ਪ੍ਹੈਰਾ ਕਿਤਾਬ

pa ਦੇਸ਼ ਅਤੇ ਭਾਸ਼ਾਂਵਾਂ   »   ur ‫ممالک اور زبانیں‬

5 [ਪੰਜ]

ਦੇਸ਼ ਅਤੇ ਭਾਸ਼ਾਂਵਾਂ

ਦੇਸ਼ ਅਤੇ ਭਾਸ਼ਾਂਵਾਂ

‫5 [پانچ]‬

paanch

‫ممالک اور زبانیں‬

[mumalik aur zubanain]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਉਰਦੂ ਖੇਡੋ ਹੋਰ
ਜੌਨ ਲੰਦਨ ਤੋਂ ਆਇਆ ਹੈ। ‫ج------ن کا رہن- -ا-ا-ہ--‬ ‫جون لندن کا رہنے والا ہے-‬ ‫-و- ل-د- ک- ر-ن- و-ل- ہ--- --------------------------- ‫جون لندن کا رہنے والا ہے-‬ 0
June Lo-d-n k---ehn- w------- - June London ka rehne wala hai - J-n- L-n-o- k- r-h-e w-l- h-i - ------------------------------- June London ka rehne wala hai -
ਲੰਦਨ ਗ੍ਰੇਟ ਬ੍ਰਿਟੇਨ ਵਿੱਚ ਸਥਿਤ ਹੈ। ‫-ن-- -رطان-ہ -ی- -ے-‬ ‫لندن برطانیہ میں ہے-‬ ‫-ن-ن ب-ط-ن-ہ م-ں ہ--- ---------------------- ‫لندن برطانیہ میں ہے-‬ 0
Lond-n---rt-n-a m--n h---- London Bartania mein hai - L-n-o- B-r-a-i- m-i- h-i - -------------------------- London Bartania mein hai -
ਉਹ ਅੰਗਰੇਜ਼ੀ ਬੋਲਦਾ ਹੈ। ‫و- ا-گ--ز---و-ت- ---‬ ‫وہ انگریزی بولتا ہے-‬ ‫-ہ ا-گ-ی-ی ب-ل-ا ہ--- ---------------------- ‫وہ انگریزی بولتا ہے-‬ 0
wo- -----z- b--t----a- - woh angrezi boltaa hai - w-h a-g-e-i b-l-a- h-i - ------------------------ woh angrezi boltaa hai -
ਮਾਰੀਆ ਮੈਡ੍ਰਿਡ ਤੋਂ ਆਈ ਹੈ। ‫-ا-ی--میڈر- ک----نے -ا------‬ ‫ماریہ میڈرڈ کی رہنے والی ہے-‬ ‫-ا-ی- م-ڈ-ڈ ک- ر-ن- و-ل- ہ--- ------------------------------ ‫ماریہ میڈرڈ کی رہنے والی ہے-‬ 0
m-r-a--------i-rehne--a-i ----- maria midrd ki rehne wali hai - m-r-a m-d-d k- r-h-e w-l- h-i - ------------------------------- maria midrd ki rehne wali hai -
ਮੈਡ੍ਰਿਡ ਸਪੇਨ ਵਿੱਚ ਸਥਿਤ ਹੈ। ‫-ی--- اس-ین -یں--ے-‬ ‫میڈرڈ اسپین میں ہے-‬ ‫-ی-ر- ا-پ-ن م-ں ہ--- --------------------- ‫میڈرڈ اسپین میں ہے-‬ 0
midr--sp----m------i - midrd spain mein hai - m-d-d s-a-n m-i- h-i - ---------------------- midrd spain mein hai -
ਉਹ ਸਪੇਨੀ ਬੋਲਦੀ ਹੈ। ‫و--اس-ی-ش-/--س-------ولت- -ے-‬ ‫وہ اسپینش / ہسپانوی بولتی ہے-‬ ‫-ہ ا-پ-ن- / ہ-پ-ن-ی ب-ل-ی ہ--- ------------------------------- ‫وہ اسپینش / ہسپانوی بولتی ہے-‬ 0
wo- -peni-h------ h-i-- woh Spenish bolti hai - w-h S-e-i-h b-l-i h-i - ----------------------- woh Spenish bolti hai -
ਪੀਟਰ ਅਤੇ ਮਾਰਥਾ ਬਰਲਿਨ ਤੋਂ ਆਏ ਹਨ। ‫---ر --ر-ما-ت-ا---ل--کے---ن--وا-ے-ہ-ں-‬ ‫پیٹر اور مارتھا برلن کے رہنے والے ہیں-‬ ‫-ی-ر ا-ر م-ر-ھ- ب-ل- ک- ر-ن- و-ل- ہ-ں-‬ ---------------------------------------- ‫پیٹر اور مارتھا برلن کے رہنے والے ہیں-‬ 0
pitr---- -a---- --r--- ke re--e w-lay -i-- pitr aur martha Berlin ke rehne walay hin- p-t- a-r m-r-h- B-r-i- k- r-h-e w-l-y h-n- ------------------------------------------ pitr aur martha Berlin ke rehne walay hin-
ਬਰਲਿਨ ਜਰਮਨੀ ਵਿੱਚ ਸਥਿਤ ਹੈ। ‫---- جر-نی--یں ---‬ ‫برلن جرمنی میں ہے-‬ ‫-ر-ن ج-م-ی م-ں ہ--- -------------------- ‫برلن جرمنی میں ہے-‬ 0
Be-l-n Ge-many-m--- --i - Berlin Germany mein hai - B-r-i- G-r-a-y m-i- h-i - ------------------------- Berlin Germany mein hai -
ਕੀ ਤੁਸੀਂ ਦੋਵੇਂ ਜਰਮਨ ਬੋਲ ਸਕਦੇ ਹੋ? ‫کیا-تم د--و- -رم- ب-ل-ے--و-‬ ‫کیا تم دونوں جرمن بولتے ہو؟‬ ‫-ی- ت- د-ن-ں ج-م- ب-ل-ے ہ-؟- ----------------------------- ‫کیا تم دونوں جرمن بولتے ہو؟‬ 0
k-- -u--d-no----m--------- h-? kya tum dono german boltay ho? k-a t-m d-n- g-r-a- b-l-a- h-? ------------------------------ kya tum dono german boltay ho?
ਲੰਦਨ ਇੱਕ ਰਾਜਧਾਨੀ ਹੈ। ‫لن---دا-لخل-------‬ ‫لندن دارلخلافہ ہے-‬ ‫-ن-ن د-ر-خ-ا-ہ ہ--- -------------------- ‫لندن دارلخلافہ ہے-‬ 0
London d-rl-----h------ London darlkhlafh hai - L-n-o- d-r-k-l-f- h-i - ----------------------- London darlkhlafh hai -
ਮੈਡ੍ਰਿਡ ਅਤੇ ਬਰਲਿਨ ਵੀ ਰਾਜਧਾਨੀਆਂ ਹਨ। ‫میڈرڈ -ور ب------ی -ا-ل-ل--- --ں-‬ ‫میڈرڈ اور برلن بھی دارلخلافہ ہیں-‬ ‫-ی-ر- ا-ر ب-ل- ب-ی د-ر-خ-ا-ہ ہ-ں-‬ ----------------------------------- ‫میڈرڈ اور برلن بھی دارلخلافہ ہیں-‬ 0
mid-d a----e-l-----i darlk-laf----n- midrd aur Berlin bhi darlkhlafh hin- m-d-d a-r B-r-i- b-i d-r-k-l-f- h-n- ------------------------------------ midrd aur Berlin bhi darlkhlafh hin-
ਰਾਜਧਾਨੀਆਂ ਵੱਡੀਆਂ ਅਤੇ ਸ਼ੋਰ ਨਾਲ ਭਰੀਆਂ ਹੋਈਆਂ ਹੁੰਦੀਆਂ ਹਨ। ‫----خل--- بڑے-ا-- --رز-ہ -وت--ہیں-‬ ‫دارلخلافہ بڑے اور شورزدہ ہوتے ہیں-‬ ‫-ا-ل-ل-ف- ب-ے ا-ر ش-ر-د- ہ-ت- ہ-ں-‬ ------------------------------------ ‫دارلخلافہ بڑے اور شورزدہ ہوتے ہیں-‬ 0
da-lk-laf--b-rr-y-au--h--a- h-n- darlkhlafh barray aur hotay hin- d-r-k-l-f- b-r-a- a-r h-t-y h-n- -------------------------------- darlkhlafh barray aur hotay hin-
ਫਰਾਂਸ ਯੂਰਪ ਵਿੱਚ ਸਥਿਤ ਹੈ। ‫فر-ن--یورپ-میں ہے-‬ ‫فرانس یورپ میں ہے-‬ ‫-ر-ن- ی-ر- م-ں ہ--- -------------------- ‫فرانس یورپ میں ہے-‬ 0
F-anc--E-ro-e me-- h-i-- France Europe mein hai - F-a-c- E-r-p- m-i- h-i - ------------------------ France Europe mein hai -
ਮਿਸਰ ਅਫਰੀਕਾ ਵਿੱਚ ਸਥਿਤ ਹੈ। ‫-صر-ا----ہ--یں ہ--‬ ‫مصر افریقہ میں ہے-‬ ‫-ص- ا-ر-ق- م-ں ہ--- -------------------- ‫مصر افریقہ میں ہے-‬ 0
mi--- Af--c--mei- -a--- misar Africa mein hai - m-s-r A-r-c- m-i- h-i - ----------------------- misar Africa mein hai -
ਜਾਪਾਨ ਏਸ਼ੀਆ ਵਿੱਚ ਸਥਿਤ ਹੈ। ‫جا-ا- ا---ا-می- -ے-‬ ‫جاپان ایشیا میں ہے-‬ ‫-ا-ا- ا-ش-ا م-ں ہ--- --------------------- ‫جاپان ایشیا میں ہے-‬ 0
Japan asia -ein------ Japan asia mein hai - J-p-n a-i- m-i- h-i - --------------------- Japan asia mein hai -
ਕਨੇਡਾ ਉੱਤਰੀ ਅਮਰੀਕਾ ਵਿੱਚ ਸਥਿਤ ਹੈ। ‫کین-ڈا-شم--- ----ک--میں----‬ ‫کینیڈا شمالی امریکا میں ہے-‬ ‫-ی-ی-ا ش-ا-ی ا-ر-ک- م-ں ہ--- ----------------------------- ‫کینیڈا شمالی امریکا میں ہے-‬ 0
ca---a-shuma-i------ca--e---hai - canada shumali America mein hai - c-n-d- s-u-a-i A-e-i-a m-i- h-i - --------------------------------- canada shumali America mein hai -
ਪਨਾਮਾ ਮੱਧ – ਅਮਰੀਕਾ ਵਿੱਚ ਸਥਿਤ ਹੈ। ‫-ان-ما سی-ٹ-ل امر-کا م-ں----‬ ‫پاناما سینٹرل امریکا میں ہے-‬ ‫-ا-ا-ا س-ن-ر- ا-ر-ک- م-ں ہ--- ------------------------------ ‫پاناما سینٹرل امریکا میں ہے-‬ 0
pana-- ce----------ica----- h-i - panama central America mein hai - p-n-m- c-n-r-l A-e-i-a m-i- h-i - --------------------------------- panama central America mein hai -
ਬ੍ਰਾਜ਼ੀਲ ਦੱਖਣੀ ਅਮਰੀਕਾ ਵਿੱਚ ਸਥਿਤ ਹੈ। ‫---زیل-ج-و-ی-ام-ی-- -یں--ے-‬ ‫برازیل جنوبی امریکا میں ہے-‬ ‫-ر-ز-ل ج-و-ی ا-ر-ک- م-ں ہ--- ----------------------------- ‫برازیل جنوبی امریکا میں ہے-‬ 0
b-az-- j-n-ob---merica-me-- -ai-- brazil janoobi America mein hai - b-a-i- j-n-o-i A-e-i-a m-i- h-i - --------------------------------- brazil janoobi America mein hai -

ਭਾਸ਼ਾਵਾਂ ਅਤੇ ਉਪ-ਭਾਸ਼ਾਵਾਂ

ਦੁਨੀਆ ਭਰ ਵਿੱਚ 6,000 ਤੋਂ 7,000 ਵੱਖ-ਵੱਖ ਭਾਸ਼ਾਵਾਂ ਹਨ। ਉਪ-ਭਾਸ਼ਾਵਾਂ ਦੀ ਗਿਣਤੀ ਬੇਸ਼ੱਕ ਬਹੁਤ ਜ਼ਿਆਦਾ ਹੈ। ਪਰ ਭਾਸ਼ਾ ਅਤੇ ਬੋਲੀ ਵਿੱਚ ਕੀ ਫ਼ਰਕ ਹੈ ? ਉਪ-ਭਾਸ਼ਾਵਾਂ ਦਾ ਲਹਿਜਾ ਹਮੇਸ਼ਾਂ ਸਪੱਸ਼ਟ ਤੌਰ 'ਤੇ ਸਥਾਨਕ ਹੁੰਦਾ ਹੈ। ਉਹ ਖੇਤਰੀ ਭਾਸ਼ਾ ਦੀਆਂ ਕਿਸਮਾਂ ਨਾਲ ਸੰਬੰਧਤ ਹੁੰਦੀਆਂ ਹਨ। ਇਸਦਾ ਮਤਲਬ ਹੈ ਉਪ-ਭਾਸ਼ਾਵਾਂ , ਸੀਮਿਤ ਪਹੁੰਚ ਸਮੇਤ , ਇੱਕ ਭਾਸ਼ਾ ਦਾ ਰੂਪ ਹਨ। ਇੱਕ ਆਮ ਨਿਯਮ ਵਜੋਂ , ਉਪ-ਭਾਸ਼ਾਵਾਂ ਹਮੇਸ਼ਾਂ ਬੋਲੀਆਂ ਜਾਂਦੀਆਂ ਹਨ , ਲਿਖੀਆਂ ਨਹੀਂ ਜਾਂਦੀਆਂ। ਉਹਨਾਂ ਦੀ ਆਪਣੀ ਇੱਕ ਨਿੱਜੀ ਭਾਸ਼ਾਈ ਪ੍ਰਣਾਲੀ ਹੁੰਦੀ ਹੈ। ਅਤੇ ਉਹ ਆਪਣੇ ਨਿੱਜੀ ਨਿਯਮਾਂ ਦੀ ਪਾਲਣਾ ਕਰਦੀਆਂ ਹਨ। ਸਿਧਾਂਤਕ ਤੌਰ 'ਤੇ , ਹਰੇਕ ਭਾਸ਼ਾ ਦੀਆਂ ਕਈ ਉਪ-ਭਾਸ਼ਾਵਾਂ ਹੋ ਸਕਦੀਆਂ ਹਨ। ਸਾਰੀਆਂ ਉਪ-ਭਾਸ਼ਾਵਾਂ ਇੱਕ ਦੇਸ਼ ਦੀ ਪ੍ਰਮਾਣਿਕ ਭਾਸ਼ਾ ਹੇਠ ਆਉਂਦੀਆਂ ਹਨ। ਪ੍ਰਮਾਣਿਕ ਭਾਸ਼ਾ ਇੱਕ ਦੇਸ਼ ਦੇ ਸਾਰੇ ਵਿਅਕਤੀਆਂ ਦੁਆਰਾ ਸਮਝੀ ਜਾਂਦੀ ਹੈ। ਇਸ ਰਾਹੀਂ , ਵਿਭਿੰਨ ਉਪ-ਭਾਸ਼ਾਵਾਂ ਵਾਲੇ ਲੋਕ ਵੀ ਇੱਕ-ਦੂਜੇ ਨਾਲ ਗੱਲਬਾਤ ਕਰ ਸਕਦੇ ਹਨ। ਤਕਰੀਬਨ ਸਾਰੀਆਂ ਉਪ-ਭਾਸ਼ਾਵਾਂ ਦਾ ਮਹੱਤਵ ਘਟਦਾ ਜਾ ਰਿਹਾ ਹੈ। ਤੁਸੀਂ ਹੁਣ ਸ਼ਹਿਰਾਂ ਵਿੱਚ ਬਹੁਤ ਹੀ ਘੱਟ ਉਪ-ਭਾਸ਼ਾਵਾਂ ਨੂੰ ਸੁਣਦੇ ਹੋ। ਪ੍ਰਮਾਣਿਕ ਭਾਸ਼ਾ ਆਮ ਤੌਰ 'ਤੇ ਕੰਮ ਦੇ ਸਥਾਨ 'ਤੇ ਵੀ ਬੋਲੀ ਜਾਂਦੀ ਹੈ। ਇਸਲਈ , ਉਪ-ਭਾਸ਼ਾਵਾਂ ਬੋਲਣ ਵਾਲਿਆਂ ਨੂੰ ਅਕਸਰ ਸਧਾਰਨ ਅਤੇ ਅਨਪੜ੍ਹ ਸਮਝਿਆ ਜਾਂਦਾ ਹੈ। ਅਤੇ ਫਿਰ ਵੀ ਉਹ ਸਾਰੇ ਸਥਾਨਕ ਪੱਧਰਾਂ 'ਤੇ ਦੇਖੇ ਜਾ ਸਕਦੇ ਹਨ। ਇਸਲਈ ਉਪ-ਭਾਸ਼ਾਵਾਂ ਬੋਲਣ ਵਾਲੇ ਦੂਜਿਆਂ ਨਾਲੋਂ ਘੱਟ ਸਿਆਣੇ ਨਹੀਂ ਹਨ। ਇਸਤੋਂ ਬਿਲਕੁਲ ਉਲਟ! ਉਪ-ਭਾਸ਼ਾ ਵਿੱਚ ਬੋਲਣ ਵਾਲਿਆਂ ਨੂੰ ਕਈ ਫਾਇਦੇ ਹੁੰਦੇ ਹਨ। ਉਦਾਹਰਣ ਵਜੋਂ , ਕਿਸੇ ਭਾਸ਼ਾ ਕੋਰਸ ਵਿੱਚ। ਉਪ-ਭਾਸ਼ਾਵਾਂ ਬੋਲਣ ਵਾਲੇ ਜਾਣਦੇ ਹਨ ਕਿ ਭਾਸ਼ਾਵਾਂ ਦੇ ਵੱਖ-ਵੱਖ ਰੂਪ ਹੁੰਦੇ ਹਨ। ਅਤੇ ਉਹਨਾਂ ਨੇ ਭਾਸ਼ਾਈ ਸ਼ੈਲੀਆਂ ਵਿੱਚਕਾਰ ਤੇਜ਼ੀ ਨਾਲ ਅਦਲਾ-ਬਦਲੀ ਕਰਨਾ ਸਿੱਖ ਲਿਆ ਹੁੰਦਾ ਹੈ। ਇਸਲਈ , ਉਪ-ਭਾਸ਼ਾਵਾਂ ਬੋਲਣ ਵਾਲਿਆਂ ਕੋਲ ਤਬਦੀਲੀ ਲਈ ਵਧੇਰੇ ਨਿਪੁੰਨਤਾ ਹੁੰਦੀ ਹੈ। ਉਹਨਾਂ ਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਕਿਸੇ ਵਿਸ਼ੇਸ਼ ਸਥਿਤੀ ਵਿੱਚ ਕਿਹੜੀ ਭਾਸ਼ਾਈ ਸ਼ੈਲੀ ਯੋਗ ਹੋਵੇਗੀ। ਇਹ ਵਿਗਿਆਨਿਕ ਤੌਰ 'ਤੇ ਵੀ ਸਾਬਤ ਹੋ ਚੁਕਾ ਹੈ। ਇਸਲਈ: ਉਪ-ਭਾਸ਼ਾ ਬੋਲਣ ਦਾ ਹੌਸਲਾ ਰੱਖੋ - ਇਹ ਇਸਦੇ ਲਾਇਕ ਹੈ!