ਪ੍ਹੈਰਾ ਕਿਤਾਬ

pa ਕੱਲ੍ਹ – ਅੱਜ – ਕੱਲ੍ਹ   »   be Учора – сёння – заўтра

10 [ ਦਸ]

ਕੱਲ੍ਹ – ਅੱਜ – ਕੱਲ੍ਹ

ਕੱਲ੍ਹ – ਅੱਜ – ਕੱਲ੍ਹ

10 [Дзесяць]

10 [Dzesyats’]

Учора – сёння – заўтра

[Uchora – sennya – zautra]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੇਲਾਰੂਸੀ ਖੇਡੋ ਹੋਰ
ਕੱਲ੍ਹ ਸ਼ਨੀਵਾਰ ਸੀ। Уч-р---ы-а с--о-а. У____ б___ с______ У-о-а б-л- с-б-т-. ------------------ Учора была субота. 0
U-h-r-------subot-. U_____ b___ s______ U-h-r- b-l- s-b-t-. ------------------- Uchora byla subota.
ਕੱਲ੍ਹ ਮੈਂ ਫਿਲਮ ਦੇਖਣ ਗਿਆ / ਗਈ ਸੀ। Уч----я --- ---ы-а-- / ў к-н-. У____ я б__ / б___ у / ў к____ У-о-а я б-ў / б-л- у / ў к-н-. ------------------------------ Учора я быў / была у / ў кіно. 0
Uch-r--y- --- - --la u /-----n-. U_____ y_ b__ / b___ u / u k____ U-h-r- y- b-u / b-l- u / u k-n-. -------------------------------- Uchora ya byu / byla u / u kіno.
ਫਿਲਮ ਦਿਲਚਸਪ ਸੀ। Фі-----ы- -і--вы. Ф____ б__ ц______ Ф-л-м б-ў ц-к-в-. ----------------- Фільм быў цікавы. 0
F-l-m-by--tsіk-vy. F____ b__ t_______ F-l-m b-u t-і-a-y- ------------------ Fіl’m byu tsіkavy.
ਅੱਜ ਐਤਵਾਰ ਹੈ। Сён-я -ядз---. С____ н_______ С-н-я н-д-е-я- -------------- Сёння нядзеля. 0
S-n-y- ny---el--. S_____ n_________ S-n-y- n-a-z-l-a- ----------------- Sennya nyadzelya.
ਅੱਜ ਮੈਂ ਕੰਮ ਨਹੀਂ ਕਰ ਰਿਹਾ / ਰਹੀ ਹਾਂ। С------ -е -рац-ю. С____ я н_ п______ С-н-я я н- п-а-у-. ------------------ Сёння я не працую. 0
Senn-- -a-n--prats---. S_____ y_ n_ p________ S-n-y- y- n- p-a-s-y-. ---------------------- Sennya ya ne pratsuyu.
ਮੈਂ ਘਰ ਵਿੱਚ ਰਹਾਂਗਾ / ਰਹਾਂਗੀ। Я -------я -о-а. Я з_______ д____ Я з-с-а-с- д-м-. ---------------- Я застаюся дома. 0
Y- -a-tay-s---d-m-. Y_ z_________ d____ Y- z-s-a-u-y- d-m-. ------------------- Ya zastayusya doma.
ਕੱਲ੍ਹ ਸੋਮਵਾਰ ਹੈ। За---а --н-д---а-. З_____ п__________ З-ў-р- п-н-д-е-а-. ------------------ Заўтра панядзелак. 0
Za--r- panya-zela-. Z_____ p___________ Z-u-r- p-n-a-z-l-k- ------------------- Zautra panyadzelak.
ਕੱਲ੍ਹ ਮੈਂ ਫਿਰ ਤੋਂ ਕੰਮ ਕਰਾਂਗਾ / ਕਰਾਂਗੀ। З-ў-ра я-зн-ў--рац-ю. З_____ я з___ п______ З-ў-р- я з-о- п-а-у-. --------------------- Заўтра я зноў працую. 0
Z--tra-y--z-o- p-a--u--. Z_____ y_ z___ p________ Z-u-r- y- z-o- p-a-s-y-. ------------------------ Zautra ya znou pratsuyu.
ਮੈਂ ਦਫਤਰ ਵਿੱਚ ਕੰਮ ਕਰਦਾ / ਕਰਦੀ ਹਾਂ। Я----ц-----офісе. Я п_____ ў о_____ Я п-а-у- ў о-і-е- ----------------- Я працую ў офісе. 0
Y- ----suy- u-ofіse. Y_ p_______ u o_____ Y- p-a-s-y- u o-і-e- -------------------- Ya pratsuyu u ofіse.
ਉਹ ਕੌਣ ਹੈ? Хто---т-? Х__ г____ Х-о г-т-? --------- Хто гэта? 0
Kht- --ta? K___ g____ K-t- g-t-? ---------- Khto geta?
ਉਹ ਪੀਟਰ ਹੈ। Г--а Пе-эр. Г___ П_____ Г-т- П-т-р- ----------- Гэта Петэр. 0
Get- -et-r. G___ P_____ G-t- P-t-r- ----------- Geta Peter.
ਪੀਟਰ ਵਿਦਿਆਰਥੀ ਹੈ। П-т------т-дэ--. П____ – с_______ П-т-р – с-у-э-т- ---------------- Петэр – студэнт. 0
Peter - -tud-n-. P____ – s_______ P-t-r – s-u-e-t- ---------------- Peter – student.
ਉਹ ਕੌਣ ਹੈ? Хто-----? Х__ г____ Х-о г-т-? --------- Хто гэта? 0
K-t- g-t-? K___ g____ K-t- g-t-? ---------- Khto geta?
ਉਹ ਮਾਰਥਾ ਹੈ। Гэт- М---а. Г___ М_____ Г-т- М-р-а- ----------- Гэта Марта. 0
Geta --r-a. G___ M_____ G-t- M-r-a- ----------- Geta Marta.
ਮਾਰਥਾ ਸੈਕਟਰੀ ਹੈ। Мар-а - с---------. М____ – с__________ М-р-а – с-к-а-а-к-. ------------------- Марта – сакратарка. 0
Mar-a-–---kr--arka. M____ – s__________ M-r-a – s-k-a-a-k-. ------------------- Marta – sakratarka.
ਪੀਟਰ ਅਤੇ ਮਾਰਥਾ ਦੋਸਤ ਹਨ। Пе----і Ма-т- --с-бр-. П____ і М____ – с_____ П-т-р і М-р-а – с-б-ы- ---------------------- Петэр і Марта – сябры. 0
Pet-r - Mar-- – s--b-y. P____ і M____ – s______ P-t-r і M-r-a – s-a-r-. ----------------------- Peter і Marta – syabry.
ਪੀਟਰ ਮਾਰਥਾ ਦਾ ਦੋਸਤ ਹੈ। Пе--р – ---------т-. П____ – с____ М_____ П-т-р – с-б-р М-р-ы- -------------------- Петэр – сябар Марты. 0
P-ter –--yab-r-M--ty. P____ – s_____ M_____ P-t-r – s-a-a- M-r-y- --------------------- Peter – syabar Marty.
ਮਾਰਥਾ ਪੀਟਰ ਦੀ ਦੋਸਤ ਹੈ। Ма--а ---ябро-ка-П--эра. М____ – с_______ П______ М-р-а – с-б-о-к- П-т-р-. ------------------------ Марта – сяброўка Петэра. 0
Mar-a – -y---ouka -e--r-. M____ – s________ P______ M-r-a – s-a-r-u-a P-t-r-. ------------------------- Marta – syabrouka Petera.

ਆਪਣੀ ਨੀਂਦ ਵਿੱਚ ਸਿੱਖਣਾ

ਅੱਜ, ਵਿਦੇਸ਼ੀ ਭਾਸ਼ਾਵਾਂ ਸਧਾਰਨ ਸਿਖਲਾਈ ਦਾ ਇਕ ਹਿੱਸਾ ਹਨ। ਜੇਕਰ ਇਹਨਾਂ ਨੂੰ ਸਿੱਖਣਾ ਏਨਾ ਅਕਾਊ ਨਾ ਹੋਵੇ! ਉਨ੍ਹਾਂ ਲਈ ਖੁਸ਼ਖ਼ਬਰੀ ਹੈ ਜਿਨ੍ਹਾਂ ਨੂੰ ਇਸ ਵਿੱਚ ਮੁਸ਼ਕਲ ਆਉਂਦੀ ਹੈ। ਕਿਉਂਕਿ ਅਸੀਂ ਆਪਣੀ ਨੀਂਦ ਵਿੱਚ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸਿੱਖਦੇ ਹਾਂ। ਬਹੁਤ ਸਾਰੀਆਂ ਵਿਗਿਆਨਿਕ ਖੋਜਾਂ ਇਸ ਨਤੀਜੇ 'ਤੇ ਪਹੁੰਚ ਚੁਕੀਆਂ ਹਨ। ਅਤੇ ਅਸੀਂ ਇਸਦੀ ਵਰਤੋਂ ਭਾਸ਼ਾਵਾਂ ਸਿੱਖਣ ਲਈ ਕਰ ਸਕਦੇ ਹਾਂ। ਅਸੀਂ ਆਪਣੀ ਨੀਂਦ ਵਿੱਚ ਦਿਨ ਦੀਆਂ ਘਟਨਾਵਾਂ ਨੂੰ ਕਾਰਜਸ਼ੀਲ ਕਰਦੇ ਹਾਂ। ਸਾਡਾ ਦਿਮਾਗ ਨਵੇਂ ਤਜਰਬਿਆਂ ਦੀ ਪਰਖ ਕਰਦਾ ਹੈ। ਹਰ ਚੀਜ਼ ਜਿਹੜੀ ਅਸੀਂ ਅਨੁਭਵ ਕੀਤੀ ਹੈ, ਦੁਬਾਰਾ ਸੋਚੀ ਜਾਂਦੀ ਹੈ। ਅਤੇ ਸਾਡੇ ਦਿਮਾਗ ਵਿੱਚ ਨਵੀਂ ਸਮੱਗਰੀ ਮਜ਼ਬੂਤ ਹੁੰਦੀ ਹੈ। ਸੌਣ ਤੋਂ ਪਹਿਲਾਂ ਸਿੱਖੀਆਂ ਗਈਆਂ ਚੀਜ਼ਾਂ ਵਿਸ਼ੇਸ਼ ਤੌਰ 'ਤੇ ਵਧੀਆ ਢੰਗ ਨਾਲ ਕਾਇਮ ਰਹਿ ਜਾਂਦੀਆਂ ਹਨ। ਇਸਲਈ, ਸ਼ਾਮ ਵੇਲੇ ਜ਼ਰੂਰੀ ਚੀਜ਼ਾਂ ਦਾ ਮੁੜ-ਨਿਰੀਖਣ ਕਰਨਾ ਸਹਾਇਕ ਸਿੱਧ ਹੋ ਸਕਦਾ ਹੈ। ਵੱਖਰੀ ਸਿਖਲਾਈ ਸਮੱਗਰੀ ਲਈ ਨੀਂਦ ਦੀ ਇੱਕ ਵੱਖਰੀ ਸਥਿਤੀ ਜ਼ਿੰਮੇਵਾਰ ਹੈ। ਆਰਈਐਮ (REM) ਨੀਂਦ ਸਾਈਕੋਮੋਟਰ ਸਿਖਲਾਈ ਦਾ ਸਮਰਥਨ ਕਰਦੀ ਹੈ। ਸੰਗੀਤ ਵਜਾਉਣਾ ਜਾਂ ਖੇਡਾਂ ਇਸ ਵਰਗ ਨਾਲ ਸੰਬੰਧਤ ਹਨ। ਇਸਦੇ ਉਲਟ, ਸ਼ੁੱਧ ਗਿਆਨ ਦੀ ਸਿਖਲਾਈ ਡੂੰਘੀ ਨੀਂਦ ਵਿੱਚ ਹੁੰਦੀ ਹੈ। ਇਸੇ ਦੌਰਾਨ ਹਰੇਕ ਚੀਜ਼ ਜਿਹੜੀ ਅਸੀਂ ਸਿੱਖੀ ਹੈ, ਦੀ ਸਮੀਖਿਆ ਹੁੰਦੀ ਹੈ। ਇੱਥੋਂ ਤੱਕ ਕਿ ਸ਼ਬਦਾਵਲੀ ਅਤੇ ਵਿਆਕਰਣ ਵੀ! ਜਦੋਂ ਅਸੀਂ ਭਾਸ਼ਾਵਾਂ ਸਿੱਖਦੇ ਹਾਂ, ਸਾਡੇ ਦਿਮਾਗ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਇਸਨੂੰ ਨਵੇਂ ਸ਼ਬਦ ਅਤੇ ਨਿਯਮ ਸਾਂਭਣੇ ਪੈਂਦੇ ਹਨ। ਇਹ ਸਭ ਕੁਝ ਨੀਂਦ ਵਿੱਚ ਇੱਕ ਵਾਰ ਦੁਬਾਰਾ ਚੱਲਦਾ ਹੈ। ਖੋਜਕਰਤਾ ਇਸਨੂੰ ਰੀਪਲੇਅ ਥੀਊਰੀ ਕਹਿੰਦੇ ਹਨ। ਪਰ, ਇਹ ਜ਼ਰੂਰੀ ਹੈ ਕਿ ਤੁਸੀਂ ਵਧੀਆ ਨੀਂਦ ਲਵੋ। ਸਰੀਰ ਅਤੇ ਮਨ ਨੂੰ ਚੰਗੀ ਤਰ੍ਹਾਂ ਮੁੜ-ਸਿਹਤਮੰਦ ਹੋਣਾ ਚਾਹੀਦਾ ਹੈ। ਕੇਵਲ ਤਾਂ ਹੀ ਦਿਮਾਗ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰੇਗਾ। ਤੁਸੀਂ ਕਹਿ ਸਕਦੇ ਹੋ: ਵਧੀਆ ਨੀਂਦ, ਵਧੀਆ ਗਿਆਨਾਤਮਕ ਕਾਰਗੁਜ਼ਾਰੀ ਸਾਡੇ ਆਰਾਮ ਕਰਨ ਦੇ ਦੌਰਾਨ, ਸਾਡਾ ਦਿਮਾਗ ਅਜੇ ਵੀ ਕਾਰਜਸ਼ੀਲ ਹੁੰਦਾ ਹੈ... ਇਸਲਈ: ਸ਼ੁਭ ਰਾਤ, Gute Nacht, good night, buona notte, dobrou noc!