ਪ੍ਹੈਰਾ ਕਿਤਾਬ

pa ਦੇਸ਼ ਅਤੇ ਭਾਸ਼ਾਂਵਾਂ   »   bn বিভিন্ন দেশ এবং ভাষা

5 [ਪੰਜ]

ਦੇਸ਼ ਅਤੇ ਭਾਸ਼ਾਂਵਾਂ

ਦੇਸ਼ ਅਤੇ ਭਾਸ਼ਾਂਵਾਂ

৫ [পাঁচ]

5 [pām̐ca]

বিভিন্ন দেশ এবং ভাষা

bibhinna dēśa ēbaṁ bhāṣā

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੰਗਾਲੀ ਖੇਡੋ ਹੋਰ
ਜੌਨ ਲੰਦਨ ਤੋਂ ਆਇਆ ਹੈ। জ--লন্-- --কে--সেছে-৷ জ_ ল___ থে_ এ__ ৷ জ- ল-্-ন থ-ক- এ-ে-ে ৷ --------------------- জন লন্ডন থেকে এসেছে ৷ 0
jana-----ana--hēk-------ē j___ l______ t____ ē_____ j-n- l-n-a-a t-ē-ē ē-ē-h- ------------------------- jana lanḍana thēkē ēsēchē
ਲੰਦਨ ਗ੍ਰੇਟ ਬ੍ਰਿਟੇਨ ਵਿੱਚ ਸਥਿਤ ਹੈ। লন-ড--গ--ে- ----ট-ন- অবস্থি- ৷ ল___ গ্__ ব্___ অ____ ৷ ল-্-ন গ-র-ট ব-র-ট-ন- অ-স-থ-ত ৷ ------------------------------ লন্ডন গ্রেট ব্রিটেনে অবস্থিত ৷ 0
l-nḍa-a ---ṭ---ri--n- a----h-ta l______ g____ b______ a________ l-n-a-a g-ē-a b-i-ē-ē a-a-t-i-a ------------------------------- lanḍana grēṭa briṭēnē abasthita
ਉਹ ਅੰਗਰੇਜ਼ੀ ਬੋਲਦਾ ਹੈ। সে -ও)---রে-ীতে--থ----- ৷ সে (__ ইং___ ক_ ব_ ৷ স- (-) ই-র-জ-ত- ক-া ব-ে ৷ ------------------------- সে (ও) ইংরেজীতে কথা বলে ৷ 0
sē--ō--in--------at---b-lē s_ (__ i_______ k____ b___ s- (-) i-r-j-t- k-t-ā b-l- -------------------------- sē (ō) inrējītē kathā balē
ਮਾਰੀਆ ਮੈਡ੍ਰਿਡ ਤੋਂ ਆਈ ਹੈ। মা---া ম-দ-র-দ থ--ে -সেছ- ৷ মা__ মা___ থে_ এ__ ৷ ম-র-য়- ম-দ-র-দ থ-ক- এ-ে-ে ৷ --------------------------- মারিয়া মাদ্রিদ থেকে এসেছে ৷ 0
m--i-ā m-----a t-ēkē ---chē m_____ m______ t____ ē_____ m-r-ẏ- m-d-i-a t-ē-ē ē-ē-h- --------------------------- māriẏā mādrida thēkē ēsēchē
ਮੈਡ੍ਰਿਡ ਸਪੇਨ ਵਿੱਚ ਸਥਿਤ ਹੈ। মাদ্র-দ---পেনে অ-----ত ৷ মা___ স্__ অ____ ৷ ম-দ-র-দ স-প-ন- অ-স-থ-ত ৷ ------------------------ মাদ্রিদ স্পেনে অবস্থিত ৷ 0
m-drid- -p-n- --------a m______ s____ a________ m-d-i-a s-ē-ē a-a-t-i-a ----------------------- mādrida spēnē abasthita
ਉਹ ਸਪੇਨੀ ਬੋਲਦੀ ਹੈ। ও -্প--া--- --ষ--বলে-৷ ও স্____ ভা_ ব_ ৷ ও স-প-য-ন-শ ভ-ষ- ব-ে ৷ ---------------------- ও স্প্যানিশ ভাষা বলে ৷ 0
ō --yā-iśa b--ṣā ba-ē ō s_______ b____ b___ ō s-y-n-ś- b-ā-ā b-l- --------------------- ō spyāniśa bhāṣā balē
ਪੀਟਰ ਅਤੇ ਮਾਰਥਾ ਬਰਲਿਨ ਤੋਂ ਆਏ ਹਨ। পি-ার-এ---ম-র্-া ---্লিন থ--ে-এ---ে-৷ পি__ এ_ মা__ বা___ থে_ এ__ ৷ প-ট-র এ-ং ম-র-থ- ব-র-ল-ন থ-ক- এ-ে-ে ৷ ------------------------------------- পিটার এবং মার্থা বার্লিন থেকে এসেছে ৷ 0
p--ā-- --aṁ ---t-ā b-rl-na t-ē-- -s-c-ē p_____ ē___ m_____ b______ t____ ē_____ p-ṭ-r- ē-a- m-r-h- b-r-i-a t-ē-ē ē-ē-h- --------------------------------------- piṭāra ēbaṁ mārthā bārlina thēkē ēsēchē
ਬਰਲਿਨ ਜਰਮਨੀ ਵਿੱਚ ਸਥਿਤ ਹੈ। বার্----জার্ম-নী-- অ----ি- ৷ বা___ জা____ অ____ ৷ ব-র-ল-ন জ-র-ম-ন-ত- অ-স-থ-ত ৷ ---------------------------- বার্লিন জার্মানীতে অবস্থিত ৷ 0
bār-i-- -ā-mā-ītē-aba-t---a b______ j________ a________ b-r-i-a j-r-ā-ī-ē a-a-t-i-a --------------------------- bārlina jārmānītē abasthita
ਕੀ ਤੁਸੀਂ ਦੋਵੇਂ ਜਰਮਨ ਬੋਲ ਸਕਦੇ ਹੋ? ত--র- দ-জ--ই কি----্ম----ল? তো__ দু___ কি জা___ ব__ ত-ম-া দ-জ-ে- ক- জ-র-ম-ন ব-? --------------------------- তোমরা দুজনেই কি জার্মান বল? 0
tōmar---u--n--- -i -ā-mā-a -ala? t_____ d_______ k_ j______ b____ t-m-r- d-j-n-'- k- j-r-ā-a b-l-? -------------------------------- tōmarā dujanē'i ki jārmāna bala?
ਲੰਦਨ ਇੱਕ ਰਾਜਧਾਨੀ ਹੈ। লণ্ড- এ-----া----ী-৷ ল___ এ__ রা___ ৷ ল-্-ন এ-ট- র-জ-া-ী ৷ -------------------- লণ্ডন একটি রাজধানী ৷ 0
Laṇ--n- ēkaṭi rā------ī L______ ē____ r________ L-ṇ-a-a ē-a-i r-j-d-ā-ī ----------------------- Laṇḍana ēkaṭi rājadhānī
ਮੈਡ੍ਰਿਡ ਅਤੇ ਬਰਲਿਨ ਵੀ ਰਾਜਧਾਨੀਆਂ ਹਨ। ম-দ্--দ -ব---ার্--নও------ন- ৷ মা___ এ_ বা____ রা___ ৷ ম-দ-র-দ এ-ং ব-র-ল-ন- র-জ-া-ী ৷ ------------------------------ মাদ্রিদ এবং বার্লিনও রাজধানী ৷ 0
m-d-id--ē--ṁ b-r-in-'----jadhā-ī m______ ē___ b________ r________ m-d-i-a ē-a- b-r-i-a-ō r-j-d-ā-ī -------------------------------- mādrida ēbaṁ bārlina'ō rājadhānī
ਰਾਜਧਾਨੀਆਂ ਵੱਡੀਆਂ ਅਤੇ ਸ਼ੋਰ ਨਾਲ ਭਰੀਆਂ ਹੋਈਆਂ ਹੁੰਦੀਆਂ ਹਨ। র-জধ-ন-গ-লো --়-এবং কো-াহলপ-র-ণ--- ৷ রা_____ ব_ এ_ কো______ হ_ ৷ র-জ-া-ী-ু-ো ব-় এ-ং ক-ল-হ-প-র-ণ হ- ৷ ------------------------------------ রাজধানীগুলো বড় এবং কোলাহলপূর্ণ হয় ৷ 0
r--a-hā-ī--lō b--- ēb-- k-l--a--pū----h-ẏa r____________ b___ ē___ k____________ h___ r-j-d-ā-ī-u-ō b-ṛ- ē-a- k-l-h-l-p-r-a h-ẏ- ------------------------------------------ rājadhānīgulō baṛa ēbaṁ kōlāhalapūrṇa haẏa
ਫਰਾਂਸ ਯੂਰਪ ਵਿੱਚ ਸਥਿਤ ਹੈ। ফ্-া--স ই--োপ- অ--্থ-ত-৷ ফ্___ ই___ অ____ ৷ ফ-র-ন-স ই-র-প- অ-স-থ-ত ৷ ------------------------ ফ্রান্স ইউরোপে অবস্থিত ৷ 0
p-r-nsa--'urōpē a-ast-ita p______ i______ a________ p-r-n-a i-u-ō-ē a-a-t-i-a ------------------------- phrānsa i'urōpē abasthita
ਮਿਸਰ ਅਫਰੀਕਾ ਵਿੱਚ ਸਥਿਤ ਹੈ। মিশ--আফ--িকা--অ-স্----৷ মি__ আ____ অ____ ৷ ম-শ- আ-্-ি-া- অ-স-থ-ত ৷ ----------------------- মিশর আফ্রিকায় অবস্থিত ৷ 0
miśa-a---h-ikā-- --as-hita m_____ ā________ a________ m-ś-r- ā-h-i-ā-a a-a-t-i-a -------------------------- miśara āphrikāẏa abasthita
ਜਾਪਾਨ ਏਸ਼ੀਆ ਵਿੱਚ ਸਥਿਤ ਹੈ। জাপ-- -শ---য়-অ------ ৷ জা__ এ___ অ____ ৷ জ-প-ন এ-ি-া- অ-স-থ-ত ৷ ---------------------- জাপান এশিয়ায় অবস্থিত ৷ 0
jāp-n- ---ẏ----a--sthi-a j_____ ē______ a________ j-p-n- ē-i-ā-a a-a-t-i-a ------------------------ jāpāna ēśiẏāẏa abasthita
ਕਨੇਡਾ ਉੱਤਰੀ ਅਮਰੀਕਾ ਵਿੱਚ ਸਥਿਤ ਹੈ। কানাড- উ--ত---ম-র-----অব-্থ-- ৷ কা__ উ___ আ____ অ____ ৷ ক-ন-ড- উ-্-র আ-ে-ি-া- অ-স-থ-ত ৷ ------------------------------- কানাডা উত্তর আমেরিকায় অবস্থিত ৷ 0
k-n-ḍ- utta---ām-rikāẏa -b--t---a k_____ u_____ ā________ a________ k-n-ḍ- u-t-r- ā-ē-i-ā-a a-a-t-i-a --------------------------------- kānāḍā uttara āmērikāẏa abasthita
ਪਨਾਮਾ ਮੱਧ – ਅਮਰੀਕਾ ਵਿੱਚ ਸਥਿਤ ਹੈ। প-নাম--মধ---আমের---য় অ---থিত ৷ পা__ ম__ আ____ অ____ ৷ প-ন-ম- ম-্- আ-ে-ি-া- অ-স-থ-ত ৷ ------------------------------ পানামা মধ্য আমেরিকায় অবস্থিত ৷ 0
p-n-mā-m-d--a-ā-ēri--ẏ- ab-----ta p_____ m_____ ā________ a________ p-n-m- m-d-y- ā-ē-i-ā-a a-a-t-i-a --------------------------------- pānāmā madhya āmērikāẏa abasthita
ਬ੍ਰਾਜ਼ੀਲ ਦੱਖਣੀ ਅਮਰੀਕਾ ਵਿੱਚ ਸਥਿਤ ਹੈ। ব্র-জি- দ---ি- আম---কা--অবস্-িত ৷ ব্___ দ___ আ____ অ____ ৷ ব-র-জ-ল দ-্-ি- আ-ে-ি-া- অ-স-থ-ত ৷ --------------------------------- ব্রাজিল দক্ষিণ আমেরিকায় অবস্থিত ৷ 0
br-j-la-dakṣi----mē--k----ab-s---ta b______ d______ ā________ a________ b-ā-i-a d-k-i-a ā-ē-i-ā-a a-a-t-i-a ----------------------------------- brājila dakṣiṇa āmērikāẏa abasthita

ਭਾਸ਼ਾਵਾਂ ਅਤੇ ਉਪ-ਭਾਸ਼ਾਵਾਂ

ਦੁਨੀਆ ਭਰ ਵਿੱਚ 6,000 ਤੋਂ 7,000 ਵੱਖ-ਵੱਖ ਭਾਸ਼ਾਵਾਂ ਹਨ। ਉਪ-ਭਾਸ਼ਾਵਾਂ ਦੀ ਗਿਣਤੀ ਬੇਸ਼ੱਕ ਬਹੁਤ ਜ਼ਿਆਦਾ ਹੈ। ਪਰ ਭਾਸ਼ਾ ਅਤੇ ਬੋਲੀ ਵਿੱਚ ਕੀ ਫ਼ਰਕ ਹੈ ? ਉਪ-ਭਾਸ਼ਾਵਾਂ ਦਾ ਲਹਿਜਾ ਹਮੇਸ਼ਾਂ ਸਪੱਸ਼ਟ ਤੌਰ 'ਤੇ ਸਥਾਨਕ ਹੁੰਦਾ ਹੈ। ਉਹ ਖੇਤਰੀ ਭਾਸ਼ਾ ਦੀਆਂ ਕਿਸਮਾਂ ਨਾਲ ਸੰਬੰਧਤ ਹੁੰਦੀਆਂ ਹਨ। ਇਸਦਾ ਮਤਲਬ ਹੈ ਉਪ-ਭਾਸ਼ਾਵਾਂ , ਸੀਮਿਤ ਪਹੁੰਚ ਸਮੇਤ , ਇੱਕ ਭਾਸ਼ਾ ਦਾ ਰੂਪ ਹਨ। ਇੱਕ ਆਮ ਨਿਯਮ ਵਜੋਂ , ਉਪ-ਭਾਸ਼ਾਵਾਂ ਹਮੇਸ਼ਾਂ ਬੋਲੀਆਂ ਜਾਂਦੀਆਂ ਹਨ , ਲਿਖੀਆਂ ਨਹੀਂ ਜਾਂਦੀਆਂ। ਉਹਨਾਂ ਦੀ ਆਪਣੀ ਇੱਕ ਨਿੱਜੀ ਭਾਸ਼ਾਈ ਪ੍ਰਣਾਲੀ ਹੁੰਦੀ ਹੈ। ਅਤੇ ਉਹ ਆਪਣੇ ਨਿੱਜੀ ਨਿਯਮਾਂ ਦੀ ਪਾਲਣਾ ਕਰਦੀਆਂ ਹਨ। ਸਿਧਾਂਤਕ ਤੌਰ 'ਤੇ , ਹਰੇਕ ਭਾਸ਼ਾ ਦੀਆਂ ਕਈ ਉਪ-ਭਾਸ਼ਾਵਾਂ ਹੋ ਸਕਦੀਆਂ ਹਨ। ਸਾਰੀਆਂ ਉਪ-ਭਾਸ਼ਾਵਾਂ ਇੱਕ ਦੇਸ਼ ਦੀ ਪ੍ਰਮਾਣਿਕ ਭਾਸ਼ਾ ਹੇਠ ਆਉਂਦੀਆਂ ਹਨ। ਪ੍ਰਮਾਣਿਕ ਭਾਸ਼ਾ ਇੱਕ ਦੇਸ਼ ਦੇ ਸਾਰੇ ਵਿਅਕਤੀਆਂ ਦੁਆਰਾ ਸਮਝੀ ਜਾਂਦੀ ਹੈ। ਇਸ ਰਾਹੀਂ , ਵਿਭਿੰਨ ਉਪ-ਭਾਸ਼ਾਵਾਂ ਵਾਲੇ ਲੋਕ ਵੀ ਇੱਕ-ਦੂਜੇ ਨਾਲ ਗੱਲਬਾਤ ਕਰ ਸਕਦੇ ਹਨ। ਤਕਰੀਬਨ ਸਾਰੀਆਂ ਉਪ-ਭਾਸ਼ਾਵਾਂ ਦਾ ਮਹੱਤਵ ਘਟਦਾ ਜਾ ਰਿਹਾ ਹੈ। ਤੁਸੀਂ ਹੁਣ ਸ਼ਹਿਰਾਂ ਵਿੱਚ ਬਹੁਤ ਹੀ ਘੱਟ ਉਪ-ਭਾਸ਼ਾਵਾਂ ਨੂੰ ਸੁਣਦੇ ਹੋ। ਪ੍ਰਮਾਣਿਕ ਭਾਸ਼ਾ ਆਮ ਤੌਰ 'ਤੇ ਕੰਮ ਦੇ ਸਥਾਨ 'ਤੇ ਵੀ ਬੋਲੀ ਜਾਂਦੀ ਹੈ। ਇਸਲਈ , ਉਪ-ਭਾਸ਼ਾਵਾਂ ਬੋਲਣ ਵਾਲਿਆਂ ਨੂੰ ਅਕਸਰ ਸਧਾਰਨ ਅਤੇ ਅਨਪੜ੍ਹ ਸਮਝਿਆ ਜਾਂਦਾ ਹੈ। ਅਤੇ ਫਿਰ ਵੀ ਉਹ ਸਾਰੇ ਸਥਾਨਕ ਪੱਧਰਾਂ 'ਤੇ ਦੇਖੇ ਜਾ ਸਕਦੇ ਹਨ। ਇਸਲਈ ਉਪ-ਭਾਸ਼ਾਵਾਂ ਬੋਲਣ ਵਾਲੇ ਦੂਜਿਆਂ ਨਾਲੋਂ ਘੱਟ ਸਿਆਣੇ ਨਹੀਂ ਹਨ। ਇਸਤੋਂ ਬਿਲਕੁਲ ਉਲਟ! ਉਪ-ਭਾਸ਼ਾ ਵਿੱਚ ਬੋਲਣ ਵਾਲਿਆਂ ਨੂੰ ਕਈ ਫਾਇਦੇ ਹੁੰਦੇ ਹਨ। ਉਦਾਹਰਣ ਵਜੋਂ , ਕਿਸੇ ਭਾਸ਼ਾ ਕੋਰਸ ਵਿੱਚ। ਉਪ-ਭਾਸ਼ਾਵਾਂ ਬੋਲਣ ਵਾਲੇ ਜਾਣਦੇ ਹਨ ਕਿ ਭਾਸ਼ਾਵਾਂ ਦੇ ਵੱਖ-ਵੱਖ ਰੂਪ ਹੁੰਦੇ ਹਨ। ਅਤੇ ਉਹਨਾਂ ਨੇ ਭਾਸ਼ਾਈ ਸ਼ੈਲੀਆਂ ਵਿੱਚਕਾਰ ਤੇਜ਼ੀ ਨਾਲ ਅਦਲਾ-ਬਦਲੀ ਕਰਨਾ ਸਿੱਖ ਲਿਆ ਹੁੰਦਾ ਹੈ। ਇਸਲਈ , ਉਪ-ਭਾਸ਼ਾਵਾਂ ਬੋਲਣ ਵਾਲਿਆਂ ਕੋਲ ਤਬਦੀਲੀ ਲਈ ਵਧੇਰੇ ਨਿਪੁੰਨਤਾ ਹੁੰਦੀ ਹੈ। ਉਹਨਾਂ ਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਕਿਸੇ ਵਿਸ਼ੇਸ਼ ਸਥਿਤੀ ਵਿੱਚ ਕਿਹੜੀ ਭਾਸ਼ਾਈ ਸ਼ੈਲੀ ਯੋਗ ਹੋਵੇਗੀ। ਇਹ ਵਿਗਿਆਨਿਕ ਤੌਰ 'ਤੇ ਵੀ ਸਾਬਤ ਹੋ ਚੁਕਾ ਹੈ। ਇਸਲਈ: ਉਪ-ਭਾਸ਼ਾ ਬੋਲਣ ਦਾ ਹੌਸਲਾ ਰੱਖੋ - ਇਹ ਇਸਦੇ ਲਾਇਕ ਹੈ!