ਪ੍ਹੈਰਾ ਕਿਤਾਬ

pa ਕੱਲ੍ਹ – ਅੱਜ – ਕੱਲ੍ਹ   »   ka გუშინ – დღეს – ხვალ

10 [ ਦਸ]

ਕੱਲ੍ਹ – ਅੱਜ – ਕੱਲ੍ਹ

ਕੱਲ੍ਹ – ਅੱਜ – ਕੱਲ੍ਹ

10 [ათი]

10 [ati]

გუშინ – დღეს – ხვალ

[gushin – dghes – khval]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਕੱਲ੍ਹ ਸ਼ਨੀਵਾਰ ਸੀ। გ------ა---ი იყ-. გუშინ შაბათი იყო. გ-შ-ნ შ-ბ-თ- ი-ო- ----------------- გუშინ შაბათი იყო. 0
gush-- --ab--i--q-. gushin shabati iqo. g-s-i- s-a-a-i i-o- ------------------- gushin shabati iqo.
ਕੱਲ੍ਹ ਮੈਂ ਫਿਲਮ ਦੇਖਣ ਗਿਆ / ਗਈ ਸੀ। გუში- კი-ო-ი ვი-ა-ი. გუშინ კინოში ვიყავი. გ-შ-ნ კ-ნ-შ- ვ-ყ-ვ-. -------------------- გუშინ კინოში ვიყავი. 0
g--hin--'inoshi-v-q-v-. gushin k'inoshi viqavi. g-s-i- k-i-o-h- v-q-v-. ----------------------- gushin k'inoshi viqavi.
ਫਿਲਮ ਦਿਲਚਸਪ ਸੀ। ფ---ი-იყ- ---ნ--რე-ო. ფილმი იყო საინტერესო. ფ-ლ-ი ი-ო ს-ი-ტ-რ-ს-. --------------------- ფილმი იყო საინტერესო. 0
pi--i iqo -a---'ere--. pilmi iqo saint'ereso. p-l-i i-o s-i-t-e-e-o- ---------------------- pilmi iqo saint'ereso.
ਅੱਜ ਐਤਵਾਰ ਹੈ। დ-ეს-ა-ი- კვ-რა. დღეს არის კვირა. დ-ე- ა-ი- კ-ი-ა- ---------------- დღეს არის კვირა. 0
dg-es -r-- ----ra. dghes aris k'vira. d-h-s a-i- k-v-r-. ------------------ dghes aris k'vira.
ਅੱਜ ਮੈਂ ਕੰਮ ਨਹੀਂ ਕਰ ਰਿਹਾ / ਰਹੀ ਹਾਂ। დ--------მ-შა-ბ. დღეს არ ვმუშაობ. დ-ე- ა- ვ-უ-ა-ბ- ---------------- დღეს არ ვმუშაობ. 0
dghes--- -m-sh---. dghes ar vmushaob. d-h-s a- v-u-h-o-. ------------------ dghes ar vmushaob.
ਮੈਂ ਘਰ ਵਿੱਚ ਰਹਾਂਗਾ / ਰਹਾਂਗੀ। მ- ს----ი--ავრჩე--. მე სახლში დავრჩები. მ- ს-ხ-შ- დ-ვ-ჩ-ბ-. ------------------- მე სახლში დავრჩები. 0
m--s-khl-hi -avr----i. me sakhlshi davrchebi. m- s-k-l-h- d-v-c-e-i- ---------------------- me sakhlshi davrchebi.
ਕੱਲ੍ਹ ਸੋਮਵਾਰ ਹੈ। ხვ-- ორ----თია. ხვალ ორშაბათია. ხ-ა- ო-შ-ბ-თ-ა- --------------- ხვალ ორშაბათია. 0
k-va--or----a--a. khval orshabatia. k-v-l o-s-a-a-i-. ----------------- khval orshabatia.
ਕੱਲ੍ਹ ਮੈਂ ਫਿਰ ਤੋਂ ਕੰਮ ਕਰਾਂਗਾ / ਕਰਾਂਗੀ। ხ----ისე----უშა--. ხვალ ისევ ვმუშაობ. ხ-ა- ი-ე- ვ-უ-ა-ბ- ------------------ ხვალ ისევ ვმუშაობ. 0
k---l -sev---u-hao-. khval isev vmushaob. k-v-l i-e- v-u-h-o-. -------------------- khval isev vmushaob.
ਮੈਂ ਦਫਤਰ ਵਿੱਚ ਕੰਮ ਕਰਦਾ / ਕਰਦੀ ਹਾਂ। მე-ო-ი----ვმუშ-ო-. მე ოფისში ვმუშაობ. მ- ო-ი-შ- ვ-უ-ა-ბ- ------------------ მე ოფისში ვმუშაობ. 0
m- op---hi ------ob. me opisshi vmushaob. m- o-i-s-i v-u-h-o-. -------------------- me opisshi vmushaob.
ਉਹ ਕੌਣ ਹੈ? ე---ინ-არი-? ეს ვინ არის? ე- ვ-ნ ა-ი-? ------------ ეს ვინ არის? 0
e- vin a---? es vin aris? e- v-n a-i-? ------------ es vin aris?
ਉਹ ਪੀਟਰ ਹੈ। ე--პეტე-ია. ეს პეტერია. ე- პ-ტ-რ-ა- ----------- ეს პეტერია. 0
e---'---e-ia. es p'et'eria. e- p-e-'-r-a- ------------- es p'et'eria.
ਪੀਟਰ ਵਿਦਿਆਰਥੀ ਹੈ। პ-ტე-- ს-უდ-ნ---. პეტერი სტუდენტია. პ-ტ-რ- ს-უ-ე-ტ-ა- ----------------- პეტერი სტუდენტია. 0
p--t-e--------ent'-a. p'et'eri st'udent'ia. p-e-'-r- s-'-d-n-'-a- --------------------- p'et'eri st'udent'ia.
ਉਹ ਕੌਣ ਹੈ? ეს -ინ --ი-? ეს ვინ არის? ე- ვ-ნ ა-ი-? ------------ ეს ვინ არის? 0
es-v-n -ri-? es vin aris? e- v-n a-i-? ------------ es vin aris?
ਉਹ ਮਾਰਥਾ ਹੈ। ეს-ა-ის-მ-რთა. ეს არის მართა. ე- ა-ი- მ-რ-ა- -------------- ეს არის მართა. 0
e- -ri----rta. es aris marta. e- a-i- m-r-a- -------------- es aris marta.
ਮਾਰਥਾ ਸੈਕਟਰੀ ਹੈ। მართ- -დივა--ა. მართა მდივანია. მ-რ-ა მ-ი-ა-ი-. --------------- მართა მდივანია. 0
m--t- --iv--ia. marta mdivania. m-r-a m-i-a-i-. --------------- marta mdivania.
ਪੀਟਰ ਅਤੇ ਮਾਰਥਾ ਦੋਸਤ ਹਨ। პეტ--- ---მ-რთ- მე------- -რი--. პეტერი და მართა მეგობრები არიან. პ-ტ-რ- დ- მ-რ-ა მ-გ-ბ-ე-ი ა-ი-ნ- -------------------------------- პეტერი და მართა მეგობრები არიან. 0
p-et-e---d--m--t--m----r-b----ian. p'et'eri da marta megobrebi arian. p-e-'-r- d- m-r-a m-g-b-e-i a-i-n- ---------------------------------- p'et'eri da marta megobrebi arian.
ਪੀਟਰ ਮਾਰਥਾ ਦਾ ਦੋਸਤ ਹੈ। პ---რ--მ-რ-ას მ-გ--ა---. პეტერი მართას მეგობარია. პ-ტ-რ- მ-რ-ა- მ-გ-ბ-რ-ა- ------------------------ პეტერი მართას მეგობარია. 0
p'e-'-ri-ma--as---g-b--i-. p'et'eri martas megobaria. p-e-'-r- m-r-a- m-g-b-r-a- -------------------------- p'et'eri martas megobaria.
ਮਾਰਥਾ ਪੀਟਰ ਦੀ ਦੋਸਤ ਹੈ। მართა--ე--რი-------ა---. მართა პეტერის მეგობარია. მ-რ-ა პ-ტ-რ-ს მ-გ-ბ-რ-ა- ------------------------ მართა პეტერის მეგობარია. 0
ma-ta-p'-t-e--s --g-ba-ia. marta p'et'eris megobaria. m-r-a p-e-'-r-s m-g-b-r-a- -------------------------- marta p'et'eris megobaria.

ਆਪਣੀ ਨੀਂਦ ਵਿੱਚ ਸਿੱਖਣਾ

ਅੱਜ, ਵਿਦੇਸ਼ੀ ਭਾਸ਼ਾਵਾਂ ਸਧਾਰਨ ਸਿਖਲਾਈ ਦਾ ਇਕ ਹਿੱਸਾ ਹਨ। ਜੇਕਰ ਇਹਨਾਂ ਨੂੰ ਸਿੱਖਣਾ ਏਨਾ ਅਕਾਊ ਨਾ ਹੋਵੇ! ਉਨ੍ਹਾਂ ਲਈ ਖੁਸ਼ਖ਼ਬਰੀ ਹੈ ਜਿਨ੍ਹਾਂ ਨੂੰ ਇਸ ਵਿੱਚ ਮੁਸ਼ਕਲ ਆਉਂਦੀ ਹੈ। ਕਿਉਂਕਿ ਅਸੀਂ ਆਪਣੀ ਨੀਂਦ ਵਿੱਚ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸਿੱਖਦੇ ਹਾਂ। ਬਹੁਤ ਸਾਰੀਆਂ ਵਿਗਿਆਨਿਕ ਖੋਜਾਂ ਇਸ ਨਤੀਜੇ 'ਤੇ ਪਹੁੰਚ ਚੁਕੀਆਂ ਹਨ। ਅਤੇ ਅਸੀਂ ਇਸਦੀ ਵਰਤੋਂ ਭਾਸ਼ਾਵਾਂ ਸਿੱਖਣ ਲਈ ਕਰ ਸਕਦੇ ਹਾਂ। ਅਸੀਂ ਆਪਣੀ ਨੀਂਦ ਵਿੱਚ ਦਿਨ ਦੀਆਂ ਘਟਨਾਵਾਂ ਨੂੰ ਕਾਰਜਸ਼ੀਲ ਕਰਦੇ ਹਾਂ। ਸਾਡਾ ਦਿਮਾਗ ਨਵੇਂ ਤਜਰਬਿਆਂ ਦੀ ਪਰਖ ਕਰਦਾ ਹੈ। ਹਰ ਚੀਜ਼ ਜਿਹੜੀ ਅਸੀਂ ਅਨੁਭਵ ਕੀਤੀ ਹੈ, ਦੁਬਾਰਾ ਸੋਚੀ ਜਾਂਦੀ ਹੈ। ਅਤੇ ਸਾਡੇ ਦਿਮਾਗ ਵਿੱਚ ਨਵੀਂ ਸਮੱਗਰੀ ਮਜ਼ਬੂਤ ਹੁੰਦੀ ਹੈ। ਸੌਣ ਤੋਂ ਪਹਿਲਾਂ ਸਿੱਖੀਆਂ ਗਈਆਂ ਚੀਜ਼ਾਂ ਵਿਸ਼ੇਸ਼ ਤੌਰ 'ਤੇ ਵਧੀਆ ਢੰਗ ਨਾਲ ਕਾਇਮ ਰਹਿ ਜਾਂਦੀਆਂ ਹਨ। ਇਸਲਈ, ਸ਼ਾਮ ਵੇਲੇ ਜ਼ਰੂਰੀ ਚੀਜ਼ਾਂ ਦਾ ਮੁੜ-ਨਿਰੀਖਣ ਕਰਨਾ ਸਹਾਇਕ ਸਿੱਧ ਹੋ ਸਕਦਾ ਹੈ। ਵੱਖਰੀ ਸਿਖਲਾਈ ਸਮੱਗਰੀ ਲਈ ਨੀਂਦ ਦੀ ਇੱਕ ਵੱਖਰੀ ਸਥਿਤੀ ਜ਼ਿੰਮੇਵਾਰ ਹੈ। ਆਰਈਐਮ (REM) ਨੀਂਦ ਸਾਈਕੋਮੋਟਰ ਸਿਖਲਾਈ ਦਾ ਸਮਰਥਨ ਕਰਦੀ ਹੈ। ਸੰਗੀਤ ਵਜਾਉਣਾ ਜਾਂ ਖੇਡਾਂ ਇਸ ਵਰਗ ਨਾਲ ਸੰਬੰਧਤ ਹਨ। ਇਸਦੇ ਉਲਟ, ਸ਼ੁੱਧ ਗਿਆਨ ਦੀ ਸਿਖਲਾਈ ਡੂੰਘੀ ਨੀਂਦ ਵਿੱਚ ਹੁੰਦੀ ਹੈ। ਇਸੇ ਦੌਰਾਨ ਹਰੇਕ ਚੀਜ਼ ਜਿਹੜੀ ਅਸੀਂ ਸਿੱਖੀ ਹੈ, ਦੀ ਸਮੀਖਿਆ ਹੁੰਦੀ ਹੈ। ਇੱਥੋਂ ਤੱਕ ਕਿ ਸ਼ਬਦਾਵਲੀ ਅਤੇ ਵਿਆਕਰਣ ਵੀ! ਜਦੋਂ ਅਸੀਂ ਭਾਸ਼ਾਵਾਂ ਸਿੱਖਦੇ ਹਾਂ, ਸਾਡੇ ਦਿਮਾਗ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਇਸਨੂੰ ਨਵੇਂ ਸ਼ਬਦ ਅਤੇ ਨਿਯਮ ਸਾਂਭਣੇ ਪੈਂਦੇ ਹਨ। ਇਹ ਸਭ ਕੁਝ ਨੀਂਦ ਵਿੱਚ ਇੱਕ ਵਾਰ ਦੁਬਾਰਾ ਚੱਲਦਾ ਹੈ। ਖੋਜਕਰਤਾ ਇਸਨੂੰ ਰੀਪਲੇਅ ਥੀਊਰੀ ਕਹਿੰਦੇ ਹਨ। ਪਰ, ਇਹ ਜ਼ਰੂਰੀ ਹੈ ਕਿ ਤੁਸੀਂ ਵਧੀਆ ਨੀਂਦ ਲਵੋ। ਸਰੀਰ ਅਤੇ ਮਨ ਨੂੰ ਚੰਗੀ ਤਰ੍ਹਾਂ ਮੁੜ-ਸਿਹਤਮੰਦ ਹੋਣਾ ਚਾਹੀਦਾ ਹੈ। ਕੇਵਲ ਤਾਂ ਹੀ ਦਿਮਾਗ ਪ੍ਰਭਾਵਸ਼ਾਲੀ ਢੰਗ ਨਾਲ ਕੰਮ ਕਰੇਗਾ। ਤੁਸੀਂ ਕਹਿ ਸਕਦੇ ਹੋ: ਵਧੀਆ ਨੀਂਦ, ਵਧੀਆ ਗਿਆਨਾਤਮਕ ਕਾਰਗੁਜ਼ਾਰੀ ਸਾਡੇ ਆਰਾਮ ਕਰਨ ਦੇ ਦੌਰਾਨ, ਸਾਡਾ ਦਿਮਾਗ ਅਜੇ ਵੀ ਕਾਰਜਸ਼ੀਲ ਹੁੰਦਾ ਹੈ... ਇਸਲਈ: ਸ਼ੁਭ ਰਾਤ, Gute Nacht, good night, buona notte, dobrou noc!