ਪ੍ਹੈਰਾ ਕਿਤਾਬ

pa ਜ਼ਰੂਰਤ ਹੋਣਾ – ਚਾਹੁਣਾ   »   ko 필요해요 – 원해요

69 [ੳਣੱਤਰ]

ਜ਼ਰੂਰਤ ਹੋਣਾ – ਚਾਹੁਣਾ

ਜ਼ਰੂਰਤ ਹੋਣਾ – ਚਾਹੁਣਾ

69 [예순아홉]

69 [yesun-ahob]

필요해요 – 원해요

pil-yohaeyo – wonhaeyo

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੋਰੀਆਈ ਖੇਡੋ ਹੋਰ
ਮੈਨੂੰ ਬਿਸਤਰੇ ਦੀ ਲੋੜ ਹੈ। 저--침----요-요. 저_ 침__ 필____ 저- 침-가 필-해-. ------------ 저는 침대가 필요해요. 0
je-neu- chimd-e-a --l---h--y-. j______ c________ p___________ j-o-e-n c-i-d-e-a p-l-y-h-e-o- ------------------------------ jeoneun chimdaega pil-yohaeyo.
ਮੈਂ ਸੌਣਾ ਚਾਹੁੰਦਾ / ਚਾਹੁੰਦੀ ਹਾਂ। 저- 자기를 ---. 저_ 자__ 원___ 저- 자-를 원-요- ----------- 저는 자기를 원해요. 0
j-o-e-n -----eu- wo-h-ey-. j______ j_______ w________ j-o-e-n j-g-l-u- w-n-a-y-. -------------------------- jeoneun jagileul wonhaeyo.
ਕੀ ਇੱਥੇ ਬਿਸਤਰਾ ਹੈ? 여기 침대--있어요? 여_ 침__ 있___ 여- 침-가 있-요- ----------- 여기 침대가 있어요? 0
ye--- c-im-aega--ss--o-o? y____ c________ i________ y-o-i c-i-d-e-a i-s-e-y-? ------------------------- yeogi chimdaega iss-eoyo?
ਮੈਨੂੰ ਇੱਕ ਦੀਵੇ ਦੀ ਲੋੜ ਹੈ। 저--램프가-필요-요. 저_ 램__ 필____ 저- 램-가 필-해-. ------------ 저는 램프가 필요해요. 0
j---e-- -ae-----a--il--oha-y-. j______ l________ p___________ j-o-e-n l-e-p-u-a p-l-y-h-e-o- ------------------------------ jeoneun laempeuga pil-yohaeyo.
ਮੈਂ ਪੜ੍ਹਨਾ ਚਾਹੁੰਦਾ / ਚਾਹੁੰਦੀ ਹਾਂ। 저- -기를 -해요. 저_ 읽__ 원___ 저- 읽-를 원-요- ----------- 저는 읽기를 원해요. 0
jeone-n i-g-g-leul w-n-a-yo. j______ i_________ w________ j-o-e-n i-g-g-l-u- w-n-a-y-. ---------------------------- jeoneun ilg-gileul wonhaeyo.
ਕੀ ਇੱਥੇ ਦੀਵਾ ਹੈ? 여기-램프가--어요? 여_ 램__ 있___ 여- 램-가 있-요- ----------- 여기 램프가 있어요? 0
y--gi -a-mpeug--iss---yo? y____ l________ i________ y-o-i l-e-p-u-a i-s-e-y-? ------------------------- yeogi laempeuga iss-eoyo?
ਮੈਨੂੰ ਟੈਲੀਫੋਨ ਦੀ ਲੋੜ ਹੈ। 저는---기가 필-해-. 저_ 전___ 필____ 저- 전-기- 필-해-. ------------- 저는 전화기가 필요해요. 0
j-on--n----n-wagiga-p-l--oh----. j______ j__________ p___________ j-o-e-n j-o-h-a-i-a p-l-y-h-e-o- -------------------------------- jeoneun jeonhwagiga pil-yohaeyo.
ਮੈਂ ਟੈਲੀਫੋਨ ਕਰਨਾ ਚਾਹੁੰਦਾ / ਚਾਹੁੰਦੀ ਹਾਂ। 저------를 원해-. 저_ 전____ 원___ 저- 전-하-를 원-요- ------------- 저는 전화하기를 원해요. 0
jeon-un-je---wa-agi--u- ---ha-yo. j______ j______________ w________ j-o-e-n j-o-h-a-a-i-e-l w-n-a-y-. --------------------------------- jeoneun jeonhwahagileul wonhaeyo.
ਕੀ ਇੱਥੇ ਟੈਲਫੋਨ ਹੈ? 여기-전화기가--어-? 여_ 전___ 있___ 여- 전-기- 있-요- ------------ 여기 전화기가 있어요? 0
ye-gi --o--wagig---ss----o? y____ j__________ i________ y-o-i j-o-h-a-i-a i-s-e-y-? --------------------------- yeogi jeonhwagiga iss-eoyo?
ਮੈਨੂੰ ਕੈਮਰੇ ਦੀ ਲੋੜ ਹੈ। 저는 -진----요해요. 저_ 사___ 필____ 저- 사-기- 필-해-. ------------- 저는 사진기가 필요해요. 0
jeon-un ----n--g--p-l---ha---. j______ s________ p___________ j-o-e-n s-j-n-i-a p-l-y-h-e-o- ------------------------------ jeoneun sajingiga pil-yohaeyo.
ਮੈਂ ਫੋਟੋ ਖਿੱਚਣਾ ਚਾਹੁੰਦਾ / ਚਾਹੁੰਦੀ ਹਾਂ। 저는-사----를 -해요. 저_ 사_ 찍__ 원___ 저- 사- 찍-를 원-요- -------------- 저는 사진 찍기를 원해요. 0
j-o-e-- -a--n jji--i-e-l won-----. j______ s____ j_________ w________ j-o-e-n s-j-n j-i-g-l-u- w-n-a-y-. ---------------------------------- jeoneun sajin jjiggileul wonhaeyo.
ਕੀ ਇੱਥੇ ਕੈਮਰਾ ਹੈ? 여기 --기가-있어요? 여_ 사___ 있___ 여- 사-기- 있-요- ------------ 여기 사진기가 있어요? 0
y---- s-ji--i-a-i-s-----? y____ s________ i________ y-o-i s-j-n-i-a i-s-e-y-? ------------------------- yeogi sajingiga iss-eoyo?
ਮੈਨੂੰ ਕੰਪਿਊਟਰ ਦੀ ਲੋੜ ਹੈ। 저- 컴-터- 필요해요. 저_ 컴___ 필____ 저- 컴-터- 필-해-. ------------- 저는 컴퓨터가 필요해요. 0
je-n-un-k-o-p--t--g- p-l---haeyo. j______ k___________ p___________ j-o-e-n k-o-p-u-e-g- p-l-y-h-e-o- --------------------------------- jeoneun keompyuteoga pil-yohaeyo.
ਮੈਂ ਈ – ਮੇਲ ਭੇਜਣਾ ਚਾਹੁੰਦਾ / ਚਾਹੁੰਦੀ ਹਾਂ। 저----일-보내기를--해-. 저_ 이__ 보___ 원___ 저- 이-일 보-기- 원-요- ---------------- 저는 이메일 보내기를 원해요. 0
j--n--- --ei- ---a-g---ul wo--a-y-. j______ i____ b__________ w________ j-o-e-n i-e-l b-n-e-i-e-l w-n-a-y-. ----------------------------------- jeoneun imeil bonaegileul wonhaeyo.
ਕੀ ਇੱਥੇ ਕੰਪਿਊਟਰ ਹੈ? 여----------? 여_ 컴___ 있___ 여- 컴-터- 있-요- ------------ 여기 컴퓨터가 있어요? 0
y--gi keo-py-te--a--s---oyo? y____ k___________ i________ y-o-i k-o-p-u-e-g- i-s-e-y-? ---------------------------- yeogi keompyuteoga iss-eoyo?
ਮੈਨੂੰ ਕਲਮ ਦੀ ਲੋੜ ਹੈ। 저- -----해요. 저_ 펜_ 필____ 저- 펜- 필-해-. ----------- 저는 펜이 필요해요. 0
jeon-u- --n-i --l--oh--y-. j______ p____ p___________ j-o-e-n p-n-i p-l-y-h-e-o- -------------------------- jeoneun pen-i pil-yohaeyo.
ਮੈਂ ਕੁਝ ਲਿਖਣਾ ਚਾਹੁੰਦਾ / ਚਾਹੁੰਦੀ ਹਾਂ। 저는-뭘 쓰기- --요. 저_ 뭘 쓰__ 원___ 저- 뭘 쓰-를 원-요- ------------- 저는 뭘 쓰기를 원해요. 0
je--eu- m-o--sse-gi--ul -onh--yo. j______ m___ s_________ w________ j-o-e-n m-o- s-e-g-l-u- w-n-a-y-. --------------------------------- jeoneun mwol sseugileul wonhaeyo.
ਕੀ ਇੱਥੇ ਕਾਗਜ਼ ਕਲਮ ਹੈ? 여- -이---이 있-요? 여_ 종__ 펜_ 있___ 여- 종-와 펜- 있-요- -------------- 여기 종이와 펜이 있어요? 0
yeogi-jo----w--pen-i -ss-----? y____ j_______ p____ i________ y-o-i j-n---w- p-n-i i-s-e-y-? ------------------------------ yeogi jong-iwa pen-i iss-eoyo?

ਮਸ਼ੀਨੀ ਅਨੁਵਾਦ

ਪਾਠਾਂ ਦਾ ਅਨੁਵਾਦ ਕਰਵਾਉਣ ਵਾਲੇ ਵਿਅਕਤੀ ਨੂੰ ਬਹੁਤ ਸਾਰਾ ਪੈਸਾ ਖਰਚਣਾ ਪੈਂਦਾ ਹੈ। ਪੇਸ਼ੇਵਰ ਦੋਭਾਸ਼ੀਏ ਜਾਂ ਅਨੁਵਾਦਕ ਬਹੁਤ ਮਹਿੰਗੇ ਹੁੰਦੇ ਹਨ। ਇਸਦੇ ਬਾਵਜੂਦ, ਹੋਰ ਭਾਸ਼ਾਵਾਂ ਨੂੰ ਸਮਝਣ ਦੀ ਮਹੱਤਤਾ ਵਧਦੀ ਜਾ ਰਹੀ ਹੈ। ਕੰਪਿਊਟਰ ਵਿਗਿਆਨੀ ਅਤੇ ਕੰਪਿਊਟਰ ਭਾਸ਼ਾ ਵਿਗਿਆਨੀ ਇਸ ਮੁਸ਼ਕਲ ਦਾ ਹੱਲ ਲੱਭਣਾਚਾਹੁੰਦੇ ਹਨ। ਉਹ ਹੁਣ ਕੁਝ ਦੇਰ ਤੋਂ ਮਸ਼ੀਨੀ ਅਨੁਵਾਦਕ ਪ੍ਰੋਗਰਾਮਾਂ ਦੇ ਵਿਕਾਸ ਉੱਤੇ ਕੰਮ ਕਰਰਹੇ ਹਨ। ਅੱਜਕਲ੍ਹ, ਕਈ ਵੱਖ-ਵੱਖ ਪ੍ਰੋਗਰਾਮ ਉਪਲਬਧ ਹਨ। ਪਰ ਮਸ਼ੀਨੀ ਅਨੁਵਾਦਾਂ ਦੀ ਉੱਤਮਤਾ ਵਿਸ਼ੇਸ਼ ਤੌਰ ਤੇ ਚੰਗੀ ਨਹੀਂ ਹੈ। ਪਰ, ਇਸਦੇ ਲਈ ਪ੍ਰੋਗ੍ਰਾਮਰ ਕਸੂਰਵਾਰ ਨਹੀਂ ਹਨ! ਭਾਸ਼ਾਵਾਂ ਬਹੁਤ ਗੁੰਝਲਦਾਰ ਬਣਤਰਾਂ ਹੁੰਦੀਆਂ ਹਨ। ਦੂਜੇ ਪਾਸੇ, ਕੰਪਿਊਟਰ, ਸਧਾਰਨ ਗਣਿਤਕ ਸਿਧਾਂਤਾਂ ਉੱਤੇ ਆਧਾਰਿਤ ਹੁੰਦੇ ਹਨ। ਇਸਲਈ, ਇਹ ਭਾਸ਼ਾਵਾਂ ਨੂੰ ਹਮੇਸ਼ਾਂ ਸਹੀ ਢੰਗ ਨਾਲ ਸੰਸਾਧਿਤ ਨਹੀਂ ਕਰ ਸਕਦੇ। ਇੱਕ ਅਨੁਵਾਦਕ ਪ੍ਰੋਗ੍ਰਾਮ ਲਈ ਇੱਕ ਭਾਸ਼ਾ ਨੂੰ ਸੰਪੂਰਨ ਤੌਰ 'ਤੇ ਸਿੱਖਣਾ ਲਾਜ਼ਮੀ ਹੈ। ਇਸ ਉਦੇਸ਼ ਦੀ ਪੂਰਤੀ ਲਈ, ਮਾਹਿਰਾਂ ਨੂੰ ਇਸਨੂੰ ਹਜ਼ਾਰਾਂ ਸ਼ਬਦ ਅਤੇ ਨਿਯਮ ਸਿਖਾਉਣੇ ਪੈਣਗੇ। ਇਹ ਅਮਲੀ ਰੂਪ ਵਿੱਚ ਸੰਭਵ ਨਹੀਂ ਹੈ। ਕਿਸੇ ਕੰਪਿਊਟਰ ਤੋਂ ਅੰਕੜਿਆਂ ਦਾ ਕੰਮ ਲੈਣਾ ਵਧੇਰੇ ਆਸਾਨ ਹੈ। ਇਹ ਅਜਿਹੇ ਕੰਮਾਂ ਲਈ ਵਧੀਆ ਹੁੰਦਾ ਹੈ! ਇੱਕ ਕੰਪਿਊਟਰ ਇਹ ਦੱਸ ਸਕਦਾ ਹੈ ਕਿ ਕਿਹੜੇ ਸੰਯੋਜਨ ਸਾਂਝੇ ਹਨ। ਉਦਾਹਰਣ ਵਜੋਂ, ਇਹ ਪਛਾਣ ਲੈਂਦਾ ਹੈ ਕਿ ਕਿਹੜੇ ਸ਼ਬਦ ਆਮ ਤੌਰ 'ਤੇ ਇੱਕ-ਦੂਜੇ ਤੋਂ ਅੱਗੇ ਹੁੰਦੇ ਹਨ। ਇਸ ਮੰਤਵ ਲਈ, ਇਸ ਵਿੱਚ ਵੱਖ-ਵੱਖ ਭਾਸ਼ਾਵਾਂ ਵਿੱਚ ਪਾਠ ਦਰਜ ਕਰਨੇ ਪੈਂਦੇ ਹਨ। ਇਸ ਤਰ੍ਹਾਂ ਇਹ ਸਿੱਖ ਲੈਂਦਾ ਹੈ ਕਿ ਕੁਝ ਭਾਸ਼ਾਵਾਂ ਲਈ ਕੀ ਮਹੱਤਵਪੂਰਨ ਹੈ। ਇਹ ਅੰਕੜਾ ਪ੍ਰਣਾਲੀ ਸ੍ਵੈ-ਚਲਿਤ ਅਨੁਵਾਦਾਂ ਵਿੱਚ ਸੁਧਾਰ ਲਿਆਏਗੀ। ਪਰ, ਕੰਪਿਊਟਰ ਮਨੁੱਖਾਂ ਦਾ ਸਥਾਨ ਨਹੀਂ ਲੈ ਸਕਦੇ। ਜਿੱਥੋਂ ਤੱਕ ਭਾਸ਼ਾ ਦਾ ਸਵਾਲ ਹੈ, ਕੋਈ ਵੀ ਮਸ਼ੀਨ ਮਨੁੱਖੀ ਦਿਮਾਗ ਦੀ ਨਕਲ ਨਹੀਂ ਕਰ ਸਕਦੀ। ਇਸਲਈ ਅਨੁਵਾਦਕਾਂ ਅਤੇ ਦੁਭਾਸ਼ੀਆਂ ਕੋਲ ਆਉਣ ਵਾਲੇ ਲੰਮੇ ਸਮੇਂ ਤੱਕ ਕੰਮ ਦੀ ਭਰਮਾਰ ਰਹੇਗੀ! ਭਵਿੱਖ ਵਿੱਚ, ਸਧਾਰਨ ਪਾਠ ਨਿਸਚਿਤ ਰੂਪ ਵਿੱਚ ਕੰਪਿਊਟਰਾਂ ਦੁਆਰਾ ਅਨੁਵਾਦ ਕੀਤੇ ਜਾ ਸਕਣਗੇ। ਦੂਜੇ ਪਾਸੇ, ਗਾਣਿਆਂ, ਕਵਿਤਾਵਾਂ ਅਤੇ ਸਾਹਿਤ ਨੂੰ ਜੀਵਿਤ ਤੱਤ ਦੀ ਜ਼ਰੂਰਤ ਹੈ। ਇਹ ਭਾਸ਼ਾ ਲਈ ਮਨੁੱਖੀ ਭਾਵ ਅਨੁਸਾਰ ਪ੍ਰਫੁੱਲਤ ਹੁੰਦੇ ਹਨ। ਅਤੇ ਇਹ ਇਸ ਢੰਗ ਅਨੁਸਾਰ ਸਹੀ ਹੈ...