ਪ੍ਹੈਰਾ ਕਿਤਾਬ

pa ਸ਼ਾਮ ਨੂੰ ਬਾਹਰ ਜਾਣਾ   »   ti ምሸት ምውጻእ

44 [ਚੁਤਾਲੀ]

ਸ਼ਾਮ ਨੂੰ ਬਾਹਰ ਜਾਣਾ

ਸ਼ਾਮ ਨੂੰ ਬਾਹਰ ਜਾਣਾ

44 [ኣርብዓንኣርባዕተን]

44 [aribi‘ani’ariba‘iteni]

ምሸት ምውጻእ

[misheti miwits’a’i]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਕੀ ਇੱਥੇ ਕੋਈ ਡਿਸਕੋ ਹੈ? ኣ-ዚ ዲስ---- ዶ? ኣ__ ዲ__ ኣ_ ዶ_ ኣ-ዚ ዲ-ኮ ኣ- ዶ- ------------- ኣብዚ ዲስኮ ኣሎ ዶ? 0
a-izī -ī-i-- a-- d-? a____ d_____ a__ d__ a-i-ī d-s-k- a-o d-? -------------------- abizī dīsiko alo do?
ਕੀ ਇੱਥੇ ਕੋਈ ਨਾਈਟ – ਕਲੱਬ ਹੈ? ኣ-ዚ ናይ---ታዊ-ት-ሂት-ኣ- -? ኣ__ ና_ ለ___ ት___ ኣ_ ዶ_ ኣ-ዚ ና- ለ-ታ- ት-ሂ- ኣ- ዶ- ---------------------- ኣብዚ ናይ ለይታዊ ትልሂት ኣሎ ዶ? 0
a--z-----i---yita----il-h--- -l- --? a____ n___ l_______ t_______ a__ d__ a-i-ī n-y- l-y-t-w- t-l-h-t- a-o d-? ------------------------------------ abizī nayi leyitawī tilihīti alo do?
ਕੀ ਇੱਥੇ ਕੋਈ ਪੱਬ ਹੈ? ኣ-ዚ--------ኣ- -? ኣ__ ቤ_____ ኣ_ ዶ_ ኣ-ዚ ቤ---ስ- ኣ- ዶ- ---------------- ኣብዚ ቤት-መስተ ኣሎ ዶ? 0
ab-z- -ē-i-m-s-t---lo -o? a____ b__________ a__ d__ a-i-ī b-t---e-i-e a-o d-? ------------------------- abizī bēti-mesite alo do?
ਅੱਜ ਰੰਗਮੰਚ ਤੇ ਕੀ ਚੱਲ ਰਿਹਾ ਹੈ? ሎሚ---ት-ኣ----ተ---ንታ- --አ-ኣ-? ሎ_ ም__ ኣ_ ት___ እ___ ዝ__ ኣ__ ሎ- ም-ት ኣ- ት-ተ- እ-ታ- ዝ-አ ኣ-? --------------------------- ሎሚ ምሸት ኣብ ትያተር እንታይ ዝረአ ኣሎ? 0
l--ī m--heti a-- ---at-ri -n--ay--z--e-- -l-? l___ m______ a__ t_______ i______ z_____ a___ l-m- m-s-e-i a-i t-y-t-r- i-i-a-i z-r-’- a-o- --------------------------------------------- lomī misheti abi tiyateri initayi zire’ā alo?
ਅੱਜ ਸਿਨਮਾਘਰ ਵਿੱਚ ਕੀ ਚੱਲ ਰਿਹਾ ਹੈ? ሎ--ም-ት-ኣብ ሲነ- -ንታይ -ረ- ኣ-? ሎ_ ም__ ኣ_ ሲ__ እ___ ዝ__ ኣ__ ሎ- ም-ት ኣ- ሲ-ማ እ-ታ- ዝ-አ ኣ-? -------------------------- ሎሚ ምሸት ኣብ ሲነማ እንታይ ዝረአ ኣሎ? 0
lom- ---h----a---sī-----in--ayi-z--e’ā alo? l___ m______ a__ s_____ i______ z_____ a___ l-m- m-s-e-i a-i s-n-m- i-i-a-i z-r-’- a-o- ------------------------------------------- lomī misheti abi sīnema initayi zire’ā alo?
ਅੱਜ ਸ਼ਾਮ ਟੈਲੀਵੀਜ਼ਨ ਵਿੱਚ ਕੀ ਚੱਲ ਰਿਹਾ ਹੈ? ሎሚ ም-ት-ኣብ ---ዦ- እንታ- ዝረአ-ኣሎ? ሎ_ ም__ ኣ_ ተ____ እ___ ዝ__ ኣ__ ሎ- ም-ት ኣ- ተ-ቪ-ን እ-ታ- ዝ-አ ኣ-? ---------------------------- ሎሚ ምሸት ኣብ ተለቪዦን እንታይ ዝረአ ኣሎ? 0
l--- mi-heti-a-i-telev-z--ni i--t--i-z-re’- a-o? l___ m______ a__ t__________ i______ z_____ a___ l-m- m-s-e-i a-i t-l-v-z-o-i i-i-a-i z-r-’- a-o- ------------------------------------------------ lomī misheti abi televīzhoni initayi zire’ā alo?
ਕੀ ਨਾਟਕ ਦੇ ਹੋਰ ਟਿਕਟ ਹਨ? ን---- -እተ--ቲ-ት ኣሎ-ዶ? ን____ መ___ ቲ__ ኣ_ ዶ_ ን-ያ-ር መ-ተ- ቲ-ት ኣ- ዶ- -------------------- ንትያተር መእተዊ ቲከት ኣሎ ዶ? 0
nit--at-----e’i-ew- tī---- a-o --? n_________ m_______ t_____ a__ d__ n-t-y-t-r- m-’-t-w- t-k-t- a-o d-? ---------------------------------- nitiyateri me’itewī tīketi alo do?
ਕੀ ਫਿਲਮ ਦੇ ਹੋਰ ਟਿਕਟ ਹਨ? ን-------ዊ--ከት--ሎ--? ን___ መ___ ቲ__ ኣ_ ዶ_ ን-ነ- መ-ተ- ቲ-ት ኣ- ዶ- ------------------- ንሲነማ መእተዊ ቲከት ኣሎ ዶ? 0
ni--nem- ---------t-keti--lo -o? n_______ m_______ t_____ a__ d__ n-s-n-m- m-’-t-w- t-k-t- a-o d-? -------------------------------- nisīnema me’itewī tīketi alo do?
ਕੀ ਖੇਲ ਦੇ ਹੋਰ ਟਿਕਟ ਹਨ? ንጸወታ ክዑ- --ተ---ኬ--ኣ- -? ን___ ክ__ ም___ ት__ ኣ_ ዶ_ ን-ወ- ክ-ሶ ም-ተ- ት-ት ኣ- ዶ- ----------------------- ንጸወታ ክዑሶ ምእተዊ ትኬት ኣሎ ዶ? 0
nit---we---ki‘-s- mi-i-e------ē-i-alo -o? n_________ k_____ m_______ t_____ a__ d__ n-t-’-w-t- k-‘-s- m-’-t-w- t-k-t- a-o d-? ----------------------------------------- nits’eweta ki‘uso mi’itewī tikēti alo do?
ਮੈਂ ਸਭ ਤੋਂ ਪਿੱਛੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। ኣ- ኣ- መ---- ኮፍ -ብ---ል-። ኣ_ ኣ_ መ____ ኮ_ ክ__ ደ___ ኣ- ኣ- መ-ዳ-ታ ኮ- ክ-ል ደ-የ- ----------------------- ኣነ ኣብ መወዳእታ ኮፍ ክብል ደልየ። 0
a-- a-i--ewe-a--t-----i --bil- -e---e። a__ a__ m_________ k___ k_____ d______ a-e a-i m-w-d-’-t- k-f- k-b-l- d-l-y-። -------------------------------------- ane abi meweda’ita kofi kibili deliye።
ਮੈਂ ਵਿਚਕਾਰ ਜਿਹੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। ኣነ--- -ለ ቦታ ኣ- ---ል----ክብ- ደ-የ። ኣ_ ኣ_ ገ_ ቦ_ ኣ_ ማ___ ኮ_ ክ__ ደ___ ኣ- ኣ- ገ- ቦ- ኣ- ማ-ከ- ኮ- ክ-ል ደ-የ- ------------------------------- ኣነ ኣብ ገለ ቦታ ኣብ ማእከል ኮፍ ክብል ደልየ። 0
a-- -bi g-l----t--a-------ke-i k-fi -i--li --l--e። a__ a__ g___ b___ a__ m_______ k___ k_____ d______ a-e a-i g-l- b-t- a-i m-’-k-l- k-f- k-b-l- d-l-y-። -------------------------------------------------- ane abi gele bota abi ma’ikeli kofi kibili deliye።
ਮੈਂ ਸਾਹਮਣੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। ኣ- ኣ---ድሚ- -ፍ-ክ-- ደ--። ኣ_ ኣ_ ቅ___ ኮ_ ክ__ ደ___ ኣ- ኣ- ቅ-ሚ- ኮ- ክ-ል ደ-የ- ---------------------- ኣነ ኣብ ቅድሚት ኮፍ ክብል ደልየ። 0
a-e --- -’----īti-kofi kibi-i d---ye። a__ a__ k________ k___ k_____ d______ a-e a-i k-i-i-ī-i k-f- k-b-l- d-l-y-። ------------------------------------- ane abi k’idimīti kofi kibili deliye።
ਕੀ ਤੁਸੀਂ ਮੈਨੂੰ ਕੁਝ ਸਿਫਾਰਸ਼ ਕਰ ਸਕਦੇ ਹੋ? ገ-----ኽሩኒ -ኽእሉ ዶ? ገ_ ክ_____ ት___ ዶ_ ገ- ክ-መ-ሩ- ት-እ- ዶ- ----------------- ገለ ክትመኽሩኒ ትኽእሉ ዶ? 0
gele-----m-h--r-n---ih--’i-u d-? g___ k___________ t_______ d__ g-l- k-t-m-h-i-u-ī t-h-i-i-u d-? -------------------------------- gele kitimeẖirunī tiẖi’ilu do?
ਪ੍ਰਦਰਸ਼ਨ ਕਦੋਂ ਸ਼ੁਰੂ ਹੁੰਦਾ ਹੈ? እቲ---ኢት --- ድ- ዝጅ--? እ_ ት___ መ__ ድ_ ዝ____ እ- ት-ኢ- መ-ስ ድ- ዝ-ም-? -------------------- እቲ ትርኢት መዓስ ድዩ ዝጅምር? 0
i-- ---i’-ti--e-a-- -iy- -ij--i-i? i__ t_______ m_____ d___ z________ i-ī t-r-’-t- m-‘-s- d-y- z-j-m-r-? ---------------------------------- itī tiri’īti me‘asi diyu zijimiri?
ਕੀ ਤੁਸੀਂ ਮੇਰੇ ਲਈ ਇੱਕ ਹੋਰ ਟਿਕਟ ਖਰੀਦ ਸਕਦੇ ਹੋ? ቲ-ት-ከ-ም-ኣለይ--ኽእል ዶ? ቲ__ ከ______ ት___ ዶ_ ቲ-ት ከ-ም-ኣ-ይ ት-እ- ዶ- ------------------- ቲከት ከተምጽኣለይ ትኽእል ዶ? 0
tīk-t--k-----t--i-a---- t-h-i-il--do? t_____ k_______________ t_______ d__ t-k-t- k-t-m-t-’-’-l-y- t-h-i-i-i d-? ------------------------------------- tīketi ketemits’i’aleyi tiẖi’ili do?
ਕੀ ਇੱਥੇ ਨੇੜੇ ਕੋਈ ਗੋਲਫ ਦਾ ਮੈਦਾਨ ਹੈ? ኣብ--ቀ-ባ --ፍ-መጻ---ኣሎ ዶ? ኣ__ ቀ__ ጎ__ መ___ ኣ_ ዶ_ ኣ-ዚ ቀ-ባ ጎ-ፍ መ-ወ- ኣ- ዶ- ---------------------- ኣብዚ ቀረባ ጎልፍ መጻወቲ ኣሎ ዶ? 0
ab--- k’-reb- -oli-i---t----e-ī a-o --? a____ k______ g_____ m_________ a__ d__ a-i-ī k-e-e-a g-l-f- m-t-’-w-t- a-o d-? --------------------------------------- abizī k’ereba golifi mets’awetī alo do?
ਕੀ ਇੱਥੇ ਨੇੜੇ ਕੋਈ ਟੈਨਿਸ ਦਾ ਮੈਦਾਨ ਹੈ? ኣብ- ኣ---ረ---ኒስ መ-ወ- ኣ--ዶ? ኣ__ ኣ_ ቀ__ ተ__ መ___ ኣ_ ዶ_ ኣ-ዚ ኣ- ቀ-ባ ተ-ስ መ-ወ- ኣ- ዶ- ------------------------- ኣብዚ ኣብ ቀረባ ተኒስ መጻወቲ ኣሎ ዶ? 0
a-i----bi k----ba te---i----s’a-e-ī-al- -o? a____ a__ k______ t_____ m_________ a__ d__ a-i-ī a-i k-e-e-a t-n-s- m-t-’-w-t- a-o d-? ------------------------------------------- abizī abi k’ereba tenīsi mets’awetī alo do?
ਕੀ ਇੱਥੇ ਨੇੜੇ ਕੋਈ ਤਰਣਤਾਲ ਹੈ? ኣ-ዚ --ባ---ም-ሲ-ኣሎ-ዶ? ኣ__ ቀ__ መ____ ኣ_ ዶ_ ኣ-ዚ ቀ-ባ መ-ም-ሲ ኣ- ዶ- ------------------- ኣብዚ ቀረባ መሕምበሲ ኣሎ ዶ? 0
a-i-ī-k’--e-a -e-̣---b-sī al----? a____ k______ m_________ a__ d__ a-i-ī k-e-e-a m-h-i-i-e-ī a-o d-? --------------------------------- abizī k’ereba meḥimibesī alo do?

ਮਾਲਟੀਜ਼ ਭਾਸ਼ਾ

ਕਈ ਯੂਰੋਪੀਅਨ ਜਿਹੜੇ ਆਪਣੀ ਅੰਗਰੇਜ਼ੀ ਨੂੰ ਸੁਧਾਰਨਾ ਚਾਹੁੰਦੇ ਹਨ, ਮਾਲਟਾ ਜਾਂਦੇ ਹਨ। ਇਸਦਾ ਕਾਰਨ ਇਹ ਹੈ ਕਿ ਯੂਰੋਪੀਅਨ ਉਪ-ਰਾਜਾਂ ਵਿੱਚ, ਅੰਗਰੇਜ਼ੀ ਸਰਕਾਰੀ ਭਾਸ਼ਾ ਹੈ। ਅਤੇ ਮਾਲਟਾ ਆਪਣੇ ਕਈ ਭਾਸ਼ਾ ਸਕੂਲਾਂ ਲਈ ਮਸ਼ਹੂਰ ਹੈ। ਪਰ ਇਹ ਭਾਸ਼ਾ ਵਿਗਿਆਨੀਆਂ ਦੀ ਇਸ ਦੇਸ਼ ਵਿੱਚ ਦਿਲਚਸਪੀ ਦਾ ਕਾਰਨ ਨਹੀਂ ਹੈ। ਉਹ ਮਾਲਟਾ ਵਿੱਚ ਕਿਸੇ ਹੋਰ ਕਾਰਨ ਕਰਕੇ ਦਿਲਚਸਪੀ ਰੱਖਦੇ ਹਨ। ਮਾਲਟਾ ਗਣਰਾਜ ਦੀ ਇੱਕ ਹੋਰ ਸਰਕਾਰੀ ਭਾਸ਼ਾ ਹੈ: ਮਾਲਟੀਜ਼ (ਜਾਂ ਮਾਲਟੀ)। ਇਸ ਭਾਸ਼ਾ ਦਾ ਵਿਕਾਸ ਅਰਬੀ ਉਪ-ਭਾਸ਼ਾ ਤੋਂ ਹੋਇਆ। ਇਸ ਨਾਲ, ਮਾਲਟੀ ਯੂਰੋਪ ਦੀ ਇੱਕੋ-ਇੱਕ ਸਾਮੀ ਭਾਸ਼ਾ ਹੈ। ਪਰ, ਵਾਕ-ਰਚਨਾ ਅਤੇ ਸ੍ਵਰ ਅਰਬੀ ਭਾਸ਼ਾ ਤੋਂ ਵੱਖਰੇ ਹਨ। ਮਾਲਟੀਜ਼ ਵੀ ਲੈਟਿਨ ਅੱਖਰਾਂ ਵਿੱਚ ਲਿਖੀ ਜਾਂਦੀ ਹੈ। ਪਰ, ਵਰਣਮਾਲਾ ਵਿੱਚ ਕੁਝ ਵਿਸ਼ੇਸ਼ ਅੱਖਰ ਹੁੰਦੇ ਹਨ। ਅਤੇ c ਅਤੇ y ਅੱਖਰ ਪੂਰੀ ਤਰ੍ਹਾਂ ਗ਼ੈਰ-ਮੌਜੂਦ ਹੁੰਦੇ ਹਨ। ਸ਼ਬਦਾਵਲੀ ਵਿੱਚ ਕਈ ਹੋਰ ਭਾਸ਼ਾਵਾਂ ਦੇ ਤੱਤ ਹੁੰਦੇ ਹਨ। ਅਰਬੀ ਤੋਂ ਛੁੱਟ, ਇਟਾਲੀਅਨ ਅਤੇ ਅੰਗਰੇਜ਼ੀ ਪ੍ਰਭਾਵਸ਼ਾਲੀ ਭਾਸ਼ਾਵਾਂ ਵਿੱਚੋਂ ਹਨ। ਪਰ ਫੀਨੀਸ਼ੀਅਨਜ਼ ਅਤੇ ਕਾਰਥਾਜੀਨੀਅਨਜ਼ ਨੇ ਵੀ ਭਾਸ਼ਾ ਨੂੰ ਪ੍ਰਭਾਵਿਤ ਕੀਤਾ। ਇਸਲਈ, ਕੁਝ ਖੋਜਕਰਤਾ ਮਾਲਟੀ ਨੂੰ ਅਰਬੀ ਕ੍ਰੀਓਲ ਭਾਸ਼ਾ ਸਮਝਦੇ ਹਨ। ਆਪਣੇ ਸੰਪੂਰਨ ਇਤਿਹਾਸ ਦੇ ਦੌਰਾਨ, ਮਾਲਟਾ ਉੱਤੇ ਵੱਖ-ਵੱਖ ਸ਼ਕਤੀਆਂ ਨੇ ਕਬਜ਼ਾ ਕੀਤਾ। ਸਾਰਿਆਂ ਨੇ ਮਾਲਟਾ, ਗੋਜ਼ੋ ਅਤੇ ਕੋਮੀਨੋ ਦੇ ਟਾਪੂਆਂ ਉੱਤੇ ਆਪਣੇ ਨਿਸ਼ਾਨ ਛੱਡੇ। ਲੰਬੇ ਸਮੇਂ ਤੱਕ, ਮਾਲਟੀ ਕੇਵਲ ਇੱਕ ਸਥਾਨਕ ਬੋਲੀ ਸੀ। ਪਰ ਇਹ ਹਮੇਸ਼ਾਂ ‘ਅਸਲ’ ਮਾਲਟੀਜ਼ ਦੀ ਮੂਲ ਭਾਸ਼ਾ ਰਹੀ। ਇਹ ਵੀ ਵਿਸ਼ੇਸ਼ ਤੌਰ 'ਤੇ ਮੌਖਿਕ ਰੂਪ ਵਿੱਚ ਅੱਗੇ ਲਿਜਾਈ ਗਈ। 19ਵੀਂ ਸਦੀ ਤੱਕ ਲੋਕਾਂ ਨੇ ਭਾਸ਼ਾ ਵਿੱਚ ਲਿਖਣਾ ਸ਼ੁਰੂ ਨਹੀਂ ਕੀਤਾ ਸੀ। ਅੱਜ ਬੁਲਾਰਿਆਂ ਦੀ ਗਿਣਤੀ ਤਕਰੀਬਨ 330,000 ਹੈ। ਮਾਲਟਾ 2004 ਤੋਂ ਯੂਰੋਪੀਅਨ ਸੰਗਠਨ ਦਾ ਮੈਂਬਰ ਰਿਹਾ ਹੈ। ਇਸ ਨਾਲ, ਮਾਲਟੀ ਯੂਰੋਪ ਦੀਆਂ ਸਰਕਾਰੀ ਭਾਸ਼ਾਵਾਂ ਵਿੱਚੋਂ ਇੱਕ ਹੈ। ਪਰ ਮਾਲਟੀਜ਼ ਲਈ ਭਾਸ਼ਾ ਸਧਾਰਨ ਤੌਰ 'ਤੇ ਉਨ੍ਹਾਂ ਦੇ ਸਭਿਆਚਾਰ ਦਾ ਇੱਕ ਭਾਗ ਹੈ। ਅਤੇ ਉਹ ਖੁਸ਼ ਹੁੰਦੇ ਹਨ ਜਦੋਂ ਵਿਦੇਸ਼ੀ ਲੋਕ ਮਾਲਟੀ ਸਿੱਖਣਾ ਚਾਹੁੰਦੇ ਹਨ। ਮਾਲਟਾ ਵਿੱਚ ਨਿਸਚਿਤ ਰੂਪ ਵਿੱਚ ਚੋਖੇ ਭਾਸ਼ਾ ਸਕੂਲ ਹਨ...