ਪ੍ਹੈਰਾ ਕਿਤਾਬ

pa ਦੇਸ਼ ਅਤੇ ਭਾਸ਼ਾਂਵਾਂ   »   he ‫מדינות ושפות‬

5 [ਪੰਜ]

ਦੇਸ਼ ਅਤੇ ਭਾਸ਼ਾਂਵਾਂ

ਦੇਸ਼ ਅਤੇ ਭਾਸ਼ਾਂਵਾਂ

‫5 [חמש]‬

5 [xamesh]

‫מדינות ושפות‬

[medinot w'ssafot]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਹਿਬਰੀ ਖੇਡੋ ਹੋਰ
ਜੌਨ ਲੰਦਨ ਤੋਂ ਆਇਆ ਹੈ। ‫-’ו- -לו-ד-ן - -’-ן --א--ו-דוני‬ ‫____ מ______ / ג___ ה__ ל_______ ‫-’-ן מ-ו-ד-ן / ג-ו- ה-א ל-נ-ו-י- --------------------------------- ‫ג’ון מלונדון / ג’ון הוא לונדוני‬ 0
jon--il--don-j-n -- ----o-i j__ m___________ h_ l______ j-n m-l-n-o-/-o- h- l-n-o-i --------------------------- jon milondon/jon hu londoni
ਲੰਦਨ ਗ੍ਰੇਟ ਬ੍ਰਿਟੇਨ ਵਿੱਚ ਸਥਿਤ ਹੈ। ‫לונ--- --צ---ב-ר-ט--ה-‬ ‫______ נ____ ב_________ ‫-ו-ד-ן נ-צ-ת ב-ר-ט-י-.- ------------------------ ‫לונדון נמצאת בבריטניה.‬ 0
l-------i--s'-- b--r-taniah. l_____ n_______ b___________ l-n-o- n-m-s-e- b-v-i-a-i-h- ---------------------------- london nimts'et b'vritaniah.
ਉਹ ਅੰਗਰੇਜ਼ੀ ਬੋਲਦਾ ਹੈ। ‫--א-מד-- -נ-לית-‬ ‫___ מ___ א_______ ‫-ו- מ-ב- א-ג-י-.- ------------------ ‫הוא מדבר אנגלית.‬ 0
hu-m---ber--n-l-t. h_ m______ a______ h- m-d-b-r a-g-i-. ------------------ hu medaber anglit.
ਮਾਰੀਆ ਮੈਡ੍ਰਿਡ ਤੋਂ ਆਈ ਹੈ। ‫-ריה--מד---.‬ ‫____ מ_______ ‫-ר-ה מ-ד-י-.- -------------- ‫מריה ממדריד.‬ 0
m-r-ah --m--rid. m_____ m________ m-r-a- m-m-d-i-. ---------------- mariah mimadrid.
ਮੈਡ੍ਰਿਡ ਸਪੇਨ ਵਿੱਚ ਸਥਿਤ ਹੈ। ‫מ-ריד-נמצא- -ספ---‬ ‫_____ נ____ ב______ ‫-ד-י- נ-צ-ת ב-פ-ד-‬ -------------------- ‫מדריד נמצאת בספרד.‬ 0
ma-rid----t-e-t--'sfa-a-. m_____ n_______ b________ m-d-i- n-m-s-'- b-s-a-a-. ------------------------- madrid nimtse't b'sfarad.
ਉਹ ਸਪੇਨੀ ਬੋਲਦੀ ਹੈ। ‫ה-א-מדברת--פר-ית.‬ ‫___ מ____ ס_______ ‫-י- מ-ב-ת ס-ר-י-.- ------------------- ‫היא מדברת ספרדית.‬ 0
hi----a---e---f-radi-. h_ m________ s________ h- m-d-b-r-t s-a-a-i-. ---------------------- hi medaberet sfaradit.
ਪੀਟਰ ਅਤੇ ਮਾਰਥਾ ਬਰਲਿਨ ਤੋਂ ਆਏ ਹਨ। ‫-ט------ה-מברל---‬ ‫___ ו____ מ_______ ‫-ט- ו-ר-ה מ-ר-י-.- ------------------- ‫פטר ומרתה מברלין.‬ 0
pete- u----ah --b--l--. p____ u______ m________ p-t-r u-a-t-h m-b-r-i-. ----------------------- peter umartah miberlin.
ਬਰਲਿਨ ਜਰਮਨੀ ਵਿੱਚ ਸਥਿਤ ਹੈ। ‫ב-ל---נ--את -גרמנ-ה-‬ ‫_____ נ____ ב________ ‫-ר-י- נ-צ-ת ב-ר-נ-ה-‬ ---------------------- ‫ברלין נמצאת בגרמניה.‬ 0
b-rl-- n--t---t-b'------iah. b_____ n_______ b___________ b-r-i- n-m-s-e- b-g-r-a-i-h- ---------------------------- berlin nimts'et b'germaniah.
ਕੀ ਤੁਸੀਂ ਦੋਵੇਂ ਜਰਮਨ ਬੋਲ ਸਕਦੇ ਹੋ? ‫שניכם מ-ב-י- ----ית-‬ ‫_____ מ_____ ג_______ ‫-נ-כ- מ-ב-י- ג-מ-י-?- ---------------------- ‫שניכם מדברים גרמנית?‬ 0
s--e-khe---edabri--g-rma--t? s________ m_______ g________ s-n-y-h-m m-d-b-i- g-r-a-i-? ---------------------------- shneykhem medabrim germanit?
ਲੰਦਨ ਇੱਕ ਰਾਜਧਾਨੀ ਹੈ। ‫-ונד-ן הי----- בירה-‬ ‫______ ה__ ע__ ב_____ ‫-ו-ד-ן ה-א ע-ר ב-ר-.- ---------------------- ‫לונדון היא עיר בירה.‬ 0
l------h- ---bira-. l_____ h_ i_ b_____ l-n-o- h- i- b-r-h- ------------------- london hi ir birah.
ਮੈਡ੍ਰਿਡ ਅਤੇ ਬਰਲਿਨ ਵੀ ਰਾਜਧਾਨੀਆਂ ਹਨ। ‫-ד--- -בר--ן--ן ג- --י ב-ר--‬ ‫_____ ו_____ ה_ ג_ ע__ ב_____ ‫-ד-י- ו-ר-י- ה- ג- ע-י ב-ר-.- ------------------------------ ‫מדריד וברלין הן גם ערי בירה.‬ 0
ma-------er----hen--a-----y-b--a-. m_____ u______ h__ g__ a___ b_____ m-d-i- u-e-l-n h-n g-m a-e- b-r-h- ---------------------------------- madrid uberlin hen gam arey birah.
ਰਾਜਧਾਨੀਆਂ ਵੱਡੀਆਂ ਅਤੇ ਸ਼ੋਰ ਨਾਲ ਭਰੀਆਂ ਹੋਈਆਂ ਹੁੰਦੀਆਂ ਹਨ। ‫----הבירה -ד-לו- ו-וע-ות.‬ ‫___ ה____ ג_____ ו________ ‫-ר- ה-י-ה ג-ו-ו- ו-ו-ש-ת-‬ --------------------------- ‫ערי הבירה גדולות ורועשות.‬ 0
a-e- -abi-a--g--l---w'-o'--ho-. a___ h______ g_____ w__________ a-e- h-b-r-h g-o-o- w-r-'-s-o-. ------------------------------- arey habirah gdolot w'ro'ashot.
ਫਰਾਂਸ ਯੂਰਪ ਵਿੱਚ ਸਥਿਤ ਹੈ। ‫-ר-ת נ-צאת-באי--פה-‬ ‫____ נ____ ב________ ‫-ר-ת נ-צ-ת ב-י-ו-ה-‬ --------------------- ‫צרפת נמצאת באירופה.‬ 0
t-ar--t-nim-s--- -e'e-u-o-ah. t______ n_______ b___________ t-a-f-t n-m-s-e- b-'-y-r-p-h- ----------------------------- tsarfat nimts'et be'eyuropah.
ਮਿਸਰ ਅਫਰੀਕਾ ਵਿੱਚ ਸਥਿਤ ਹੈ। ‫-צ-י- --צ------ר-ק--‬ ‫_____ נ____ ב________ ‫-צ-י- נ-צ-ת ב-פ-י-ה-‬ ---------------------- ‫מצרים נמצאת באפריקה.‬ 0
mits-a-m-n-m-s-et b---f-i--h. m_______ n_______ b__________ m-t-r-i- n-m-s-e- b-'-f-i-a-. ----------------------------- mitsraim nimts'et be'afriqah.
ਜਾਪਾਨ ਏਸ਼ੀਆ ਵਿੱਚ ਸਥਿਤ ਹੈ। ‫-פן ---א--באסיה-‬ ‫___ נ____ ב______ ‫-פ- נ-צ-ת ב-ס-ה-‬ ------------------ ‫יפן נמצאת באסיה.‬ 0
y--an ----s--t--e-a---h. y____ n_______ b________ y-p-n n-m-s-e- b-'-s-a-. ------------------------ yapan nimts'et be'asiah.
ਕਨੇਡਾ ਉੱਤਰੀ ਅਮਰੀਕਾ ਵਿੱਚ ਸਥਿਤ ਹੈ। ‫קנד- --צ-ת-ב-פון ---י--.‬ ‫____ נ____ ב____ א_______ ‫-נ-ה נ-צ-ת ב-פ-ן א-ר-ק-.- -------------------------- ‫קנדה נמצאת בצפון אמריקה.‬ 0
qa---a---i-ts--t --t-fon a-e---ah. q______ n_______ b______ a________ q-n-d-h n-m-s-e- b-t-f-n a-e-i-a-. ---------------------------------- qanadah nimts'et bitsfon ameriqah.
ਪਨਾਮਾ ਮੱਧ – ਅਮਰੀਕਾ ਵਿੱਚ ਸਥਿਤ ਹੈ। ‫--מה-נ-צ----מ--ז ----ק--- בא--יקה-ה---ז-ת-‬ ‫____ נ____ ב____ א_____ / ב______ ה________ ‫-נ-ה נ-צ-ת ב-ר-ז א-ר-ק- / ב-מ-י-ה ה-ר-ז-ת-‬ -------------------------------------------- ‫פנמה נמצאת במרכז אמריקה / באמריקה המרכזית.‬ 0
p---mah n--ts----b-me-----am--iqah--'am-ri--h -am--ka---. p______ n_______ b_______ a__________________ h__________ p-n-m-h n-m-s-e- b-m-r-a- a-e-i-a-/-'-m-r-q-h h-m-r-a-i-. --------------------------------------------------------- panamah nimts'et b'merkaz ameriqah/b'ameriqah hamerkazit.
ਬ੍ਰਾਜ਼ੀਲ ਦੱਖਣੀ ਅਮਰੀਕਾ ਵਿੱਚ ਸਥਿਤ ਹੈ। ‫בר-יל -מ--- -דרו- א-רי---‬ ‫_____ נ____ ב____ א_______ ‫-ר-י- נ-צ-ת ב-ר-ם א-ר-ק-.- --------------------------- ‫ברזיל נמצאת בדרום אמריקה.‬ 0
b-a--l -i-ts-e------om ameriq-h. b_____ n_______ b_____ a________ b-a-i- n-m-s-e- b-d-o- a-e-i-a-. -------------------------------- brazil nimts'et b'drom ameriqah.

ਭਾਸ਼ਾਵਾਂ ਅਤੇ ਉਪ-ਭਾਸ਼ਾਵਾਂ

ਦੁਨੀਆ ਭਰ ਵਿੱਚ 6,000 ਤੋਂ 7,000 ਵੱਖ-ਵੱਖ ਭਾਸ਼ਾਵਾਂ ਹਨ। ਉਪ-ਭਾਸ਼ਾਵਾਂ ਦੀ ਗਿਣਤੀ ਬੇਸ਼ੱਕ ਬਹੁਤ ਜ਼ਿਆਦਾ ਹੈ। ਪਰ ਭਾਸ਼ਾ ਅਤੇ ਬੋਲੀ ਵਿੱਚ ਕੀ ਫ਼ਰਕ ਹੈ ? ਉਪ-ਭਾਸ਼ਾਵਾਂ ਦਾ ਲਹਿਜਾ ਹਮੇਸ਼ਾਂ ਸਪੱਸ਼ਟ ਤੌਰ 'ਤੇ ਸਥਾਨਕ ਹੁੰਦਾ ਹੈ। ਉਹ ਖੇਤਰੀ ਭਾਸ਼ਾ ਦੀਆਂ ਕਿਸਮਾਂ ਨਾਲ ਸੰਬੰਧਤ ਹੁੰਦੀਆਂ ਹਨ। ਇਸਦਾ ਮਤਲਬ ਹੈ ਉਪ-ਭਾਸ਼ਾਵਾਂ , ਸੀਮਿਤ ਪਹੁੰਚ ਸਮੇਤ , ਇੱਕ ਭਾਸ਼ਾ ਦਾ ਰੂਪ ਹਨ। ਇੱਕ ਆਮ ਨਿਯਮ ਵਜੋਂ , ਉਪ-ਭਾਸ਼ਾਵਾਂ ਹਮੇਸ਼ਾਂ ਬੋਲੀਆਂ ਜਾਂਦੀਆਂ ਹਨ , ਲਿਖੀਆਂ ਨਹੀਂ ਜਾਂਦੀਆਂ। ਉਹਨਾਂ ਦੀ ਆਪਣੀ ਇੱਕ ਨਿੱਜੀ ਭਾਸ਼ਾਈ ਪ੍ਰਣਾਲੀ ਹੁੰਦੀ ਹੈ। ਅਤੇ ਉਹ ਆਪਣੇ ਨਿੱਜੀ ਨਿਯਮਾਂ ਦੀ ਪਾਲਣਾ ਕਰਦੀਆਂ ਹਨ। ਸਿਧਾਂਤਕ ਤੌਰ 'ਤੇ , ਹਰੇਕ ਭਾਸ਼ਾ ਦੀਆਂ ਕਈ ਉਪ-ਭਾਸ਼ਾਵਾਂ ਹੋ ਸਕਦੀਆਂ ਹਨ। ਸਾਰੀਆਂ ਉਪ-ਭਾਸ਼ਾਵਾਂ ਇੱਕ ਦੇਸ਼ ਦੀ ਪ੍ਰਮਾਣਿਕ ਭਾਸ਼ਾ ਹੇਠ ਆਉਂਦੀਆਂ ਹਨ। ਪ੍ਰਮਾਣਿਕ ਭਾਸ਼ਾ ਇੱਕ ਦੇਸ਼ ਦੇ ਸਾਰੇ ਵਿਅਕਤੀਆਂ ਦੁਆਰਾ ਸਮਝੀ ਜਾਂਦੀ ਹੈ। ਇਸ ਰਾਹੀਂ , ਵਿਭਿੰਨ ਉਪ-ਭਾਸ਼ਾਵਾਂ ਵਾਲੇ ਲੋਕ ਵੀ ਇੱਕ-ਦੂਜੇ ਨਾਲ ਗੱਲਬਾਤ ਕਰ ਸਕਦੇ ਹਨ। ਤਕਰੀਬਨ ਸਾਰੀਆਂ ਉਪ-ਭਾਸ਼ਾਵਾਂ ਦਾ ਮਹੱਤਵ ਘਟਦਾ ਜਾ ਰਿਹਾ ਹੈ। ਤੁਸੀਂ ਹੁਣ ਸ਼ਹਿਰਾਂ ਵਿੱਚ ਬਹੁਤ ਹੀ ਘੱਟ ਉਪ-ਭਾਸ਼ਾਵਾਂ ਨੂੰ ਸੁਣਦੇ ਹੋ। ਪ੍ਰਮਾਣਿਕ ਭਾਸ਼ਾ ਆਮ ਤੌਰ 'ਤੇ ਕੰਮ ਦੇ ਸਥਾਨ 'ਤੇ ਵੀ ਬੋਲੀ ਜਾਂਦੀ ਹੈ। ਇਸਲਈ , ਉਪ-ਭਾਸ਼ਾਵਾਂ ਬੋਲਣ ਵਾਲਿਆਂ ਨੂੰ ਅਕਸਰ ਸਧਾਰਨ ਅਤੇ ਅਨਪੜ੍ਹ ਸਮਝਿਆ ਜਾਂਦਾ ਹੈ। ਅਤੇ ਫਿਰ ਵੀ ਉਹ ਸਾਰੇ ਸਥਾਨਕ ਪੱਧਰਾਂ 'ਤੇ ਦੇਖੇ ਜਾ ਸਕਦੇ ਹਨ। ਇਸਲਈ ਉਪ-ਭਾਸ਼ਾਵਾਂ ਬੋਲਣ ਵਾਲੇ ਦੂਜਿਆਂ ਨਾਲੋਂ ਘੱਟ ਸਿਆਣੇ ਨਹੀਂ ਹਨ। ਇਸਤੋਂ ਬਿਲਕੁਲ ਉਲਟ! ਉਪ-ਭਾਸ਼ਾ ਵਿੱਚ ਬੋਲਣ ਵਾਲਿਆਂ ਨੂੰ ਕਈ ਫਾਇਦੇ ਹੁੰਦੇ ਹਨ। ਉਦਾਹਰਣ ਵਜੋਂ , ਕਿਸੇ ਭਾਸ਼ਾ ਕੋਰਸ ਵਿੱਚ। ਉਪ-ਭਾਸ਼ਾਵਾਂ ਬੋਲਣ ਵਾਲੇ ਜਾਣਦੇ ਹਨ ਕਿ ਭਾਸ਼ਾਵਾਂ ਦੇ ਵੱਖ-ਵੱਖ ਰੂਪ ਹੁੰਦੇ ਹਨ। ਅਤੇ ਉਹਨਾਂ ਨੇ ਭਾਸ਼ਾਈ ਸ਼ੈਲੀਆਂ ਵਿੱਚਕਾਰ ਤੇਜ਼ੀ ਨਾਲ ਅਦਲਾ-ਬਦਲੀ ਕਰਨਾ ਸਿੱਖ ਲਿਆ ਹੁੰਦਾ ਹੈ। ਇਸਲਈ , ਉਪ-ਭਾਸ਼ਾਵਾਂ ਬੋਲਣ ਵਾਲਿਆਂ ਕੋਲ ਤਬਦੀਲੀ ਲਈ ਵਧੇਰੇ ਨਿਪੁੰਨਤਾ ਹੁੰਦੀ ਹੈ। ਉਹਨਾਂ ਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਕਿਸੇ ਵਿਸ਼ੇਸ਼ ਸਥਿਤੀ ਵਿੱਚ ਕਿਹੜੀ ਭਾਸ਼ਾਈ ਸ਼ੈਲੀ ਯੋਗ ਹੋਵੇਗੀ। ਇਹ ਵਿਗਿਆਨਿਕ ਤੌਰ 'ਤੇ ਵੀ ਸਾਬਤ ਹੋ ਚੁਕਾ ਹੈ। ਇਸਲਈ: ਉਪ-ਭਾਸ਼ਾ ਬੋਲਣ ਦਾ ਹੌਸਲਾ ਰੱਖੋ - ਇਹ ਇਸਦੇ ਲਾਇਕ ਹੈ!