ਪ੍ਹੈਰਾ ਕਿਤਾਬ

pa ਸ਼ਾਮ ਨੂੰ ਬਾਹਰ ਜਾਣਾ   »   be Вячэрняя прагулянка

44 [ਚੁਤਾਲੀ]

ਸ਼ਾਮ ਨੂੰ ਬਾਹਰ ਜਾਣਾ

ਸ਼ਾਮ ਨੂੰ ਬਾਹਰ ਜਾਣਾ

44 [сорак чатыры]

44 [sorak chatyry]

Вячэрняя прагулянка

[Vyachernyaya pragulyanka]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੇਲਾਰੂਸੀ ਖੇਡੋ ਹੋਰ
ਕੀ ਇੱਥੇ ਕੋਈ ਡਿਸਕੋ ਹੈ? Тут---ць дыс-ат---? Тут ёсць дыскатэка? Т-т ё-ц- д-с-а-э-а- ------------------- Тут ёсць дыскатэка? 0
T-- yosts’ --s--t--a? Tut yosts’ dyskateka? T-t y-s-s- d-s-a-e-a- --------------------- Tut yosts’ dyskateka?
ਕੀ ਇੱਥੇ ਕੋਈ ਨਾਈਟ – ਕਲੱਬ ਹੈ? Тут ё--- -а-ны--л--? Тут ёсць начны клуб? Т-т ё-ц- н-ч-ы к-у-? -------------------- Тут ёсць начны клуб? 0
T---yos-s’ n-chn------? Tut yosts’ nachny klub? T-t y-s-s- n-c-n- k-u-? ----------------------- Tut yosts’ nachny klub?
ਕੀ ਇੱਥੇ ਕੋਈ ਪੱਬ ਹੈ? Ту---сц--пі--а-? Тут ёсць піўная? Т-т ё-ц- п-ў-а-? ---------------- Тут ёсць піўная? 0
Tut -osts’ p-una--? Tut yosts’ pіunaya? T-t y-s-s- p-u-a-a- ------------------- Tut yosts’ pіunaya?
ਅੱਜ ਰੰਗਮੰਚ ਤੇ ਕੀ ਚੱਲ ਰਿਹਾ ਹੈ? Ш-- -ён----ве-а---па-а-в-ю-- -----т--? Што сёння ўвечары паказваюць у тэатры? Ш-о с-н-я ў-е-а-ы п-к-з-а-ц- у т-а-р-? -------------------------------------- Што сёння ўвечары паказваюць у тэатры? 0
S--o ----ya u---ha-- ----zva--t-- - -eat--? Shto sennya uvechary pakazvayuts’ u teatry? S-t- s-n-y- u-e-h-r- p-k-z-a-u-s- u t-a-r-? ------------------------------------------- Shto sennya uvechary pakazvayuts’ u teatry?
ਅੱਜ ਸਿਨਮਾਘਰ ਵਿੱਚ ਕੀ ਚੱਲ ਰਿਹਾ ਹੈ? Ш---сён---ў-еч--ы-п-к-зв-юц--- кі--? Што сёння ўвечары паказваюць у кіно? Ш-о с-н-я ў-е-а-ы п-к-з-а-ц- у к-н-? ------------------------------------ Што сёння ўвечары паказваюць у кіно? 0
S--- -e-nya-----h--y------vay-ts- u-kіn-? Shto sennya uvechary pakazvayuts’ u kіno? S-t- s-n-y- u-e-h-r- p-k-z-a-u-s- u k-n-? ----------------------------------------- Shto sennya uvechary pakazvayuts’ u kіno?
ਅੱਜ ਸ਼ਾਮ ਟੈਲੀਵੀਜ਼ਨ ਵਿੱਚ ਕੀ ਚੱਲ ਰਿਹਾ ਹੈ? Шт- с--н- ўв-ч--- п-ка-в---ь--а -э-е-----ы? Што сёння ўвечары паказваюць па тэлевізары? Ш-о с-н-я ў-е-а-ы п-к-з-а-ц- п- т-л-в-з-р-? ------------------------------------------- Што сёння ўвечары паказваюць па тэлевізары? 0
Sh-- senn-- uv-chary p-kazv--uts’--a-----vіz---? Shto sennya uvechary pakazvayuts’ pa televіzary? S-t- s-n-y- u-e-h-r- p-k-z-a-u-s- p- t-l-v-z-r-? ------------------------------------------------ Shto sennya uvechary pakazvayuts’ pa televіzary?
ਕੀ ਨਾਟਕ ਦੇ ਹੋਰ ਟਿਕਟ ਹਨ? Ё--ь яшчэ б-ле-ы-ў-т-а--? Ёсць яшчэ білеты ў тэатр? Ё-ц- я-ч- б-л-т- ў т-а-р- ------------------------- Ёсць яшчэ білеты ў тэатр? 0
E-ts- y-shc-- bіl-ty --t-atr? Ests’ yashche bіlety u teatr? E-t-’ y-s-c-e b-l-t- u t-a-r- ----------------------------- Ests’ yashche bіlety u teatr?
ਕੀ ਫਿਲਮ ਦੇ ਹੋਰ ਟਿਕਟ ਹਨ? Ёсц---ш-- б-ле-ы ў к-н-? Ёсць яшчэ білеты ў кіно? Ё-ц- я-ч- б-л-т- ў к-н-? ------------------------ Ёсць яшчэ білеты ў кіно? 0
Ests’--as-ch--bі-e-y - kіn-? Ests’ yashche bіlety u kіno? E-t-’ y-s-c-e b-l-t- u k-n-? ---------------------------- Ests’ yashche bіlety u kіno?
ਕੀ ਖੇਲ ਦੇ ਹੋਰ ਟਿਕਟ ਹਨ? Ёсц- я--э б-л-т- на-фу----ь---м--ч? Ёсць яшчэ білеты на футбольны матч? Ё-ц- я-ч- б-л-т- н- ф-т-о-ь-ы м-т-? ----------------------------------- Ёсць яшчэ білеты на футбольны матч? 0
E-ts- ---h-h--b---ty -a-----o---y ---c-? Ests’ yashche bіlety na futbol’ny match? E-t-’ y-s-c-e b-l-t- n- f-t-o-’-y m-t-h- ---------------------------------------- Ests’ yashche bіlety na futbol’ny match?
ਮੈਂ ਸਭ ਤੋਂ ਪਿੱਛੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। Я ---а- -ядз------ ----н---шэ--гу. Я жадаю сядзець на апошнім шэрагу. Я ж-д-ю с-д-е-ь н- а-о-н-м ш-р-г-. ---------------------------------- Я жадаю сядзець на апошнім шэрагу. 0
Y-----da-u-sy--z--s-----a----nіm -her-gu. Ya zhadayu syadzets’ na aposhnіm sheragu. Y- z-a-a-u s-a-z-t-’ n- a-o-h-і- s-e-a-u- ----------------------------------------- Ya zhadayu syadzets’ na aposhnіm sheragu.
ਮੈਂ ਵਿਚਕਾਰ ਜਿਹੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। Я ж-да--ся-зец- -зе--еб--з----с-----і--. Я жадаю сядзець дзе-небудзь у сярэдзіне. Я ж-д-ю с-д-е-ь д-е-н-б-д-ь у с-р-д-і-е- ---------------------------------------- Я жадаю сядзець дзе-небудзь у сярэдзіне. 0
Ya-zha---u-sya-z-ts- -z---e----’ - s-aredzіne. Ya zhadayu syadzets’ dze-nebudz’ u syaredzіne. Y- z-a-a-u s-a-z-t-’ d-e-n-b-d-’ u s-a-e-z-n-. ---------------------------------------------- Ya zhadayu syadzets’ dze-nebudz’ u syaredzіne.
ਮੈਂ ਸਾਹਮਣੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। Я -а-аю с--з-ц- -а--ершы----рагу. Я жадаю сядзець на першым шэрагу. Я ж-д-ю с-д-е-ь н- п-р-ы- ш-р-г-. --------------------------------- Я жадаю сядзець на першым шэрагу. 0
Ya zh----u--yadze--- na -e--h-m--herag-. Ya zhadayu syadzets’ na pershym sheragu. Y- z-a-a-u s-a-z-t-’ n- p-r-h-m s-e-a-u- ---------------------------------------- Ya zhadayu syadzets’ na pershym sheragu.
ਕੀ ਤੁਸੀਂ ਮੈਨੂੰ ਕੁਝ ਸਿਫਾਰਸ਼ ਕਰ ਸਕਦੇ ਹੋ? В- -о---е м-е-н---а п-р--ць? Вы можаце мне нешта параіць? В- м-ж-ц- м-е н-ш-а п-р-і-ь- ---------------------------- Вы можаце мне нешта параіць? 0
V---oz-at-- --- -e-h-a p--a-t--? Vy mozhatse mne neshta paraіts’? V- m-z-a-s- m-e n-s-t- p-r-і-s-? -------------------------------- Vy mozhatse mne neshta paraіts’?
ਪ੍ਰਦਰਸ਼ਨ ਕਦੋਂ ਸ਼ੁਰੂ ਹੁੰਦਾ ਹੈ? Ка-і---чына-цц----каз? Калі пачынаецца паказ? К-л- п-ч-н-е-ц- п-к-з- ---------------------- Калі пачынаецца паказ? 0
K--і --chy-a-t-t-- p--a-? Kalі pachynaetstsa pakaz? K-l- p-c-y-a-t-t-a p-k-z- ------------------------- Kalі pachynaetstsa pakaz?
ਕੀ ਤੁਸੀਂ ਮੇਰੇ ਲਈ ਇੱਕ ਹੋਰ ਟਿਕਟ ਖਰੀਦ ਸਕਦੇ ਹੋ? Вы-н- м-г-- - --с-а-- --- мяне-біле-? Вы не маглі б дастаць для мяне білет? В- н- м-г-і б д-с-а-ь д-я м-н- б-л-т- ------------------------------------- Вы не маглі б дастаць для мяне білет? 0
Vy-ne -a--- --d------- d--a ----- b---t? Vy ne maglі b dastats’ dlya myane bіlet? V- n- m-g-і b d-s-a-s- d-y- m-a-e b-l-t- ---------------------------------------- Vy ne maglі b dastats’ dlya myane bіlet?
ਕੀ ਇੱਥੇ ਨੇੜੇ ਕੋਈ ਗੋਲਫ ਦਾ ਮੈਦਾਨ ਹੈ? Ц---сць ту---об-- -ляц--ка-дл---у--н--- ----ф? Ці ёсць тут побач пляцоўка для гульні ў гольф? Ц- ё-ц- т-т п-б-ч п-я-о-к- д-я г-л-н- ў г-л-ф- ---------------------------------------------- Ці ёсць тут побач пляцоўка для гульні ў гольф? 0
T-і y-st-’-t-- p--ac----ya-sou-- d-y- gu-’-- u---l-f? Tsі yosts’ tut pobach plyatsouka dlya gul’nі u gol’f? T-і y-s-s- t-t p-b-c- p-y-t-o-k- d-y- g-l-n- u g-l-f- ----------------------------------------------------- Tsі yosts’ tut pobach plyatsouka dlya gul’nі u gol’f?
ਕੀ ਇੱਥੇ ਨੇੜੇ ਕੋਈ ਟੈਨਿਸ ਦਾ ਮੈਦਾਨ ਹੈ? Ці--сц--т---п--а- пляц-ўка --- гу-ь-і ў тэ---? Ці ёсць тут побач пляцоўка для гульні ў тэніс? Ц- ё-ц- т-т п-б-ч п-я-о-к- д-я г-л-н- ў т-н-с- ---------------------------------------------- Ці ёсць тут побач пляцоўка для гульні ў тэніс? 0
T-і-yos-s’-tut -o-a-- p--at-ouka -ly--g-l’n- u t--іs? Tsі yosts’ tut pobach plyatsouka dlya gul’nі u tenіs? T-і y-s-s- t-t p-b-c- p-y-t-o-k- d-y- g-l-n- u t-n-s- ----------------------------------------------------- Tsі yosts’ tut pobach plyatsouka dlya gul’nі u tenіs?
ਕੀ ਇੱਥੇ ਨੇੜੇ ਕੋਈ ਤਰਣਤਾਲ ਹੈ? Ц--ё-ць---- --ба--кры-- ------? Ці ёсць тут побач крыты басейн? Ц- ё-ц- т-т п-б-ч к-ы-ы б-с-й-? ------------------------------- Ці ёсць тут побач крыты басейн? 0
Ts----s--’ --- p---c---ry-y -as---? Tsі yosts’ tut pobach kryty baseyn? T-і y-s-s- t-t p-b-c- k-y-y b-s-y-? ----------------------------------- Tsі yosts’ tut pobach kryty baseyn?

ਮਾਲਟੀਜ਼ ਭਾਸ਼ਾ

ਕਈ ਯੂਰੋਪੀਅਨ ਜਿਹੜੇ ਆਪਣੀ ਅੰਗਰੇਜ਼ੀ ਨੂੰ ਸੁਧਾਰਨਾ ਚਾਹੁੰਦੇ ਹਨ, ਮਾਲਟਾ ਜਾਂਦੇ ਹਨ। ਇਸਦਾ ਕਾਰਨ ਇਹ ਹੈ ਕਿ ਯੂਰੋਪੀਅਨ ਉਪ-ਰਾਜਾਂ ਵਿੱਚ, ਅੰਗਰੇਜ਼ੀ ਸਰਕਾਰੀ ਭਾਸ਼ਾ ਹੈ। ਅਤੇ ਮਾਲਟਾ ਆਪਣੇ ਕਈ ਭਾਸ਼ਾ ਸਕੂਲਾਂ ਲਈ ਮਸ਼ਹੂਰ ਹੈ। ਪਰ ਇਹ ਭਾਸ਼ਾ ਵਿਗਿਆਨੀਆਂ ਦੀ ਇਸ ਦੇਸ਼ ਵਿੱਚ ਦਿਲਚਸਪੀ ਦਾ ਕਾਰਨ ਨਹੀਂ ਹੈ। ਉਹ ਮਾਲਟਾ ਵਿੱਚ ਕਿਸੇ ਹੋਰ ਕਾਰਨ ਕਰਕੇ ਦਿਲਚਸਪੀ ਰੱਖਦੇ ਹਨ। ਮਾਲਟਾ ਗਣਰਾਜ ਦੀ ਇੱਕ ਹੋਰ ਸਰਕਾਰੀ ਭਾਸ਼ਾ ਹੈ: ਮਾਲਟੀਜ਼ (ਜਾਂ ਮਾਲਟੀ)। ਇਸ ਭਾਸ਼ਾ ਦਾ ਵਿਕਾਸ ਅਰਬੀ ਉਪ-ਭਾਸ਼ਾ ਤੋਂ ਹੋਇਆ। ਇਸ ਨਾਲ, ਮਾਲਟੀ ਯੂਰੋਪ ਦੀ ਇੱਕੋ-ਇੱਕ ਸਾਮੀ ਭਾਸ਼ਾ ਹੈ। ਪਰ, ਵਾਕ-ਰਚਨਾ ਅਤੇ ਸ੍ਵਰ ਅਰਬੀ ਭਾਸ਼ਾ ਤੋਂ ਵੱਖਰੇ ਹਨ। ਮਾਲਟੀਜ਼ ਵੀ ਲੈਟਿਨ ਅੱਖਰਾਂ ਵਿੱਚ ਲਿਖੀ ਜਾਂਦੀ ਹੈ। ਪਰ, ਵਰਣਮਾਲਾ ਵਿੱਚ ਕੁਝ ਵਿਸ਼ੇਸ਼ ਅੱਖਰ ਹੁੰਦੇ ਹਨ। ਅਤੇ c ਅਤੇ y ਅੱਖਰ ਪੂਰੀ ਤਰ੍ਹਾਂ ਗ਼ੈਰ-ਮੌਜੂਦ ਹੁੰਦੇ ਹਨ। ਸ਼ਬਦਾਵਲੀ ਵਿੱਚ ਕਈ ਹੋਰ ਭਾਸ਼ਾਵਾਂ ਦੇ ਤੱਤ ਹੁੰਦੇ ਹਨ। ਅਰਬੀ ਤੋਂ ਛੁੱਟ, ਇਟਾਲੀਅਨ ਅਤੇ ਅੰਗਰੇਜ਼ੀ ਪ੍ਰਭਾਵਸ਼ਾਲੀ ਭਾਸ਼ਾਵਾਂ ਵਿੱਚੋਂ ਹਨ। ਪਰ ਫੀਨੀਸ਼ੀਅਨਜ਼ ਅਤੇ ਕਾਰਥਾਜੀਨੀਅਨਜ਼ ਨੇ ਵੀ ਭਾਸ਼ਾ ਨੂੰ ਪ੍ਰਭਾਵਿਤ ਕੀਤਾ। ਇਸਲਈ, ਕੁਝ ਖੋਜਕਰਤਾ ਮਾਲਟੀ ਨੂੰ ਅਰਬੀ ਕ੍ਰੀਓਲ ਭਾਸ਼ਾ ਸਮਝਦੇ ਹਨ। ਆਪਣੇ ਸੰਪੂਰਨ ਇਤਿਹਾਸ ਦੇ ਦੌਰਾਨ, ਮਾਲਟਾ ਉੱਤੇ ਵੱਖ-ਵੱਖ ਸ਼ਕਤੀਆਂ ਨੇ ਕਬਜ਼ਾ ਕੀਤਾ। ਸਾਰਿਆਂ ਨੇ ਮਾਲਟਾ, ਗੋਜ਼ੋ ਅਤੇ ਕੋਮੀਨੋ ਦੇ ਟਾਪੂਆਂ ਉੱਤੇ ਆਪਣੇ ਨਿਸ਼ਾਨ ਛੱਡੇ। ਲੰਬੇ ਸਮੇਂ ਤੱਕ, ਮਾਲਟੀ ਕੇਵਲ ਇੱਕ ਸਥਾਨਕ ਬੋਲੀ ਸੀ। ਪਰ ਇਹ ਹਮੇਸ਼ਾਂ ‘ਅਸਲ’ ਮਾਲਟੀਜ਼ ਦੀ ਮੂਲ ਭਾਸ਼ਾ ਰਹੀ। ਇਹ ਵੀ ਵਿਸ਼ੇਸ਼ ਤੌਰ 'ਤੇ ਮੌਖਿਕ ਰੂਪ ਵਿੱਚ ਅੱਗੇ ਲਿਜਾਈ ਗਈ। 19ਵੀਂ ਸਦੀ ਤੱਕ ਲੋਕਾਂ ਨੇ ਭਾਸ਼ਾ ਵਿੱਚ ਲਿਖਣਾ ਸ਼ੁਰੂ ਨਹੀਂ ਕੀਤਾ ਸੀ। ਅੱਜ ਬੁਲਾਰਿਆਂ ਦੀ ਗਿਣਤੀ ਤਕਰੀਬਨ 330,000 ਹੈ। ਮਾਲਟਾ 2004 ਤੋਂ ਯੂਰੋਪੀਅਨ ਸੰਗਠਨ ਦਾ ਮੈਂਬਰ ਰਿਹਾ ਹੈ। ਇਸ ਨਾਲ, ਮਾਲਟੀ ਯੂਰੋਪ ਦੀਆਂ ਸਰਕਾਰੀ ਭਾਸ਼ਾਵਾਂ ਵਿੱਚੋਂ ਇੱਕ ਹੈ। ਪਰ ਮਾਲਟੀਜ਼ ਲਈ ਭਾਸ਼ਾ ਸਧਾਰਨ ਤੌਰ 'ਤੇ ਉਨ੍ਹਾਂ ਦੇ ਸਭਿਆਚਾਰ ਦਾ ਇੱਕ ਭਾਗ ਹੈ। ਅਤੇ ਉਹ ਖੁਸ਼ ਹੁੰਦੇ ਹਨ ਜਦੋਂ ਵਿਦੇਸ਼ੀ ਲੋਕ ਮਾਲਟੀ ਸਿੱਖਣਾ ਚਾਹੁੰਦੇ ਹਨ। ਮਾਲਟਾ ਵਿੱਚ ਨਿਸਚਿਤ ਰੂਪ ਵਿੱਚ ਚੋਖੇ ਭਾਸ਼ਾ ਸਕੂਲ ਹਨ...