ਪ੍ਹੈਰਾ ਕਿਤਾਬ

pa ਦੇਸ਼ ਅਤੇ ਭਾਸ਼ਾਂਵਾਂ   »   be Краіны і мовы

5 [ਪੰਜ]

ਦੇਸ਼ ਅਤੇ ਭਾਸ਼ਾਂਵਾਂ

ਦੇਸ਼ ਅਤੇ ਭਾਸ਼ਾਂਵਾਂ

5 [пяць]

5 [pyats’]

Краіны і мовы

Kraіny і movy

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੇਲਾਰੂਸੀ ਖੇਡੋ ਹੋਰ
ਜੌਨ ਲੰਦਨ ਤੋਂ ਆਇਆ ਹੈ। Д--н---з -он--н-. Д___ – з Л_______ Д-о- – з Л-н-а-а- ----------------- Джон – з Лондана. 0
D--on –-z---nd---. D____ – z L_______ D-h-n – z L-n-a-a- ------------------ Dzhon – z Londana.
ਲੰਦਨ ਗ੍ਰੇਟ ਬ੍ਰਿਟੇਨ ਵਿੱਚ ਸਥਿਤ ਹੈ। Л-н--- з---о--і-------я-ікаб-ытаніі. Л_____ з__________ ў В______________ Л-н-а- з-а-о-з-ц-а ў В-л-к-б-ы-а-і-. ------------------------------------ Лондан знаходзіцца ў Вялікабрытаніі. 0
L--d-n--na-hod---s----u V--lіk-bryta---. L_____ z_____________ u V_______________ L-n-a- z-a-h-d-і-s-s- u V-a-і-a-r-t-n-і- ---------------------------------------- Londan znakhodzіtstsa u Vyalіkabrytanіі.
ਉਹ ਅੰਗਰੇਜ਼ੀ ਬੋਲਦਾ ਹੈ। Ё----зм---я- ---а-г---с-у. Ё_ р________ п____________ Ё- р-з-а-л-е п---н-л-й-к-. -------------------------- Ён размаўляе па-англійску. 0
En ---m-uly-ye ----n-----ku. E_ r__________ p____________ E- r-z-a-l-a-e p---n-l-y-k-. ---------------------------- En razmaulyaye pa-anglіysku.
ਮਾਰੀਆ ਮੈਡ੍ਰਿਡ ਤੋਂ ਆਈ ਹੈ। Мар-я --- -ад-ыд-. М____ – з М_______ М-р-я – з М-д-ы-а- ------------------ Марыя – з Мадрыда. 0
M-r-ya---z---d--da. M_____ – z M_______ M-r-y- – z M-d-y-a- ------------------- Maryya – z Madryda.
ਮੈਡ੍ਰਿਡ ਸਪੇਨ ਵਿੱਚ ਸਥਿਤ ਹੈ। Ма---д з-а--д-і----ў-Іс-аніі. М_____ з__________ ў І_______ М-д-ы- з-а-о-з-ц-а ў І-п-н-і- ----------------------------- Мадрыд знаходзіцца ў Іспаніі. 0
Mad-y- zna-h---іt--sa----s--n--. M_____ z_____________ u І_______ M-d-y- z-a-h-d-і-s-s- u І-p-n-і- -------------------------------- Madryd znakhodzіtstsa u Іspanіі.
ਉਹ ਸਪੇਨੀ ਬੋਲਦੀ ਹੈ। Яна разм-ў-яе----і--а--кай-мов-. Я__ р________ н_ і________ м____ Я-а р-з-а-л-е н- і-п-н-к-й м-в-. -------------------------------- Яна размаўляе на іспанскай мове. 0
Ya-a-ra-m---------a --pans--y -o-e. Y___ r__________ n_ і________ m____ Y-n- r-z-a-l-a-e n- і-p-n-k-y m-v-. ----------------------------------- Yana razmaulyaye na іspanskay move.
ਪੀਟਰ ਅਤੇ ਮਾਰਥਾ ਬਰਲਿਨ ਤੋਂ ਆਏ ਹਨ। Пе--р-і Марта – --Б-рл-н-. П____ і М____ – з Б_______ П-т-р і М-р-а – з Б-р-і-а- -------------------------- Петэр і Марта – з Берліна. 0
P-ter і--a-ta---- Berl---. P____ і M____ – z B_______ P-t-r і M-r-a – z B-r-і-a- -------------------------- Peter і Marta – z Berlіna.
ਬਰਲਿਨ ਜਰਮਨੀ ਵਿੱਚ ਸਥਿਤ ਹੈ। Берл-- --а--дзі-ца ---ер-----. Б_____ з__________ ў Г________ Б-р-і- з-а-о-з-ц-а ў Г-р-а-і-. ------------------------------ Берлін знаходзіцца ў Германіі. 0
Berl-- z-----d---stsa-u Ge--a--і. B_____ z_____________ u G________ B-r-і- z-a-h-d-і-s-s- u G-r-a-і-. --------------------------------- Berlіn znakhodzіtstsa u Germanіі.
ਕੀ ਤੁਸੀਂ ਦੋਵੇਂ ਜਰਮਨ ਬੋਲ ਸਕਦੇ ਹੋ? Вы -бое -а--а---еце -----мецку? В_ а___ р__________ п__________ В- а-о- р-з-а-л-е-е п---я-е-к-? ------------------------------- Вы абое размаўляеце па-нямецку? 0
V- a-oe r-z---l---et-e-pa-n--m-t---? V_ a___ r_____________ p____________ V- a-o- r-z-a-l-a-e-s- p---y-m-t-k-? ------------------------------------ Vy aboe razmaulyayetse pa-nyametsku?
ਲੰਦਨ ਇੱਕ ਰਾਜਧਾਨੀ ਹੈ। Лонд---– -эта---алі-а. Л_____ – г___ с_______ Л-н-а- – г-т- с-а-і-а- ---------------------- Лондан – гэта сталіца. 0
Londan –--et- ----іt-a. L_____ – g___ s________ L-n-a- – g-t- s-a-і-s-. ----------------------- Londan – geta stalіtsa.
ਮੈਡ੍ਰਿਡ ਅਤੇ ਬਰਲਿਨ ਵੀ ਰਾਜਧਾਨੀਆਂ ਹਨ। М--ры--- Б-р--н -----са---ст---цы. М_____ і Б_____ – т______ с_______ М-д-ы- і Б-р-і- – т-к-а-а с-а-і-ы- ---------------------------------- Мадрыд і Берлін – таксама сталіцы. 0
M-dryd - B-r-і- - ta--a-a sta---sy. M_____ і B_____ – t______ s________ M-d-y- і B-r-і- – t-k-a-a s-a-і-s-. ----------------------------------- Madryd і Berlіn – taksama stalіtsy.
ਰਾਜਧਾਨੀਆਂ ਵੱਡੀਆਂ ਅਤੇ ਸ਼ੋਰ ਨਾਲ ਭਰੀਆਂ ਹੋਈਆਂ ਹੁੰਦੀਆਂ ਹਨ। Ст--іцы в-лі----- ш-м-ыя. С______ в______ і ш______ С-а-і-ы в-л-к-я і ш-м-ы-. ------------------------- Сталіцы вялікія і шумныя. 0
St--іts--vy---kіya-і shu-n-ya. S_______ v________ і s________ S-a-і-s- v-a-і-і-a і s-u-n-y-. ------------------------------ Stalіtsy vyalіkіya і shumnyya.
ਫਰਾਂਸ ਯੂਰਪ ਵਿੱਚ ਸਥਿਤ ਹੈ। Ф-а------н--од------ў-Еўр-пе. Ф______ з__________ ў Е______ Ф-а-ц-я з-а-о-з-ц-а ў Е-р-п-. ----------------------------- Францыя знаходзіцца ў Еўропе. 0
F---t--ya z---h--z-----a u -Eu--p-. F________ z_____________ u Y_______ F-a-t-y-a z-a-h-d-і-s-s- u Y-u-o-e- ----------------------------------- Frantsyya znakhodzіtstsa u YEurope.
ਮਿਸਰ ਅਫਰੀਕਾ ਵਿੱਚ ਸਥਿਤ ਹੈ। Е----- з-а--дз-цца ў--ф--цы. Е_____ з__________ ў А______ Е-і-е- з-а-о-з-ц-а ў А-р-ц-. ---------------------------- Егіпет знаходзіцца ў Афрыцы. 0
Eg---- -nak--d--tstsa-----ry--y. E_____ z_____________ u A_______ E-і-e- z-a-h-d-і-s-s- u A-r-t-y- -------------------------------- Egіpet znakhodzіtstsa u Afrytsy.
ਜਾਪਾਨ ਏਸ਼ੀਆ ਵਿੱਚ ਸਥਿਤ ਹੈ। Япо-ія-зн--одзіц---ў А-іі. Я_____ з__________ ў А____ Я-о-і- з-а-о-з-ц-а ў А-і-. -------------------------- Японія знаходзіцца ў Азіі. 0
Y-p-nіya --a--od-іts-sa-u ----. Y_______ z_____________ u A____ Y-p-n-y- z-a-h-d-і-s-s- u A-і-. ------------------------------- Yaponіya znakhodzіtstsa u Azіі.
ਕਨੇਡਾ ਉੱਤਰੀ ਅਮਰੀਕਾ ਵਿੱਚ ਸਥਿਤ ਹੈ। К-на-- --а----іцца ў-П-ўн-чнай--м-р-ц-. К_____ з__________ ў П________ А_______ К-н-д- з-а-о-з-ц-а ў П-ў-о-н-й А-е-ы-ы- --------------------------------------- Канада знаходзіцца ў Паўночнай Амерыцы. 0
K----a----kho------sa u -au---hna- Amer---y. K_____ z_____________ u P_________ A________ K-n-d- z-a-h-d-і-s-s- u P-u-o-h-a- A-e-y-s-. -------------------------------------------- Kanada znakhodzіtstsa u Paunochnay Amerytsy.
ਪਨਾਮਾ ਮੱਧ – ਅਮਰੀਕਾ ਵਿੱਚ ਸਥਿਤ ਹੈ। П-н------а--дз--ца ў -э---ал-------е-ыцы. П_____ з__________ ў Ц__________ А_______ П-н-м- з-а-о-з-ц-а ў Ц-н-р-л-н-й А-е-ы-ы- ----------------------------------------- Панама знаходзіцца ў Цэнтральнай Амерыцы. 0
P-nama--n--hodz------ u Ts--t-a---ay--me---sy. P_____ z_____________ u T___________ A________ P-n-m- z-a-h-d-і-s-s- u T-e-t-a-’-a- A-e-y-s-. ---------------------------------------------- Panama znakhodzіtstsa u Tsentral’nay Amerytsy.
ਬ੍ਰਾਜ਼ੀਲ ਦੱਖਣੀ ਅਮਰੀਕਾ ਵਿੱਚ ਸਥਿਤ ਹੈ। Браз-----з--х--з-цц--- Паўднёва--А--р-цы. Б_______ з__________ ў П________ А_______ Б-а-і-і- з-а-о-з-ц-а ў П-ў-н-в-й А-е-ы-ы- ----------------------------------------- Бразілія знаходзіцца ў Паўднёвай Амерыцы. 0
Brazі-і-a-z-a-hodz--st-- u -a---e-a---me--ts-. B________ z_____________ u P________ A________ B-a-і-і-a z-a-h-d-і-s-s- u P-u-n-v-y A-e-y-s-. ---------------------------------------------- Brazіlіya znakhodzіtstsa u Paudnevay Amerytsy.

ਭਾਸ਼ਾਵਾਂ ਅਤੇ ਉਪ-ਭਾਸ਼ਾਵਾਂ

ਦੁਨੀਆ ਭਰ ਵਿੱਚ 6,000 ਤੋਂ 7,000 ਵੱਖ-ਵੱਖ ਭਾਸ਼ਾਵਾਂ ਹਨ। ਉਪ-ਭਾਸ਼ਾਵਾਂ ਦੀ ਗਿਣਤੀ ਬੇਸ਼ੱਕ ਬਹੁਤ ਜ਼ਿਆਦਾ ਹੈ। ਪਰ ਭਾਸ਼ਾ ਅਤੇ ਬੋਲੀ ਵਿੱਚ ਕੀ ਫ਼ਰਕ ਹੈ ? ਉਪ-ਭਾਸ਼ਾਵਾਂ ਦਾ ਲਹਿਜਾ ਹਮੇਸ਼ਾਂ ਸਪੱਸ਼ਟ ਤੌਰ 'ਤੇ ਸਥਾਨਕ ਹੁੰਦਾ ਹੈ। ਉਹ ਖੇਤਰੀ ਭਾਸ਼ਾ ਦੀਆਂ ਕਿਸਮਾਂ ਨਾਲ ਸੰਬੰਧਤ ਹੁੰਦੀਆਂ ਹਨ। ਇਸਦਾ ਮਤਲਬ ਹੈ ਉਪ-ਭਾਸ਼ਾਵਾਂ , ਸੀਮਿਤ ਪਹੁੰਚ ਸਮੇਤ , ਇੱਕ ਭਾਸ਼ਾ ਦਾ ਰੂਪ ਹਨ। ਇੱਕ ਆਮ ਨਿਯਮ ਵਜੋਂ , ਉਪ-ਭਾਸ਼ਾਵਾਂ ਹਮੇਸ਼ਾਂ ਬੋਲੀਆਂ ਜਾਂਦੀਆਂ ਹਨ , ਲਿਖੀਆਂ ਨਹੀਂ ਜਾਂਦੀਆਂ। ਉਹਨਾਂ ਦੀ ਆਪਣੀ ਇੱਕ ਨਿੱਜੀ ਭਾਸ਼ਾਈ ਪ੍ਰਣਾਲੀ ਹੁੰਦੀ ਹੈ। ਅਤੇ ਉਹ ਆਪਣੇ ਨਿੱਜੀ ਨਿਯਮਾਂ ਦੀ ਪਾਲਣਾ ਕਰਦੀਆਂ ਹਨ। ਸਿਧਾਂਤਕ ਤੌਰ 'ਤੇ , ਹਰੇਕ ਭਾਸ਼ਾ ਦੀਆਂ ਕਈ ਉਪ-ਭਾਸ਼ਾਵਾਂ ਹੋ ਸਕਦੀਆਂ ਹਨ। ਸਾਰੀਆਂ ਉਪ-ਭਾਸ਼ਾਵਾਂ ਇੱਕ ਦੇਸ਼ ਦੀ ਪ੍ਰਮਾਣਿਕ ਭਾਸ਼ਾ ਹੇਠ ਆਉਂਦੀਆਂ ਹਨ। ਪ੍ਰਮਾਣਿਕ ਭਾਸ਼ਾ ਇੱਕ ਦੇਸ਼ ਦੇ ਸਾਰੇ ਵਿਅਕਤੀਆਂ ਦੁਆਰਾ ਸਮਝੀ ਜਾਂਦੀ ਹੈ। ਇਸ ਰਾਹੀਂ , ਵਿਭਿੰਨ ਉਪ-ਭਾਸ਼ਾਵਾਂ ਵਾਲੇ ਲੋਕ ਵੀ ਇੱਕ-ਦੂਜੇ ਨਾਲ ਗੱਲਬਾਤ ਕਰ ਸਕਦੇ ਹਨ। ਤਕਰੀਬਨ ਸਾਰੀਆਂ ਉਪ-ਭਾਸ਼ਾਵਾਂ ਦਾ ਮਹੱਤਵ ਘਟਦਾ ਜਾ ਰਿਹਾ ਹੈ। ਤੁਸੀਂ ਹੁਣ ਸ਼ਹਿਰਾਂ ਵਿੱਚ ਬਹੁਤ ਹੀ ਘੱਟ ਉਪ-ਭਾਸ਼ਾਵਾਂ ਨੂੰ ਸੁਣਦੇ ਹੋ। ਪ੍ਰਮਾਣਿਕ ਭਾਸ਼ਾ ਆਮ ਤੌਰ 'ਤੇ ਕੰਮ ਦੇ ਸਥਾਨ 'ਤੇ ਵੀ ਬੋਲੀ ਜਾਂਦੀ ਹੈ। ਇਸਲਈ , ਉਪ-ਭਾਸ਼ਾਵਾਂ ਬੋਲਣ ਵਾਲਿਆਂ ਨੂੰ ਅਕਸਰ ਸਧਾਰਨ ਅਤੇ ਅਨਪੜ੍ਹ ਸਮਝਿਆ ਜਾਂਦਾ ਹੈ। ਅਤੇ ਫਿਰ ਵੀ ਉਹ ਸਾਰੇ ਸਥਾਨਕ ਪੱਧਰਾਂ 'ਤੇ ਦੇਖੇ ਜਾ ਸਕਦੇ ਹਨ। ਇਸਲਈ ਉਪ-ਭਾਸ਼ਾਵਾਂ ਬੋਲਣ ਵਾਲੇ ਦੂਜਿਆਂ ਨਾਲੋਂ ਘੱਟ ਸਿਆਣੇ ਨਹੀਂ ਹਨ। ਇਸਤੋਂ ਬਿਲਕੁਲ ਉਲਟ! ਉਪ-ਭਾਸ਼ਾ ਵਿੱਚ ਬੋਲਣ ਵਾਲਿਆਂ ਨੂੰ ਕਈ ਫਾਇਦੇ ਹੁੰਦੇ ਹਨ। ਉਦਾਹਰਣ ਵਜੋਂ , ਕਿਸੇ ਭਾਸ਼ਾ ਕੋਰਸ ਵਿੱਚ। ਉਪ-ਭਾਸ਼ਾਵਾਂ ਬੋਲਣ ਵਾਲੇ ਜਾਣਦੇ ਹਨ ਕਿ ਭਾਸ਼ਾਵਾਂ ਦੇ ਵੱਖ-ਵੱਖ ਰੂਪ ਹੁੰਦੇ ਹਨ। ਅਤੇ ਉਹਨਾਂ ਨੇ ਭਾਸ਼ਾਈ ਸ਼ੈਲੀਆਂ ਵਿੱਚਕਾਰ ਤੇਜ਼ੀ ਨਾਲ ਅਦਲਾ-ਬਦਲੀ ਕਰਨਾ ਸਿੱਖ ਲਿਆ ਹੁੰਦਾ ਹੈ। ਇਸਲਈ , ਉਪ-ਭਾਸ਼ਾਵਾਂ ਬੋਲਣ ਵਾਲਿਆਂ ਕੋਲ ਤਬਦੀਲੀ ਲਈ ਵਧੇਰੇ ਨਿਪੁੰਨਤਾ ਹੁੰਦੀ ਹੈ। ਉਹਨਾਂ ਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਕਿਸੇ ਵਿਸ਼ੇਸ਼ ਸਥਿਤੀ ਵਿੱਚ ਕਿਹੜੀ ਭਾਸ਼ਾਈ ਸ਼ੈਲੀ ਯੋਗ ਹੋਵੇਗੀ। ਇਹ ਵਿਗਿਆਨਿਕ ਤੌਰ 'ਤੇ ਵੀ ਸਾਬਤ ਹੋ ਚੁਕਾ ਹੈ। ਇਸਲਈ: ਉਪ-ਭਾਸ਼ਾ ਬੋਲਣ ਦਾ ਹੌਸਲਾ ਰੱਖੋ - ਇਹ ਇਸਦੇ ਲਾਇਕ ਹੈ!