ਪ੍ਹੈਰਾ ਕਿਤਾਬ

pa ਸ਼ਾਮ ਨੂੰ ਬਾਹਰ ਜਾਣਾ   »   ko 저녁에 놀러 나가기

44 [ਚੁਤਾਲੀ]

ਸ਼ਾਮ ਨੂੰ ਬਾਹਰ ਜਾਣਾ

ਸ਼ਾਮ ਨੂੰ ਬਾਹਰ ਜਾਣਾ

44 [마흔넷]

44 [maheunnes]

저녁에 놀러 나가기

[jeonyeog-e nolleo nagagi]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਕੀ ਇੱਥੇ ਕੋਈ ਡਿਸਕੋ ਹੈ? 여---스코----어-? 여기 디스코장이 있어요? 여- 디-코-이 있-요- ------------- 여기 디스코장이 있어요? 0
y-o----i------ang-i -----o-o? yeogi diseukojang-i iss-eoyo? y-o-i d-s-u-o-a-g-i i-s-e-y-? ----------------------------- yeogi diseukojang-i iss-eoyo?
ਕੀ ਇੱਥੇ ਕੋਈ ਨਾਈਟ – ਕਲੱਬ ਹੈ? 여--나-트클럽이-있어요? 여기 나이트클럽이 있어요? 여- 나-트-럽- 있-요- -------------- 여기 나이트클럽이 있어요? 0
y-ogi nai-eu--u-leo----iss-eoy-? yeogi naiteukeulleob-i iss-eoyo? y-o-i n-i-e-k-u-l-o--- i-s-e-y-? -------------------------------- yeogi naiteukeulleob-i iss-eoyo?
ਕੀ ਇੱਥੇ ਕੋਈ ਪੱਬ ਹੈ? 여- 술집이 ---? 여기 술집이 있어요? 여- 술-이 있-요- ----------- 여기 술집이 있어요? 0
yeo-- s---ib-- iss---y-? yeogi suljib-i iss-eoyo? y-o-i s-l-i--- i-s-e-y-? ------------------------ yeogi suljib-i iss-eoyo?
ਅੱਜ ਰੰਗਮੰਚ ਤੇ ਕੀ ਚੱਲ ਰਿਹਾ ਹੈ? 오----에 극장-- 무- --을 -요? 오늘 저녁에 극장에서 무슨 공연을 해요? 오- 저-에 극-에- 무- 공-을 해-? ---------------------- 오늘 저녁에 극장에서 무슨 공연을 해요? 0
o-eu----o----g-e -eu-j-------- mu-eun -on---eon-eul--ae-o? oneul jeonyeog-e geugjang-eseo museun gong-yeon-eul haeyo? o-e-l j-o-y-o--- g-u-j-n---s-o m-s-u- g-n---e-n-e-l h-e-o- ---------------------------------------------------------- oneul jeonyeog-e geugjang-eseo museun gong-yeon-eul haeyo?
ਅੱਜ ਸਿਨਮਾਘਰ ਵਿੱਚ ਕੀ ਚੱਲ ਰਿਹਾ ਹੈ? 오늘------화----뭘--영해요? 오늘 저녁에 영화관에서 뭘 상영해요? 오- 저-에 영-관-서 뭘 상-해-? -------------------- 오늘 저녁에 영화관에서 뭘 상영해요? 0
one-l -e-ny----- y-o-gh-----n-es-- m--l----g-y--n-h--yo? oneul jeonyeog-e yeonghwagwan-eseo mwol sang-yeonghaeyo? o-e-l j-o-y-o--- y-o-g-w-g-a---s-o m-o- s-n---e-n-h-e-o- -------------------------------------------------------- oneul jeonyeog-e yeonghwagwan-eseo mwol sang-yeonghaeyo?
ਅੱਜ ਸ਼ਾਮ ਟੈਲੀਵੀਜ਼ਨ ਵਿੱਚ ਕੀ ਚੱਲ ਰਿਹਾ ਹੈ? 오늘---에 -V---뭐해요? 오늘 저녁에 TV에서 뭐해요? 오- 저-에 T-에- 뭐-요- ---------------- 오늘 저녁에 TV에서 뭐해요? 0
on-u- j--nyeo--e-TVes-o-mw--aey-? oneul jeonyeog-e TVeseo mwohaeyo? o-e-l j-o-y-o--- T-e-e- m-o-a-y-? --------------------------------- oneul jeonyeog-e TVeseo mwohaeyo?
ਕੀ ਨਾਟਕ ਦੇ ਹੋਰ ਟਿਕਟ ਹਨ? 아직 -장-표가 -----? 아직 극장 표가 남아있어요? 아- 극- 표- 남-있-요- --------------- 아직 극장 표가 남아있어요? 0
ajig g--g--ng ----a -a--a--s---yo? ajig geugjang pyoga nam-aiss-eoyo? a-i- g-u-j-n- p-o-a n-m-a-s---o-o- ---------------------------------- ajig geugjang pyoga nam-aiss-eoyo?
ਕੀ ਫਿਲਮ ਦੇ ਹੋਰ ਟਿਕਟ ਹਨ? 아- 영-- -가-남아-어요? 아직 영화관 표가 남아있어요? 아- 영-관 표- 남-있-요- ---------------- 아직 영화관 표가 남아있어요? 0
a-i---eon-h---wan---o-a -am--i-s-e--o? ajig yeonghwagwan pyoga nam-aiss-eoyo? a-i- y-o-g-w-g-a- p-o-a n-m-a-s---o-o- -------------------------------------- ajig yeonghwagwan pyoga nam-aiss-eoyo?
ਕੀ ਖੇਲ ਦੇ ਹੋਰ ਟਿਕਟ ਹਨ? 아직--구-기--- --있--? 아직 축구경기 표가 남아있어요? 아- 축-경- 표- 남-있-요- ----------------- 아직 축구경기 표가 남아있어요? 0
a--- c-------e-n------yog---a----ss-eo--? ajig chuggugyeong-gi pyoga nam-aiss-eoyo? a-i- c-u-g-g-e-n---i p-o-a n-m-a-s---o-o- ----------------------------------------- ajig chuggugyeong-gi pyoga nam-aiss-eoyo?
ਮੈਂ ਸਭ ਤੋਂ ਪਿੱਛੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। 저는------ ---. 저는 뒤에 앉고 싶어요. 저- 뒤- 앉- 싶-요- ------------- 저는 뒤에 앉고 싶어요. 0
j----un----e an--o ----eoy-. jeoneun dwie anjgo sip-eoyo. j-o-e-n d-i- a-j-o s-p-e-y-. ---------------------------- jeoneun dwie anjgo sip-eoyo.
ਮੈਂ ਵਿਚਕਾਰ ਜਿਹੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। 저는 중간쯤- -고 싶--. 저는 중간쯤에 앉고 싶어요. 저- 중-쯤- 앉- 싶-요- --------------- 저는 중간쯤에 앉고 싶어요. 0
j--neun-jun-----jj--m-- --j-o---p---y-. jeoneun jung-ganjjeum-e anjgo sip-eoyo. j-o-e-n j-n---a-j-e-m-e a-j-o s-p-e-y-. --------------------------------------- jeoneun jung-ganjjeum-e anjgo sip-eoyo.
ਮੈਂ ਸਾਹਮਣੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। 저--앞에 -고-싶어-. 저는 앞에 앉고 싶어요. 저- 앞- 앉- 싶-요- ------------- 저는 앞에 앉고 싶어요. 0
je--e-n ap-e-anj-o -ip-eoy-. jeoneun ap-e anjgo sip-eoyo. j-o-e-n a--- a-j-o s-p-e-y-. ---------------------------- jeoneun ap-e anjgo sip-eoyo.
ਕੀ ਤੁਸੀਂ ਮੈਨੂੰ ਕੁਝ ਸਿਫਾਰਸ਼ ਕਰ ਸਕਦੇ ਹੋ? 저에- 뭘-추천- -시겠어-? 저에게 뭘 추천해 주시겠어요? 저-게 뭘 추-해 주-겠-요- ---------------- 저에게 뭘 추천해 주시겠어요? 0
j-oege m-----h-c--on--- jusi-e---eo-o? jeoege mwol chucheonhae jusigess-eoyo? j-o-g- m-o- c-u-h-o-h-e j-s-g-s---o-o- -------------------------------------- jeoege mwol chucheonhae jusigess-eoyo?
ਪ੍ਰਦਰਸ਼ਨ ਕਦੋਂ ਸ਼ੁਰੂ ਹੁੰਦਾ ਹੈ? 쇼가 언--시작--? 쇼가 언제 시작해요? 쇼- 언- 시-해-? ----------- 쇼가 언제 시작해요? 0
sy-ga-eon-e--ij-g-a-y-? syoga eonje sijaghaeyo? s-o-a e-n-e s-j-g-a-y-? ----------------------- syoga eonje sijaghaeyo?
ਕੀ ਤੁਸੀਂ ਮੇਰੇ ਲਈ ਇੱਕ ਹੋਰ ਟਿਕਟ ਖਰੀਦ ਸਕਦੇ ਹੋ? 표좀-----시겠어요? 표좀 구해 주시겠어요? 표- 구- 주-겠-요- ------------ 표좀 구해 주시겠어요? 0
pyo-o- -u-----usi-e-s---y-? pyojom guhae jusigess-eoyo? p-o-o- g-h-e j-s-g-s---o-o- --------------------------- pyojom guhae jusigess-eoyo?
ਕੀ ਇੱਥੇ ਨੇੜੇ ਕੋਈ ਗੋਲਫ ਦਾ ਮੈਦਾਨ ਹੈ? 근처에-골-장--있어-? 근처에 골프장이 있어요? 근-에 골-장- 있-요- ------------- 근처에 골프장이 있어요? 0
geun----e---l--uj-n------s----o? geuncheoe golpeujang-i iss-eoyo? g-u-c-e-e g-l-e-j-n--- i-s-e-y-? -------------------------------- geuncheoe golpeujang-i iss-eoyo?
ਕੀ ਇੱਥੇ ਨੇੜੇ ਕੋਈ ਟੈਨਿਸ ਦਾ ਮੈਦਾਨ ਹੈ? 근처에-테니스-- 있어-? 근처에 테니스장이 있어요? 근-에 테-스-이 있-요- -------------- 근처에 테니스장이 있어요? 0
ge-n-heoe--e-ise--an------s-e--o? geuncheoe teniseujang-i iss-eoyo? g-u-c-e-e t-n-s-u-a-g-i i-s-e-y-? --------------------------------- geuncheoe teniseujang-i iss-eoyo?
ਕੀ ਇੱਥੇ ਨੇੜੇ ਕੋਈ ਤਰਣਤਾਲ ਹੈ? 근처에 -내-영---있어-? 근처에 실내수영장이 있어요? 근-에 실-수-장- 있-요- --------------- 근처에 실내수영장이 있어요? 0
geu---eo--silna-s---o-g--ng-i-i----oyo? geuncheoe silnaesuyeongjang-i iss-eoyo? g-u-c-e-e s-l-a-s-y-o-g-a-g-i i-s-e-y-? --------------------------------------- geuncheoe silnaesuyeongjang-i iss-eoyo?

ਮਾਲਟੀਜ਼ ਭਾਸ਼ਾ

ਕਈ ਯੂਰੋਪੀਅਨ ਜਿਹੜੇ ਆਪਣੀ ਅੰਗਰੇਜ਼ੀ ਨੂੰ ਸੁਧਾਰਨਾ ਚਾਹੁੰਦੇ ਹਨ, ਮਾਲਟਾ ਜਾਂਦੇ ਹਨ। ਇਸਦਾ ਕਾਰਨ ਇਹ ਹੈ ਕਿ ਯੂਰੋਪੀਅਨ ਉਪ-ਰਾਜਾਂ ਵਿੱਚ, ਅੰਗਰੇਜ਼ੀ ਸਰਕਾਰੀ ਭਾਸ਼ਾ ਹੈ। ਅਤੇ ਮਾਲਟਾ ਆਪਣੇ ਕਈ ਭਾਸ਼ਾ ਸਕੂਲਾਂ ਲਈ ਮਸ਼ਹੂਰ ਹੈ। ਪਰ ਇਹ ਭਾਸ਼ਾ ਵਿਗਿਆਨੀਆਂ ਦੀ ਇਸ ਦੇਸ਼ ਵਿੱਚ ਦਿਲਚਸਪੀ ਦਾ ਕਾਰਨ ਨਹੀਂ ਹੈ। ਉਹ ਮਾਲਟਾ ਵਿੱਚ ਕਿਸੇ ਹੋਰ ਕਾਰਨ ਕਰਕੇ ਦਿਲਚਸਪੀ ਰੱਖਦੇ ਹਨ। ਮਾਲਟਾ ਗਣਰਾਜ ਦੀ ਇੱਕ ਹੋਰ ਸਰਕਾਰੀ ਭਾਸ਼ਾ ਹੈ: ਮਾਲਟੀਜ਼ (ਜਾਂ ਮਾਲਟੀ)। ਇਸ ਭਾਸ਼ਾ ਦਾ ਵਿਕਾਸ ਅਰਬੀ ਉਪ-ਭਾਸ਼ਾ ਤੋਂ ਹੋਇਆ। ਇਸ ਨਾਲ, ਮਾਲਟੀ ਯੂਰੋਪ ਦੀ ਇੱਕੋ-ਇੱਕ ਸਾਮੀ ਭਾਸ਼ਾ ਹੈ। ਪਰ, ਵਾਕ-ਰਚਨਾ ਅਤੇ ਸ੍ਵਰ ਅਰਬੀ ਭਾਸ਼ਾ ਤੋਂ ਵੱਖਰੇ ਹਨ। ਮਾਲਟੀਜ਼ ਵੀ ਲੈਟਿਨ ਅੱਖਰਾਂ ਵਿੱਚ ਲਿਖੀ ਜਾਂਦੀ ਹੈ। ਪਰ, ਵਰਣਮਾਲਾ ਵਿੱਚ ਕੁਝ ਵਿਸ਼ੇਸ਼ ਅੱਖਰ ਹੁੰਦੇ ਹਨ। ਅਤੇ c ਅਤੇ y ਅੱਖਰ ਪੂਰੀ ਤਰ੍ਹਾਂ ਗ਼ੈਰ-ਮੌਜੂਦ ਹੁੰਦੇ ਹਨ। ਸ਼ਬਦਾਵਲੀ ਵਿੱਚ ਕਈ ਹੋਰ ਭਾਸ਼ਾਵਾਂ ਦੇ ਤੱਤ ਹੁੰਦੇ ਹਨ। ਅਰਬੀ ਤੋਂ ਛੁੱਟ, ਇਟਾਲੀਅਨ ਅਤੇ ਅੰਗਰੇਜ਼ੀ ਪ੍ਰਭਾਵਸ਼ਾਲੀ ਭਾਸ਼ਾਵਾਂ ਵਿੱਚੋਂ ਹਨ। ਪਰ ਫੀਨੀਸ਼ੀਅਨਜ਼ ਅਤੇ ਕਾਰਥਾਜੀਨੀਅਨਜ਼ ਨੇ ਵੀ ਭਾਸ਼ਾ ਨੂੰ ਪ੍ਰਭਾਵਿਤ ਕੀਤਾ। ਇਸਲਈ, ਕੁਝ ਖੋਜਕਰਤਾ ਮਾਲਟੀ ਨੂੰ ਅਰਬੀ ਕ੍ਰੀਓਲ ਭਾਸ਼ਾ ਸਮਝਦੇ ਹਨ। ਆਪਣੇ ਸੰਪੂਰਨ ਇਤਿਹਾਸ ਦੇ ਦੌਰਾਨ, ਮਾਲਟਾ ਉੱਤੇ ਵੱਖ-ਵੱਖ ਸ਼ਕਤੀਆਂ ਨੇ ਕਬਜ਼ਾ ਕੀਤਾ। ਸਾਰਿਆਂ ਨੇ ਮਾਲਟਾ, ਗੋਜ਼ੋ ਅਤੇ ਕੋਮੀਨੋ ਦੇ ਟਾਪੂਆਂ ਉੱਤੇ ਆਪਣੇ ਨਿਸ਼ਾਨ ਛੱਡੇ। ਲੰਬੇ ਸਮੇਂ ਤੱਕ, ਮਾਲਟੀ ਕੇਵਲ ਇੱਕ ਸਥਾਨਕ ਬੋਲੀ ਸੀ। ਪਰ ਇਹ ਹਮੇਸ਼ਾਂ ‘ਅਸਲ’ ਮਾਲਟੀਜ਼ ਦੀ ਮੂਲ ਭਾਸ਼ਾ ਰਹੀ। ਇਹ ਵੀ ਵਿਸ਼ੇਸ਼ ਤੌਰ 'ਤੇ ਮੌਖਿਕ ਰੂਪ ਵਿੱਚ ਅੱਗੇ ਲਿਜਾਈ ਗਈ। 19ਵੀਂ ਸਦੀ ਤੱਕ ਲੋਕਾਂ ਨੇ ਭਾਸ਼ਾ ਵਿੱਚ ਲਿਖਣਾ ਸ਼ੁਰੂ ਨਹੀਂ ਕੀਤਾ ਸੀ। ਅੱਜ ਬੁਲਾਰਿਆਂ ਦੀ ਗਿਣਤੀ ਤਕਰੀਬਨ 330,000 ਹੈ। ਮਾਲਟਾ 2004 ਤੋਂ ਯੂਰੋਪੀਅਨ ਸੰਗਠਨ ਦਾ ਮੈਂਬਰ ਰਿਹਾ ਹੈ। ਇਸ ਨਾਲ, ਮਾਲਟੀ ਯੂਰੋਪ ਦੀਆਂ ਸਰਕਾਰੀ ਭਾਸ਼ਾਵਾਂ ਵਿੱਚੋਂ ਇੱਕ ਹੈ। ਪਰ ਮਾਲਟੀਜ਼ ਲਈ ਭਾਸ਼ਾ ਸਧਾਰਨ ਤੌਰ 'ਤੇ ਉਨ੍ਹਾਂ ਦੇ ਸਭਿਆਚਾਰ ਦਾ ਇੱਕ ਭਾਗ ਹੈ। ਅਤੇ ਉਹ ਖੁਸ਼ ਹੁੰਦੇ ਹਨ ਜਦੋਂ ਵਿਦੇਸ਼ੀ ਲੋਕ ਮਾਲਟੀ ਸਿੱਖਣਾ ਚਾਹੁੰਦੇ ਹਨ। ਮਾਲਟਾ ਵਿੱਚ ਨਿਸਚਿਤ ਰੂਪ ਵਿੱਚ ਚੋਖੇ ਭਾਸ਼ਾ ਸਕੂਲ ਹਨ...