ਪ੍ਹੈਰਾ ਕਿਤਾਬ

pa ਰਸਤੇ ਤੇ   »   ta வழியில்

37 [ਸੈਂਤੀ]

ਰਸਤੇ ਤੇ

ਰਸਤੇ ਤੇ

37 [முப்பத்தி ஏழு]

37 [Muppatti ēḻu]

வழியில்

[vaḻiyil]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਤਮਿਲ ਖੇਡੋ ਹੋਰ
ਉਹ ਮੋਟਰਸਾਈਕਲ ਤੇ ਜਾਂਦਾ ਹੈ। அ-ர------ட--்---க-கி-ில் ---்க----். அ__ மோ___ சை____ செ_____ அ-ர- ம-ட-ட-ர- ச-க-க-ள-ல- ச-ல-க-ற-ர-. ------------------------------------ அவர் மோட்டார் சைக்கிளில் செல்கிறார். 0
ava- -ō-ṭ-- ---k-i-i- -elki-ār. a___ m_____ c________ c________ a-a- m-ṭ-ā- c-i-k-ḷ-l c-l-i-ā-. ------------------------------- avar mōṭṭār caikkiḷil celkiṟār.
ਉਹ ਸਾਈਕਲ ਤੇ ਜਾਂਦਾ ਹੈ। அவர்-சை-்கி-ி--.-ச--்-ி----. அ__ சை_____ செ_____ அ-ர- ச-க-க-ள-ல-. ச-ல-க-ற-ர-. ---------------------------- அவர் சைக்கிளில். செல்கிறார். 0
Avar-caik---il. -e-kiṟā-. A___ c_________ C________ A-a- c-i-k-ḷ-l- C-l-i-ā-. ------------------------- Avar caikkiḷil. Celkiṟār.
ਉਹ ਪੈਦਲ ਜਾਂਦਾ ਹੈ। அ-ர- நடந்--. ச---க----். அ__ ந____ செ_____ அ-ர- ந-ந-த-. ச-ல-க-ற-ர-. ------------------------ அவர் நடந்து. செல்கிறார். 0
Av---naṭa-------lki--r. A___ n_______ C________ A-a- n-ṭ-n-u- C-l-i-ā-. ----------------------- Avar naṭantu. Celkiṟār.
ਉਹ ਜਹਾਜ਼ ਤੇ ਜਾਂਦਾ ਹੈ। அவர--க-்---ல-- ச--்---ார். அ__ க_____ செ_____ அ-ர- க-்-ல-ல-. ச-ல-க-ற-ர-. -------------------------- அவர் கப்பலில். செல்கிறார். 0
A-ar -appa-------l---ār. A___ k________ C________ A-a- k-p-a-i-. C-l-i-ā-. ------------------------ Avar kappalil. Celkiṟār.
ਉਹ ਕਿਸ਼ਤੀ ਤੇ ਜਾਂਦਾ ਹੈ। அ-ர--ப--ில-- ச-ல்---ார-. அ__ ப____ செ_____ அ-ர- ப-க-ல-. ச-ல-க-ற-ர-. ------------------------ அவர் படகில். செல்கிறார். 0
Ava- p--ak--. C-lki-ār. A___ p_______ C________ A-a- p-ṭ-k-l- C-l-i-ā-. ----------------------- Avar paṭakil. Celkiṟār.
ਉਹ ਤੈਰ ਰਿਹਾ ਹੈ। அவ-்--ீ--து-ிறார-. அ__ நீ______ அ-ர- ந-ந-த-க-ற-ர-. ------------------ அவர் நீந்துகிறார். 0
A-ar---ntu-iṟā-. A___ n__________ A-a- n-n-u-i-ā-. ---------------- Avar nīntukiṟār.
ਕੀ ਇੱਥੇ ਖਤਰਨਾਕ ਹੈ? இ-ு-ஆப---ா--இ-மா? இ_ ஆ____ இ___ இ-ு ஆ-த-த-ன இ-ம-? ----------------- இது ஆபத்தான இடமா? 0
I-u āpa--āṉ- iṭa-ā? I__ ā_______ i_____ I-u ā-a-t-ṉ- i-a-ā- ------------------- Itu āpattāṉa iṭamā?
ਕੀ ਇਕੱਲਿਆਂ ਸੈਰ ਕਰਨਾ ਖਤਰਨਾਕ ਹੈ? இங-க---ன-யே -ெல்வது---த்-ா? இ__ த__ செ___ ஆ____ இ-்-ே த-ி-ே ச-ல-வ-ு ஆ-த-த-? --------------------------- இங்கே தனியே செல்வது ஆபத்தா? 0
Iṅkē-t-ṉiy- c--va-- --a--ā? I___ t_____ c______ ā______ I-k- t-ṉ-y- c-l-a-u ā-a-t-? --------------------------- Iṅkē taṉiyē celvatu āpattā?
ਕੀ ਰਾਤ ਵਿੱਚ ਟਹਿਲਣਾ ਖਤਰਨਾਕ ਹੈ? இ-்-ே-இ-வி-் -னி-ே----்-- -ெல்-து-ஆபத்--? இ__ இ___ த__ ந___ செ___ ஆ____ இ-்-ே இ-வ-ல- த-ி-ே ந-ந-த- ச-ல-வ-ு ஆ-த-த-? ----------------------------------------- இங்கே இரவில் தனியே நடந்து செல்வது ஆபத்தா? 0
I-k- -ra-----aṉi-ē --ṭ-nt- ---va-u āpat-ā? I___ i_____ t_____ n______ c______ ā______ I-k- i-a-i- t-ṉ-y- n-ṭ-n-u c-l-a-u ā-a-t-? ------------------------------------------ Iṅkē iravil taṉiyē naṭantu celvatu āpattā?
ਅਸੀਂ ਭਟਕ ਗਏ ਹਾਂ। நா--கள- ---ை-்-ு-ோய்---்டோம். நா___ தொ__________ ந-ங-க-் த-ல-ந-த-ப-ய-வ-ட-ட-ம-. ----------------------------- நாங்கள் தொலைந்துபோய்விட்டோம். 0
N------t-l--n--pōy-iṭṭō-. N_____ t_________________ N-ṅ-a- t-l-i-t-p-y-i-ṭ-m- ------------------------- Nāṅkaḷ tolaintupōyviṭṭōm.
ਅਸੀਂ ਗਲਤ ਰਸਤੇ ਤੇ ਹਾਂ। ந--்க---த-ற---ப------- வந்-ி-ு----றோ--. நா___ த___ பா___ வ________ ந-ங-க-் த-ற-ன ப-த-ய-ல- வ-்-ி-ு-்-ி-ோ-்- --------------------------------------- நாங்கள் தவறான பாதையில் வந்திருக்கிறோம். 0
Nāṅkaḷ t-v----a-p-t---il va-ti-ukki--m. N_____ t_______ p_______ v_____________ N-ṅ-a- t-v-ṟ-ṉ- p-t-i-i- v-n-i-u-k-ṟ-m- --------------------------------------- Nāṅkaḷ tavaṟāṉa pātaiyil vantirukkiṟōm.
ਸਾਨੂੰ ਪਿੱਛੇ ਮੁੜਨਾ ਚਾਹੀਦਾ ਹੈ। ந-ங்கள்-திர--்ப வேண்டு-். நா___ தி___ வே____ ந-ங-க-் த-ர-ம-ப வ-ண-ட-ம-. ------------------------- நாங்கள் திரும்ப வேண்டும். 0
N--k-ḷ-t-r-----vē---m. N_____ t______ v______ N-ṅ-a- t-r-m-a v-ṇ-u-. ---------------------- Nāṅkaḷ tirumpa vēṇṭum.
ਇੱਥੇ ਗੱਡੀ ਕਿੱਥੇ ਖੜੀ ਕੀਤੀ ਜਾ ਸਕਦੀ ਹੈ? இங்கே வ--ட----எ-்க- நி--த--ு---? இ__ வ___ எ__ நி______ இ-்-ே வ-்-ி-ை எ-்-ே ந-ற-த-த-வ-ு- -------------------------------- இங்கே வண்டியை எங்கே நிறுத்துவது? 0
Iṅkē -a---yai--ṅk- --ṟu-tu-a--? I___ v_______ e___ n___________ I-k- v-ṇ-i-a- e-k- n-ṟ-t-u-a-u- ------------------------------- Iṅkē vaṇṭiyai eṅkē niṟuttuvatu?
ਕੀ ਇੱਥੇ ਗੱਡੀ ਖੜ੍ਹੀ ਕਰਨ ਲਈ ਜਗਾਹ ਹੈ? இ--கே--ண்--யை-நி-ுத்--மி-----தும------்---த-? இ__ வ___ நி______ ஏ__ இ______ இ-்-ே வ-்-ி-ை ந-ற-த-த-ம-ட-் ஏ-ு-் இ-ு-்-ி-த-? --------------------------------------------- இங்கே வண்டியை நிறுத்துமிடம் ஏதும் இருக்கிறதா? 0
I-kē ---ṭi--i---ṟ-tt--i--- ēt----ru--iṟ--ā? I___ v_______ n___________ ē___ i__________ I-k- v-ṇ-i-a- n-ṟ-t-u-i-a- ē-u- i-u-k-ṟ-t-? ------------------------------------------- Iṅkē vaṇṭiyai niṟuttumiṭam ētum irukkiṟatā?
ਇੱਥੇ ਕਿੰਨੇ ਸਮੇਂ ਤੱਕ ਗੱਡੀ ਖੜ੍ਹੀ ਕੀਤੀ ਜਾ ਸਕਦੀ ਹੈ? இ--கே-----ிய- -த-தனை-ந---் நிறு--த-ா-்? இ__ வ___ எ___ நே__ நி______ இ-்-ே வ-்-ி-ை எ-்-ன- ந-ர-் ந-ற-த-த-ா-்- --------------------------------------- இங்கே வண்டியை எத்தனை நேரம் நிறுத்தலாம்? 0
I-k- vaṇ--yai-ett--ai nē----------a-ām? I___ v_______ e______ n____ n__________ I-k- v-ṇ-i-a- e-t-ṉ-i n-r-m n-ṟ-t-a-ā-? --------------------------------------- Iṅkē vaṇṭiyai ettaṉai nēram niṟuttalām?
ਕੀ ਤੁਸੀਂ ਸਕੀਇੰਗ ਕਰਦੇ ਹੋ? நீங-க---ப-ி--ச-ு--க------்----களா? நீ___ ப_______ செ______ ந-ங-க-் ப-ி-்-ற-க-க-் ச-ய-வ-ர-க-ா- ---------------------------------- நீங்கள் பனிச்சறுக்கல் செய்வீர்களா? 0
N-ṅ--ḷ p----c-ṟ---a- c---ī-ka-ā? N_____ p____________ c__________ N-ṅ-a- p-ṉ-c-a-u-k-l c-y-ī-k-ḷ-? -------------------------------- Nīṅkaḷ paṉiccaṟukkal ceyvīrkaḷā?
ਕੀ ਤੁਸੀਂ ਸਕੀ – ਲਿਫਟ ਤੋਂ ਉਤਰ ਜਾਓਗੇ? நீங்கள்---கி -ிஃப-ி-- உச்சி--கு ச------்--ா? நீ___ ஸ்_ லி____ உ____ செ______ ந-ங-க-் ஸ-க- ல-ஃ-ட-ல- உ-்-ி-்-ு ச-ல-வ-ர-க-ா- -------------------------------------------- நீங்கள் ஸ்கி லிஃபடில் உச்சிக்கு செல்வீர்களா? 0
N--k-ḷ-----liḥp---l-uc-ikk- ce---r-a-ā? N_____ s__ l_______ u______ c__________ N-ṅ-a- s-i l-ḥ-a-i- u-c-k-u c-l-ī-k-ḷ-? --------------------------------------- Nīṅkaḷ ski liḥpaṭil uccikku celvīrkaḷā?
ਕੀ ਇੱਥੇ ਸਕੀ ਕਿਰਾਏ ਤੇ ਲਈ ਜਾ ਸਕਦੀ ਹੈ? இங்---ப--ச்ச-ு---ல்--ல-- வ-ட-ைக்க- --ுக-க-ம-டி-ும-? இ__ ப_______ ப__ வா____ எ___ மு____ இ-்-ு ப-ி-்-ற-க-க-் ப-க- வ-ட-ை-்-ு எ-ு-்- ம-ட-ய-ம-? --------------------------------------------------- இங்கு பனிச்சறுக்கல் பலகை வாடகைக்கு எடுக்க முடியுமா? 0
Iṅk----ṉ--ca----al--a---ai --ṭa--ik----ṭukk--mu------? I___ p____________ p______ v_________ e_____ m________ I-k- p-ṉ-c-a-u-k-l p-l-k-i v-ṭ-k-i-k- e-u-k- m-ṭ-y-m-? ------------------------------------------------------ Iṅku paṉiccaṟukkal palakai vāṭakaikku eṭukka muṭiyumā?

ਆਪਣੇ ਆਪ ਨਾਲ ਗੱਲਬਾਤ ਕਰਨਾ

ਜਦੋਂ ਕੋਈ ਆਪਣੇ ਆਪ ਨਾਲ ਗੱਲਾਂ ਕਰਦਾ ਹੈ, ਇਹ ਦੂਜਿਆਂ ਨੂੰ ਅਜੀਬ ਲੱਗਦਾ ਹੈ। ਅਤੇ ਫੇਰ ਵੀ ਤਕਰੀਬਨ ਸਾਰੇ ਨਿਯਮਿਤ ਤੌਰ 'ਤੇ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਮਨੋਵਿਗਿਆਨੀਆਂ ਦੇ ਅੰਦਾਜ਼ੇ ਦੇ ਅਨੁਸਾਰ 95 ਫੀਸਦੀ ਬਾਲਗ ਅਜਿਹਾ ਕਰਦੇ ਹਨ। ਬੱਚੇ ਖੇਡ ਦੇ ਦੌਰਾਨ ਤਕਰੀਬਨ ਹਮੇਸ਼ਾਂ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਇਸਲਈ ਆਪਣੇ ਆਪ ਨਾਲ ਗੱਲਾਂ ਕਰਨਾ ਸੰਪੂਰਨ ਤੋਰ 'ਤੇ ਸੁਭਾਵਕ ਹੈ। ਇਹ ਵੀ ਗੱਲਬਾਤ ਦਾ ਹੀ ਇੱਕ ਵਿਸ਼ੇਸ਼ ਰੂਪ ਹੈ। ਅਤੇ ਆਪਣੇ ਆਪ ਨਾਲ ਅਕਸਰ ਗੱਲਬਾਤ ਕਰਨ ਦੇ ਕਈ ਫਾਇਦੇ ਹਨ! ਇਸਦਾ ਕਾਰਨ ਇਹ ਹੈ ਕਿ ਅਸੀਂ ਆਪਣੇ ਵਿਚਾਰਾਂ ਨੂੰ ਬੋਲੀ ਰਾਹੀਂ ਵਿਵਸਥਿਤ ਕਰਦੇ ਹਾਂ। ਆਪਣੇ ਆਪ ਨਾਲ ਗੱਲਬਾਤ ਕਰਨ ਸਮੇਂ ਸਾਡੀ ਅੰਦਰੂਨੀ ਆਵਾਜ਼ ਉਭਰਦੀ ਹੈ। ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਇਹ ਉੱਚੀ ਆਵਾਜ਼ ਵਿੱਚ ਸੋਚਣ ਵਾਂਗ ਹੈ। ਖਿੰਡੇ ਹੋਏ ਦਿਮਾਗ ਵਾਲੇ ਵਿਅਕਤੀ ਵਿਸ਼ੇਸ਼ ਤੌਰ 'ਤੇ ਅਕਸਰ ਆਪਣੇ ਆਪ ਨਾਲ ਗੱਲਾਂ ਕਰਦੇ ਹਨ। ਉਨ੍ਹਾਂ ਦੇ ਮਾਮਲੇ ਵਿੱਚ, ਦਿਮਾਗ ਦਾ ਇੱਕ ਵਿਸ਼ੇਸ਼ ਭਾਗ ਘੱਟ ਕਾਰਜਸ਼ੀਲ ਹੁੰਦਾ ਹੈ। ਇਸਲਈ. ਉਹ ਘੱਟ ਵਿਵਸਥਿਤ ਹੁੰਦੇ ਹਨ। ਸ੍ਵੈ-ਗੱਲਬਾਤ ਨਾਲ ਉਹ ਆਪਣੇ ਆਪ ਨੂੰ ਵਧੇਰੇ ਵਿਵਸਥਿਤ ਕਰਨ ਵਿੱਚ ਸਹਾਇਤਾ ਕਰਦੇ ਹਨ। ਸ੍ਵੈ-ਗੱਲਬਾਤ ਫੈਸਲੇ ਲੈਣ ਵਿੱਚ ਵੀ ਸਾਡੀ ਸਹਾਇਤਾ ਕਰ ਸਕਦੀ ਹੈ। ਅਤੇ ਇਹ ਤਣਾਅ ਤੋਂ ਮੁਕਤੀ ਦਾ ਬਹੁਤ ਵਧੀਆ ਤਰੀਕਾ ਹੈ। ਸ੍ਵੈ-ਗੱਲਬਾਤ ਇਕਾਗਰਤਾ ਨੂੰ ਉਤਸ਼ਾਹਿਤ ਕਰਦੀ ਹੈ ਅਤੇ ਤੁਹਾਨੂੰ ਵਧੇਰੇ ਕਾਮਯਾਬ ਬਣਾਉਂਦੀ ਹੈ। ਕਿਉਂਕਿ ਉੱਚੀ ਆਵਾਜ਼ ਵਿੱਚ ਕੁਝ ਕਹਿਣਾ, ਕੇਵਲ ਸੋਚਣ ਨਾਲੋਂ ਵੱਧ ਸਮਾਂ ਲੈਂਦਾ ਹੈ। ਬੋਲਣ ਸਮੇਂ ਅਸੀਂ ਆਪਣੇ ਵਿਚਾਰਾਂ ਪ੍ਰਤੀ ਵਧੇਰੇ ਜਾਗਰੂਕ ਹੁੰਦੇ ਹਾਂ। ਅਸੀਂ ਔਖੇ ਇਮਤਿਹਾਨਾਂ ਨਾਲ ਵਧੀਆ ਨਜਿੱਠਦੇ ਹਾਂ, ਜਦੋਂ ਅਸੀਂ ਕਾਰਜਵਿਧੀ ਵਿੱਚਆਪਣੇ ਆਪ ਨਾਲ ਗੱਲ ਕਰਦੇ ਹਾਂ। ਵੱਖ-ਵੱਖ ਅਧਿਐਨਾਂ ਨੇ ਅਜਿਹਾ ਦਰਸਾਇਆ ਹੈ। ਅਸੀਂ ਸ੍ਵੈ-ਗੱਲਬਾਤ ਰਾਹੀਂ ਆਪਣੇ ਆਪ ਨੂੰ ਹੌਂਸਲਾ ਵੀ ਦੇ ਸਕਦੇ ਹਾਂ। ਕਈ ਖਿਡਾਰੀ ਆਪਣੇ ਆਪ ਨੂੰ ਪ੍ਰੇਰਿਤ ਕਰਨ ਲਈ ਸ੍ਵੈ-ਗੱਲਬਾਤ ਕਰਦੇ ਹਨ। ਬਦਕਿਸਮਤੀ ਨਾਲ, ਅਸੀਂ ਆਪਣੇ ਆਪ ਨਾਲ ਨਾਕਾਰਾਤਮਕ ਹਾਲਤਾਂ ਵਿੱਚ ਗੱਲਬਾਤ ਕਰਦੇ ਹਾਂ। ਇਸਲਈ, ਸਾਨੂੰ ਹਮੇਸ਼ਾਂ ਸਾਕਾਰਾਤਮਕ ਰਹਿਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਤੇ ਸਾਨੂੰ ਅਕਸਰ ਆਪਣੀਆਂ ਇੱਛਾਵਾਂ ਦੀ ਸਮੀਖਿਆ ਕਰਨੀ ਚਾਹੀਦੀ ਹੈ। ਇਸ ਤਰ੍ਹਾਂ, ਅਸੀਂ ਬੋਲਣ ਰਾਹੀਂ ਆਪਣੀਆਂ ਕਾਰਵਾਈਆਂ ਨੂੰ ਸਾਕਾਰਾਤਮਕ ਰੂਪ ਵਿੱਚ ਪ੍ਰਭਾਵਤ ਕਰ ਸਕਦੇ ਹਾਂ। ਪਰ ਬਦਕਿਸਮਤੀ ਨਾਲ, ਇਹ ਕੇਵਲ ਉਦੋਂ ਹੀ ਸੰਭਵ ਹੁੰਦਾ ਹੈ ਜਦੋਂ ਅਸੀਂ ਯਥਾਰਥਵਾਦੀ ਰਹਿੰਦੇ ਹਾਂ!