ਪ੍ਹੈਰਾ ਕਿਤਾਬ

pa ਕਿਰਿਆ ਵਿਸ਼ੇਸ਼ਣ   »   bn ক্রিয়া বিশেষণ

100 [ਇੱਕ ਸੌ]

ਕਿਰਿਆ ਵਿਸ਼ੇਸ਼ਣ

ਕਿਰਿਆ ਵਿਸ਼ੇਸ਼ਣ

১০০ [একশ]

100 [Ēkaśa]

ক্রিয়া বিশেষণ

[kriẏā biśēṣaṇa]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੰਗਾਲੀ ਖੇਡੋ ਹੋਰ
ਪਹਿਲਾਂ ਹੀ – ਹੁਣ ਤੱਕ ਕਦੇ ਨਹੀਂ। আ----ে-ে--– এখন---র্-----নয় আগ- থ-ক-ই – এখনও পর-যন-ত নয় আ-ে থ-ক-ই – এ-ন- প-্-ন-ত ন- --------------------------- আগে থেকেই – এখনও পর্যন্ত নয় 0
āgē--hē--'i-–---h--a-ō-par-a--a --ẏa āgē thēkē'i – ēkhana'ō paryanta naẏa ā-ē t-ē-ē-i – ē-h-n-'- p-r-a-t- n-ẏ- ------------------------------------ āgē thēkē'i – ēkhana'ō paryanta naẏa
ਕੀ ਤੁਸੀਂ ਪਹਿਲਾਂ ਵੀ ਬਰਲਿਨ ਆਂਏ ਹੋ? আপ----ি এ- আ-----া-্লি-ে -ি-ে-? আপন- ক- এর আগ-ও ব-র-ল-ন- ছ-ল-ন? আ-ন- ক- এ- আ-ে- ব-র-ল-ন- ছ-ল-ন- ------------------------------- আপনি কি এর আগেও বার্লিনে ছিলেন? 0
āpan---- ē-- -g------rli---c--lēna? āpani ki ēra āgē'ō bārlinē chilēna? ā-a-i k- ē-a ā-ē-ō b-r-i-ē c-i-ē-a- ----------------------------------- āpani ki ēra āgē'ō bārlinē chilēna?
ਨਹੀਂ,ਅਜੇ ਤੱਕ ਨਹੀਂ। না, এখ---পর-য----নয়-৷ ন-, এখনও পর-যন-ত নয় ৷ ন-, এ-ন- প-্-ন-ত ন- ৷ --------------------- না, এখনও পর্যন্ত নয় ৷ 0
N-- -k--na-- -ary-nta--a-a Nā, ēkhana'ō paryanta naẏa N-, ē-h-n-'- p-r-a-t- n-ẏ- -------------------------- Nā, ēkhana'ō paryanta naẏa
ਕਿਸੇ ਨੂੰ –ਕਿਸੇ ਨੂੰ ਨਹੀਂ। কাউক- - --উ-- না ক-উক- – ক-উক- ন- ক-উ-ে – ক-উ-ে ন- ---------------- কাউকে – কাউকে না 0
k-'--ē---kā'-k---ā kā'ukē – kā'ukē nā k-'-k- – k-'-k- n- ------------------ kā'ukē – kā'ukē nā
ਕੀ ਤੁਸੀਂ ਇੱਥੇ ਕਿਸੇ ਨੂੰ ਜਾਣਦੇ ਹੋ? আ-ন-----নে কাউ-- চে-েন? আপন- এখ-ন- ক-উক- চ-ন-ন? আ-ন- এ-া-ে ক-উ-ে চ-ন-ন- ----------------------- আপনি এখানে কাউকে চেনেন? 0
ā-an- ē--ān- --'u-----n-na? āpani ēkhānē kā'ukē cēnēna? ā-a-i ē-h-n- k-'-k- c-n-n-? --------------------------- āpani ēkhānē kā'ukē cēnēna?
ਨਹੀਂ,ਮੈਂ ਇੱਥੇ ਕਿਸੇ ਨੂੰ ਨਹੀਂ ਜਾਣਦਾ / ਜਾਣਦੀ। না- -ম- -খা-- কা----চ--- ন--৷ ন-, আম- এখ-ন- ক-উক- চ-ন- ন- ৷ ন-, আ-ি এ-া-ে ক-উ-ে চ-ন- ন- ৷ ----------------------------- না, আমি এখানে কাউকে চিনি না ৷ 0
N-,--mi-ē--ān--k--uk-----i--ā Nā, āmi ēkhānē kā'ukē cini nā N-, ā-i ē-h-n- k-'-k- c-n- n- ----------------------------- Nā, āmi ēkhānē kā'ukē cini nā
ਹੋਰ – ਹੋਰ ਨਹੀਂ। এ--- দ-রী - -ু- বেশ- --র- -য় একট- দ-র- – খ-ব ব-শ- দ-র- নয় এ-ট- দ-র- – খ-ব ব-শ- দ-র- ন- ---------------------------- একটু দেরী – খুব বেশী দেরী নয় 0
ēk----d-r- –-khuba b-----ērī----a ēkaṭu dērī – khuba bēśī dērī naẏa ē-a-u d-r- – k-u-a b-ś- d-r- n-ẏ- --------------------------------- ēkaṭu dērī – khuba bēśī dērī naẏa
ਕੀ ਤੁਸੀਂ ਇੱਥੇ ਕੁਝ ਹੋਰ ਸਮਾਂ ਠਹਿਰੋਗੇ? আ-নি -ি--খান---রো ---- --- --ক---? আপন- ক- এখ-ন- আর- ব-শ- সময় থ-কব-ন? আ-ন- ক- এ-া-ে আ-ো ব-শ- স-য় থ-ক-ে-? ---------------------------------- আপনি কি এখানে আরো বেশী সময় থাকবেন? 0
āp--- -i-ē--ā---ā-- -ēś--s----- --āk-b---? āpani ki ēkhānē ārō bēśī samaẏa thākabēna? ā-a-i k- ē-h-n- ā-ō b-ś- s-m-ẏ- t-ā-a-ē-a- ------------------------------------------ āpani ki ēkhānē ārō bēśī samaẏa thākabēna?
ਨਹੀਂ, ਮੈਂ ਇੱਥੇ ਬਹੁਤ ਸਮਾਂ ਨਹੀਂ ਠਹਿਰਾਂਗਾ। না- -ম----া-ে-খু- ---- --য়--া-ব----৷ ন-, আম- এখ-ন- খ-ব ব-শ- সময় থ-কব ন- ৷ ন-, আ-ি এ-া-ে খ-ব ব-শ- স-য় থ-ক- ন- ৷ ------------------------------------ না, আমি এখানে খুব বেশী সময় থাকব না ৷ 0
Nā,--m- -k-ānē--h--a --śī -am--a-thā---a nā Nā, āmi ēkhānē khuba bēśī samaẏa thākaba nā N-, ā-i ē-h-n- k-u-a b-ś- s-m-ẏ- t-ā-a-a n- ------------------------------------------- Nā, āmi ēkhānē khuba bēśī samaẏa thākaba nā
ਹੋਰ ਕੁਝ – ਹੋਰ ਕੁਝ ਨਹੀਂ। অ-্---ি-ু –-অ-্য--িছ-ই--া অন-য ক-ছ- – অন-য ক-ছ-ই ন- অ-্- ক-ছ- – অ-্- ক-ছ-ই ন- ------------------------- অন্য কিছু – অন্য কিছুই না 0
a---a --------a-'y--k-ch--i nā an'ya kichu – an'ya kichu'i nā a-'-a k-c-u – a-'-a k-c-u-i n- ------------------------------ an'ya kichu – an'ya kichu'i nā
ਕੀ ਤੁਸੀਂ ਕੁਝ ਹੋਰ ਪੀਣਾ ਚਾਹੁੰਦੇ ਹੋ? আপনি-কি --্----ছ--প-ন-কর------? আপন- ক- অন-য ক-ছ- প-ন করত- চ-ন? আ-ন- ক- অ-্- ক-ছ- প-ন ক-ত- চ-ন- ------------------------------- আপনি কি অন্য কিছু পান করতে চান? 0
ā-an- k- an'y- ki--u --na k--a---c-n-? āpani ki an'ya kichu pāna karatē cāna? ā-a-i k- a-'-a k-c-u p-n- k-r-t- c-n-? -------------------------------------- āpani ki an'ya kichu pāna karatē cāna?
ਨਹੀਂ,ਮੈਂ ਹੋਰ ਕੁਝ ਨਹੀਂ ਪੀਣਾ ਚਾਹੁੰਦਾ / ਚਾਹੁੰਦੀ। না- আ-ি--র --ছু----ই -া-৷ ন-, আম- আর ক-ছ-ই চ-ই ন- ৷ ন-, আ-ি আ- ক-ছ-ই চ-ই ন- ৷ ------------------------- না, আমি আর কিছুই চাই না ৷ 0
N-,---- --a---c------ā'i -ā Nā, āmi āra kichu'i cā'i nā N-, ā-i ā-a k-c-u-i c-'- n- --------------------------- Nā, āmi āra kichu'i cā'i nā
ਪਹਿਲਾਂ ਤੋਂ ਹੀ ਕੁਝ – ਣ ਤੱਕ ਕੁਝ ਨਹੀਂ। আগ- থে----কিছ-----খনও--র-য--- -ি-ু---া আগ- থ-ক-ই ক-ছ- – এখনও পর-যন-ত ক-ছ-ই ন- আ-ে থ-ক-ই ক-ছ- – এ-ন- প-্-ন-ত ক-ছ-ই ন- -------------------------------------- আগে থেকেই কিছু – এখনও পর্যন্ত কিছুই না 0
āgē--hē--'- k-----–-----na'- -arya--a-kic--'i-nā āgē thēkē'i kichu – ēkhana'ō paryanta kichu'i nā ā-ē t-ē-ē-i k-c-u – ē-h-n-'- p-r-a-t- k-c-u-i n- ------------------------------------------------ āgē thēkē'i kichu – ēkhana'ō paryanta kichu'i nā
ਕੀ ਤੁਸੀਂ ਪਹਿਲਾਂ ਤੋਂ ਹੀ ਕੁਝ ਖਾਧਾ ਹੈ? আপনি কি আ-ে -েকে--ক-ছু----ে-ে-? আপন- ক- আগ- থ-ক-ই ক-ছ- খ-য়-ছ-ন? আ-ন- ক- আ-ে থ-ক-ই ক-ছ- খ-য়-ছ-ন- ------------------------------- আপনি কি আগে থেকেই কিছু খেয়েছেন? 0
ā-an- -----ē----kē-i -i-h----ēẏē--ēn-? āpani ki āgē thēkē'i kichu khēẏēchēna? ā-a-i k- ā-ē t-ē-ē-i k-c-u k-ē-ē-h-n-? -------------------------------------- āpani ki āgē thēkē'i kichu khēẏēchēna?
ਨਹੀਂ ਮੈਂ ਅਜੇ ਤੱਕ ਕੁਝ ਨਹੀਂ ਖਾਧਾ। ন-,---- --------য-্- -ি-ুই -াই নি-৷ ন-, আম- এখন- পর-যন-ত ক-ছ-ই খ-ই ন- ৷ ন-, আ-ি এ-ন- প-্-ন-ত ক-ছ-ই খ-ই ন- ৷ ----------------------------------- না, আমি এখনো পর্যন্ত কিছুই খাই নি ৷ 0
Nā- -m- ē-han- ----an-a-k-chu'i---ā-- -i Nā, āmi ēkhanō paryanta kichu'i khā'i ni N-, ā-i ē-h-n- p-r-a-t- k-c-u-i k-ā-i n- ---------------------------------------- Nā, āmi ēkhanō paryanta kichu'i khā'i ni
ਹੋਰ ਕੋਈ – ਹੋਰ ਕੋਈ ਨਹੀਂ। অ--য --- - --উ--া অন-য ক-উ – ক-উ ন- অ-্- ক-উ – ক-উ ন- ----------------- অন্য কেউ – কেউ না 0
an'y- -ē-u - kē-u-nā an'ya kē'u – kē'u nā a-'-a k-'- – k-'- n- -------------------- an'ya kē'u – kē'u nā
ਕੀ ਹੋਰ ਕੋਈ ਕਾਫੀ ਪੀਣੀ ਚਾਹੁੰਦਾ ਹੈ? আর কার---ফ-----? আর ক-র- কফ- চ-ই? আ- ক-র- ক-ি চ-ই- ---------------- আর কারো কফি চাই? 0
ār-----ō ka--- cā'i? āra kārō kaphi cā'i? ā-a k-r- k-p-i c-'-? -------------------- āra kārō kaphi cā'i?
ਨਹੀਂ,ਕੋਈ ਨਹੀਂ। না,-আ- ক-রোর -- ৷ ন-, আর ক-র-র ন- ৷ ন-, আ- ক-র-র ন- ৷ ----------------- না, আর কারোর না ৷ 0
N-- -r- k--ō-- -ā Nā, āra kārōra nā N-, ā-a k-r-r- n- ----------------- Nā, āra kārōra nā

ਅਰਬੀ ਭਾਸ਼ਾ

ਅਰਬੀ ਭਾਸ਼ਾ ਦੁਨੀਆ ਭਰ ਦੀਆਂ ਸਭ ਤੋਂ ਮਹੱਤਵਪੂਰਨ ਭਾਸ਼ਾਵਾਂ ਵਿੱਚੋਂ ਇੱਕ ਹੈ। 30 ਕਰੋੜ ਤੋਂ ਵੱਧ ਵਿਅਕਤੀ ਅਰਬੀ ਬੋਲਦੇ ਹਨ। ਇਹ 20 ਤੋਂ ਵੱਧ ਵੱਖ-ਵੱਖ ਦੇਸ਼ਾਂ ਵਿੱਚ ਰਹਿੰਦੇ ਹਨ। ਅਰਬੀ ਐਫ਼ਰੋ-ਏਸ਼ੀਐਟਿਕ ਭਾਸ਼ਾਵਾਂ ਨਾਲ ਸੰਬੰਧਤ ਹੈ। ਅਰਬੀ ਭਾਸ਼ਾ ਹਜ਼ਾਰਾਂ ਸਾਲ ਪਹਿਲਾਂ ਹੋਂਦ ਵਿੱਚ ਆਈ। ਇਹ ਭਾਸ਼ਾ ਸਭ ਤੋਂ ਪਹਿਲਾਂ ਅਰਬੀ ਪ੍ਰਾਇਦ੍ਵੀਪ ਵਿੱਚ ਵਿੱਚ ਬੋਲੀ ਜਾਂਦੀ ਸੀ। ਇੱਥੋਂ ਇਹ ਹੋਰ ਅੱਗੇ ਫੈਲ ਚੁਕੀ ਹੈ। ਮੌਖਿਕ ਅਰਬੀ ਪਰੰਪਰਾਗਤ ਅਰਬੀ ਨਾਲੋਂ ਬਹੁਤ ਜ਼ਿਆਦਾ ਭਿੰਨ ਹੈ। ਅਰਬੀ ਦੀਆਂ ਵੀ ਬਹੁਤ ਸਾਰੀਆਂ ਵੱਖ-ਵੱਖ ਉਪਭਾਸ਼ਾਵਾਂ ਹਨ। ਇਹ ਕਿਹਾ ਜਾ ਸਕਦਾ ਹੈ ਕਿ ਇਹ ਹਰੇਕ ਖੇਤਰ ਵਿੱਚ ਵੱਖਰੇ ਢੰਗ ਨਾਲ ਬੋਲੀ ਜਾਂਦੀ ਹੈ। ਵੱਖ-ਵੱਖ ਉਪਭਾਸ਼ਾਵਾਂ ਬੋਲਣ ਵਾਲੇ ਅਕਸਰ ਇੱਕ-ਦੂਜੇ ਨੂੰ ਬਿਲਕੁਲ ਵੀ ਨਹੀਂ ਸਮਝ ਸਕਦੇ। ਨਤੀਜੇ ਵਜੋਂ, ਅਰਬੀ ਦੇਸ਼ਾਂ ਦੀਆਂ ਫ਼ਿਲਮਾਂ ਆਮ ਤੌਰ 'ਤੇ ਡੱਬ ਕੀਤੀਆਂ ਜਾਂਦੀਆਂ ਹਨ। ਕੇਵਲ ਇਸੇ ਢੰਗ ਨਾਲ ਇਨ੍ਹਾਂ ਨੂੰ ਸਾਰੇ ਭਾਸ਼ਾ ਖੇਤਰ ਵਿੱਚ ਸਮਝਿਆ ਜਾ ਸਕਦਾ ਹੈ। ਪ੍ਰਾਚੀਨ ਪਰੰਪਰਾਗਤ ਅਰਬੀ ਅੱਜਕਲ੍ਹ ਸ਼ਾਇਦ ਹੀ ਕਿਸੇ ਸਥਾਨ 'ਤੇ ਬੋਲੀ ਜਾਂਦੀ ਹੈ। ਇਹ ਕੇਵਲ ਆਪਣੇ ਲਿਖਤੀ ਰੂਪ ਵਿੱਚ ਮਿਲਦੀ ਹੈ। ਕਿਤਾਬਾਂ ਅਤੇ ਅਖ਼ਬਾਰਾਂ ਵਿੱਚ ਪ੍ਰਾਚੀਨ ਪਰੰਪਰਾਗਤ ਅਰਬੀ ਦੀ ਵਰਤੋਂ ਕੀਤੀ ਜਾਂਦੀ ਹੈ। ਅੱਜ ਕੋਈ ਵੀ ਅਰਬੀ ਤਕਨੀਕੀ ਭਾਸ਼ਾ ਹੋਂਦ ਵਿੱਚ ਨਹੀਂ ਹੈ। ਇਸਲਈ, ਤਕਨੀਕੀ ਸ਼ਬਦ ਆਮ ਤੌਰ 'ਤੇ ਹੋਰਨਾਂ ਭਾਸ਼ਾਵਾਂ ਵਿੱਚੋਂ ਆਉਂਦੇ ਹਨ। ਅੰਗਰੇਜ਼ੀ ਅਤੇ ਫਰੈਂਚ ਇਸ ਖੇਤਰ ਵਿੱਚ ਕਿਸੇ ਵੀ ਹੋਰ ਭਾਸ਼ਾ ਨਾਲੋਂ ਵੱਧ ਮੋਢੀ ਹਨ। ਆਧੁਨਿਕ ਵਰ੍ਹਿਆਂ ਵਿੱਚ ਅਰਬੀ ਭਾਸ਼ਾ ਵਿੱਚ ਦਿਲਚਸਪੀ ਵਿਸ਼ੇਸ਼ ਰੂਪ ਵਿੱਚ ਵੱਧਗਈ ਹੈ। ਜ਼ਿਆਦਾ ਤੋਂ ਜ਼ਿਆਦਾ ਲੋਕ ਅਰਬੀ ਸਿੱਖਣਾ ਚਾਹੁੰਦੇ ਹਨ। ਹਰੇਕ ਯੂਨੀਵਰਸਿਟੀ ਅਤੇ ਕਈ ਸਕੂਲਾਂ ਵਿੱਚ ਕੋਰਸ ਉਪਲਬਧ ਹਨ। ਕਈ ਵਿਅਕਤੀ ਅਰਬੀ ਲਿਖਾਈ ਨੂੰ ਵਿਸ਼ੇਸ਼ ਰੂਪ ਵਿੱਚ ਦਿਲਚਸਪ ਸਮਝਦੇ ਹਨ। ਇਹ ਸੱਜੇ ਤੋਂ ਖੱਬੇ ਪਾਸੇ ਵੱਲ ਲਿਖੀ ਜਾਂਦੀ ਹੈ। ਅਰਬੀ ਉਚਾਰਨ ਅਤੇ ਵਿਆਕਰਣ ਏਨੇ ਸੌਖੇ ਨਹੀਂ ਹਨ। ਕਈ ਆਵਾਜ਼ਾਂ ਅਤੇ ਨਿਯਮ ਦੂਜੀਆਂ ਭਾਸ਼ਾਵਾਂ ਲਈ ਅਣਜਾਣ ਹਨ। ਪੜ੍ਹਾਈ ਦੇ ਦੌਰਾਨ , ਸਾਨੂੰ ਇੱਕ ਵਿਸ਼ੇਸ਼ ਤਰਤੀਬ ਅਪਨਾਉਣੀ ਚਾਹੀਦੀ ਹੈ। ਪਹਿਲਾਂ , ਉਚਾਰਨ , ਫੇਰ ਵਿਆਕਰਣ , ਫੇਰ ਲਿਖਾਈ...