ਪ੍ਹੈਰਾ ਕਿਤਾਬ

pa ਸ਼ਾਮ ਨੂੰ ਬਾਹਰ ਜਾਣਾ   »   ka საღამოს გასეირნება

44 [ਚੁਤਾਲੀ]

ਸ਼ਾਮ ਨੂੰ ਬਾਹਰ ਜਾਣਾ

ਸ਼ਾਮ ਨੂੰ ਬਾਹਰ ਜਾਣਾ

44 [ორმოცდაოთხი]

44 [ormotsdaotkhi]

საღამოს გასეირნება

[saghamos gaseirneba]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਰਜੀਆਈ ਖੇਡੋ ਹੋਰ
ਕੀ ਇੱਥੇ ਕੋਈ ਡਿਸਕੋ ਹੈ? არ-ს-ა- დ-სკო---ა? ა___ ა_ დ_________ ა-ი- ა- დ-ს-ო-ე-ა- ------------------ არის აქ დისკოთეკა? 0
a------ ---k'o-e-'-? a___ a_ d___________ a-i- a- d-s-'-t-k-a- -------------------- aris ak disk'otek'a?
ਕੀ ਇੱਥੇ ਕੋਈ ਨਾਈਟ – ਕਲੱਬ ਹੈ? ა--ს--ქ ღა--ს ----ი? ა___ ა_ ღ____ კ_____ ა-ი- ა- ღ-მ-ს კ-უ-ი- -------------------- არის აქ ღამის კლუბი? 0
ari- a- g-amis-k'lu--? a___ a_ g_____ k______ a-i- a- g-a-i- k-l-b-? ---------------------- aris ak ghamis k'lubi?
ਕੀ ਇੱਥੇ ਕੋਈ ਪੱਬ ਹੈ? არის -- -ა-ე? ა___ ა_ კ____ ა-ი- ა- კ-ფ-? ------------- არის აქ კაფე? 0
ari- -k-k'ap-? a___ a_ k_____ a-i- a- k-a-e- -------------- aris ak k'ape?
ਅੱਜ ਰੰਗਮੰਚ ਤੇ ਕੀ ਚੱਲ ਰਿਹਾ ਹੈ? რ- -ადის--ღეს --ღ-მ-ს---ა----? რ_ გ____ დ___ ს______ თ_______ რ- გ-დ-ს დ-ე- ს-ღ-მ-ს თ-ა-რ-ი- ------------------------------ რა გადის დღეს საღამოს თეატრში? 0
ra ----s dg-es-sag-a--- t--t-----? r_ g____ d____ s_______ t_________ r- g-d-s d-h-s s-g-a-o- t-a-'-s-i- ---------------------------------- ra gadis dghes saghamos teat'rshi?
ਅੱਜ ਸਿਨਮਾਘਰ ਵਿੱਚ ਕੀ ਚੱਲ ਰਿਹਾ ਹੈ? რა გა-ის-დღე- ს-ღამ-ს--ინოშ-? რ_ გ____ დ___ ს______ კ______ რ- გ-დ-ს დ-ე- ს-ღ-მ-ს კ-ნ-შ-? ----------------------------- რა გადის დღეს საღამოს კინოში? 0
ra g-dis dg-e------a-os k'i-os-i? r_ g____ d____ s_______ k________ r- g-d-s d-h-s s-g-a-o- k-i-o-h-? --------------------------------- ra gadis dghes saghamos k'inoshi?
ਅੱਜ ਸ਼ਾਮ ਟੈਲੀਵੀਜ਼ਨ ਵਿੱਚ ਕੀ ਚੱਲ ਰਿਹਾ ਹੈ? რა -ა-ი----ე--ს--ამოს ტ--ე--ზო---? რ_ გ____ დ___ ს______ ტ___________ რ- გ-დ-ს დ-ე- ს-ღ-მ-ს ტ-ლ-ვ-ზ-რ-ი- ---------------------------------- რა გადის დღეს საღამოს ტელევიზორში? 0
ra-gad-- -g--s--ag-am-s--'el--i-orsh-? r_ g____ d____ s_______ t_____________ r- g-d-s d-h-s s-g-a-o- t-e-e-i-o-s-i- -------------------------------------- ra gadis dghes saghamos t'elevizorshi?
ਕੀ ਨਾਟਕ ਦੇ ਹੋਰ ਟਿਕਟ ਹਨ? არი--კ--ევ --ატ-ის-ბი-ე--ბი? ა___ კ____ თ______ ბ________ ა-ი- კ-დ-ვ თ-ა-რ-ს ბ-ლ-თ-ბ-? ---------------------------- არის კიდევ თეატრის ბილეთები? 0
a--s-k-i--- ---t--is--i-e-e--? a___ k_____ t_______ b________ a-i- k-i-e- t-a-'-i- b-l-t-b-? ------------------------------ aris k'idev teat'ris biletebi?
ਕੀ ਫਿਲਮ ਦੇ ਹੋਰ ਟਿਕਟ ਹਨ? ა--ს-კ--ე------ს -ილ--ე-ი? ა___ კ____ კ____ ბ________ ა-ი- კ-დ-ვ კ-ნ-ს ბ-ლ-თ-ბ-? -------------------------- არის კიდევ კინოს ბილეთები? 0
ari- -'i-e- -'--os -i-e-ebi? a___ k_____ k_____ b________ a-i- k-i-e- k-i-o- b-l-t-b-? ---------------------------- aris k'idev k'inos biletebi?
ਕੀ ਖੇਲ ਦੇ ਹੋਰ ਟਿਕਟ ਹਨ? არის-კ--ე- ფ-ხბურ--ს ---ეთები? ა___ კ____ ფ________ ბ________ ა-ი- კ-დ-ვ ფ-ხ-უ-თ-ს ბ-ლ-თ-ბ-? ------------------------------ არის კიდევ ფეხბურთის ბილეთები? 0
a-i- k---ev -e-hbu---s-b-l-t-bi? a___ k_____ p_________ b________ a-i- k-i-e- p-k-b-r-i- b-l-t-b-? -------------------------------- aris k'idev pekhburtis biletebi?
ਮੈਂ ਸਭ ਤੋਂ ਪਿੱਛੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। ს-ლ უ--- მი-და --ო-ა. ს__ უ___ მ____ ჯ_____ ს-ლ უ-ა- მ-ნ-ა ჯ-ო-ა- --------------------- სულ უკან მინდა ჯდომა. 0
su- uk-an -i-----doma. s__ u____ m____ j_____ s-l u-'-n m-n-a j-o-a- ---------------------- sul uk'an minda jdoma.
ਮੈਂ ਵਿਚਕਾਰ ਜਿਹੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। სა-მე----შ- მ-ნ-ა -----. ს____ შ____ მ____ ჯ_____ ს-დ-ე შ-ა-ი მ-ნ-ა ჯ-ო-ა- ------------------------ სადმე შუაში მინდა ჯდომა. 0
s-dm- -h--s-i min---jdo-a. s____ s______ m____ j_____ s-d-e s-u-s-i m-n-a j-o-a- -------------------------- sadme shuashi minda jdoma.
ਮੈਂ ਸਾਹਮਣੇ ਬੈਠਣਾ ਚਾਹੁੰਦਾ / ਚਾਹੁੰਦੀ ਹਾਂ। ს------ -ინ----დ--ა. ს__ წ__ მ____ ჯ_____ ს-ლ წ-ნ მ-ნ-ა ჯ-ო-ა- -------------------- სულ წინ მინდა ჯდომა. 0
sul -s-i--m--d- j----. s__ t____ m____ j_____ s-l t-'-n m-n-a j-o-a- ---------------------- sul ts'in minda jdoma.
ਕੀ ਤੁਸੀਂ ਮੈਨੂੰ ਕੁਝ ਸਿਫਾਰਸ਼ ਕਰ ਸਕਦੇ ਹੋ? შ-გ--ლ--- --მე--ირ-იო-? შ________ რ___ მ_______ შ-გ-ძ-ი-თ რ-მ- მ-რ-ი-თ- ----------------------- შეგიძლიათ რამე მირჩიოთ? 0
s--gid------r-me m---hi--? s__________ r___ m________ s-e-i-z-i-t r-m- m-r-h-o-? -------------------------- shegidzliat rame mirchiot?
ਪ੍ਰਦਰਸ਼ਨ ਕਦੋਂ ਸ਼ੁਰੂ ਹੁੰਦਾ ਹੈ? რ-დის იწ-ე-ა---რ--დ----? რ____ ი_____ წ__________ რ-დ-ს ი-ყ-ბ- წ-რ-ო-გ-ნ-? ------------------------ როდის იწყება წარმოდგენა? 0
rodis-it-'-eba t-'a---d-en-? r____ i_______ t____________ r-d-s i-s-q-b- t-'-r-o-g-n-? ---------------------------- rodis its'qeba ts'armodgena?
ਕੀ ਤੁਸੀਂ ਮੇਰੇ ਲਈ ਇੱਕ ਹੋਰ ਟਿਕਟ ਖਰੀਦ ਸਕਦੇ ਹੋ? შეგ-------ე-თი--ილეთი--ი--ვ-ოთ? შ________ ე___ ბ_____ მ________ შ-გ-ძ-ი-თ ე-თ- ბ-ლ-თ- მ-შ-ვ-ო-? ------------------------------- შეგიძლიათ ერთი ბილეთი მიშოვნოთ? 0
sh-----lia- --ti--i-----m-----n--? s__________ e___ b_____ m_________ s-e-i-z-i-t e-t- b-l-t- m-s-o-n-t- ---------------------------------- shegidzliat erti bileti mishovnot?
ਕੀ ਇੱਥੇ ਨੇੜੇ ਕੋਈ ਗੋਲਫ ਦਾ ਮੈਦਾਨ ਹੈ? ა-ი- ა-, -ხ--ს-გო--ი- -ო--ა-ი? ა___ ა__ ა____ გ_____ მ_______ ა-ი- ა-, ა-ლ-ს გ-ლ-ი- მ-ე-ა-ი- ------------------------------ არის აქ, ახლოს გოლფის მოედანი? 0
a--- a-- a--lo- -olpis --ed-ni? a___ a__ a_____ g_____ m_______ a-i- a-, a-h-o- g-l-i- m-e-a-i- ------------------------------- aris ak, akhlos golpis moedani?
ਕੀ ਇੱਥੇ ਨੇੜੇ ਕੋਈ ਟੈਨਿਸ ਦਾ ਮੈਦਾਨ ਹੈ? არის-აქ,--ხლ-ს-ტე---ი- მ-ე-ა--? ა___ ა__ ა____ ტ______ მ_______ ა-ი- ა-, ა-ლ-ს ტ-ნ-ს-ს მ-ე-ა-ი- ------------------------------- არის აქ, ახლოს ტენისის მოედანი? 0
ar----k,----l-s t'---si- --e----? a___ a__ a_____ t_______ m_______ a-i- a-, a-h-o- t-e-i-i- m-e-a-i- --------------------------------- aris ak, akhlos t'enisis moedani?
ਕੀ ਇੱਥੇ ਨੇੜੇ ਕੋਈ ਤਰਣਤਾਲ ਹੈ? არი---ქ- ახ-ოს საც-რაო აუ-ი? ა___ ა__ ა____ ს______ ა____ ა-ი- ა-, ა-ლ-ს ს-ც-რ-ო ა-ზ-? ---------------------------- არის აქ, ახლოს საცურაო აუზი? 0
ari--a-, ak--os-sats-r----uz-? a___ a__ a_____ s_______ a____ a-i- a-, a-h-o- s-t-u-a- a-z-? ------------------------------ aris ak, akhlos satsurao auzi?

ਮਾਲਟੀਜ਼ ਭਾਸ਼ਾ

ਕਈ ਯੂਰੋਪੀਅਨ ਜਿਹੜੇ ਆਪਣੀ ਅੰਗਰੇਜ਼ੀ ਨੂੰ ਸੁਧਾਰਨਾ ਚਾਹੁੰਦੇ ਹਨ, ਮਾਲਟਾ ਜਾਂਦੇ ਹਨ। ਇਸਦਾ ਕਾਰਨ ਇਹ ਹੈ ਕਿ ਯੂਰੋਪੀਅਨ ਉਪ-ਰਾਜਾਂ ਵਿੱਚ, ਅੰਗਰੇਜ਼ੀ ਸਰਕਾਰੀ ਭਾਸ਼ਾ ਹੈ। ਅਤੇ ਮਾਲਟਾ ਆਪਣੇ ਕਈ ਭਾਸ਼ਾ ਸਕੂਲਾਂ ਲਈ ਮਸ਼ਹੂਰ ਹੈ। ਪਰ ਇਹ ਭਾਸ਼ਾ ਵਿਗਿਆਨੀਆਂ ਦੀ ਇਸ ਦੇਸ਼ ਵਿੱਚ ਦਿਲਚਸਪੀ ਦਾ ਕਾਰਨ ਨਹੀਂ ਹੈ। ਉਹ ਮਾਲਟਾ ਵਿੱਚ ਕਿਸੇ ਹੋਰ ਕਾਰਨ ਕਰਕੇ ਦਿਲਚਸਪੀ ਰੱਖਦੇ ਹਨ। ਮਾਲਟਾ ਗਣਰਾਜ ਦੀ ਇੱਕ ਹੋਰ ਸਰਕਾਰੀ ਭਾਸ਼ਾ ਹੈ: ਮਾਲਟੀਜ਼ (ਜਾਂ ਮਾਲਟੀ)। ਇਸ ਭਾਸ਼ਾ ਦਾ ਵਿਕਾਸ ਅਰਬੀ ਉਪ-ਭਾਸ਼ਾ ਤੋਂ ਹੋਇਆ। ਇਸ ਨਾਲ, ਮਾਲਟੀ ਯੂਰੋਪ ਦੀ ਇੱਕੋ-ਇੱਕ ਸਾਮੀ ਭਾਸ਼ਾ ਹੈ। ਪਰ, ਵਾਕ-ਰਚਨਾ ਅਤੇ ਸ੍ਵਰ ਅਰਬੀ ਭਾਸ਼ਾ ਤੋਂ ਵੱਖਰੇ ਹਨ। ਮਾਲਟੀਜ਼ ਵੀ ਲੈਟਿਨ ਅੱਖਰਾਂ ਵਿੱਚ ਲਿਖੀ ਜਾਂਦੀ ਹੈ। ਪਰ, ਵਰਣਮਾਲਾ ਵਿੱਚ ਕੁਝ ਵਿਸ਼ੇਸ਼ ਅੱਖਰ ਹੁੰਦੇ ਹਨ। ਅਤੇ c ਅਤੇ y ਅੱਖਰ ਪੂਰੀ ਤਰ੍ਹਾਂ ਗ਼ੈਰ-ਮੌਜੂਦ ਹੁੰਦੇ ਹਨ। ਸ਼ਬਦਾਵਲੀ ਵਿੱਚ ਕਈ ਹੋਰ ਭਾਸ਼ਾਵਾਂ ਦੇ ਤੱਤ ਹੁੰਦੇ ਹਨ। ਅਰਬੀ ਤੋਂ ਛੁੱਟ, ਇਟਾਲੀਅਨ ਅਤੇ ਅੰਗਰੇਜ਼ੀ ਪ੍ਰਭਾਵਸ਼ਾਲੀ ਭਾਸ਼ਾਵਾਂ ਵਿੱਚੋਂ ਹਨ। ਪਰ ਫੀਨੀਸ਼ੀਅਨਜ਼ ਅਤੇ ਕਾਰਥਾਜੀਨੀਅਨਜ਼ ਨੇ ਵੀ ਭਾਸ਼ਾ ਨੂੰ ਪ੍ਰਭਾਵਿਤ ਕੀਤਾ। ਇਸਲਈ, ਕੁਝ ਖੋਜਕਰਤਾ ਮਾਲਟੀ ਨੂੰ ਅਰਬੀ ਕ੍ਰੀਓਲ ਭਾਸ਼ਾ ਸਮਝਦੇ ਹਨ। ਆਪਣੇ ਸੰਪੂਰਨ ਇਤਿਹਾਸ ਦੇ ਦੌਰਾਨ, ਮਾਲਟਾ ਉੱਤੇ ਵੱਖ-ਵੱਖ ਸ਼ਕਤੀਆਂ ਨੇ ਕਬਜ਼ਾ ਕੀਤਾ। ਸਾਰਿਆਂ ਨੇ ਮਾਲਟਾ, ਗੋਜ਼ੋ ਅਤੇ ਕੋਮੀਨੋ ਦੇ ਟਾਪੂਆਂ ਉੱਤੇ ਆਪਣੇ ਨਿਸ਼ਾਨ ਛੱਡੇ। ਲੰਬੇ ਸਮੇਂ ਤੱਕ, ਮਾਲਟੀ ਕੇਵਲ ਇੱਕ ਸਥਾਨਕ ਬੋਲੀ ਸੀ। ਪਰ ਇਹ ਹਮੇਸ਼ਾਂ ‘ਅਸਲ’ ਮਾਲਟੀਜ਼ ਦੀ ਮੂਲ ਭਾਸ਼ਾ ਰਹੀ। ਇਹ ਵੀ ਵਿਸ਼ੇਸ਼ ਤੌਰ 'ਤੇ ਮੌਖਿਕ ਰੂਪ ਵਿੱਚ ਅੱਗੇ ਲਿਜਾਈ ਗਈ। 19ਵੀਂ ਸਦੀ ਤੱਕ ਲੋਕਾਂ ਨੇ ਭਾਸ਼ਾ ਵਿੱਚ ਲਿਖਣਾ ਸ਼ੁਰੂ ਨਹੀਂ ਕੀਤਾ ਸੀ। ਅੱਜ ਬੁਲਾਰਿਆਂ ਦੀ ਗਿਣਤੀ ਤਕਰੀਬਨ 330,000 ਹੈ। ਮਾਲਟਾ 2004 ਤੋਂ ਯੂਰੋਪੀਅਨ ਸੰਗਠਨ ਦਾ ਮੈਂਬਰ ਰਿਹਾ ਹੈ। ਇਸ ਨਾਲ, ਮਾਲਟੀ ਯੂਰੋਪ ਦੀਆਂ ਸਰਕਾਰੀ ਭਾਸ਼ਾਵਾਂ ਵਿੱਚੋਂ ਇੱਕ ਹੈ। ਪਰ ਮਾਲਟੀਜ਼ ਲਈ ਭਾਸ਼ਾ ਸਧਾਰਨ ਤੌਰ 'ਤੇ ਉਨ੍ਹਾਂ ਦੇ ਸਭਿਆਚਾਰ ਦਾ ਇੱਕ ਭਾਗ ਹੈ। ਅਤੇ ਉਹ ਖੁਸ਼ ਹੁੰਦੇ ਹਨ ਜਦੋਂ ਵਿਦੇਸ਼ੀ ਲੋਕ ਮਾਲਟੀ ਸਿੱਖਣਾ ਚਾਹੁੰਦੇ ਹਨ। ਮਾਲਟਾ ਵਿੱਚ ਨਿਸਚਿਤ ਰੂਪ ਵਿੱਚ ਚੋਖੇ ਭਾਸ਼ਾ ਸਕੂਲ ਹਨ...