ਪ੍ਹੈਰਾ ਕਿਤਾਬ

pa ਕਿਰਿਆ ਵਿਸ਼ੇਸ਼ਣ   »   ar ‫الظروف‬

100 [ਇੱਕ ਸੌ]

ਕਿਰਿਆ ਵਿਸ਼ੇਸ਼ਣ

ਕਿਰਿਆ ਵਿਸ਼ੇਸ਼ਣ

‫100 [مائة]

100 [mayt]

‫الظروف‬

al-ẓurūf

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਪਹਿਲਾਂ ਹੀ – ਹੁਣ ਤੱਕ ਕਦੇ ਨਹੀਂ। ‫في و-- -ض--ــ--أ--ا- - -يس--عد ‫__ و__ م__ ـ__ أ___ / ل__ ب__ ‫-ي و-ت م-ى ـ-ـ أ-د-ً / ل-س ب-د ------------------------------- ‫في وقت مضى ـــ أبداً / ليس بعد 0
fi--a-t-m-ḍ- - aba--- / --ysa -a-d f_ w___ m___ — a_____ / l____ b___ f- w-q- m-ḍ- — a-a-a- / l-y-a b-‘- ---------------------------------- fi waqt maḍā — abadan / laysa ba‘d
ਕੀ ਤੁਸੀਂ ਪਹਿਲਾਂ ਵੀ ਬਰਲਿਨ ਆਂਏ ਹੋ? هل-س-- ل- -ن-ز-- -رل--؟ ه_ س__ ل_ أ_ ز__ ب_____ ه- س-ق ل- أ- ز-ت ب-ل-ن- ----------------------- هل سبق لك أن زرت برلين؟ 0
h-l s-b------k---n zur-a b-rlīn? h__ s_____ l___ a_ z____ b______ h-l s-b-q- l-k- a- z-r-a b-r-ī-? -------------------------------- hal sabaqa laka an zurta barlīn?
ਨਹੀਂ,ਅਜੇ ਤੱਕ ਨਹੀਂ। ‫لا--أ--ا-. ‫___ أ____ ‫-ا- أ-د-ً- ----------- ‫لا، أبداً. 0
l-- aba-a-. l__ a______ l-, a-a-a-. ----------- la, abadan.
ਕਿਸੇ ਨੂੰ –ਕਿਸੇ ਨੂੰ ਨਹੀਂ। ‫-حد-م--ـ-ـ----أحد ‫___ م_ ـ__ ل_ أ__ ‫-ح- م- ـ-ـ ل- أ-د ------------------ ‫أحد ما ـــ لا أحد 0
a-a---- - -ā---ad a___ m_ — l_ a___ a-a- m- — l- a-a- ----------------- aḥad mā — lā aḥad
ਕੀ ਤੁਸੀਂ ਇੱਥੇ ਕਿਸੇ ਨੂੰ ਜਾਣਦੇ ਹੋ? ‫أ--رف-أح-اً --ا؟ ‫_____ أ___ ه___ ‫-ت-ر- أ-د-ً ه-ا- ----------------- ‫أتعرف أحداً هنا؟ 0
a-----f -ḥ-d-n hu-ā? a______ a_____ h____ a-a-r-f a-a-a- h-n-? -------------------- ata‘rif aḥadan hunā?
ਨਹੀਂ,ਮੈਂ ਇੱਥੇ ਕਿਸੇ ਨੂੰ ਨਹੀਂ ਜਾਣਦਾ / ਜਾਣਦੀ। ‫-ا---ا -عرف-أحداً. ‫___ ل_ أ___ أ____ ‫-ا- ل- أ-ر- أ-د-ً- ------------------- ‫لا، لا أعرف أحداً. 0
l-, ---a--if-aḥad-n. l__ l_ a____ a______ l-, l- a-r-f a-a-a-. -------------------- la, lā a‘rif aḥadan.
ਹੋਰ – ਹੋਰ ਨਹੀਂ। ‫-- -زال -----م ي-د ‫__ ي___ ـ__ ل_ ي__ ‫-ا ي-ا- ـ-ـ ل- ي-د ------------------- ‫لا يزال ـــ لم يعد 0
lā y--āl —-lam y---d l_ y____ — l__ y____ l- y-z-l — l-m y-‘-d -------------------- lā yazāl — lam ya‘ud
ਕੀ ਤੁਸੀਂ ਇੱਥੇ ਕੁਝ ਹੋਰ ਸਮਾਂ ਠਹਿਰੋਗੇ? ‫-- -ت-ق- ط-ي--- ه--؟ ‫__ س____ ط____ ه___ ‫-ل س-ب-ى ط-ي-ا- ه-ا- --------------------- ‫هل ستبقى طويلاً هنا؟ 0
ha- -a---q- ṭaw--a- ----? h__ s______ ṭ______ h____ h-l s-t-b-ā ṭ-w-l-n h-n-? ------------------------- hal satabqā ṭawīlan hunā?
ਨਹੀਂ, ਮੈਂ ਇੱਥੇ ਬਹੁਤ ਸਮਾਂ ਨਹੀਂ ਠਹਿਰਾਂਗਾ। ‫لا،----أط----لبقا- --ا. ‫___ ل_ أ___ ا_____ ه___ ‫-ا- ل- أ-ي- ا-ب-ا- ه-ا- ------------------------ ‫لا، لن أطيل البقاء هنا. 0
la,-la--u-īl--l--aqā’ h-nā. l__ l__ u___ a_______ h____ l-, l-n u-ī- a---a-ā- h-n-. --------------------------- la, lan uṭīl al-baqā’ hunā.
ਹੋਰ ਕੁਝ – ਹੋਰ ਕੁਝ ਨਹੀਂ। ‫--ء--خر ــ- لا ---ر---. ‫___ آ__ ـ__ ل_ أ___ م__ ‫-ي- آ-ر ـ-ـ ل- أ-ث- م-. ------------------------ ‫شيء آخر ـــ لا أكثر من. 0
sh---ākha- —--ā-a-t-ar min s___ ā____ — l_ a_____ m__ s-a- ā-h-r — l- a-t-a- m-n -------------------------- shay ākhar — lā akthar min
ਕੀ ਤੁਸੀਂ ਕੁਝ ਹੋਰ ਪੀਣਾ ਚਾਹੁੰਦੇ ਹੋ? ‫أ--غب-في ---و- ----- إض-ف-؟ ‫_____ ف_ ت____ م____ إ_____ ‫-ت-غ- ف- ت-ا-ل م-ر-ب إ-ا-ي- ---------------------------- ‫أترغب في تناول مشروب إضافي؟ 0
atu-g------ -----i- ma--r-b -ḍāfī? a_______ f_ t______ m______ i_____ a-u-g-i- f- t-n-w-l m-s-r-b i-ā-ī- ---------------------------------- aturghib fī tanāwil mashrūb iḍāfī?
ਨਹੀਂ,ਮੈਂ ਹੋਰ ਕੁਝ ਨਹੀਂ ਪੀਣਾ ਚਾਹੁੰਦਾ / ਚਾਹੁੰਦੀ। ‫ل-، لا--ريد ---ر ----ل-. ‫___ ل_ أ___ أ___ م_ ذ___ ‫-ا- ل- أ-ي- أ-ث- م- ذ-ك- ------------------------- ‫لا، لا أريد أكثر من ذلك. 0
la------rī----t--- m-n--h--i-. l__ l_ u___ a_____ m__ d______ l-, l- u-ī- a-t-a- m-n d-ā-i-. ------------------------------ la, lā urīd akthar min dhālik.
ਪਹਿਲਾਂ ਤੋਂ ਹੀ ਕੁਝ – ਣ ਤੱਕ ਕੁਝ ਨਹੀਂ। ‫-د...-----ل-- -عد ‫_____ ـ__ ل__ ب__ ‫-د-.- ـ-ـ ل-س ب-د ------------------ ‫قد... ـــ ليس بعد 0
qa-..- — --y-a-b--d q_____ — l____ b___ q-d-.- — l-y-a b-‘- ------------------- qad... — laysa ba‘d
ਕੀ ਤੁਸੀਂ ਪਹਿਲਾਂ ਤੋਂ ਹੀ ਕੁਝ ਖਾਧਾ ਹੈ? ‫هل -ك-ت ش--اً؟ ‫__ أ___ ش____ ‫-ل أ-ل- ش-ئ-ً- --------------- ‫هل أكلت شيئاً؟ 0
ha---k---a -ha---n? h__ a_____ s_______ h-l a-a-t- s-a-’-n- ------------------- hal akalta shay’an?
ਨਹੀਂ ਮੈਂ ਅਜੇ ਤੱਕ ਕੁਝ ਨਹੀਂ ਖਾਧਾ। ل-،--- أ-ن--- -ي --ء -ع-. ل__ ل_ أ_____ أ_ ش__ ب___ ل-، ل- أ-ن-و- أ- ش-ء ب-د- ------------------------- لا، لم أتناول أي شيء بعد. 0
l-- --m ---nāwi---y sh--’-b-‘d. l__ l__ a_______ a_ s____ b____ l-, l-m a-a-ā-i- a- s-a-’ b-‘-. ------------------------------- la, lam atanāwil ay shay’ ba‘d.
ਹੋਰ ਕੋਈ – ਹੋਰ ਕੋਈ ਨਹੀਂ। ‫-ح---- -ـ- لا-أ-د ‫___ م_ ـ__ ل_ أ__ ‫-ح- م- ـ-ـ ل- أ-د ------------------ ‫أحد ما ـــ لا أحد 0
a-a- -ā —-lā----d a___ m_ — l_ a___ a-a- m- — l- a-a- ----------------- aḥad mā — lā aḥad
ਕੀ ਹੋਰ ਕੋਈ ਕਾਫੀ ਪੀਣੀ ਚਾਹੁੰਦਾ ਹੈ? ‫---هن-ك--حد-ي-يد قهو-؟ ‫__ ه___ أ__ ي___ ق____ ‫-ل ه-ا- أ-د ي-ي- ق-و-؟ ----------------------- ‫هل هناك أحد يريد قهوة؟ 0
hal---n-k- aḥ-- ---ī- q-h-a-? h__ h_____ a___ y____ q______ h-l h-n-k- a-a- y-r-d q-h-a-? ----------------------------- hal hunāka aḥad yurīd qahwah?
ਨਹੀਂ,ਕੋਈ ਨਹੀਂ। ‫لا، لا-أ--. ‫___ ل_ أ___ ‫-ا- ل- أ-د- ------------ ‫لا، لا أحد. 0
la, lā-a-a-. l__ l_ a____ l-, l- a-a-. ------------ la, lā aḥad.

ਅਰਬੀ ਭਾਸ਼ਾ

ਅਰਬੀ ਭਾਸ਼ਾ ਦੁਨੀਆ ਭਰ ਦੀਆਂ ਸਭ ਤੋਂ ਮਹੱਤਵਪੂਰਨ ਭਾਸ਼ਾਵਾਂ ਵਿੱਚੋਂ ਇੱਕ ਹੈ। 30 ਕਰੋੜ ਤੋਂ ਵੱਧ ਵਿਅਕਤੀ ਅਰਬੀ ਬੋਲਦੇ ਹਨ। ਇਹ 20 ਤੋਂ ਵੱਧ ਵੱਖ-ਵੱਖ ਦੇਸ਼ਾਂ ਵਿੱਚ ਰਹਿੰਦੇ ਹਨ। ਅਰਬੀ ਐਫ਼ਰੋ-ਏਸ਼ੀਐਟਿਕ ਭਾਸ਼ਾਵਾਂ ਨਾਲ ਸੰਬੰਧਤ ਹੈ। ਅਰਬੀ ਭਾਸ਼ਾ ਹਜ਼ਾਰਾਂ ਸਾਲ ਪਹਿਲਾਂ ਹੋਂਦ ਵਿੱਚ ਆਈ। ਇਹ ਭਾਸ਼ਾ ਸਭ ਤੋਂ ਪਹਿਲਾਂ ਅਰਬੀ ਪ੍ਰਾਇਦ੍ਵੀਪ ਵਿੱਚ ਵਿੱਚ ਬੋਲੀ ਜਾਂਦੀ ਸੀ। ਇੱਥੋਂ ਇਹ ਹੋਰ ਅੱਗੇ ਫੈਲ ਚੁਕੀ ਹੈ। ਮੌਖਿਕ ਅਰਬੀ ਪਰੰਪਰਾਗਤ ਅਰਬੀ ਨਾਲੋਂ ਬਹੁਤ ਜ਼ਿਆਦਾ ਭਿੰਨ ਹੈ। ਅਰਬੀ ਦੀਆਂ ਵੀ ਬਹੁਤ ਸਾਰੀਆਂ ਵੱਖ-ਵੱਖ ਉਪਭਾਸ਼ਾਵਾਂ ਹਨ। ਇਹ ਕਿਹਾ ਜਾ ਸਕਦਾ ਹੈ ਕਿ ਇਹ ਹਰੇਕ ਖੇਤਰ ਵਿੱਚ ਵੱਖਰੇ ਢੰਗ ਨਾਲ ਬੋਲੀ ਜਾਂਦੀ ਹੈ। ਵੱਖ-ਵੱਖ ਉਪਭਾਸ਼ਾਵਾਂ ਬੋਲਣ ਵਾਲੇ ਅਕਸਰ ਇੱਕ-ਦੂਜੇ ਨੂੰ ਬਿਲਕੁਲ ਵੀ ਨਹੀਂ ਸਮਝ ਸਕਦੇ। ਨਤੀਜੇ ਵਜੋਂ, ਅਰਬੀ ਦੇਸ਼ਾਂ ਦੀਆਂ ਫ਼ਿਲਮਾਂ ਆਮ ਤੌਰ 'ਤੇ ਡੱਬ ਕੀਤੀਆਂ ਜਾਂਦੀਆਂ ਹਨ। ਕੇਵਲ ਇਸੇ ਢੰਗ ਨਾਲ ਇਨ੍ਹਾਂ ਨੂੰ ਸਾਰੇ ਭਾਸ਼ਾ ਖੇਤਰ ਵਿੱਚ ਸਮਝਿਆ ਜਾ ਸਕਦਾ ਹੈ। ਪ੍ਰਾਚੀਨ ਪਰੰਪਰਾਗਤ ਅਰਬੀ ਅੱਜਕਲ੍ਹ ਸ਼ਾਇਦ ਹੀ ਕਿਸੇ ਸਥਾਨ 'ਤੇ ਬੋਲੀ ਜਾਂਦੀ ਹੈ। ਇਹ ਕੇਵਲ ਆਪਣੇ ਲਿਖਤੀ ਰੂਪ ਵਿੱਚ ਮਿਲਦੀ ਹੈ। ਕਿਤਾਬਾਂ ਅਤੇ ਅਖ਼ਬਾਰਾਂ ਵਿੱਚ ਪ੍ਰਾਚੀਨ ਪਰੰਪਰਾਗਤ ਅਰਬੀ ਦੀ ਵਰਤੋਂ ਕੀਤੀ ਜਾਂਦੀ ਹੈ। ਅੱਜ ਕੋਈ ਵੀ ਅਰਬੀ ਤਕਨੀਕੀ ਭਾਸ਼ਾ ਹੋਂਦ ਵਿੱਚ ਨਹੀਂ ਹੈ। ਇਸਲਈ, ਤਕਨੀਕੀ ਸ਼ਬਦ ਆਮ ਤੌਰ 'ਤੇ ਹੋਰਨਾਂ ਭਾਸ਼ਾਵਾਂ ਵਿੱਚੋਂ ਆਉਂਦੇ ਹਨ। ਅੰਗਰੇਜ਼ੀ ਅਤੇ ਫਰੈਂਚ ਇਸ ਖੇਤਰ ਵਿੱਚ ਕਿਸੇ ਵੀ ਹੋਰ ਭਾਸ਼ਾ ਨਾਲੋਂ ਵੱਧ ਮੋਢੀ ਹਨ। ਆਧੁਨਿਕ ਵਰ੍ਹਿਆਂ ਵਿੱਚ ਅਰਬੀ ਭਾਸ਼ਾ ਵਿੱਚ ਦਿਲਚਸਪੀ ਵਿਸ਼ੇਸ਼ ਰੂਪ ਵਿੱਚ ਵੱਧਗਈ ਹੈ। ਜ਼ਿਆਦਾ ਤੋਂ ਜ਼ਿਆਦਾ ਲੋਕ ਅਰਬੀ ਸਿੱਖਣਾ ਚਾਹੁੰਦੇ ਹਨ। ਹਰੇਕ ਯੂਨੀਵਰਸਿਟੀ ਅਤੇ ਕਈ ਸਕੂਲਾਂ ਵਿੱਚ ਕੋਰਸ ਉਪਲਬਧ ਹਨ। ਕਈ ਵਿਅਕਤੀ ਅਰਬੀ ਲਿਖਾਈ ਨੂੰ ਵਿਸ਼ੇਸ਼ ਰੂਪ ਵਿੱਚ ਦਿਲਚਸਪ ਸਮਝਦੇ ਹਨ। ਇਹ ਸੱਜੇ ਤੋਂ ਖੱਬੇ ਪਾਸੇ ਵੱਲ ਲਿਖੀ ਜਾਂਦੀ ਹੈ। ਅਰਬੀ ਉਚਾਰਨ ਅਤੇ ਵਿਆਕਰਣ ਏਨੇ ਸੌਖੇ ਨਹੀਂ ਹਨ। ਕਈ ਆਵਾਜ਼ਾਂ ਅਤੇ ਨਿਯਮ ਦੂਜੀਆਂ ਭਾਸ਼ਾਵਾਂ ਲਈ ਅਣਜਾਣ ਹਨ। ਪੜ੍ਹਾਈ ਦੇ ਦੌਰਾਨ , ਸਾਨੂੰ ਇੱਕ ਵਿਸ਼ੇਸ਼ ਤਰਤੀਬ ਅਪਨਾਉਣੀ ਚਾਹੀਦੀ ਹੈ। ਪਹਿਲਾਂ , ਉਚਾਰਨ , ਫੇਰ ਵਿਆਕਰਣ , ਫੇਰ ਲਿਖਾਈ...