ਪ੍ਹੈਰਾ ਕਿਤਾਬ

pa ਵਿਸ਼ੇਸ਼ਣ 2   »   mr विशेषणे २

79 [ਉਨਾਸੀ]

ਵਿਸ਼ੇਸ਼ਣ 2

ਵਿਸ਼ੇਸ਼ਣ 2

७९ [एकोणऐंशी]

79 [ēkōṇa\'ainśī]

विशेषणे २

[viśēṣaṇē 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮਰਾਠੀ ਖੇਡੋ ਹੋਰ
ਮੈਂ ਨੀਲੇ ਕੱਪੜੇ ਪਹਿਨੇ ਹਨ। मी-न-ळा पो-ाख------ -हे. मी नि_ पो__ घा__ आ__ म- न-ळ- प-ष-ख घ-त-ा आ-े- ------------------------ मी निळा पोषाख घातला आहे. 0
mī--------ṣ-k----hā------hē. m_ n___ p______ g______ ā___ m- n-ḷ- p-ṣ-k-a g-ā-a-ā ā-ē- ---------------------------- mī niḷā pōṣākha ghātalā āhē.
ਮੈਂ ਲਾਲ ਕੱਪੜੇ ਪਹਿਨੇ ਹਨ। म- लाल-पोषा- --त-ा आह-. मी ला_ पो__ घा__ आ__ म- ल-ल प-ष-ख घ-त-ा आ-े- ----------------------- मी लाल पोषाख घातला आहे. 0
Mī l-l- pō-------h--al- ā--. M_ l___ p______ g______ ā___ M- l-l- p-ṣ-k-a g-ā-a-ā ā-ē- ---------------------------- Mī lāla pōṣākha ghātalā āhē.
ਮੈਂ ਹਰੇ ਕੱਪੜੇ ਪਹਿਨੇ ਹਨ। मी -------ोष---घा-ल----े. मी हि__ पो__ घा__ आ__ म- ह-र-ा प-ष-ख घ-त-ा आ-े- ------------------------- मी हिरवा पोषाख घातला आहे. 0
M- h-ra-- pōṣā--- -h-t--ā -hē. M_ h_____ p______ g______ ā___ M- h-r-v- p-ṣ-k-a g-ā-a-ā ā-ē- ------------------------------ Mī hiravā pōṣākha ghātalā āhē.
ਮੈਂ ਕਾਲਾ ਬੈਗ ਖਰੀਦਦਾ / ਖਰੀਦਦੀ ਹਾਂ। मी----ी-ब-ग--र--ी -रत आह-. मी का_ बॅ_ ख__ क__ आ__ म- क-ळ- ब-ग ख-े-ी क-त आ-े- -------------------------- मी काळी बॅग खरेदी करत आहे. 0
Mī--ā-- b-ga-k-a--d--k-------h-. M_ k___ b___ k______ k_____ ā___ M- k-ḷ- b-g- k-a-ē-ī k-r-t- ā-ē- -------------------------------- Mī kāḷī bĕga kharēdī karata āhē.
ਮੈਂ ਭੂਰਾ ਬੈਗ ਖਰੀਦਦਾ / ਖਰੀਦਦੀ ਹਾਂ। मी तप--री-बॅग-ख------रत-आहे. मी त___ बॅ_ ख__ क__ आ__ म- त-क-र- ब-ग ख-े-ी क-त आ-े- ---------------------------- मी तपकिरी बॅग खरेदी करत आहे. 0
Mī ---a-i-----ga-k-arē-ī -a-a-a -hē. M_ t_______ b___ k______ k_____ ā___ M- t-p-k-r- b-g- k-a-ē-ī k-r-t- ā-ē- ------------------------------------ Mī tapakirī bĕga kharēdī karata āhē.
ਮੈਂ ਸਫੈਦ ਬੈਗ ਖਰੀਦਦਾ / ਖਰੀਦਦੀ ਹਾਂ। म- प--ढ-ी बॅ- ख--द---र- -हे. मी पां__ बॅ_ ख__ क__ आ__ म- प-ं-र- ब-ग ख-े-ी क-त आ-े- ---------------------------- मी पांढरी बॅग खरेदी करत आहे. 0
M- p---ha-ī --ga --a-ēdī-k-rat- --ē. M_ p_______ b___ k______ k_____ ā___ M- p-ṇ-h-r- b-g- k-a-ē-ī k-r-t- ā-ē- ------------------------------------ Mī pāṇḍharī bĕga kharēdī karata āhē.
ਮੈਨੂੰ ਇੱਕ ਨਵੀਂ ਗੱਡੀ ਚਾਹੀਦੀ ਹੈ। मला--- न----का- प-ह-जे. म_ ए_ न__ का_ पा___ म-ा ए- न-ी- क-र प-ह-ज-. ----------------------- मला एक नवीन कार पाहिजे. 0
Ma-- ē-a n-v--a---ra-pāhi--. M___ ē__ n_____ k___ p______ M-l- ē-a n-v-n- k-r- p-h-j-. ---------------------------- Malā ēka navīna kāra pāhijē.
ਮੈਨੂੰ ਇੱਕ ਜ਼ਿਆਦਾ ਤੇਜ਼ ਗੱਡੀ ਚਾਹੀਦੀ ਹੈ। म-ा ए---े-वा- क-र प---ज-. म_ ए_ वे___ का_ पा___ म-ा ए- व-ग-ा- क-र प-ह-ज-. ------------------------- मला एक वेगवान कार पाहिजे. 0
Malā -ka vēg-vā--------p-----. M___ ē__ v_______ k___ p______ M-l- ē-a v-g-v-n- k-r- p-h-j-. ------------------------------ Malā ēka vēgavāna kāra pāhijē.
ਮੈਨੂੰ ਇੱਕ ਆਰਾਮਦਾਇਕ ਗੱਡੀ ਚਾਹੀਦੀ ਹੈ। मल- एक --ाम---- का- प-हि-े. म_ ए_ आ____ का_ पा___ म-ा ए- आ-ा-द-य- क-र प-ह-ज-. --------------------------- मला एक आरामदायी कार पाहिजे. 0
M-lā ē-a-ā-ā---āyī -ār- pāh---. M___ ē__ ā________ k___ p______ M-l- ē-a ā-ā-a-ā-ī k-r- p-h-j-. ------------------------------- Malā ēka ārāmadāyī kāra pāhijē.
ਉੱਥੇ ਉਪਰ ਇੱਕ ਬੁੱਢੀ ਔਰਤ ਰਹਿੰਦੀ ਹੈ। वर एक-म-हात--------र- राह-----. व_ ए_ म्___ स्__ रा__ आ__ व- ए- म-ह-त-र- स-त-र- र-ह- आ-े- ------------------------------- वर एक म्हातारी स्त्री राहत आहे. 0
V--a-ē-a mhāt--ī -trī ----ta -hē. V___ ē__ m______ s___ r_____ ā___ V-r- ē-a m-ā-ā-ī s-r- r-h-t- ā-ē- --------------------------------- Vara ēka mhātārī strī rāhata āhē.
ਉੱਥੇ ਉਪਰ ਇੱਕ ਮੋਟੀ ਔਰਤ ਰਹਿੰਦੀ ਹੈ। वर -----------्र- ---त-आ-े. व_ ए_ ल__ स्__ रा__ आ__ व- ए- ल-्- स-त-र- र-ह- आ-े- --------------------------- वर एक लठ्ठ स्त्री राहत आहे. 0
Va-a------aṭ---a st---rā-a-a--h-. V___ ē__ l______ s___ r_____ ā___ V-r- ē-a l-ṭ-ṭ-a s-r- r-h-t- ā-ē- --------------------------------- Vara ēka laṭhṭha strī rāhata āhē.
ਉੱਥੇ ਹੇਠਾਂ ਇੱਕ ਜਿਗਿਆਸੂ ਔਰਤ ਰਹਿੰਦੀ ਹੈ। खा------जि-्ञास- स--्-- -ाह---ह-. खा_ ए_ जि___ स्__ रा__ आ__ ख-ल- ए- ज-ज-ञ-स- स-त-र- र-ह- आ-े- --------------------------------- खाली एक जिज्ञासू स्त्री राहत आहे. 0
K--lī-ēka j--ñā-ū -trī-rāh-t--āh-. K____ ē__ j______ s___ r_____ ā___ K-ā-ī ē-a j-j-ā-ū s-r- r-h-t- ā-ē- ---------------------------------- Khālī ēka jijñāsū strī rāhata āhē.
ਸਾਡੇ ਮਹਿਮਾਨ ਚੰਗੇ ਲੋਕ ਸਨ। आ-च- ---ु-े---ं-ल--ल-- ह-ते. आ__ पा__ चां__ लो_ हो__ आ-च- प-ह-ण- च-ं-ल- ल-क ह-त-. ---------------------------- आमचे पाहुणे चांगले लोक होते. 0
Āma-- pā-uṇ----------lō----ōt-. Ā____ p_____ c______ l___ h____ Ā-a-ē p-h-ṇ- c-ṅ-a-ē l-k- h-t-. ------------------------------- Āmacē pāhuṇē cāṅgalē lōka hōtē.
ਸਾਡੇ ਮਹਿਮਾਨ ਨਿਮਰ ਲੋਕ ਸਨ। आ-चे----ु----म-- ल-क हो-े. आ__ पा__ न__ लो_ हो__ आ-च- प-ह-ण- न-्- ल-क ह-त-. -------------------------- आमचे पाहुणे नम्र लोक होते. 0
Āma-ē--ā-u---na-ra-lōk----tē. Ā____ p_____ n____ l___ h____ Ā-a-ē p-h-ṇ- n-m-a l-k- h-t-. ----------------------------- Āmacē pāhuṇē namra lōka hōtē.
ਸਾਡੇ ਮਹਿਮਾਨ ਦਿਲਚਸਪ ਲੋਕ ਸਨ। आमच--पा-----वैश---ट-ूर्- ल---हो--. आ__ पा__ वै______ लो_ हो__ आ-च- प-ह-ण- व-श-ष-ट-ू-्- ल-क ह-त-. ---------------------------------- आमचे पाहुणे वैशिष्टपूर्ण लोक होते. 0
Ām--- pā---- v----ṣṭapūr-a--ōk------. Ā____ p_____ v____________ l___ h____ Ā-a-ē p-h-ṇ- v-i-i-ṭ-p-r-a l-k- h-t-. ------------------------------------- Āmacē pāhuṇē vaiśiṣṭapūrṇa lōka hōtē.
ਮੇਰੇ ਬੱਚੇ ਪਿਆਰੇ ਹਨ। माझी -----प----- आहेत. मा_ मु_ प्___ आ___ म-झ- म-ल- प-र-म- आ-े-. ---------------------- माझी मुले प्रेमळ आहेत. 0
Mā--ī-mulē-pr-------hēt-. M____ m___ p______ ā_____ M-j-ī m-l- p-ē-a-a ā-ē-a- ------------------------- Mājhī mulē prēmaḷa āhēta.
ਪਰ ਗੁਆਂਢੀਆਂ ਦੇ ਬੱਚੇ ਢੀਠ ਹਨ। प- --ज- - यांची मु-- -ोड-र-आ-ेत. प_ शे_ – यां_ मु_ खो___ आ___ प- श-ज- – य-ं-ी म-ल- ख-ड-र आ-े-. -------------------------------- पण शेजा – यांची मुले खोडकर आहेत. 0
Pa---śē-- --y---c- m--- -hō--kar- -h-ta. P___ ś___ – y____ m___ k________ ā_____ P-ṇ- ś-j- – y-n-c- m-l- k-ō-a-a-a ā-ē-a- ---------------------------------------- Paṇa śējā – yān̄cī mulē khōḍakara āhēta.
ਕੀ ਤੁਹਾਡੇ ਬੱਚੇ ਆਗਿਆਕਾਰੀ ਹਨ? आ-ल- म-ले --स-व--व- -ह---क-? आ__ मु_ सु____ आ__ का_ आ-ल- म-ल- स-स-व-ा-ी आ-े- क-? ---------------------------- आपली मुले सुस्वभावी आहेत का? 0
Ā-----mul--susv-bh--- -hē-- --? Ā____ m___ s_________ ā____ k__ Ā-a-ī m-l- s-s-a-h-v- ā-ē-a k-? ------------------------------- Āpalī mulē susvabhāvī āhēta kā?

ਇੱਕ ਭਾਸ਼ਾ, ਕਈ ਭਿੰਨਤਾਵਾਂ

ਭਾਵੇਂ ਅਸੀਂ ਕੇਵਲ ਇੱਕੋ ਹੀ ਭਾਸ਼ਾ ਬੋਲਦੇ ਹਾਂ, ਅਸੀਂ ਕਈ ਭਾਸ਼ਾਵਾਂ ਬੋਲਦੇ ਹਾਂ। ਕਿਉਂਕਿ ਕੋਈ ਵੀ ਭਾਸ਼ਾ ਆਪਣੇ ਆਪ ਵਿੱਚ ਇੱਕ ਸੰਪੂਰਨ ਪ੍ਰਣਾਲੀ ਨਹੀਂ ਹੈ। ਹਰੇਕ ਭਾਸ਼ਾ ਕਈ ਵੱਖ-ਵੱਖ ਪਹਿਲੂ ਦਰਸਾਉਂਦੀ ਹੈ। ਭਾਸ਼ਾ ਇੱਕ ਜੀਵਿਤ ਪ੍ਰਣਾਲੀ ਹੈ। ਬੁਲਾਰੇ ਹਮੇਸ਼ਾਂ ਆਪਣੇ ਆਪਨੂੰ ਆਪਣੇ ਗੱਲਬਾਤ ਵਾਲੇ ਸਾਥੀਆਂ ਪ੍ਰਤੀ ਅਨੁਕੂਲ ਬਣਾਉਂਦੇ ਰਹਿੰਦੇ ਹਨ। ਇਸਲਈ, ਲੋਕ ਆਪਣੀ ਬੋਲੀ ਜਾਣ ਵਾਲੀ ਭਾਸ਼ਾ ਨੂੰ ਬਦਲਦੇ ਰਹਿੰਦੇ ਹਨ। ਇਹ ਭਿੰਨਤਾਵਾਂ ਵੱਖ-ਵੱਖ ਰੂਪਾਂ ਵਿੱਚ ਦਿਖਾਈ ਦੇਂਦੀਆਂ ਹਨ। ਉਦਾਹਰਣ ਵਜੋਂ, ਹਰੇਕ ਭਾਸ਼ਾ ਦਾ ਇੱਕ ਇਤਿਹਾਸ ਹੈ। ਇਹ ਬਦਲ ਗਿਆ ਹੈ ਅਤੇ ਇਸਦਾ ਬਦਲਣਾ ਜਾਰੀ ਰਹੇਗਾ। ਇਹ ਇਸ ਤੱਥ ਅਨੁਸਾਰ ਪਛਾਣਿਆ ਜਾ ਸਕਦਾ ਹੈ ਕਿ ਬਜ਼ੁਰਗ ਲੋਕ ਨੌਜਵਾਨਾਂ ਨਾਲੋਂ ਅਲੱਗ ਢੰਗ ਨਾਲ ਬੋਲਦੇ ਹਨ। ਵਧੇਰੇ ਭਾਸ਼ਾਵਾਂ ਵਿੱਚ ਵੱਖ-ਵੱਖ ਉਪ-ਭਾਸ਼ਾਵਾਂ ਵੀ ਸ਼ਾਮਲ ਹੁੰਦੀਆਂ ਹਨ। ਪਰ, ਕਈ ਉਪ-ਭਾਸ਼ਾ ਬੁਲਾਰੇ ਉਨ੍ਹਾਂ ਦੇ ਵਾਤਾਵਰਣ ਅਨੁਸਾਰ ਅਨੁਕੂਲ ਹੋ ਸਕਦੇ ਹਨ। ਕੁਝ ਵਿਸ਼ੇਸ਼ ਸਥਿਤੀਆਂ ਵਿੱਚ ਉਹ ਪ੍ਰਮਾਣਿਤ ਭਾਸ਼ਾ ਬੋਲਦੇ ਹਨ। ਵੱਖ-ਵੱਖ ਸਮਾਜਿਕ ਸਮੂਹਾਂ ਦੀਆਂ ਵੱਖ-ਵੱਖ ਭਸ਼ਾਵਾਂ ਹੁੰਦੀਆਂ ਹਨ। ਨੌਜਵਾਨਾਂ ਦਾ ਭਾਸ਼ਾ ਜਾਂ ਸਥਾਨਕ ਸ਼ਬਦਾਵਲੀ ਇਸਦੀਆਂ ਉਦਾਹਰਾਣਾਂ ਹਨ। ਕਈ ਲੋਕ ਕੰਮ ਦੇ ਸਥਾਨ 'ਤੇ ਘਰ ਨਾਲੋਂ ਅਲੱਗ ਢੰਗ ਨਾਲ ਬੋਲਦੇ ਹਨ। ਕਈ ਲੋਕ ਕੰਮ ਦੇ ਸਥਾਨ 'ਤੇ ਪੇਸ਼ੇਵਰ ਸ਼ਬਦਾਵਲੀ ਦੀ ਵਰਤੋਂ ਵੀ ਕਰਦੇ ਹਨ। ਬੋਲਣ ਵਾਲੀ ਅਤੇ ਲਿਖਤੀ ਭਾਸ਼ਾ ਵਿੱਚ ਵੀ ਭਿੰਨਤਾਵਾਂ ਦਿਖਾਈ ਦੇਂਦੀਆਂ ਹਨ। ਬੋਲਣ ਵਾਲੀ ਭਾਸ਼ਾ ਲਿਖਤੀ ਭਾਸ਼ਾ ਤੋਂ ਵਿਸ਼ੇਸ਼ ਤੌਰ 'ਤੇ ਬਹੁਤ ਸਰਲ ਹੁੰਦੀ ਹੈ। ਇਹ ਅੰਤਰ ਬਹੁਤ ਵੱਡਾ ਹੋ ਸਕਦਾ ਹੈ। ਇਹ ਉਦੋਂ ਹੁੰਦਾ ਹੈ ਜਦੋਂ ਲਿਖਤੀ ਭਾਸ਼ਾਵਾਂ ਲੰਬੇ ਸਮੇਂ ਤੋਂ ਬਦਲਦੀਆਂ ਨਹੀਂ। ਬੋਲਣ ਵਾਲਿਆਂ ਨੂੰ ਪਹਿਲਾਂ ਭਾਸ਼ਾ ਦੇ ਲਿਖਤੀ ਰੂਪ ਦੀ ਵਰਤੋਂ ਕਰਨੀ ਸਿੱਖਣੀ ਚਾਹੀਦੀ ਹੈ। ਔਰਤਾਂ ਅਤੇ ਪੁਰਸ਼ਾਂ ਦੀ ਭਾਸ਼ਾ ਵੀ ਆਮ ਤੌਰ 'ਤੇ ਭਿੰਨ ਹੁੰਦੀ ਹੈ। ਇਹ ਅੰਤਰ ਪੱਛਮੀ ਸਮਾਜਾਂ ਵਿੱਚ ਇੰਨਾ ਵੱਡਾ ਨਹੀਂ ਹੈ। ਪਰ ਅਜਿਹੇ ਦੇਸ਼ ਵੀ ਹਨ ਜਿੱਥੇ ਔਰਤਾਂ ਪੁਰਸ਼ਾਂ ਨਾਲੋਂ ਬਹੁਤ ਭਿੰਨਤਾ ਨਾਲ ਬੋਲਦੀਆਂ ਹਨ। ਕੁੱਝ ਸਭਿਆਚਾਰਾਂ ਵਿੱਚ, ਨਰਮਦਿਲੀ ਦਾ ਆਪਣੀ ਨਿੱਜੀ ਭਾਸ਼ਾਈ ਰੂਪ ਹੁੰਦਾ ਹੈ। ਇਸਲਈ ਬੋਲਣਾ ਇੰਨਾ ਜ਼ਿਆਦਾ ਆਸਾਨ ਨਹੀਂ ਹੁੰਦਾ! ਸਾਨੂੰ ਇੱਕੋ ਸਮੇਂ ਕਈ ਵੱਖ-ਵੱਖ ਚੀਜ਼ਾਂ ਵੱਲ ਧਿਆਨ ਦੇਣਾ ਪੈਂਦਾ ਹੈ...