ਪ੍ਹੈਰਾ ਕਿਤਾਬ

pa ਰਸਤੇ ਤੇ   »   kk Жолда

37 [ਸੈਂਤੀ]

ਰਸਤੇ ਤੇ

ਰਸਤੇ ਤੇ

37 [отыз жеті]

37 [otız jeti]

Жолда

[Jolda]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਜ਼ਾਖ ਖੇਡੋ ਹੋਰ
ਉਹ ਮੋਟਰਸਾਈਕਲ ਤੇ ਜਾਂਦਾ ਹੈ। Ол ---о-и-лм-н -ү-е--. О_ м__________ ж______ О- м-т-ц-к-м-н ж-р-д-. ---------------------- Ол мотоциклмен жүреді. 0
Ol ----c-kl--n j---di. O_ m__________ j______ O- m-t-c-k-m-n j-r-d-. ---------------------- Ol motocïklmen jüredi.
ਉਹ ਸਾਈਕਲ ਤੇ ਜਾਂਦਾ ਹੈ। Ол -е--с-пед те-е--. О_ в________ т______ О- в-л-с-п-д т-б-д-. -------------------- Ол велосипед тебеді. 0
O---e-o-ï--d te--d-. O_ v________ t______ O- v-l-s-p-d t-b-d-. -------------------- Ol velosïped tebedi.
ਉਹ ਪੈਦਲ ਜਾਂਦਾ ਹੈ। Ол-жа-у-ж-ред-. О_ ж___ ж______ О- ж-я- ж-р-д-. --------------- Ол жаяу жүреді. 0
O- ---aw--üre--. O_ j____ j______ O- j-y-w j-r-d-. ---------------- Ol jayaw jüredi.
ਉਹ ਜਹਾਜ਼ ਤੇ ਜਾਂਦਾ ਹੈ। Ол-----м-- -ү-ед-. О_ к______ ж______ О- к-м-м-н ж-з-д-. ------------------ Ол кемемен жүзеді. 0
O- --mem---jü-edi. O_ k______ j______ O- k-m-m-n j-z-d-. ------------------ Ol kememen jüzedi.
ਉਹ ਕਿਸ਼ਤੀ ਤੇ ਜਾਂਦਾ ਹੈ। Ол-қа---пе-------і. О_ қ_______ ж______ О- қ-й-қ-е- ж-з-д-. ------------------- Ол қайықпен жүзеді. 0
Ol -ay-q--n j-z--i. O_ q_______ j______ O- q-y-q-e- j-z-d-. ------------------- Ol qayıqpen jüzedi.
ਉਹ ਤੈਰ ਰਿਹਾ ਹੈ। О----зеді. О_ ж______ О- ж-з-д-. ---------- Ол жүзеді. 0
Ol j-zedi. O_ j______ O- j-z-d-. ---------- Ol jüzedi.
ਕੀ ਇੱਥੇ ਖਤਰਨਾਕ ਹੈ? Мұ-д- қ-у---і---? М____ қ______ м__ М-н-а қ-у-п-і м-? ----------------- Мұнда қауіпті ме? 0
Mun-----wi-t- me? M____ q______ m__ M-n-a q-w-p-i m-? ----------------- Munda qawipti me?
ਕੀ ਇਕੱਲਿਆਂ ਸੈਰ ਕਰਨਾ ਖਤਰਨਾਕ ਹੈ? Жа---- с-яхат-ағ-н-қ-у---і -е? Ж_____ с__________ қ______ м__ Ж-л-ы- с-я-а-т-ғ-н қ-у-п-і м-? ------------------------------ Жалғыз саяхаттаған қауіпті ме? 0
Ja-ğı- s-y---ttağan ---i--- m-? J_____ s___________ q______ m__ J-l-ı- s-y-x-t-a-a- q-w-p-i m-? ------------------------------- Jalğız sayaxattağan qawipti me?
ਕੀ ਰਾਤ ਵਿੱਚ ਟਹਿਲਣਾ ਖਤਰਨਾਕ ਹੈ? Тү--е-се-у-н--ге----уі----ме? Т____ с__________ қ______ м__ Т-н-е с-р-е-д-г-н қ-у-п-і м-? ----------------------------- Түнде серуендеген қауіпті ме? 0
Tünde---r--nd-ge- qaw------e? T____ s__________ q______ m__ T-n-e s-r-e-d-g-n q-w-p-i m-? ----------------------------- Tünde serwendegen qawipti me?
ਅਸੀਂ ਭਟਕ ਗਏ ਹਾਂ। Б-з --асып-к-т-і-. Б__ а_____ к______ Б-з а-а-ы- к-т-і-. ------------------ Біз адасып кеттік. 0
B----das-p -e---k. B__ a_____ k______ B-z a-a-ı- k-t-i-. ------------------ Biz adasıp kettik.
ਅਸੀਂ ਗਲਤ ਰਸਤੇ ਤੇ ਹਾਂ। Б-----сқ---аққа --т-- қ---ы-. Б__ б____ ж____ к____ қ______ Б-з б-с-а ж-қ-а к-т-п қ-л-ы-. ----------------------------- Біз басқа жаққа кетіп қалдық. 0
Bi- --s-- j-q-a-keti- -a--ıq. B__ b____ j____ k____ q______ B-z b-s-a j-q-a k-t-p q-l-ı-. ----------------------------- Biz basqa jaqqa ketip qaldıq.
ਸਾਨੂੰ ਪਿੱਛੇ ਮੁੜਨਾ ਚਾਹੀਦਾ ਹੈ। К-р--қа-ту---р-к. К___ қ____ к_____ К-р- қ-й-у к-р-к- ----------------- Кері қайту керек. 0
K-ri qa-tw-ke-ek. K___ q____ k_____ K-r- q-y-w k-r-k- ----------------- Keri qaytw kerek.
ਇੱਥੇ ਗੱਡੀ ਕਿੱਥੇ ਖੜੀ ਕੀਤੀ ਜਾ ਸਕਦੀ ਹੈ? Кө----- қа- -е-г--қо-ға-б-лад-? К______ қ__ ж____ қ____ б______ К-л-к-і қ-й ж-р-е қ-ю-а б-л-д-? ------------------------------- Көлікті қай жерге қоюға болады? 0
K-li--i-q-y -e-ge -oy-ğ----la--? K______ q__ j____ q_____ b______ K-l-k-i q-y j-r-e q-y-ğ- b-l-d-? -------------------------------- Kölikti qay jerge qoyuğa boladı?
ਕੀ ਇੱਥੇ ਗੱਡੀ ਖੜ੍ਹੀ ਕਰਨ ਲਈ ਜਗਾਹ ਹੈ? М---- авт--ұр-қ---- -а? М____ а________ б__ м__ М-н-а а-т-т-р-қ б-р м-? ----------------------- Мұнда автотұрақ бар ма? 0
M--da------u----ba- -a? M____ a________ b__ m__ M-n-a a-t-t-r-q b-r m-? ----------------------- Munda avtoturaq bar ma?
ਇੱਥੇ ਕਿੰਨੇ ਸਮੇਂ ਤੱਕ ਗੱਡੀ ਖੜ੍ਹੀ ਕੀਤੀ ਜਾ ਸਕਦੀ ਹੈ? Т---қ---қ-н-а уақ-т--о-ғ---о-а-ы? Т______ қ____ у____ қ____ б______ Т-р-қ-а қ-н-а у-қ-т қ-ю-а б-л-д-? --------------------------------- Тұраққа қанша уақыт қоюға болады? 0
T---qqa --n-a-w-q-t---yu-a-b-l--ı? T______ q____ w____ q_____ b______ T-r-q-a q-n-a w-q-t q-y-ğ- b-l-d-? ---------------------------------- Turaqqa qanşa waqıt qoyuğa boladı?
ਕੀ ਤੁਸੀਂ ਸਕੀਇੰਗ ਕਰਦੇ ਹੋ? Сі----ңғ------сі--б-? С__ ш____ т______ б__ С-з ш-ң-ы т-б-с-з б-? --------------------- Сіз шаңғы тебесіз бе? 0
S---şañ-ı -e-e-iz---? S__ ş____ t______ b__ S-z ş-ñ-ı t-b-s-z b-? --------------------- Siz şañğı tebesiz be?
ਕੀ ਤੁਸੀਂ ਸਕੀ – ਲਿਫਟ ਤੋਂ ਉਤਰ ਜਾਓਗੇ? Ж-ға--ғ- -ө-ер-і--ен б--а-ы- б-? Ж_______ к__________ б______ б__ Ж-ғ-р-ғ- к-т-р-і-п-н б-р-с-з б-? -------------------------------- Жоғарыға көтергішпен барасыз ба? 0
Joğ-r-ğ--k-t-rg-ş-en-baras-- b-? J_______ k__________ b______ b__ J-ğ-r-ğ- k-t-r-i-p-n b-r-s-z b-? -------------------------------- Joğarığa kötergişpen barasız ba?
ਕੀ ਇੱਥੇ ਸਕੀ ਕਿਰਾਏ ਤੇ ਲਈ ਜਾ ਸਕਦੀ ਹੈ? М-н-а----ғ--ы--ал-а а-у-- -ол- м-? М____ ш______ ж____ а____ б___ м__ М-н-а ш-ң-ы-ы ж-л-а а-у-а б-л- м-? ---------------------------------- Мұнда шаңғыны жалға алуға бола ма? 0
Mu-d- -añğ-n--jal-- --w-a----a-ma? M____ ş______ j____ a____ b___ m__ M-n-a ş-ñ-ı-ı j-l-a a-w-a b-l- m-? ---------------------------------- Munda şañğını jalğa alwğa bola ma?

ਆਪਣੇ ਆਪ ਨਾਲ ਗੱਲਬਾਤ ਕਰਨਾ

ਜਦੋਂ ਕੋਈ ਆਪਣੇ ਆਪ ਨਾਲ ਗੱਲਾਂ ਕਰਦਾ ਹੈ, ਇਹ ਦੂਜਿਆਂ ਨੂੰ ਅਜੀਬ ਲੱਗਦਾ ਹੈ। ਅਤੇ ਫੇਰ ਵੀ ਤਕਰੀਬਨ ਸਾਰੇ ਨਿਯਮਿਤ ਤੌਰ 'ਤੇ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਮਨੋਵਿਗਿਆਨੀਆਂ ਦੇ ਅੰਦਾਜ਼ੇ ਦੇ ਅਨੁਸਾਰ 95 ਫੀਸਦੀ ਬਾਲਗ ਅਜਿਹਾ ਕਰਦੇ ਹਨ। ਬੱਚੇ ਖੇਡ ਦੇ ਦੌਰਾਨ ਤਕਰੀਬਨ ਹਮੇਸ਼ਾਂ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਇਸਲਈ ਆਪਣੇ ਆਪ ਨਾਲ ਗੱਲਾਂ ਕਰਨਾ ਸੰਪੂਰਨ ਤੋਰ 'ਤੇ ਸੁਭਾਵਕ ਹੈ। ਇਹ ਵੀ ਗੱਲਬਾਤ ਦਾ ਹੀ ਇੱਕ ਵਿਸ਼ੇਸ਼ ਰੂਪ ਹੈ। ਅਤੇ ਆਪਣੇ ਆਪ ਨਾਲ ਅਕਸਰ ਗੱਲਬਾਤ ਕਰਨ ਦੇ ਕਈ ਫਾਇਦੇ ਹਨ! ਇਸਦਾ ਕਾਰਨ ਇਹ ਹੈ ਕਿ ਅਸੀਂ ਆਪਣੇ ਵਿਚਾਰਾਂ ਨੂੰ ਬੋਲੀ ਰਾਹੀਂ ਵਿਵਸਥਿਤ ਕਰਦੇ ਹਾਂ। ਆਪਣੇ ਆਪ ਨਾਲ ਗੱਲਬਾਤ ਕਰਨ ਸਮੇਂ ਸਾਡੀ ਅੰਦਰੂਨੀ ਆਵਾਜ਼ ਉਭਰਦੀ ਹੈ। ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਇਹ ਉੱਚੀ ਆਵਾਜ਼ ਵਿੱਚ ਸੋਚਣ ਵਾਂਗ ਹੈ। ਖਿੰਡੇ ਹੋਏ ਦਿਮਾਗ ਵਾਲੇ ਵਿਅਕਤੀ ਵਿਸ਼ੇਸ਼ ਤੌਰ 'ਤੇ ਅਕਸਰ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਉਨ੍ਹਾਂ ਦੇ ਮਾਮਲੇ ਵਿੱਚ, ਦਿਮਾਗ ਦਾ ਇੱਕ ਵਿਸ਼ੇਸ਼ ਭਾਗ ਘੱਟ ਕਾਰਜਸ਼ੀਲ ਹੁੰਦਾ ਹੈ। ਇਸਲਈ. ਉਹ ਘੱਟ ਵਿਵਸਥਿਤ ਹੁੰਦੇ ਹਨ। ਸ੍ਵੈ-ਗੱਲਬਾਤ ਨਾਲ ਉਹ ਆਪਣੇ ਆਪ ਨੂੰ ਵਧੇਰੇ ਵਿਵਸਥਿਤ ਕਰਨ ਵਿੱਚ ਸਹਾਇਤਾ ਕਰਦੇ ਹਨ। ਸ੍ਵੈ-ਗੱਲਬਾਤ ਫੈਸਲੇ ਲੈਣ ਵਿੱਚ ਵੀ ਸਾਡੀ ਸਹਾਇਤਾ ਕਰ ਸਕਦੀ ਹੈ। ਅਤੇ ਇਹ ਤਣਾਅ ਤੋਂ ਮੁਕਤੀ ਦਾ ਬਹੁਤ ਵਧੀਆ ਤਰੀਕਾ ਹੈ। ਸ੍ਵੈ-ਗੱਲਬਾਤ ਇਕਾਗਰਤਾ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਤੁਹਾਨੂੰ ਵਧੇਰੇ ਕਾਮਯਾਬ ਬਣਾਉਂਦੀ ਹੈ। ਕਿਉਂਕਿ ਉੱਚੀ ਆਵਾਜ਼ ਵਿੱਚ ਕੁਝ ਕਹਿਣਾ, ਕੇਵਲ ਸੋਚਣ ਨਾਲੋਂ ਵੱਧ ਸਮਾਂ ਲੈਂਦਾ ਹੈ। ਬੋਲਣ ਸਮੇਂ ਅਸੀਂ ਆਪਣੇ ਵਿਚਾਰਾਂ ਪ੍ਰਤੀ ਵਧੇਰੇ ਜਾਗਰੂਕ ਹੁੰਦੇ ਹਾਂ। ਅਸੀਂ ਔਖੇ ਇਮਤਿਹਾਨਾਂ ਨਾਲ ਵਧੀਆ ਨਜਿੱਠਦੇ ਹਾਂ, ਜਦੋਂ ਅਸੀਂ ਕਾਰਜਵਿਧੀ ਵਿੱਚਆਪਣੇ ਆਪ ਨਾਲ ਗੱਲ ਕਰਦੇ ਹਾਂ। ਵੱਖ-ਵੱਖ ਅਧਿਐਨਾਂ ਨੇ ਅਜਿਹਾ ਦਰਸਾਇਆ ਹੈ। ਅਸੀਂ ਸ੍ਵੈ-ਗੱਲਬਾਤ ਰਾਹੀਂ ਆਪਣੇ ਆਪ ਨੂੰ ਹੌਂਸਲਾ ਵੀ ਦੇ ਸਕਦੇ ਹਾਂ। ਕਈ ਖਿਡਾਰੀ ਆਪਣੇ ਆਪ ਨੂੰ ਪ੍ਰੇਰਿਤ ਕਰਨ ਲਈ ਸ੍ਵੈ-ਗੱਲਬਾਤ ਕਰਦੇ ਹਨ। ਬਦਕਿਸਮਤੀ ਨਾਲ, ਅਸੀਂ ਆਪਣੇ ਆਪ ਨਾਲ ਨਾਕਾਰਾਤਮਕ ਹਾਲਤਾਂ ਵਿੱਚ ਗੱਲਬਾਤ ਕਰਦੇ ਹਾਂ। ਇਸਲਈ, ਸਾਨੂੰ ਹਮੇਸ਼ਾਂ ਸਾਕਾਰਾਤਮਕ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਤੇ ਸਾਨੂੰ ਅਕਸਰ ਆਪਣੀਆਂ ਇੱਛਾਵਾਂ ਦੀ ਸਮੀਖਿਆ ਕਰਨੀ ਚਾਹੀਦੀ ਹੈ। ਇਸ ਤਰ੍ਹਾਂ, ਅਸੀਂ ਬੋਲਣ ਰਾਹੀਂ ਆਪਣੀਆਂ ਕਾਰਵਾਈਆਂ ਨੂੰ ਸਾਕਾਰਾਤਮਕ ਰੂਪ ਵਿੱਚ ਪ੍ਰਭਾਵਤ ਕਰ ਸਕਦੇ ਹਾਂ। ਪਰ ਬਦਕਿਸਮਤੀ ਨਾਲ, ਇਹ ਕੇਵਲ ਉਦੋਂ ਹੀ ਸੰਭਵ ਹੁੰਦਾ ਹੈ ਜਦੋਂ ਅਸੀਂ ਯਥਾਰਥਵਾਦੀ ਰਹਿੰਦੇ ਹਾਂ!