ਪ੍ਹੈਰਾ ਕਿਤਾਬ

pa ਰਸਤੇ ਤੇ   »   he ‫בדרכים‬

37 [ਸੈਂਤੀ]

ਰਸਤੇ ਤੇ

ਰਸਤੇ ਤੇ

‫37 [שלושים ושבע]‬

37 [shlossim w'sheva]

‫בדרכים‬

badrakhim

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਹਿਬਰੀ ਖੇਡੋ ਹੋਰ
ਉਹ ਮੋਟਰਸਾਈਕਲ ਤੇ ਜਾਂਦਾ ਹੈ। ‫הוא-ר--ב-על או-נ--.‬ ‫___ ר___ ע_ א_______ ‫-ו- ר-כ- ע- א-פ-ו-.- --------------------- ‫הוא רוכב על אופנוע.‬ 0
hu rok--v--- --an--a. h_ r_____ a_ o_______ h- r-k-e- a- o-a-o-a- --------------------- hu rokhev al ofano'a.
ਉਹ ਸਾਈਕਲ ਤੇ ਜਾਂਦਾ ਹੈ। ‫--א-ר--ב-ע---ופני---‬ ‫___ ר___ ע_ א________ ‫-ו- ר-כ- ע- א-פ-י-ם-‬ ---------------------- ‫הוא רוכב על אופניים.‬ 0
h--r--hev -- o-anaim. h_ r_____ a_ o_______ h- r-k-e- a- o-a-a-m- --------------------- hu rokhev al ofanaim.
ਉਹ ਪੈਦਲ ਜਾਂਦਾ ਹੈ। ‫הוא-ה-ל--ב--ל-‬ ‫___ ה___ ב_____ ‫-ו- ה-ל- ב-ג-.- ---------------- ‫הוא הולך ברגל.‬ 0
h- h-le-h ba-eg-l. h_ h_____ b_______ h- h-l-k- b-r-g-l- ------------------ hu holekh baregel.
ਉਹ ਜਹਾਜ਼ ਤੇ ਜਾਂਦਾ ਹੈ। ‫--- מ-ל-ג--א----.‬ ‫___ מ____ ב_______ ‫-ו- מ-ל-ג ב-ו-י-.- ------------------- ‫הוא מפליג באוניה.‬ 0
hu -a-li- -a--on-ah. h_ m_____ b_________ h- m-f-i- b-q-o-i-h- -------------------- hu maflig baq'oniah.
ਉਹ ਕਿਸ਼ਤੀ ਤੇ ਜਾਂਦਾ ਹੈ। ‫הו- -ט-----ה.‬ ‫___ ש_ ב______ ‫-ו- ש- ב-י-ה-‬ --------------- ‫הוא שט בסירה.‬ 0
hu-s-at--a-l-g--esi-ah. h_ s__________ b_______ h- s-a-/-a-l-g b-s-r-h- ----------------------- hu shat/maflig besirah.
ਉਹ ਤੈਰ ਰਿਹਾ ਹੈ। ‫-ו- ש-חה.‬ ‫___ ש_____ ‫-ו- ש-ח-.- ----------- ‫הוא שוחה.‬ 0
hu-s-o---. h_ s______ h- s-o-e-. ---------- hu ssoxeh.
ਕੀ ਇੱਥੇ ਖਤਰਨਾਕ ਹੈ? ‫מסו-- כא-?‬ ‫_____ כ____ ‫-ס-כ- כ-ן-‬ ------------ ‫מסוכן כאן?‬ 0
m------ --'n? m______ k____ m-s-k-n k-'-? ------------- mesukan ka'n?
ਕੀ ਇਕੱਲਿਆਂ ਸੈਰ ਕਰਨਾ ਖਤਰਨਾਕ ਹੈ? ‫מסוכ- -נסו---ב- ב-ר--י-?‬ ‫_____ ל____ ל__ ב________ ‫-ס-כ- ל-ס-ע ל-ד ב-ר-פ-ם-‬ -------------------------- ‫מסוכן לנסוע לבד בטרמפים?‬ 0
me----n---nso'- --va--b-t--mp--? m______ l______ l____ b_________ m-s-k-n l-n-o-a l-v-d b-t-e-p-m- -------------------------------- mesukan linso'a l'vad b'trempim?
ਕੀ ਰਾਤ ਵਿੱਚ ਟਹਿਲਣਾ ਖਤਰਨਾਕ ਹੈ? ‫--ו---ל-י-ל ------‬ ‫_____ ל____ ב______ ‫-ס-כ- ל-י-ל ב-י-ה-‬ -------------------- ‫מסוכן לטייל בלילה?‬ 0
me-u-a- --t--eyl-ba--yl--? m______ l_______ b________ m-s-k-n l-t-y-y- b-l-y-a-? -------------------------- mesukan letayeyl balaylah?
ਅਸੀਂ ਭਟਕ ਗਏ ਹਾਂ। ‫-עי-ו ב----‬ ‫_____ ב_____ ‫-ע-נ- ב-ר-.- ------------- ‫טעינו בדרך.‬ 0
ta---u--a-e---h. t_____ b________ t-'-n- b-d-r-k-. ---------------- ta'inu baderekh.
ਅਸੀਂ ਗਲਤ ਰਸਤੇ ਤੇ ਹਾਂ। ‫---נו-בד-- הל- נ--נ-.‬ ‫_____ ב___ ה__ נ______ ‫-נ-נ- ב-ר- ה-א נ-ו-ה-‬ ----------------------- ‫אנחנו בדרך הלא נכונה.‬ 0
a---nu--a---ek- -alo -'k-on-h. a_____ b_______ h___ n________ a-a-n- b-d-r-k- h-l- n-k-o-a-. ------------------------------ anaxnu baderekh halo n'khonah.
ਸਾਨੂੰ ਪਿੱਛੇ ਮੁੜਨਾ ਚਾਹੀਦਾ ਹੈ। ‫א--נ---ר-כי---נ--ע ח-רה.‬ ‫_____ צ_____ ל____ ח_____ ‫-נ-נ- צ-י-י- ל-ס-ע ח-ר-.- -------------------------- ‫אנחנו צריכים לנסוע חזרה.‬ 0
a-ax--------hi---ins-'- ----ra-. a_____ t_______ l______ x_______ a-a-n- t-r-k-i- l-n-o-a x-z-r-h- -------------------------------- anaxnu tsrikhim linso'a xazarah.
ਇੱਥੇ ਗੱਡੀ ਕਿੱਥੇ ਖੜੀ ਕੀਤੀ ਜਾ ਸਕਦੀ ਹੈ? ‫א-----פ-ר--ח---?‬ ‫____ א___ ל______ ‫-י-ה א-ש- ל-נ-ת-‬ ------------------ ‫איפה אפשר לחנות?‬ 0
e--o- ------ la---ot? e____ e_____ l_______ e-f-h e-s-a- l-x-n-t- --------------------- eyfoh efshar laxanot?
ਕੀ ਇੱਥੇ ਗੱਡੀ ਖੜ੍ਹੀ ਕਰਨ ਲਈ ਜਗਾਹ ਹੈ? ‫י--כ-ן חנ--ה-‬ ‫__ כ__ ח______ ‫-ש כ-ן ח-י-ה-‬ --------------- ‫יש כאן חנייה?‬ 0
ye-h-ka'n x-na--y-? y___ k___ x________ y-s- k-'- x-n-y-y-? ------------------- yesh ka'n xanayayh?
ਇੱਥੇ ਕਿੰਨੇ ਸਮੇਂ ਤੱਕ ਗੱਡੀ ਖੜ੍ਹੀ ਕੀਤੀ ਜਾ ਸਕਦੀ ਹੈ? ‫-מ---מ- א-שר-ל---- -אן?‬ ‫___ ז__ א___ ל____ כ____ ‫-מ- ז-ן א-ש- ל-נ-ת כ-ן-‬ ------------------------- ‫כמה זמן אפשר לחנות כאן?‬ 0
kamah z-an---shar----an-t k--n? k____ z___ e_____ l______ k____ k-m-h z-a- e-s-a- l-x-n-t k-'-? ------------------------------- kamah zman efshar laxanot ka'n?
ਕੀ ਤੁਸੀਂ ਸਕੀਇੰਗ ਕਰਦੇ ਹੋ? ‫-ת---ה----ש-- --ס-י?‬ ‫__ / ה ג___ / ת ס____ ‫-ת / ה ג-ל- / ת ס-י-‬ ---------------------- ‫את / ה גולש / ת סקי?‬ 0
a-a-/-----le--/g-l--het--qi? a______ g______________ s___ a-a-/-t g-l-s-/-o-e-h-t s-i- ---------------------------- atah/at golesh/goleshet sqi?
ਕੀ ਤੁਸੀਂ ਸਕੀ – ਲਿਫਟ ਤੋਂ ਉਤਰ ਜਾਓਗੇ? ‫את-/-ה---לה-----י- הסק-?‬ ‫__ / ה ע___ ב_____ ה_____ ‫-ת / ה ע-ל- ב-ע-י- ה-ק-?- -------------------------- ‫את / ה עולה במעלית הסקי?‬ 0
at-h/a- -l-h--la- ---a'a--t h---i? a______ o________ b________ h_____ a-a-/-t o-e-/-l-h b-m-'-l-t h-s-i- ---------------------------------- atah/at oleh/olah b'ma'alit hasqi?
ਕੀ ਇੱਥੇ ਸਕੀ ਕਿਰਾਏ ਤੇ ਲਈ ਜਾ ਸਕਦੀ ਹੈ? ‫נ-תן--ש-ו- -----גלש----י-‬ ‫____ ל____ כ__ מ____ ס____ ‫-י-ן ל-כ-ר כ-ן מ-ל-י ס-י-‬ --------------------------- ‫ניתן לשכור כאן מגלשי סקי?‬ 0
n-t----i--k-- --'n---g--s--y -q-? n____ l______ k___ m________ s___ n-t-n l-s-k-r k-'- m-g-a-h-y s-i- --------------------------------- nitan lisskor ka'n miglashey sqi?

ਆਪਣੇ ਆਪ ਨਾਲ ਗੱਲਬਾਤ ਕਰਨਾ

ਜਦੋਂ ਕੋਈ ਆਪਣੇ ਆਪ ਨਾਲ ਗੱਲਾਂ ਕਰਦਾ ਹੈ, ਇਹ ਦੂਜਿਆਂ ਨੂੰ ਅਜੀਬ ਲੱਗਦਾ ਹੈ। ਅਤੇ ਫੇਰ ਵੀ ਤਕਰੀਬਨ ਸਾਰੇ ਨਿਯਮਿਤ ਤੌਰ 'ਤੇ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਮਨੋਵਿਗਿਆਨੀਆਂ ਦੇ ਅੰਦਾਜ਼ੇ ਦੇ ਅਨੁਸਾਰ 95 ਫੀਸਦੀ ਬਾਲਗ ਅਜਿਹਾ ਕਰਦੇ ਹਨ। ਬੱਚੇ ਖੇਡ ਦੇ ਦੌਰਾਨ ਤਕਰੀਬਨ ਹਮੇਸ਼ਾਂ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਇਸਲਈ ਆਪਣੇ ਆਪ ਨਾਲ ਗੱਲਾਂ ਕਰਨਾ ਸੰਪੂਰਨ ਤੋਰ 'ਤੇ ਸੁਭਾਵਕ ਹੈ। ਇਹ ਵੀ ਗੱਲਬਾਤ ਦਾ ਹੀ ਇੱਕ ਵਿਸ਼ੇਸ਼ ਰੂਪ ਹੈ। ਅਤੇ ਆਪਣੇ ਆਪ ਨਾਲ ਅਕਸਰ ਗੱਲਬਾਤ ਕਰਨ ਦੇ ਕਈ ਫਾਇਦੇ ਹਨ! ਇਸਦਾ ਕਾਰਨ ਇਹ ਹੈ ਕਿ ਅਸੀਂ ਆਪਣੇ ਵਿਚਾਰਾਂ ਨੂੰ ਬੋਲੀ ਰਾਹੀਂ ਵਿਵਸਥਿਤ ਕਰਦੇ ਹਾਂ। ਆਪਣੇ ਆਪ ਨਾਲ ਗੱਲਬਾਤ ਕਰਨ ਸਮੇਂ ਸਾਡੀ ਅੰਦਰੂਨੀ ਆਵਾਜ਼ ਉਭਰਦੀ ਹੈ। ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਇਹ ਉੱਚੀ ਆਵਾਜ਼ ਵਿੱਚ ਸੋਚਣ ਵਾਂਗ ਹੈ। ਖਿੰਡੇ ਹੋਏ ਦਿਮਾਗ ਵਾਲੇ ਵਿਅਕਤੀ ਵਿਸ਼ੇਸ਼ ਤੌਰ 'ਤੇ ਅਕਸਰ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਉਨ੍ਹਾਂ ਦੇ ਮਾਮਲੇ ਵਿੱਚ, ਦਿਮਾਗ ਦਾ ਇੱਕ ਵਿਸ਼ੇਸ਼ ਭਾਗ ਘੱਟ ਕਾਰਜਸ਼ੀਲ ਹੁੰਦਾ ਹੈ। ਇਸਲਈ. ਉਹ ਘੱਟ ਵਿਵਸਥਿਤ ਹੁੰਦੇ ਹਨ। ਸ੍ਵੈ-ਗੱਲਬਾਤ ਨਾਲ ਉਹ ਆਪਣੇ ਆਪ ਨੂੰ ਵਧੇਰੇ ਵਿਵਸਥਿਤ ਕਰਨ ਵਿੱਚ ਸਹਾਇਤਾ ਕਰਦੇ ਹਨ। ਸ੍ਵੈ-ਗੱਲਬਾਤ ਫੈਸਲੇ ਲੈਣ ਵਿੱਚ ਵੀ ਸਾਡੀ ਸਹਾਇਤਾ ਕਰ ਸਕਦੀ ਹੈ। ਅਤੇ ਇਹ ਤਣਾਅ ਤੋਂ ਮੁਕਤੀ ਦਾ ਬਹੁਤ ਵਧੀਆ ਤਰੀਕਾ ਹੈ। ਸ੍ਵੈ-ਗੱਲਬਾਤ ਇਕਾਗਰਤਾ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਤੁਹਾਨੂੰ ਵਧੇਰੇ ਕਾਮਯਾਬ ਬਣਾਉਂਦੀ ਹੈ। ਕਿਉਂਕਿ ਉੱਚੀ ਆਵਾਜ਼ ਵਿੱਚ ਕੁਝ ਕਹਿਣਾ, ਕੇਵਲ ਸੋਚਣ ਨਾਲੋਂ ਵੱਧ ਸਮਾਂ ਲੈਂਦਾ ਹੈ। ਬੋਲਣ ਸਮੇਂ ਅਸੀਂ ਆਪਣੇ ਵਿਚਾਰਾਂ ਪ੍ਰਤੀ ਵਧੇਰੇ ਜਾਗਰੂਕ ਹੁੰਦੇ ਹਾਂ। ਅਸੀਂ ਔਖੇ ਇਮਤਿਹਾਨਾਂ ਨਾਲ ਵਧੀਆ ਨਜਿੱਠਦੇ ਹਾਂ, ਜਦੋਂ ਅਸੀਂ ਕਾਰਜਵਿਧੀ ਵਿੱਚਆਪਣੇ ਆਪ ਨਾਲ ਗੱਲ ਕਰਦੇ ਹਾਂ। ਵੱਖ-ਵੱਖ ਅਧਿਐਨਾਂ ਨੇ ਅਜਿਹਾ ਦਰਸਾਇਆ ਹੈ। ਅਸੀਂ ਸ੍ਵੈ-ਗੱਲਬਾਤ ਰਾਹੀਂ ਆਪਣੇ ਆਪ ਨੂੰ ਹੌਂਸਲਾ ਵੀ ਦੇ ਸਕਦੇ ਹਾਂ। ਕਈ ਖਿਡਾਰੀ ਆਪਣੇ ਆਪ ਨੂੰ ਪ੍ਰੇਰਿਤ ਕਰਨ ਲਈ ਸ੍ਵੈ-ਗੱਲਬਾਤ ਕਰਦੇ ਹਨ। ਬਦਕਿਸਮਤੀ ਨਾਲ, ਅਸੀਂ ਆਪਣੇ ਆਪ ਨਾਲ ਨਾਕਾਰਾਤਮਕ ਹਾਲਤਾਂ ਵਿੱਚ ਗੱਲਬਾਤ ਕਰਦੇ ਹਾਂ। ਇਸਲਈ, ਸਾਨੂੰ ਹਮੇਸ਼ਾਂ ਸਾਕਾਰਾਤਮਕ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਤੇ ਸਾਨੂੰ ਅਕਸਰ ਆਪਣੀਆਂ ਇੱਛਾਵਾਂ ਦੀ ਸਮੀਖਿਆ ਕਰਨੀ ਚਾਹੀਦੀ ਹੈ। ਇਸ ਤਰ੍ਹਾਂ, ਅਸੀਂ ਬੋਲਣ ਰਾਹੀਂ ਆਪਣੀਆਂ ਕਾਰਵਾਈਆਂ ਨੂੰ ਸਾਕਾਰਾਤਮਕ ਰੂਪ ਵਿੱਚ ਪ੍ਰਭਾਵਤ ਕਰ ਸਕਦੇ ਹਾਂ। ਪਰ ਬਦਕਿਸਮਤੀ ਨਾਲ, ਇਹ ਕੇਵਲ ਉਦੋਂ ਹੀ ਸੰਭਵ ਹੁੰਦਾ ਹੈ ਜਦੋਂ ਅਸੀਂ ਯਥਾਰਥਵਾਦੀ ਰਹਿੰਦੇ ਹਾਂ!