ਪ੍ਹੈਰਾ ਕਿਤਾਬ

pa ਰਸਤੇ ਤੇ   »   am በመንገድ ላይ

37 [ਸੈਂਤੀ]

ਰਸਤੇ ਤੇ

ਰਸਤੇ ਤੇ

37 [ሰላሣ ሰባት]

37 [ሰላሣ ሰባት]

በመንገድ ላይ

beguzo layi

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਉਹ ਮੋਟਰਸਾਈਕਲ ਤੇ ਜਾਂਦਾ ਹੈ। እ--በ-ተ--ሳ-ክል-ይ---። እ_ በ___ ሳ___ ይ____ እ- በ-ተ- ሳ-ክ- ይ-ዳ-። ------------------ እሱ በሞተር ሳይክል ይሄዳል። 0
i-u-b---te------------yi----l-. i__ b_______ s_______ y________ i-u b-m-t-r- s-y-k-l- y-h-d-l-. ------------------------------- isu bemoteri sayikili yihēdali.
ਉਹ ਸਾਈਕਲ ਤੇ ਜਾਂਦਾ ਹੈ। እ--በሳይ-ል ይ-ዳ-። እ_ በ____ ይ____ እ- በ-ይ-ል ይ-ዳ-። -------------- እሱ በሳይክል ይሄዳል። 0
is- ---ayiki-- -ihēdal-. i__ b_________ y________ i-u b-s-y-k-l- y-h-d-l-. ------------------------ isu besayikili yihēdali.
ਉਹ ਪੈਦਲ ਜਾਂਦਾ ਹੈ। እሱ -እግሩ -ሄዳል። እ_ በ___ ይ____ እ- በ-ግ- ይ-ዳ-። ------------- እሱ በእግሩ ይሄዳል። 0
isu-------r--yi-ē--l-. i__ b_______ y________ i-u b-’-g-r- y-h-d-l-. ---------------------- isu be’igiru yihēdali.
ਉਹ ਜਹਾਜ਼ ਤੇ ਜਾਂਦਾ ਹੈ। እሱ--መር---ይ--ል። እ_ በ____ ይ____ እ- በ-ር-ብ ይ-ዳ-። -------------- እሱ በመርከብ ይሄዳል። 0
isu---m-r-ke-i---h-da--. i__ b_________ y________ i-u b-m-r-k-b- y-h-d-l-. ------------------------ isu bemerikebi yihēdali.
ਉਹ ਕਿਸ਼ਤੀ ਤੇ ਜਾਂਦਾ ਹੈ। እሱ--ጀል- ይሄ--። እ_ በ___ ይ____ እ- በ-ል- ይ-ዳ-። ------------- እሱ በጀልባ ይሄዳል። 0
isu---jelib---ihēd--i. i__ b_______ y________ i-u b-j-l-b- y-h-d-l-. ---------------------- isu bejeliba yihēdali.
ਉਹ ਤੈਰ ਰਿਹਾ ਹੈ। እ- ---ል። እ_ ይ____ እ- ይ-ኛ-። -------- እሱ ይዋኛል። 0
i-- ----nyal-. i__ y_________ i-u y-w-n-a-i- -------------- isu yiwanyali.
ਕੀ ਇੱਥੇ ਖਤਰਨਾਕ ਹੈ? እ----ደገኛ-ነ-። እ__ አ___ ነ__ እ-ህ አ-ገ- ነ-። ------------ እዚህ አደገኛ ነው። 0
izī-i ----e--a -e--. i____ ā_______ n____ i-ī-i ā-e-e-y- n-w-. -------------------- izīhi ādegenya newi.
ਕੀ ਇਕੱਲਿਆਂ ਸੈਰ ਕਰਨਾ ਖਤਰਨਾਕ ਹੈ? ለ-ቻ --- ---ቅ-አደ---ነው። ለ__ ሊ__ መ___ አ___ ነ__ ለ-ቻ ሊ-ት መ-የ- አ-ገ- ነ-። --------------------- ለብቻ ሊፍት መጠየቅ አደገኛ ነው። 0
le-i-ha-līfi-i -et’-ye-’--ādegen---newi. l______ l_____ m_________ ā_______ n____ l-b-c-a l-f-t- m-t-e-e-’- ā-e-e-y- n-w-. ---------------------------------------- lebicha līfiti met’eyek’i ādegenya newi.
ਕੀ ਰਾਤ ਵਿੱਚ ਟਹਿਲਣਾ ਖਤਰਨਾਕ ਹੈ? በለ-- የእግ- ጉዞ ---- ነ-። በ___ የ___ ጉ_ አ___ ነ__ በ-ሊ- የ-ግ- ጉ- አ-ገ- ነ-። --------------------- በለሊት የእግር ጉዞ አደገኛ ነው። 0
b-l-l-t---e’i--r- guzo ā--g-nya-n---. b_______ y_______ g___ ā_______ n____ b-l-l-t- y-’-g-r- g-z- ā-e-e-y- n-w-. ------------------------------------- belelīti ye’igiri guzo ādegenya newi.
ਅਸੀਂ ਭਟਕ ਗਏ ਹਾਂ। ያለ-በት-ጠፍቶ--። ያ____ ጠ_____ ያ-ን-ት ጠ-ቶ-ል- ------------ ያለንበት ጠፍቶናል። 0
ya--n-b-ti--’-fit--a-i. y_________ t___________ y-l-n-b-t- t-e-i-o-a-i- ----------------------- yalenibeti t’efitonali.
ਅਸੀਂ ਗਲਤ ਰਸਤੇ ਤੇ ਹਾਂ। እ--በ-ሳ-ተ-------- ነ-። እ_ በ____ መ___ ላ_ ነ__ እ- በ-ሳ-ተ መ-ገ- ላ- ነ-። -------------------- እኛ በተሳሳተ መንገድ ላይ ነን። 0
inya-b-tes-sat--m--i--d--l--- ---i. i___ b_________ m_______ l___ n____ i-y- b-t-s-s-t- m-n-g-d- l-y- n-n-. ----------------------------------- inya betesasate menigedi layi neni.
ਸਾਨੂੰ ਪਿੱਛੇ ਮੁੜਨਾ ਚਾਹੀਦਾ ਹੈ। ወደ -ላ ---ስ--ለብ-። ወ_ ኋ_ መ___ አ____ ወ- ኋ- መ-ለ- አ-ብ-። ---------------- ወደ ኋላ መመለስ አለብን። 0
wede-----la --m---s--āl-b---. w___ ḫ____ m_______ ā_______ w-d- h-w-l- m-m-l-s- ā-e-i-i- ----------------------------- wede ḫwala memelesi ālebini.
ਇੱਥੇ ਗੱਡੀ ਕਿੱਥੇ ਖੜੀ ਕੀਤੀ ਜਾ ਸਕਦੀ ਹੈ? የት -ው-መኪና --ም-የሚ--ው? የ_ ነ_ መ__ ማ__ የ_____ የ- ነ- መ-ና ማ-ም የ-ቻ-ው- -------------------- የት ነው መኪና ማቆም የሚቻለው? 0
ye----e-- m---na -a---mi-y---chale--? y___ n___ m_____ m______ y___________ y-t- n-w- m-k-n- m-k-o-i y-m-c-a-e-i- ------------------------------------- yeti newi mekīna mak’omi yemīchalewi?
ਕੀ ਇੱਥੇ ਗੱਡੀ ਖੜ੍ਹੀ ਕਰਨ ਲਈ ਜਗਾਹ ਹੈ? እ-ህ መኪና ማቆሚያ--ለ? እ__ መ__ ማ___ አ__ እ-ህ መ-ና ማ-ሚ- አ-? ---------------- እዚህ መኪና ማቆሚያ አለ? 0
i-īhi -e-īn- -ak----ya----? i____ m_____ m________ ā___ i-ī-i m-k-n- m-k-o-ī-a ā-e- --------------------------- izīhi mekīna mak’omīya āle?
ਇੱਥੇ ਕਿੰਨੇ ਸਮੇਂ ਤੱਕ ਗੱਡੀ ਖੜ੍ਹੀ ਕੀਤੀ ਜਾ ਸਕਦੀ ਹੈ? ለ-ን-ያ-- ጊ- -- -ቆም-የ-ቻለ-? ለ__ ያ__ ጊ_ ነ_ ማ__ የ_____ ለ-ን ያ-ል ጊ- ነ- ማ-ም የ-ቻ-ው- ------------------------ ለምን ያክል ጊዜ ነው ማቆም የሚቻለው? 0
l-m--i -a--li-gī-- --w- ---’om----mī-h--ewi? l_____ y_____ g___ n___ m______ y___________ l-m-n- y-k-l- g-z- n-w- m-k-o-i y-m-c-a-e-i- -------------------------------------------- lemini yakili gīzē newi mak’omi yemīchalewi?
ਕੀ ਤੁਸੀਂ ਸਕੀਇੰਗ ਕਰਦੇ ਹੋ? በ----ላይ-ይን-ራተ--? በ___ ላ_ ይ_______ በ-ረ- ላ- ይ-ሸ-ተ-ሉ- ---------------- በበረዶ ላይ ይንሸራተታሉ? 0
b-ber-d- -----yi---he-a--t-l-? b_______ l___ y_______________ b-b-r-d- l-y- y-n-s-e-a-e-a-u- ------------------------------ beberedo layi yinisheratetalu?
ਕੀ ਤੁਸੀਂ ਸਕੀ – ਲਿਫਟ ਤੋਂ ਉਤਰ ਜਾਓਗੇ? በበረ- -ሳ--- -- ላ-----ሉ? በ___ አ____ ወ_ ላ_ ይ____ በ-ረ- አ-ን-ር ወ- ላ- ይ-ዳ-? ---------------------- በበረዶ አሳንሱር ወደ ላይ ይሄዳሉ? 0
b--er-d---s-n--u---w--e---yi y-hē--lu? b_______ ā________ w___ l___ y________ b-b-r-d- ā-a-i-u-i w-d- l-y- y-h-d-l-? -------------------------------------- beberedo āsanisuri wede layi yihēdalu?
ਕੀ ਇੱਥੇ ਸਕੀ ਕਿਰਾਏ ਤੇ ਲਈ ਜਾ ਸਕਦੀ ਹੈ? የበረዶ -ይ-መ---ተ- እዚህ መከራ-ት -ቻ-ል? የ___ ላ_ መ_____ እ__ መ____ ይ____ የ-ረ- ላ- መ-ሸ-ተ- እ-ህ መ-ራ-ት ይ-ላ-? ------------------------------ የበረዶ ላይ መንሸራተቻ እዚህ መከራየት ይቻላል? 0
ye-e---o----i-me---her--ec---i---i --kera-et- yic-a----? y_______ l___ m_____________ i____ m_________ y_________ y-b-r-d- l-y- m-n-s-e-a-e-h- i-ī-i m-k-r-y-t- y-c-a-a-i- -------------------------------------------------------- yeberedo layi menisheratecha izīhi mekerayeti yichalali?

ਆਪਣੇ ਆਪ ਨਾਲ ਗੱਲਬਾਤ ਕਰਨਾ

ਜਦੋਂ ਕੋਈ ਆਪਣੇ ਆਪ ਨਾਲ ਗੱਲਾਂ ਕਰਦਾ ਹੈ, ਇਹ ਦੂਜਿਆਂ ਨੂੰ ਅਜੀਬ ਲੱਗਦਾ ਹੈ। ਅਤੇ ਫੇਰ ਵੀ ਤਕਰੀਬਨ ਸਾਰੇ ਨਿਯਮਿਤ ਤੌਰ 'ਤੇ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਮਨੋਵਿਗਿਆਨੀਆਂ ਦੇ ਅੰਦਾਜ਼ੇ ਦੇ ਅਨੁਸਾਰ 95 ਫੀਸਦੀ ਬਾਲਗ ਅਜਿਹਾ ਕਰਦੇ ਹਨ। ਬੱਚੇ ਖੇਡ ਦੇ ਦੌਰਾਨ ਤਕਰੀਬਨ ਹਮੇਸ਼ਾਂ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਇਸਲਈ ਆਪਣੇ ਆਪ ਨਾਲ ਗੱਲਾਂ ਕਰਨਾ ਸੰਪੂਰਨ ਤੋਰ 'ਤੇ ਸੁਭਾਵਕ ਹੈ। ਇਹ ਵੀ ਗੱਲਬਾਤ ਦਾ ਹੀ ਇੱਕ ਵਿਸ਼ੇਸ਼ ਰੂਪ ਹੈ। ਅਤੇ ਆਪਣੇ ਆਪ ਨਾਲ ਅਕਸਰ ਗੱਲਬਾਤ ਕਰਨ ਦੇ ਕਈ ਫਾਇਦੇ ਹਨ! ਇਸਦਾ ਕਾਰਨ ਇਹ ਹੈ ਕਿ ਅਸੀਂ ਆਪਣੇ ਵਿਚਾਰਾਂ ਨੂੰ ਬੋਲੀ ਰਾਹੀਂ ਵਿਵਸਥਿਤ ਕਰਦੇ ਹਾਂ। ਆਪਣੇ ਆਪ ਨਾਲ ਗੱਲਬਾਤ ਕਰਨ ਸਮੇਂ ਸਾਡੀ ਅੰਦਰੂਨੀ ਆਵਾਜ਼ ਉਭਰਦੀ ਹੈ। ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਇਹ ਉੱਚੀ ਆਵਾਜ਼ ਵਿੱਚ ਸੋਚਣ ਵਾਂਗ ਹੈ। ਖਿੰਡੇ ਹੋਏ ਦਿਮਾਗ ਵਾਲੇ ਵਿਅਕਤੀ ਵਿਸ਼ੇਸ਼ ਤੌਰ 'ਤੇ ਅਕਸਰ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਉਨ੍ਹਾਂ ਦੇ ਮਾਮਲੇ ਵਿੱਚ, ਦਿਮਾਗ ਦਾ ਇੱਕ ਵਿਸ਼ੇਸ਼ ਭਾਗ ਘੱਟ ਕਾਰਜਸ਼ੀਲ ਹੁੰਦਾ ਹੈ। ਇਸਲਈ. ਉਹ ਘੱਟ ਵਿਵਸਥਿਤ ਹੁੰਦੇ ਹਨ। ਸ੍ਵੈ-ਗੱਲਬਾਤ ਨਾਲ ਉਹ ਆਪਣੇ ਆਪ ਨੂੰ ਵਧੇਰੇ ਵਿਵਸਥਿਤ ਕਰਨ ਵਿੱਚ ਸਹਾਇਤਾ ਕਰਦੇ ਹਨ। ਸ੍ਵੈ-ਗੱਲਬਾਤ ਫੈਸਲੇ ਲੈਣ ਵਿੱਚ ਵੀ ਸਾਡੀ ਸਹਾਇਤਾ ਕਰ ਸਕਦੀ ਹੈ। ਅਤੇ ਇਹ ਤਣਾਅ ਤੋਂ ਮੁਕਤੀ ਦਾ ਬਹੁਤ ਵਧੀਆ ਤਰੀਕਾ ਹੈ। ਸ੍ਵੈ-ਗੱਲਬਾਤ ਇਕਾਗਰਤਾ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਤੁਹਾਨੂੰ ਵਧੇਰੇ ਕਾਮਯਾਬ ਬਣਾਉਂਦੀ ਹੈ। ਕਿਉਂਕਿ ਉੱਚੀ ਆਵਾਜ਼ ਵਿੱਚ ਕੁਝ ਕਹਿਣਾ, ਕੇਵਲ ਸੋਚਣ ਨਾਲੋਂ ਵੱਧ ਸਮਾਂ ਲੈਂਦਾ ਹੈ। ਬੋਲਣ ਸਮੇਂ ਅਸੀਂ ਆਪਣੇ ਵਿਚਾਰਾਂ ਪ੍ਰਤੀ ਵਧੇਰੇ ਜਾਗਰੂਕ ਹੁੰਦੇ ਹਾਂ। ਅਸੀਂ ਔਖੇ ਇਮਤਿਹਾਨਾਂ ਨਾਲ ਵਧੀਆ ਨਜਿੱਠਦੇ ਹਾਂ, ਜਦੋਂ ਅਸੀਂ ਕਾਰਜਵਿਧੀ ਵਿੱਚਆਪਣੇ ਆਪ ਨਾਲ ਗੱਲ ਕਰਦੇ ਹਾਂ। ਵੱਖ-ਵੱਖ ਅਧਿਐਨਾਂ ਨੇ ਅਜਿਹਾ ਦਰਸਾਇਆ ਹੈ। ਅਸੀਂ ਸ੍ਵੈ-ਗੱਲਬਾਤ ਰਾਹੀਂ ਆਪਣੇ ਆਪ ਨੂੰ ਹੌਂਸਲਾ ਵੀ ਦੇ ਸਕਦੇ ਹਾਂ। ਕਈ ਖਿਡਾਰੀ ਆਪਣੇ ਆਪ ਨੂੰ ਪ੍ਰੇਰਿਤ ਕਰਨ ਲਈ ਸ੍ਵੈ-ਗੱਲਬਾਤ ਕਰਦੇ ਹਨ। ਬਦਕਿਸਮਤੀ ਨਾਲ, ਅਸੀਂ ਆਪਣੇ ਆਪ ਨਾਲ ਨਾਕਾਰਾਤਮਕ ਹਾਲਤਾਂ ਵਿੱਚ ਗੱਲਬਾਤ ਕਰਦੇ ਹਾਂ। ਇਸਲਈ, ਸਾਨੂੰ ਹਮੇਸ਼ਾਂ ਸਾਕਾਰਾਤਮਕ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਤੇ ਸਾਨੂੰ ਅਕਸਰ ਆਪਣੀਆਂ ਇੱਛਾਵਾਂ ਦੀ ਸਮੀਖਿਆ ਕਰਨੀ ਚਾਹੀਦੀ ਹੈ। ਇਸ ਤਰ੍ਹਾਂ, ਅਸੀਂ ਬੋਲਣ ਰਾਹੀਂ ਆਪਣੀਆਂ ਕਾਰਵਾਈਆਂ ਨੂੰ ਸਾਕਾਰਾਤਮਕ ਰੂਪ ਵਿੱਚ ਪ੍ਰਭਾਵਤ ਕਰ ਸਕਦੇ ਹਾਂ। ਪਰ ਬਦਕਿਸਮਤੀ ਨਾਲ, ਇਹ ਕੇਵਲ ਉਦੋਂ ਹੀ ਸੰਭਵ ਹੁੰਦਾ ਹੈ ਜਦੋਂ ਅਸੀਂ ਯਥਾਰਥਵਾਦੀ ਰਹਿੰਦੇ ਹਾਂ!