ਪ੍ਹੈਰਾ ਕਿਤਾਬ

pa ਕਿਰਿਆ ਵਿਸ਼ੇਸ਼ਣ   »   uk Прислівники

100 [ਇੱਕ ਸੌ]

ਕਿਰਿਆ ਵਿਸ਼ੇਸ਼ਣ

ਕਿਰਿਆ ਵਿਸ਼ੇਸ਼ਣ

100 [сто]

100 [sto]

Прислівники

Pryslivnyky

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਕਰੇਨੀਅਨ ਖੇਡੋ ਹੋਰ
ਪਹਿਲਾਂ ਹੀ – ਹੁਣ ਤੱਕ ਕਦੇ ਨਹੀਂ। в-- од-- --з----е ніколи в__ о___ р__ – щ_ н_____ в-е о-и- р-з – щ- н-к-л- ------------------------ вже один раз – ще ніколи 0
v--e ---- ra- – shch--nikoly v___ o___ r__ – s____ n_____ v-h- o-y- r-z – s-c-e n-k-l- ---------------------------- vzhe odyn raz – shche nikoly
ਕੀ ਤੁਸੀਂ ਪਹਿਲਾਂ ਵੀ ਬਰਲਿਨ ਆਂਏ ਹੋ? В------б-ли в-Бер---і? В_ в__ б___ в Б_______ В- в-е б-л- в Б-р-і-і- ---------------------- Ви вже були в Берліні? 0
Vy -zhe b--y-v-B-r----? V_ v___ b___ v B_______ V- v-h- b-l- v B-r-i-i- ----------------------- Vy vzhe buly v Berlini?
ਨਹੀਂ,ਅਜੇ ਤੱਕ ਨਹੀਂ। Н-,--е --коли. Н__ щ_ н______ Н-, щ- н-к-л-. -------------- Ні, ще ніколи. 0
N-, shch- ni-o-y. N__ s____ n______ N-, s-c-e n-k-l-. ----------------- Ni, shche nikoly.
ਕਿਸੇ ਨੂੰ –ਕਿਸੇ ਨੂੰ ਨਹੀਂ। Х-о--е---ь – н-хто Х_________ – н____ Х-о-н-б-д- – н-х-о ------------------ Хто-небудь – ніхто 0
K----ne-u-ʹ-– n-k--o K__________ – n_____ K-t---e-u-ʹ – n-k-t- -------------------- Khto-nebudʹ – nikhto
ਕੀ ਤੁਸੀਂ ਇੱਥੇ ਕਿਸੇ ਨੂੰ ਜਾਣਦੇ ਹੋ? Ви--нає----ут -ого-небу-ь? В_ з_____ т__ к___________ В- з-а-т- т-т к-г---е-у-ь- -------------------------- Ви знаєте тут кого-небудь? 0
Vy ---yet- tut-k--o---b---? V_ z______ t__ k___________ V- z-a-e-e t-t k-h---e-u-ʹ- --------------------------- Vy znayete tut koho-nebudʹ?
ਨਹੀਂ,ਮੈਂ ਇੱਥੇ ਕਿਸੇ ਨੂੰ ਨਹੀਂ ਜਾਣਦਾ / ਜਾਣਦੀ। Н-, ---е зна---у--н-----. Н__ я н_ з___ т__ н______ Н-, я н- з-а- т-т н-к-г-. ------------------------- Ні, я не знаю тут нікого. 0
Ni- -a -e-z--yu-tut--i-o--. N__ y_ n_ z____ t__ n______ N-, y- n- z-a-u t-t n-k-h-. --------------------------- Ni, ya ne znayu tut nikoho.
ਹੋਰ – ਹੋਰ ਨਹੀਂ। щ- - біл-ше-ні щ_ – б_____ н_ щ- – б-л-ш- н- -------------- ще – більше ні 0
shc-- – --lʹshe-ni s____ – b______ n_ s-c-e – b-l-s-e n- ------------------ shche – bilʹshe ni
ਕੀ ਤੁਸੀਂ ਇੱਥੇ ਕੁਝ ਹੋਰ ਸਮਾਂ ਠਹਿਰੋਗੇ? В- ту--щ- н-до-г--з--и-ає--с-? В_ т__ щ_ н______ з___________ В- т-т щ- н-д-в-о з-л-ш-є-е-я- ------------------------------ Ви тут ще надовго залишаєтеся? 0
V- t-t --che nad-vh----l----ye--s--? V_ t__ s____ n______ z______________ V- t-t s-c-e n-d-v-o z-l-s-a-e-e-y-? ------------------------------------ Vy tut shche nadovho zalyshayetesya?
ਨਹੀਂ, ਮੈਂ ਇੱਥੇ ਬਹੁਤ ਸਮਾਂ ਨਹੀਂ ਠਹਿਰਾਂਗਾ। Ні- я ---иш--с---ена----о. Н__ я з________ н_________ Н-, я з-л-ш-ю-я н-н-д-в-о- -------------------------- Ні, я залишаюся ненадовго. 0
N-,----z----h--u-ya-n--a-o-ho. N__ y_ z___________ n_________ N-, y- z-l-s-a-u-y- n-n-d-v-o- ------------------------------ Ni, ya zalyshayusya nenadovho.
ਹੋਰ ਕੁਝ – ਹੋਰ ਕੁਝ ਨਹੀਂ। щ--що-ь-- бі--ш----чо-о щ_ щ___ – б_____ н_____ щ- щ-с- – б-л-ш- н-ч-г- ----------------------- ще щось – більше нічого 0
s--he -h------– b-lʹ--- ----o-o s____ s______ – b______ n______ s-c-e s-c-o-ʹ – b-l-s-e n-c-o-o ------------------------------- shche shchosʹ – bilʹshe nichoho
ਕੀ ਤੁਸੀਂ ਕੁਝ ਹੋਰ ਪੀਣਾ ਚਾਹੁੰਦੇ ਹੋ? Х-ч--- -е--о-ь -ип-ти? Х_____ щ_ щ___ в______ Х-ч-т- щ- щ-с- в-п-т-? ---------------------- Хочете ще щось випити? 0
Kh-c---- shc-----c-o-ʹ -ypyty? K_______ s____ s______ v______ K-o-h-t- s-c-e s-c-o-ʹ v-p-t-? ------------------------------ Khochete shche shchosʹ vypyty?
ਨਹੀਂ,ਮੈਂ ਹੋਰ ਕੁਝ ਨਹੀਂ ਪੀਣਾ ਚਾਹੁੰਦਾ / ਚਾਹੁੰਦੀ। Н-,-я -- --ч- б-льше--ічо-о. Н__ я н_ х___ б_____ н______ Н-, я н- х-ч- б-л-ш- н-ч-г-. ---------------------------- Ні, я не хочу більше нічого. 0
Ni,-ya--e-kh--hu--i---h- -i-h-h-. N__ y_ n_ k_____ b______ n_______ N-, y- n- k-o-h- b-l-s-e n-c-o-o- --------------------------------- Ni, ya ne khochu bilʹshe nichoho.
ਪਹਿਲਾਂ ਤੋਂ ਹੀ ਕੁਝ – ਣ ਤੱਕ ਕੁਝ ਨਹੀਂ। в-- щос--–--е н-ч--о в__ щ___ – щ_ н_____ в-е щ-с- – щ- н-ч-г- -------------------- вже щось – ще нічого 0
v--e--h-h-sʹ - ---h- ni--o-o v___ s______ – s____ n______ v-h- s-c-o-ʹ – s-c-e n-c-o-o ---------------------------- vzhe shchosʹ – shche nichoho
ਕੀ ਤੁਸੀਂ ਪਹਿਲਾਂ ਤੋਂ ਹੀ ਕੁਝ ਖਾਧਾ ਹੈ? В- --- що-ь------? В_ в__ щ___ з_____ В- в-е щ-с- з-ї-и- ------------------ Ви вже щось з’їли? 0
V- v-h- sh--o-ʹ ---̈-y? V_ v___ s______ z_____ V- v-h- s-c-o-ʹ z-i-l-? ----------------------- Vy vzhe shchosʹ zʺïly?
ਨਹੀਂ ਮੈਂ ਅਜੇ ਤੱਕ ਕੁਝ ਨਹੀਂ ਖਾਧਾ। Ні- я-ще---чог- не їв --їла. Н__ я щ_ н_____ н_ ї_ / ї___ Н-, я щ- н-ч-г- н- ї- / ї-а- ---------------------------- Ні, я ще нічого не їв / їла. 0
Ni-----s-----nic---- -- -̈v /-i--a. N__ y_ s____ n______ n_ ï_ / ï___ N-, y- s-c-e n-c-o-o n- i-v / i-l-. ----------------------------------- Ni, ya shche nichoho ne ïv / ïla.
ਹੋਰ ਕੋਈ – ਹੋਰ ਕੋਈ ਨਹੀਂ। щ- -то-н-б-д--–-біл--- --х-о щ_ х_________ – б_____ н____ щ- х-о-н-б-д- – б-л-ш- н-х-о ---------------------------- ще хто-небудь – більше ніхто 0
sh-------o-n----ʹ-- bilʹ--e --k-to s____ k__________ – b______ n_____ s-c-e k-t---e-u-ʹ – b-l-s-e n-k-t- ---------------------------------- shche khto-nebudʹ – bilʹshe nikhto
ਕੀ ਹੋਰ ਕੋਈ ਕਾਫੀ ਪੀਣੀ ਚਾਹੁੰਦਾ ਹੈ? Ба-а- -- --о-н--у----ави? Б____ щ_ х_________ к____ Б-ж-є щ- х-о-н-б-д- к-в-? ------------------------- Бажає ще хто-небудь кави? 0
Ba-ha----h-----ht--ne-u----av-? B______ s____ k__________ k____ B-z-a-e s-c-e k-t---e-u-ʹ k-v-? ------------------------------- Bazhaye shche khto-nebudʹ kavy?
ਨਹੀਂ,ਕੋਈ ਨਹੀਂ। Н-,----ьш- ні--о. Н__ б_____ н_____ Н-, б-л-ш- н-х-о- ----------------- Ні, більше ніхто. 0
N-,--i-ʹs---nik-to. N__ b______ n______ N-, b-l-s-e n-k-t-. ------------------- Ni, bilʹshe nikhto.

ਅਰਬੀ ਭਾਸ਼ਾ

ਅਰਬੀ ਭਾਸ਼ਾ ਦੁਨੀਆ ਭਰ ਦੀਆਂ ਸਭ ਤੋਂ ਮਹੱਤਵਪੂਰਨ ਭਾਸ਼ਾਵਾਂ ਵਿੱਚੋਂ ਇੱਕ ਹੈ। 30 ਕਰੋੜ ਤੋਂ ਵੱਧ ਵਿਅਕਤੀ ਅਰਬੀ ਬੋਲਦੇ ਹਨ। ਇਹ 20 ਤੋਂ ਵੱਧ ਵੱਖ-ਵੱਖ ਦੇਸ਼ਾਂ ਵਿੱਚ ਰਹਿੰਦੇ ਹਨ। ਅਰਬੀ ਐਫ਼ਰੋ-ਏਸ਼ੀਐਟਿਕ ਭਾਸ਼ਾਵਾਂ ਨਾਲ ਸੰਬੰਧਤ ਹੈ। ਅਰਬੀ ਭਾਸ਼ਾ ਹਜ਼ਾਰਾਂ ਸਾਲ ਪਹਿਲਾਂ ਹੋਂਦ ਵਿੱਚ ਆਈ। ਇਹ ਭਾਸ਼ਾ ਸਭ ਤੋਂ ਪਹਿਲਾਂ ਅਰਬੀ ਪ੍ਰਾਇਦ੍ਵੀਪ ਵਿੱਚ ਵਿੱਚ ਬੋਲੀ ਜਾਂਦੀ ਸੀ। ਇੱਥੋਂ ਇਹ ਹੋਰ ਅੱਗੇ ਫੈਲ ਚੁਕੀ ਹੈ। ਮੌਖਿਕ ਅਰਬੀ ਪਰੰਪਰਾਗਤ ਅਰਬੀ ਨਾਲੋਂ ਬਹੁਤ ਜ਼ਿਆਦਾ ਭਿੰਨ ਹੈ। ਅਰਬੀ ਦੀਆਂ ਵੀ ਬਹੁਤ ਸਾਰੀਆਂ ਵੱਖ-ਵੱਖ ਉਪਭਾਸ਼ਾਵਾਂ ਹਨ। ਇਹ ਕਿਹਾ ਜਾ ਸਕਦਾ ਹੈ ਕਿ ਇਹ ਹਰੇਕ ਖੇਤਰ ਵਿੱਚ ਵੱਖਰੇ ਢੰਗ ਨਾਲ ਬੋਲੀ ਜਾਂਦੀ ਹੈ। ਵੱਖ-ਵੱਖ ਉਪਭਾਸ਼ਾਵਾਂ ਬੋਲਣ ਵਾਲੇ ਅਕਸਰ ਇੱਕ-ਦੂਜੇ ਨੂੰ ਬਿਲਕੁਲ ਵੀ ਨਹੀਂ ਸਮਝ ਸਕਦੇ। ਨਤੀਜੇ ਵਜੋਂ, ਅਰਬੀ ਦੇਸ਼ਾਂ ਦੀਆਂ ਫ਼ਿਲਮਾਂ ਆਮ ਤੌਰ 'ਤੇ ਡੱਬ ਕੀਤੀਆਂ ਜਾਂਦੀਆਂ ਹਨ। ਕੇਵਲ ਇਸੇ ਢੰਗ ਨਾਲ ਇਨ੍ਹਾਂ ਨੂੰ ਸਾਰੇ ਭਾਸ਼ਾ ਖੇਤਰ ਵਿੱਚ ਸਮਝਿਆ ਜਾ ਸਕਦਾ ਹੈ। ਪ੍ਰਾਚੀਨ ਪਰੰਪਰਾਗਤ ਅਰਬੀ ਅੱਜਕਲ੍ਹ ਸ਼ਾਇਦ ਹੀ ਕਿਸੇ ਸਥਾਨ 'ਤੇ ਬੋਲੀ ਜਾਂਦੀ ਹੈ। ਇਹ ਕੇਵਲ ਆਪਣੇ ਲਿਖਤੀ ਰੂਪ ਵਿੱਚ ਮਿਲਦੀ ਹੈ। ਕਿਤਾਬਾਂ ਅਤੇ ਅਖ਼ਬਾਰਾਂ ਵਿੱਚ ਪ੍ਰਾਚੀਨ ਪਰੰਪਰਾਗਤ ਅਰਬੀ ਦੀ ਵਰਤੋਂ ਕੀਤੀ ਜਾਂਦੀ ਹੈ। ਅੱਜ ਕੋਈ ਵੀ ਅਰਬੀ ਤਕਨੀਕੀ ਭਾਸ਼ਾ ਹੋਂਦ ਵਿੱਚ ਨਹੀਂ ਹੈ। ਇਸਲਈ, ਤਕਨੀਕੀ ਸ਼ਬਦ ਆਮ ਤੌਰ 'ਤੇ ਹੋਰਨਾਂ ਭਾਸ਼ਾਵਾਂ ਵਿੱਚੋਂ ਆਉਂਦੇ ਹਨ। ਅੰਗਰੇਜ਼ੀ ਅਤੇ ਫਰੈਂਚ ਇਸ ਖੇਤਰ ਵਿੱਚ ਕਿਸੇ ਵੀ ਹੋਰ ਭਾਸ਼ਾ ਨਾਲੋਂ ਵੱਧ ਮੋਢੀ ਹਨ। ਆਧੁਨਿਕ ਵਰ੍ਹਿਆਂ ਵਿੱਚ ਅਰਬੀ ਭਾਸ਼ਾ ਵਿੱਚ ਦਿਲਚਸਪੀ ਵਿਸ਼ੇਸ਼ ਰੂਪ ਵਿੱਚ ਵੱਧਗਈ ਹੈ। ਜ਼ਿਆਦਾ ਤੋਂ ਜ਼ਿਆਦਾ ਲੋਕ ਅਰਬੀ ਸਿੱਖਣਾ ਚਾਹੁੰਦੇ ਹਨ। ਹਰੇਕ ਯੂਨੀਵਰਸਿਟੀ ਅਤੇ ਕਈ ਸਕੂਲਾਂ ਵਿੱਚ ਕੋਰਸ ਉਪਲਬਧ ਹਨ। ਕਈ ਵਿਅਕਤੀ ਅਰਬੀ ਲਿਖਾਈ ਨੂੰ ਵਿਸ਼ੇਸ਼ ਰੂਪ ਵਿੱਚ ਦਿਲਚਸਪ ਸਮਝਦੇ ਹਨ। ਇਹ ਸੱਜੇ ਤੋਂ ਖੱਬੇ ਪਾਸੇ ਵੱਲ ਲਿਖੀ ਜਾਂਦੀ ਹੈ। ਅਰਬੀ ਉਚਾਰਨ ਅਤੇ ਵਿਆਕਰਣ ਏਨੇ ਸੌਖੇ ਨਹੀਂ ਹਨ। ਕਈ ਆਵਾਜ਼ਾਂ ਅਤੇ ਨਿਯਮ ਦੂਜੀਆਂ ਭਾਸ਼ਾਵਾਂ ਲਈ ਅਣਜਾਣ ਹਨ। ਪੜ੍ਹਾਈ ਦੇ ਦੌਰਾਨ , ਸਾਨੂੰ ਇੱਕ ਵਿਸ਼ੇਸ਼ ਤਰਤੀਬ ਅਪਨਾਉਣੀ ਚਾਹੀਦੀ ਹੈ। ਪਹਿਲਾਂ , ਉਚਾਰਨ , ਫੇਰ ਵਿਆਕਰਣ , ਫੇਰ ਲਿਖਾਈ...