ਪ੍ਹੈਰਾ ਕਿਤਾਬ

pa ਦੇਸ਼ ਅਤੇ ਭਾਸ਼ਾਂਵਾਂ   »   ka ქვეყნები და ენები

5 [ਪੰਜ]

ਦੇਸ਼ ਅਤੇ ਭਾਸ਼ਾਂਵਾਂ

ਦੇਸ਼ ਅਤੇ ਭਾਸ਼ਾਂਵਾਂ

5 [ხუთი]

5 [khuti]

ქვეყნები და ენები

[kveqnebi da enebi]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਜੌਨ ਲੰਦਨ ਤੋਂ ਆਇਆ ਹੈ। ჯო-----ნ-ონი-----რის. ჯ___ ლ_________ ა____ ჯ-ნ- ლ-ნ-ო-ი-ა- ა-ი-. --------------------- ჯონი ლონდონიდან არის. 0
j----l-ndo-id-n-ari-. j___ l_________ a____ j-n- l-n-o-i-a- a-i-. --------------------- joni londonidan aris.
ਲੰਦਨ ਗ੍ਰੇਟ ਬ੍ਰਿਟੇਨ ਵਿੱਚ ਸਥਿਤ ਹੈ। ლო-დ--- -დებარ---ს --დ -რ--ა-ეთშ-. ლ______ მ_________ დ__ ბ__________ ლ-ნ-ო-ი მ-ე-ა-ე-ბ- დ-დ ბ-ი-ა-ე-შ-. ---------------------------------- ლონდონი მდებარეობს დიდ ბრიტანეთში. 0
lo-d--i-m--bar---s--i- b-it'a-----i. l______ m_________ d__ b____________ l-n-o-i m-e-a-e-b- d-d b-i-'-n-t-h-. ------------------------------------ londoni mdebareobs did brit'anetshi.
ਉਹ ਅੰਗਰੇਜ਼ੀ ਬੋਲਦਾ ਹੈ। ი---ნ-----რა- ლაპ--აკო-ს. ი_ ი_________ ლ__________ ი- ი-გ-ი-უ-ა- ლ-პ-რ-კ-ბ-. ------------------------- ის ინგლისურად ლაპარაკობს. 0
is -n-------d-l---a-ak'ob-. i_ i_________ l____________ i- i-g-i-u-a- l-p-a-a-'-b-. --------------------------- is inglisurad lap'arak'obs.
ਮਾਰੀਆ ਮੈਡ੍ਰਿਡ ਤੋਂ ਆਈ ਹੈ। მ-რ-- -ად------- ა-ი-. მ____ მ_________ ა____ მ-რ-ა მ-დ-ი-ი-ა- ა-ი-. ---------------------- მარია მადრიდიდან არის. 0
m-ri- -adridi--n --i-. m____ m_________ a____ m-r-a m-d-i-i-a- a-i-. ---------------------- maria madrididan aris.
ਮੈਡ੍ਰਿਡ ਸਪੇਨ ਵਿੱਚ ਸਥਿਤ ਹੈ। მ--რ--ი-მ-ებარ-ო-ს -ს-ა--თ-ი. მ______ მ_________ ე_________ მ-დ-ი-ი მ-ე-ა-ე-ბ- ე-პ-ნ-თ-ი- ----------------------------- მადრიდი მდებარეობს ესპანეთში. 0
madr-di m--bareobs--sp'---ts--. m______ m_________ e___________ m-d-i-i m-e-a-e-b- e-p-a-e-s-i- ------------------------------- madridi mdebareobs esp'anetshi.
ਉਹ ਸਪੇਨੀ ਬੋਲਦੀ ਹੈ। ის -სპ--------ა---აკო-ს. ი_ ე________ ლ__________ ი- ე-პ-ნ-რ-დ ლ-პ-რ-კ-ბ-. ------------------------ ის ესპანურად ლაპარაკობს. 0
is -sp'-n-r-d --p-a-----bs. i_ e_________ l____________ i- e-p-a-u-a- l-p-a-a-'-b-. --------------------------- is esp'anurad lap'arak'obs.
ਪੀਟਰ ਅਤੇ ਮਾਰਥਾ ਬਰਲਿਨ ਤੋਂ ਆਏ ਹਨ। პეტერ---ა --რ-ა --რ--ნი-ა---რ-ან. პ_____ დ_ მ____ ბ_________ ა_____ პ-ტ-რ- დ- მ-რ-ა ბ-რ-ი-ი-ა- ა-ი-ნ- --------------------------------- პეტერი და მართა ბერლინიდან არიან. 0
p-et-e-- ----ar-a------ni--- -ri--. p_______ d_ m____ b_________ a_____ p-e-'-r- d- m-r-a b-r-i-i-a- a-i-n- ----------------------------------- p'et'eri da marta berlinidan arian.
ਬਰਲਿਨ ਜਰਮਨੀ ਵਿੱਚ ਸਥਿਤ ਹੈ। ბე-ლ-ნი მ-ებარე--- ---მა-ია--. ბ______ მ_________ გ__________ ბ-რ-ი-ი მ-ე-ა-ე-ბ- გ-რ-ა-ი-შ-. ------------------------------ ბერლინი მდებარეობს გერმანიაში. 0
b--l-ni-mde-areo---germaniash-. b______ m_________ g___________ b-r-i-i m-e-a-e-b- g-r-a-i-s-i- ------------------------------- berlini mdebareobs germaniashi.
ਕੀ ਤੁਸੀਂ ਦੋਵੇਂ ਜਰਮਨ ਬੋਲ ਸਕਦੇ ਹੋ? თქ-ე--ორ--- -ე---ნ-ლ-დ--ა-არ--ობთ? თ____ ო____ გ_________ ლ__________ თ-ვ-ნ ო-ი-ე გ-რ-ა-უ-ა- ლ-პ-რ-კ-ბ-? ---------------------------------- თქვენ ორივე გერმანულად ლაპარაკობთ? 0
tkve--o--v----r--------l--'arak--bt? t____ o____ g_________ l____________ t-v-n o-i-e g-r-a-u-a- l-p-a-a-'-b-? ------------------------------------ tkven orive germanulad lap'arak'obt?
ਲੰਦਨ ਇੱਕ ਰਾਜਧਾਨੀ ਹੈ। ლო-დო-- დედა--ლ--ია. ლ______ დ___________ ლ-ნ-ო-ი დ-დ-ქ-ლ-ქ-ა- -------------------- ლონდონი დედაქალაქია. 0
lo-d-ni d-------k--. l______ d___________ l-n-o-i d-d-k-l-k-a- -------------------- londoni dedakalakia.
ਮੈਡ੍ਰਿਡ ਅਤੇ ਬਰਲਿਨ ਵੀ ਰਾਜਧਾਨੀਆਂ ਹਨ। მ------ -- ----ინიც---დაქ--ა-ებ--. მ______ დ_ ბ_______ დ_____________ მ-დ-ი-ი დ- ბ-რ-ი-ი- დ-დ-ქ-ლ-ქ-ბ-ა- ---------------------------------- მადრიდი და ბერლინიც დედაქალაქებია. 0
madr----da -er-in-ts ------lake--a. m______ d_ b________ d_____________ m-d-i-i d- b-r-i-i-s d-d-k-l-k-b-a- ----------------------------------- madridi da berlinits dedakalakebia.
ਰਾਜਧਾਨੀਆਂ ਵੱਡੀਆਂ ਅਤੇ ਸ਼ੋਰ ਨਾਲ ਭਰੀਆਂ ਹੋਈਆਂ ਹੁੰਦੀਆਂ ਹਨ। დ--აქალა---ი --დი-და --აური----. დ___________ დ___ დ_ ხ__________ დ-დ-ქ-ლ-ქ-ბ- დ-დ- დ- ხ-ა-რ-ა-ი-. -------------------------------- დედაქალაქები დიდი და ხმაურიანია. 0
d-da-alakebi-d-di -- --ma-r--n--. d___________ d___ d_ k___________ d-d-k-l-k-b- d-d- d- k-m-u-i-n-a- --------------------------------- dedakalakebi didi da khmauriania.
ਫਰਾਂਸ ਯੂਰਪ ਵਿੱਚ ਸਥਿਤ ਹੈ। ს-ფ------- --რ--აშია. ს_________ ე_________ ს-ფ-ა-გ-თ- ე-რ-პ-შ-ა- --------------------- საფრანგეთი ევროპაშია. 0
s-pr-ng-t--e-r-p-ashi-. s_________ e___________ s-p-a-g-t- e-r-p-a-h-a- ----------------------- saprangeti evrop'ashia.
ਮਿਸਰ ਅਫਰੀਕਾ ਵਿੱਚ ਸਥਿਤ ਹੈ। ე-ვ-----ა--ი-ა-ი-. ე______ ა_________ ე-ვ-პ-ე ა-რ-კ-შ-ა- ------------------ ეგვიპტე აფრიკაშია. 0
e---p------pri-'---ia. e________ a___________ e-v-p-t-e a-r-k-a-h-a- ---------------------- egvip't'e aprik'ashia.
ਜਾਪਾਨ ਏਸ਼ੀਆ ਵਿੱਚ ਸਥਿਤ ਹੈ। ია-ონია--ზიაშ--. ი______ ა_______ ი-პ-ნ-ა ა-ი-შ-ა- ---------------- იაპონია აზიაშია. 0
i-p'on---a-i---i-. i_______ a________ i-p-o-i- a-i-s-i-. ------------------ iap'onia aziashia.
ਕਨੇਡਾ ਉੱਤਰੀ ਅਮਰੀਕਾ ਵਿੱਚ ਸਥਿਤ ਹੈ। კანა-ა ჩ--ი--ე--ამ-რ--აშია. კ_____ ჩ_______ ა__________ კ-ნ-დ- ჩ-დ-ლ-ე- ა-ე-ი-ა-ი-. --------------------------- კანადა ჩრდილოეთ ამერიკაშია. 0
k-an--a--hr-ilo-t--m---k'as--a. k______ c________ a____________ k-a-a-a c-r-i-o-t a-e-i-'-s-i-. ------------------------------- k'anada chrdiloet amerik'ashia.
ਪਨਾਮਾ ਮੱਧ – ਅਮਰੀਕਾ ਵਿੱਚ ਸਥਿਤ ਹੈ। პა-ამა -ე-ტ--ლურ--მერ----ია. პ_____ ც________ ა__________ პ-ნ-მ- ც-ნ-რ-ლ-რ ა-ე-ი-ა-ი-. ---------------------------- პანამა ცენტრალურ ამერიკაშია. 0
p-a---- ts-n---a--r -m--ik-a--ia. p______ t__________ a____________ p-a-a-a t-e-t-r-l-r a-e-i-'-s-i-. --------------------------------- p'anama tsent'ralur amerik'ashia.
ਬ੍ਰਾਜ਼ੀਲ ਦੱਖਣੀ ਅਮਰੀਕਾ ਵਿੱਚ ਸਥਿਤ ਹੈ। ბრ-ზი--ა--ამ-----ამერიკ--ია. ბ_______ ს______ ა__________ ბ-ა-ი-ი- ს-მ-რ-თ ა-ე-ი-ა-ი-. ---------------------------- ბრაზილია სამხრეთ ამერიკაშია. 0
br-z-li-----k--e---m---k'-sh--. b_______ s_______ a____________ b-a-i-i- s-m-h-e- a-e-i-'-s-i-. ------------------------------- brazilia samkhret amerik'ashia.

ਭਾਸ਼ਾਵਾਂ ਅਤੇ ਉਪ-ਭਾਸ਼ਾਵਾਂ

ਦੁਨੀਆ ਭਰ ਵਿੱਚ 6,000 ਤੋਂ 7,000 ਵੱਖ-ਵੱਖ ਭਾਸ਼ਾਵਾਂ ਹਨ। ਉਪ-ਭਾਸ਼ਾਵਾਂ ਦੀ ਗਿਣਤੀ ਬੇਸ਼ੱਕ ਬਹੁਤ ਜ਼ਿਆਦਾ ਹੈ। ਪਰ ਭਾਸ਼ਾ ਅਤੇ ਬੋਲੀ ਵਿੱਚ ਕੀ ਫ਼ਰਕ ਹੈ ? ਉਪ-ਭਾਸ਼ਾਵਾਂ ਦਾ ਲਹਿਜਾ ਹਮੇਸ਼ਾਂ ਸਪੱਸ਼ਟ ਤੌਰ 'ਤੇ ਸਥਾਨਕ ਹੁੰਦਾ ਹੈ। ਉਹ ਖੇਤਰੀ ਭਾਸ਼ਾ ਦੀਆਂ ਕਿਸਮਾਂ ਨਾਲ ਸੰਬੰਧਤ ਹੁੰਦੀਆਂ ਹਨ। ਇਸਦਾ ਮਤਲਬ ਹੈ ਉਪ-ਭਾਸ਼ਾਵਾਂ , ਸੀਮਿਤ ਪਹੁੰਚ ਸਮੇਤ , ਇੱਕ ਭਾਸ਼ਾ ਦਾ ਰੂਪ ਹਨ। ਇੱਕ ਆਮ ਨਿਯਮ ਵਜੋਂ , ਉਪ-ਭਾਸ਼ਾਵਾਂ ਹਮੇਸ਼ਾਂ ਬੋਲੀਆਂ ਜਾਂਦੀਆਂ ਹਨ , ਲਿਖੀਆਂ ਨਹੀਂ ਜਾਂਦੀਆਂ। ਉਹਨਾਂ ਦੀ ਆਪਣੀ ਇੱਕ ਨਿੱਜੀ ਭਾਸ਼ਾਈ ਪ੍ਰਣਾਲੀ ਹੁੰਦੀ ਹੈ। ਅਤੇ ਉਹ ਆਪਣੇ ਨਿੱਜੀ ਨਿਯਮਾਂ ਦੀ ਪਾਲਣਾ ਕਰਦੀਆਂ ਹਨ। ਸਿਧਾਂਤਕ ਤੌਰ 'ਤੇ , ਹਰੇਕ ਭਾਸ਼ਾ ਦੀਆਂ ਕਈ ਉਪ-ਭਾਸ਼ਾਵਾਂ ਹੋ ਸਕਦੀਆਂ ਹਨ। ਸਾਰੀਆਂ ਉਪ-ਭਾਸ਼ਾਵਾਂ ਇੱਕ ਦੇਸ਼ ਦੀ ਪ੍ਰਮਾਣਿਕ ਭਾਸ਼ਾ ਹੇਠ ਆਉਂਦੀਆਂ ਹਨ। ਪ੍ਰਮਾਣਿਕ ਭਾਸ਼ਾ ਇੱਕ ਦੇਸ਼ ਦੇ ਸਾਰੇ ਵਿਅਕਤੀਆਂ ਦੁਆਰਾ ਸਮਝੀ ਜਾਂਦੀ ਹੈ। ਇਸ ਰਾਹੀਂ , ਵਿਭਿੰਨ ਉਪ-ਭਾਸ਼ਾਵਾਂ ਵਾਲੇ ਲੋਕ ਵੀ ਇੱਕ-ਦੂਜੇ ਨਾਲ ਗੱਲਬਾਤ ਕਰ ਸਕਦੇ ਹਨ। ਤਕਰੀਬਨ ਸਾਰੀਆਂ ਉਪ-ਭਾਸ਼ਾਵਾਂ ਦਾ ਮਹੱਤਵ ਘਟਦਾ ਜਾ ਰਿਹਾ ਹੈ। ਤੁਸੀਂ ਹੁਣ ਸ਼ਹਿਰਾਂ ਵਿੱਚ ਬਹੁਤ ਹੀ ਘੱਟ ਉਪ-ਭਾਸ਼ਾਵਾਂ ਨੂੰ ਸੁਣਦੇ ਹੋ। ਪ੍ਰਮਾਣਿਕ ਭਾਸ਼ਾ ਆਮ ਤੌਰ 'ਤੇ ਕੰਮ ਦੇ ਸਥਾਨ 'ਤੇ ਵੀ ਬੋਲੀ ਜਾਂਦੀ ਹੈ। ਇਸਲਈ , ਉਪ-ਭਾਸ਼ਾਵਾਂ ਬੋਲਣ ਵਾਲਿਆਂ ਨੂੰ ਅਕਸਰ ਸਧਾਰਨ ਅਤੇ ਅਨਪੜ੍ਹ ਸਮਝਿਆ ਜਾਂਦਾ ਹੈ। ਅਤੇ ਫਿਰ ਵੀ ਉਹ ਸਾਰੇ ਸਥਾਨਕ ਪੱਧਰਾਂ 'ਤੇ ਦੇਖੇ ਜਾ ਸਕਦੇ ਹਨ। ਇਸਲਈ ਉਪ-ਭਾਸ਼ਾਵਾਂ ਬੋਲਣ ਵਾਲੇ ਦੂਜਿਆਂ ਨਾਲੋਂ ਘੱਟ ਸਿਆਣੇ ਨਹੀਂ ਹਨ। ਇਸਤੋਂ ਬਿਲਕੁਲ ਉਲਟ! ਉਪ-ਭਾਸ਼ਾ ਵਿੱਚ ਬੋਲਣ ਵਾਲਿਆਂ ਨੂੰ ਕਈ ਫਾਇਦੇ ਹੁੰਦੇ ਹਨ। ਉਦਾਹਰਣ ਵਜੋਂ , ਕਿਸੇ ਭਾਸ਼ਾ ਕੋਰਸ ਵਿੱਚ। ਉਪ-ਭਾਸ਼ਾਵਾਂ ਬੋਲਣ ਵਾਲੇ ਜਾਣਦੇ ਹਨ ਕਿ ਭਾਸ਼ਾਵਾਂ ਦੇ ਵੱਖ-ਵੱਖ ਰੂਪ ਹੁੰਦੇ ਹਨ। ਅਤੇ ਉਹਨਾਂ ਨੇ ਭਾਸ਼ਾਈ ਸ਼ੈਲੀਆਂ ਵਿੱਚਕਾਰ ਤੇਜ਼ੀ ਨਾਲ ਅਦਲਾ-ਬਦਲੀ ਕਰਨਾ ਸਿੱਖ ਲਿਆ ਹੁੰਦਾ ਹੈ। ਇਸਲਈ , ਉਪ-ਭਾਸ਼ਾਵਾਂ ਬੋਲਣ ਵਾਲਿਆਂ ਕੋਲ ਤਬਦੀਲੀ ਲਈ ਵਧੇਰੇ ਨਿਪੁੰਨਤਾ ਹੁੰਦੀ ਹੈ। ਉਹਨਾਂ ਨੂੰ ਅੰਦਾਜ਼ਾ ਹੋ ਜਾਂਦਾ ਹੈ ਕਿ ਕਿਸੇ ਵਿਸ਼ੇਸ਼ ਸਥਿਤੀ ਵਿੱਚ ਕਿਹੜੀ ਭਾਸ਼ਾਈ ਸ਼ੈਲੀ ਯੋਗ ਹੋਵੇਗੀ। ਇਹ ਵਿਗਿਆਨਿਕ ਤੌਰ 'ਤੇ ਵੀ ਸਾਬਤ ਹੋ ਚੁਕਾ ਹੈ। ਇਸਲਈ: ਉਪ-ਭਾਸ਼ਾ ਬੋਲਣ ਦਾ ਹੌਸਲਾ ਰੱਖੋ - ਇਹ ਇਸਦੇ ਲਾਇਕ ਹੈ!