ਪ੍ਹੈਰਾ ਕਿਤਾਬ

pa ਮੁਲਾਕਾਤ   »   ur ‫ملاقات‬

24 [ਚੌਵੀ]

ਮੁਲਾਕਾਤ

ਮੁਲਾਕਾਤ

‫24 [چوبیس]‬

chobees

‫ملاقات‬

mulaqaat

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਉਰਦੂ ਖੇਡੋ ਹੋਰ
ਕੀ ਤੁਹਾਡੀ ਬੱਸ ਨਿਕਲ ਗਈ ਸੀ? ‫-ی- ---ار- بس -ھو- -----ے؟‬ ‫___ ت_____ ب_ چ___ گ__ ہ___ ‫-ی- ت-ھ-ر- ب- چ-و- گ-ی ہ-؟- ---------------------------- ‫کیا تمھاری بس چھوٹ گئی ہے؟‬ 0
k---tu--a-- bas-----ut g-----a-? k__ t______ b__ c_____ g___ h___ k-a t-m-a-i b-s c-h-u- g-y- h-i- -------------------------------- kya tumhari bas chhuut gayi hai?
ਮੈਂ ਅੱਧੇ ਘੰਟੇ ਤੱਕ ਤੁਹਾਡੀ ਉਡੀਕ ਰਕ ਰਿਹਾ ਸੀ / ਰਹੀ ਸੀ। ‫-یں نے -د-- گھ--- ت----- ا---ا---یا‬ ‫___ ن_ آ___ گ____ ت_____ ا_____ ک___ ‫-ی- ن- آ-ھ- گ-ن-ا ت-ھ-ر- ا-ت-ا- ک-ا- ------------------------------------- ‫میں نے آدھا گھنٹا تمھارا انتظار کیا‬ 0
m-in n----an-a- tak--uma-ra--ntz-a--kya m___ n_ g______ t__ t______ i______ k__ m-i- n- g-a-t-y t-k t-m-h-a i-t-a-r k-a --------------------------------------- mein ne ghantay tak tumahra intzaar kya
ਕੀ ਤੁਹਾਡੇ ਕੋਲ ਮੋਬਾਈਲ ਫੋਨ ਨਹੀਂ ਹੈ? ‫--ا -م--ر- --س--ی- --ن -ہی--ہے؟‬ ‫___ ت_____ پ__ س__ ف__ ن___ ہ___ ‫-ی- ت-ھ-ر- پ-س س-ل ف-ن ن-ی- ہ-؟- --------------------------------- ‫کیا تمھارے پاس سیل فون نہیں ہے؟‬ 0
kya-tum-a-e-pa-s--a-- phone----i-ha-? k__ t______ p___ s___ p____ n___ h___ k-a t-m-a-e p-a- s-l- p-o-e n-h- h-i- ------------------------------------- kya tumhare paas sale phone nahi hai?
ਅਗਲੀ ਵਾਰ ਠੀਕ ਸਮੇਂ ਤੇ ਆਉਣਾ। ‫---ی-د-ع- -----ر----‬ ‫____ د___ و__ پ_ آ___ ‫-گ-ی د-ع- و-ت پ- آ-ا- ---------------------- ‫اگلی دفعہ وقت پر آنا‬ 0
ag-i--a--- w--t--a- aa-a a___ d____ w___ p__ a___ a-l- d-f-a w-q- p-r a-n- ------------------------ agli dafaa waqt par aana
ਅਗਲੀ ਵਾਰ ਟੈਕਸੀ ਲੈ ਕੇ ਆਉਣਾ। ‫ا-ل- د-عہ --کس- -ی--‬ ‫____ د___ ٹ____ ل____ ‫-گ-ی د-ع- ٹ-ک-ی ل-ن-‬ ---------------------- ‫اگلی دفعہ ٹیکسی لینا‬ 0
a-l- da--- t--- l-na a___ d____ t___ l___ a-l- d-f-a t-x- l-n- -------------------- agli dafaa taxy lena
ਅਗਲੀ ਵਾਰ ਆਪਣੇ ਨਾਲ ਇੱਕ ਛਤਰੀ ਲੈ ਕੇ ਆਉਣਾ। ‫---ی--ف----ھ-ر--س----لا-ن-‬ ‫____ د___ چ____ س___ ل_ ن__ ‫-گ-ی د-ع- چ-ت-ی س-ت- ل- ن-‬ ---------------------------- ‫اگلی دفعہ چھتری ساتھ لا نا‬ 0
a-li--a----c-ha-ri --th -a--na a___ d____ c______ s___ l__ n_ a-l- d-f-a c-h-t-i s-t- l-a n- ------------------------------ agli dafaa chhatri sath laa na
ਕੱਲ੍ਹ ਮੇਰੀ ਛੁੱਟੀ ਹੈ। ‫کل-می- ف--غ-ہ-ں‬ ‫__ م__ ف___ ہ___ ‫-ل م-ں ف-ر- ہ-ں- ----------------- ‫کل میں فارغ ہوں‬ 0
ka- me-n -arigh --n k__ m___ f_____ h__ k-l m-i- f-r-g- h-n ------------------- kal mein farigh hon
ਕੀ ਆਪਾਂ ਕੱਲ੍ਹ ਮਿਲੀਏ? ‫کیا-کل ہ-------گے؟‬ ‫___ ک_ ہ_ م___ گ___ ‫-ی- ک- ہ- م-ی- گ-؟- -------------------- ‫کیا کل ہم ملیں گے؟‬ 0
ky- ka- hum m-lein? k__ k__ h__ m______ k-a k-l h-m m-l-i-? ------------------- kya kal hum milein?
ਮਾਫ ਕਰਨਾ, ਕੱਲ੍ਹ ਮੈਂ ਨਹੀਂ ਆ ਸਕਾਂਗਾਂ / ਸਕਾਂਗੀ। ‫م-ا--ک-----کل-ممکن-نہیں ہ-‬ ‫____ ک____ ک_ م___ ن___ ہ__ ‫-ع-ف ک-ن-، ک- م-ک- ن-ی- ہ-‬ ---------------------------- ‫معاف کرنا، کل ممکن نہیں ہے‬ 0
m-a- -ar-a---al -----n na---h-i m___ k_____ k__ m_____ n___ h__ m-a- k-r-a- k-l m-m-i- n-h- h-i ------------------------------- maaf karna, kal mumkin nahi hai
ਕੀ ਤੂੰ ਇਸ ਹਫਤੇ ਦੇ ਅਖੀਰ ਲਈ ਪਹਿਲਾਂ ਹੀ ਪ੍ਰੋਗਰਾਮ ਬਣਾਇਆ ਸੀ? ‫-- ویک --ڈ----ت- کچ-----ر-ے-ہ-؟-یا‬ ‫__ و__ ا__ پ_ ت_ ک__ ک_ ر__ ہ______ ‫-س و-ک ا-ڈ پ- ت- ک-ھ ک- ر-ے ہ-؟-ی-‬ ------------------------------------ ‫اس ویک انڈ پر تم کچھ کر رہے ہو؟کیا‬ 0
i- wake ----p-r t-m -uch --r ---a- --? i_ w___ l__ p__ t__ k___ k__ r____ h__ i- w-k- l-d p-r t-m k-c- k-r r-h-y h-? -------------------------------------- is wake lnd par tum kuch kar rahay ho?
ਜਾਂ ਤੂੰ ਕਿਸੇ ਨੂੰ ਮਿਲਣ ਵਾਲਾ ਹੈਂ? ‫-- --ا ---ک-- -- مل-ر-- ہو؟‬ ‫__ ک__ ت_ ک__ س_ م_ ر__ ہ___ ‫-ا ک-ا ت- ک-ی س- م- ر-ے ہ-؟- ----------------------------- ‫یا کیا تم کسی سے مل رہے ہو؟‬ 0
ya-t-- -i-i ------ rah---h-? y_ t__ k___ s_ m__ r____ h__ y- t-m k-s- s- m-l r-h-y h-? ---------------------------- ya tum kisi se mil rahay ho?
ਮੇਰੀ ਰਾਇ ਹੈ ਕਿ ਅਸੀਂ ਹਫਤੇ ਦੇ ਅਖੀਰ ‘ਚ ਮਿਲੀਏ। ‫--را-مشو-ہ ----م-ویک ا-- می- م-یں‬ ‫____ م____ ہ_ ہ_ و__ ا__ م__ م____ ‫-ی-ا م-و-ہ ہ- ہ- و-ک ا-ڈ م-ں م-ی-‬ ----------------------------------- ‫میرا مشورہ ہے ہم ویک انڈ میں ملیں‬ 0
m-------s---- -a---u- -a-- -nd-mein--i--in m___ m_______ h__ h__ w___ l__ m___ m_____ m-r- m-h-w-r- h-i h-m w-k- l-d m-i- m-l-i- ------------------------------------------ mera mahswara hai hum wake lnd mein milein
ਕੀ ਅਸੀਂ ਪਿਕਨਿਕ ਲਈ ਜਾਈਏ? ‫--ا -م پ-نک-پ- چلی-؟‬ ‫___ ہ_ پ___ پ_ چ_____ ‫-ی- ہ- پ-ن- پ- چ-ی-؟- ---------------------- ‫کیا ہم پکنک پر چلیں؟‬ 0
kya p------p-- --al-in? k__ p_____ p__ c_______ k-a p-c-i- p-r c-a-e-n- ----------------------- kya picnic par chalein?
ਕੀ ਅਸੀਂ ਕਿਨਾਰੇ ਤੇ ਜਾਈਏ? ‫-یا ہ--سا-ل ----ر پ--چل---‬ ‫___ ہ_ س___ س____ پ_ چ_____ ‫-ی- ہ- س-ح- س-ن-ر پ- چ-ی-؟- ---------------------------- ‫کیا ہم ساحل سمندر پر چلیں؟‬ 0
kya-s-a-il sam--da--par--ha-e-n? k__ s_____ s_______ p__ c_______ k-a s-a-i- s-m-n-a- p-r c-a-e-n- -------------------------------- kya saahil samandar par chalein?
ਕੀ ਅਸੀਂ ਪਹਾਂੜਾਂ ਤੇ ਜਾਈਏ? ‫--ا ہ----اڑ-ں-پر----ں-‬ ‫___ ہ_ پ_____ پ_ چ_____ ‫-ی- ہ- پ-ا-و- پ- چ-ی-؟- ------------------------ ‫کیا ہم پہاڑوں پر چلیں؟‬ 0
kya p-h--o- p-r-c---ei-? k__ p______ p__ c_______ k-a p-h-r-n p-r c-a-e-n- ------------------------ kya pahoron par chalein?
ਮੈਂ ਤੈਨੂੰ ਦਫਤਰ ਤੋਂ ਲੈ ਲਵਾਂਗਾ / ਲਵਾਂਗੀ। ‫میں-ت-ھیں-دفت---ے ل- ل-ں -ا‬ ‫___ ت____ د___ س_ ل_ ل__ گ__ ‫-ی- ت-ھ-ں د-ت- س- ل- ل-ں گ-‬ ----------------------------- ‫میں تمھیں دفتر سے لے لوں گا‬ 0
mei--t-mh-n--a-t---s- l- l-- -a m___ t_____ d_____ s_ l_ l__ g_ m-i- t-m-e- d-f-a- s- l- l-n g- ------------------------------- mein tumhen daftar se le lon ga
ਮੈਂ ਤੈਨੂੰ ਘਰ ਤੋਂ ਲੈ ਲਵਾਂਗਾ / ਲਵਾਂਗੀ। ‫-ی----ھیں--ھر -ے ---ل---گ-‬ ‫___ ت____ گ__ س_ ل_ ل__ گ__ ‫-ی- ت-ھ-ں گ-ر س- ل- ل-ں گ-‬ ---------------------------- ‫میں تمھیں گھر سے لے لوں گا‬ 0
mein t--h---gh----e -e-l-- ga m___ t_____ g___ s_ l_ l__ g_ m-i- t-m-e- g-a- s- l- l-n g- ----------------------------- mein tumhen ghar se le lon ga
ਮੈਂ ਤੈਨੂੰ ਬੱਸ – ਸਟਾਪ ਤੋਂ ਲੈ ਲਵਾਂਗਾ / ਲਵਾਂਗੀ। ‫می- تم-یں بس--س-اپ -ے لے---- گا‬ ‫___ ت____ ب_ ا____ س_ ل_ ل__ گ__ ‫-ی- ت-ھ-ں ب- ا-ٹ-پ س- ل- ل-ں گ-‬ --------------------------------- ‫میں تمھیں بس اسٹاپ سے لے لوں گا‬ 0
mein ----en--------- ---l- -on ga m___ t_____ b__ s___ s_ l_ l__ g_ m-i- t-m-e- b-s s-o- s- l- l-n g- --------------------------------- mein tumhen bas stop se le lon ga

ਵਿਦੇਸ਼ੀ ਭਾਸ਼ਾ ਸਿੱਖਣ ਲਈ ਨੁਕਤੇ

ਨਵੀਂ ਭਾਸ਼ਾ ਸਿੱਖਣਾ ਹਮੇਸ਼ਾਂ ਔਖਾ ਹੁੰਦਾ ਹੈ। ਉਚਾਰਨ, ਵਿਆਕਰਨ ਨਿਯਮ ਅਤੇ ਸ਼ਬਦਾਵਲੀ ਬਹੁਤ ਜ਼ਿਆਦਾ ਮਿਹਨਤ ਮੰਗਦੇ ਹਨ। ਪਰ, ਸਿਖਲਾਈ ਨੂੰ ਸਰਲ ਬਣਾਉਣ ਲਈ, ਕਈ ਤਰ੍ਹਾਂ ਦੇ ਨੁਸਖੇ ਮੌਜੂਦ ਹਨ! ਸਭ ਤੋਂ ਪਹਿਲਾਂ, ਸਾਕਾਰਾਤਮਕ ਸੋਚ ਬਹੁਤ ਜ਼ਰੂਰੀ ਹੈ। ਨਵੀਂ ਭਾਸ਼ਾ ਅਤੇ ਨਵੇਂ ਤਜਰਬਿਆਂ ਬਾਰੇ ਉਤਸ਼ਾਹਿਤ ਰਹੋ! ਸਿਧਾਂਤਕ ਤੌਰ 'ਤੇ, ਤੁਸੀਂ ਸ਼ੁਰੂਆਤ ਕਿਸ ਨਾਲ ਕਰਦੇ ਹੋ, ਕੋਈ ਫ਼ਰਕ ਨਹੀਂ ਪੈਂਦਾ। ਕੋਈ ਅਜਿਹਾ ਵਿਸ਼ਾ ਲੱਭੋ ਜਿਹੜਾ ਤੁਹਾਨੂੰ ਵਿਸ਼ੇਸ਼ ਤੌਰ 'ਤੇ ਰੌਚਕ ਲੱਗਦਾ ਹੈ। ਪਹਿਲਾਂ ਸੁਣਨ ਅਤੇ ਬੋਲਣ ਉੱਤੇ ਕੇਂਦਰਿਤ ਹੋਣਾ ਬਿਹਤਰ ਹੈ। ਬਾਦ ਵਿੱਚ ਪੜ੍ਹਨਾ ਅਤੇ ਲਿਖਣਾ ਸ਼ੁਰੂ ਕਰੋ। ਅਜਿਹੀ ਪ੍ਰਣਾਲੀ ਅਪਣਾਉ ਜਿਹੜੀ ਤੁਹਾਡੇ ਅਤੇ ਤੁਹਾਡੀ ਰੋਜ਼ਾਨਾ ਜ਼ਿੰਦਗੀ ਲਈ ਅਨੁਕੂਲ ਹੋਵੇ। ਵਿਸ਼ੇਸ਼ਣਾਂ ਰਾਹੀਂ, ਤੁਸੀਂ ਵਿਪਰੀਤ ਸ਼ਬਦ ਆਮ ਤੌਰ 'ਤੇ ਇੱਕੋ ਸਮੇਂ ਸਿੱਖ ਸਕਦੇ ਹੋ। ਜਾਂ ਤੁਸੀਂ ਸ਼ਬਦਾਵਲੀ ਦੇ ਨਾਲ, ਸੰਕੇਤਾਂ ਨੂੰ ਆਪਣੀ ਬੈਠਕ ਵਿੱਚ ਚਾਰੇ ਪਾਸੇ ਲਟਕਾ ਸਕਦੇ ਹੋ। ਤੁਸੀਂ ਕਸਰਤ ਕਰਦੇ ਸਮੇਂ ਜਾਂ ਕਾਰ ਵਿੱਚ ਆਡੀਓ ਫਾਈਲਾਂ ਰਾਹੀਂ ਵੀ ਸਿੱਖ ਸਕਦੇ ਹੋ। ਜੇਕਰ ਕੋਈ ਵਿਸ਼ਾ ਤੁਹਾਡੇ ਲਈ ਬਹੁਤ ਔਖਾ ਹੈ, ਰੁਕ ਜਾਓ। ਅੰਤਰਾਲ ਲੈ ਲਵੋ ਜਾਂ ਕੁਝ ਹੋਰ ਅਧਿਐਨ ਕਰੋ! ਇਸ ਤਰ੍ਹਾਂ ਤੁਸੀਂ ਨਵੀਂ ਭਾਸ਼ਾ ਸਿੱਖਣ ਦੀ ਇੱਛਾ ਗੁਆਉਗੇ ਨਹੀਂ। ਨਵੀਂ ਭਾਸ਼ਾ ਵਿੱਚ ਸ਼ਬਦ-ਪਹੇਲੀਆਂ ਹੱਲ ਕਰਨਾ ਮਜ਼ੇਦਾਰ ਹੁੰਦਾ ਹੈ। ਵਿਦੇਸ਼ੀ ਭਾਸ਼ਾ ਵਿੱਚ ਫਿਲਮਾਂ ਕੁਝ ਭਿੰਨਤਾ ਪ੍ਰਦਾਨ ਕਰਦੀਆਂ ਹਨ। ਤੁਸੀਂ ਵਿਦੇਸ਼ੀ ਅਖ਼ਬਾਰਾਂ ਪੜ੍ਹ ਕੇ ਦੇਸ਼ ਅਤੇ ਲੋਕਾਂ ਬਾਰੇ ਬਹੁਤ ਕੁਝ ਜਾਣ ਸਕਦੇ ਹੋ। ਇੰਟਰਨੈੱਟ ਉੱਤੇ ਕਿਤਾਬਾਂ ਨਾਲ ਸੰਬੰਧਤ ਬਹੁਤ ਸਾਰੇ ਅਭਿਆਸ ਉਪਲਬਧ ਹਨ। ਅਤੇ ਉਨ੍ਹਾਂ ਦੋਸਤਾਂ ਨੂੰ ਲੱਭੋ ਜਿਹੜੇ ਭਾਸ਼ਾਵਾਂ ਸਿੱਖਣਾ ਪਸੰਦ ਕਰਦੇ ਹਨ। ਕਦੇ ਵੀ ਨਵੀਂ ਸਮੱਗਰੀ ਆਪਣੇ ਆਪ ਵਿੱਚ ਨਹੀਂ, ਸਗੋਂ ਇਸਦੇ ਸੰਦਰਭ ਵਿੱਚ ਸਿੱਖੋ। ਹਰੇਕ ਚੀਜ਼ ਦੀ ਨਿਯਮਿਤ ਰੂਪ ਵਿੱਚ ਜਾਂਚ ਕਰੋ! ਇਸ ਤਰ੍ਹਾਂ ਤੁਹਾਡਾ ਦਿਮਾਗ ਸਮੱਗਰੀ ਨੂੰ ਚੰਗੀ ਤਰ੍ਹਾਂ ਯਾਦ ਕਰ ਸਕਦਾ ਹੈ। ਜਿੰਨ੍ਹਾਂ ਨੇ ਚੋਖਾ ਸਿਧਾਂਤਕ ਅਧਿਐਨ ਕਰ ਲਿਆ ਹੈ, ਨੂੰ ਹੁਣ ਤਿਆਰੀ ਕੱਸ ਲੈਣੀ ਚਾਹੀਦੀ ਹੈ! ਕਿਉਂਕਿ ਤੁਸੀਂ ਮੂਲ ਬੁਲਾਰਿਆਂ ਵਿੱਚ ਸਿੱਖਣ ਤੋਂ ਇਲਾਵਾ ਹੋਰ ਕਿਤੋਂ ਵੱਧ ਪ੍ਰਭਾਵਸ਼ਾਲੀ ਢੰਗ ਨਾਲ ਨਹੀਂ ਸਿੱਖ ਸਕਦੇ। ਤੁਸੀਂ ਆਪਣੀ ਯਾਤਰਾ ਦੇ ਤਜਰਬਿਆਂ ਲਈ ਇੱਕ ਪੱਤ੍ਰਿਕਾ ਰੱਖ ਸਕਦੇ ਹੋ। ਪਰ ਸਭ ਤੋਂ ਜ਼ਰੂਰੀ ਚੀਜ਼: ਕਦੀ ਵੀ ਹਾਰ ਨਾ ਮੰਨੋ!