ਪ੍ਹੈਰਾ ਕਿਤਾਬ

pa ਬਾਤਚੀਤ 1   »   mr गप्पा १

20 [ਵੀਹ]

ਬਾਤਚੀਤ 1

ਬਾਤਚੀਤ 1

२० [वीस]

20 [Vīsa]

गप्पा १

[gappā 1]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮਰਾਠੀ ਖੇਡੋ ਹੋਰ
ਅਰਾਮ ਨਾਲ ਬੈਠੋ! आ-ा-ा-----. आ___ ब__ आ-ा-ा- ब-ा- ----------- आरामात बसा. 0
ār-mā-- b-sā. ā______ b____ ā-ā-ā-a b-s-. ------------- ārāmāta basā.
ਆਪਣਾ ਹੀ ਘਰ ਸਮਝੋ! आ-लेच ---सम-ा. आ___ घ_ स___ आ-ल-च घ- स-ज-. -------------- आपलेच घर समजा. 0
Āp----a--h--- s-ma-ā. Ā______ g____ s______ Ā-a-ē-a g-a-a s-m-j-. --------------------- Āpalēca ghara samajā.
ਤੁਸੀਂ ਕੀ ਪੀਣਾਂ ਚਾਹੋਗੇ? आ-ण का- --ण--? आ__ का_ पि___ आ-ण क-य प-ण-र- -------------- आपण काय पिणार? 0
Āpa-a k-y--p--ā--? Ā____ k___ p______ Ā-a-a k-y- p-ṇ-r-? ------------------ Āpaṇa kāya piṇāra?
ਕੀ ਤੁਹਾਨੂੰ ਸੰਗੀਤ ਪਸੰਦ ਹੈ? आपल्याला-संगी- आव-----ा? आ____ सं__ आ___ का_ आ-ल-य-ल- स-ग-त आ-ड-े क-? ------------------------ आपल्याला संगीत आवडते का? 0
Āp----l--s-ṅg-t- -vaḍ-tē-k-? Ā_______ s______ ā______ k__ Ā-a-y-l- s-ṅ-ī-a ā-a-a-ē k-? ---------------------------- Āpalyālā saṅgīta āvaḍatē kā?
ਮੈਨੂੰ ਸ਼ਾਸ਼ਤਰੀ ਸੰਗੀਤ ਪਸੰਦ ਹੈ। म-- शास्त-री- स-गी--आ-डते. म_ शा____ सं__ आ____ म-ा श-स-त-र-य स-ग-त आ-ड-े- -------------------------- मला शास्त्रीय संगीत आवडते. 0
Malā ś--t-īya saṅgī-a ā-----ē. M___ ś_______ s______ ā_______ M-l- ś-s-r-y- s-ṅ-ī-a ā-a-a-ē- ------------------------------ Malā śāstrīya saṅgīta āvaḍatē.
ਇਹ ਮੇਰੀਆਂ ਸੀਡੀਜ਼ ਹਨ। ह्-ा म-झ-य--सीडी आ-ेत. ह्_ मा__ सी_ आ___ ह-य- म-झ-य- स-ड- आ-े-. ---------------------- ह्या माझ्या सीडी आहेत. 0
H-- mājh-----ḍ- -hēta. H__ m_____ s___ ā_____ H-ā m-j-y- s-ḍ- ā-ē-a- ---------------------- Hyā mājhyā sīḍī āhēta.
ਕੀ ਤੁਸੀਂ ਕੋਈ ਸੰਗੀਤ ਸਾਜ਼ ਵਜਾਉਂਦੇ ਹੋ? आ-ण--ोणते--ाद-य -----ा का? आ__ को__ वा__ वा___ का_ आ-ण क-ण-े व-द-य व-ज-त- क-? -------------------------- आपण कोणते वाद्य वाजवता का? 0
Ā--ṇ- k----ē--ā-y- v-j-v--- kā? Ā____ k_____ v____ v_______ k__ Ā-a-a k-ṇ-t- v-d-a v-j-v-t- k-? ------------------------------- Āpaṇa kōṇatē vādya vājavatā kā?
ਇਹ ਮੇਰੀ ਗਿਟਾਰ ਹੈ। हे म-झ-----ार---े. हे मा_ गि__ आ__ ह- म-झ- ग-ट-र आ-े- ------------------ हे माझे गिटार आहे. 0
Hē mā-h--gi-ā------. H_ m____ g_____ ā___ H- m-j-ē g-ṭ-r- ā-ē- -------------------- Hē mājhē giṭāra āhē.
ਕੀ ਤੁਹਾਨੂੰ ਗਾਉਣਾ ਚੰਗਾ ਲੱਗਦਾ ਹੈ? आपल-य-ला -ा-- गाय----व-त--क-? आ____ गा_ गा__ आ___ का_ आ-ल-य-ल- ग-ण- ग-य-ा आ-ड-े क-? ----------------------------- आपल्याला गाणे गायला आवडते का? 0
Ā-----lā gāṇē -----ā ā--ḍ-t- k-? Ā_______ g___ g_____ ā______ k__ Ā-a-y-l- g-ṇ- g-y-l- ā-a-a-ē k-? -------------------------------- Āpalyālā gāṇē gāyalā āvaḍatē kā?
ਕੀ ਤੁਹਾਡੇ ਬੱਚੇ ਹਨ? आ--्--ला मुले-आह-त -ा? आ____ मु_ आ__ का_ आ-ल-य-ल- म-ल- आ-े- क-? ---------------------- आपल्याला मुले आहेत का? 0
Āpa-yāl- --lē ā-ē-----? Ā_______ m___ ā____ k__ Ā-a-y-l- m-l- ā-ē-a k-? ----------------------- Āpalyālā mulē āhēta kā?
ਕੀ ਤੁਹਾਡੇ ਕੋਲ ਕੁੱਤਾ ਹੈ? आप--याक-- -ुत------े---? आ_____ कु__ आ_ का_ आ-ल-य-क-े क-त-र- आ-े क-? ------------------------ आपल्याकडे कुत्रा आहे का? 0
Ā-----kaḍē kutr- āhē k-? Ā_________ k____ ā__ k__ Ā-a-y-k-ḍ- k-t-ā ā-ē k-? ------------------------ Āpalyākaḍē kutrā āhē kā?
ਕੀ ਤੁਹਾਡੇ ਕੋਲ ਬਿੱਲੀ ਹੈ? आप-्य-----म---र-आ-े का? आ_____ मां__ आ_ का_ आ-ल-य-क-े म-ं-र आ-े क-? ----------------------- आपल्याकडे मांजर आहे का? 0
Āpal-āk----m--̄-----ā---k-? Ā_________ m______ ā__ k__ Ā-a-y-k-ḍ- m-n-j-r- ā-ē k-? --------------------------- Āpalyākaḍē mān̄jara āhē kā?
ਇਹ ਮੇਰੀਆਂ ਪੁਸਤਕਾਂ ਹਨ। ह- माझी--ुस्त-- -हेत. ही मा_ पु___ आ___ ह- म-झ- प-स-त-े आ-े-. --------------------- ही माझी पुस्तके आहेत. 0
H---ā--ī -us-a-ē ā-ēta. H_ m____ p______ ā_____ H- m-j-ī p-s-a-ē ā-ē-a- ----------------------- Hī mājhī pustakē āhēta.
ਇਸ ਵਕਤ ਮੈਂ ਇਹ ਪੁਸਤਕ ਪੜ੍ਹ ਰਿਹਾ ਹਾਂ। मी----य- -े-पुस--- व--- आ-े. मी स__ हे पु___ वा__ आ__ म- स-्-ा ह- प-स-त- व-च- आ-े- ---------------------------- मी सध्या हे पुस्तक वाचत आहे. 0
Mī -ad--ā -ē p-st--- -ā-a-----ē. M_ s_____ h_ p______ v_____ ā___ M- s-d-y- h- p-s-a-a v-c-t- ā-ē- -------------------------------- Mī sadhyā hē pustaka vācata āhē.
ਤੁਹਾਨੂੰ ਕੀ ਪੜ੍ਹਾਉਣਾ ਚੰਗਾ ਲੱਗਦਾ ਹੈ? आपल्य--ा---य-वा--यला-आ-डते? आ____ का_ वा___ आ____ आ-ल-य-ल- क-य व-च-य-ा आ-ड-े- --------------------------- आपल्याला काय वाचायला आवडते? 0
Āp-l---ā k-ya --c-yal- -v-ḍ---? Ā_______ k___ v_______ ā_______ Ā-a-y-l- k-y- v-c-y-l- ā-a-a-ē- ------------------------------- Āpalyālā kāya vācāyalā āvaḍatē?
ਕੀ ਤੁਹਾਨੂੰ ਮਹਿਫਿਲ ਵਿੱਚ ਜਾਣਾ ਚੰਗਾ ਲੱਗਦਾ ਹੈ? आप--------ं-----ैफ-ील-----ला --डते--ा? आ____ सं__ मै___ जा__ आ___ का_ आ-ल-य-ल- स-ग-त म-फ-ी-ा ज-य-ा आ-ड-े क-? -------------------------------------- आपल्याला संगीत मैफलीला जायला आवडते का? 0
Ā-alyāl- s-ṅg----m-i-h------jāyalā-ā-a--t----? Ā_______ s______ m_________ j_____ ā______ k__ Ā-a-y-l- s-ṅ-ī-a m-i-h-l-l- j-y-l- ā-a-a-ē k-? ---------------------------------------------- Āpalyālā saṅgīta maiphalīlā jāyalā āvaḍatē kā?
ਕੀ ਤੁਹਾਨੂੰ ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ? आप-्-ा---ना-क-पहा-ल- ---ाटक-ा -ायला --डते क-? आ____ ना__ प___ / ना___ जा__ आ___ का_ आ-ल-य-ल- न-ट- प-ा-ल- / न-ट-ल- ज-य-ा आ-ड-े क-? --------------------------------------------- आपल्याला नाटक पहायला / नाटकला जायला आवडते का? 0
Ā-a-y--ā-nāṭa-- -ah---l-/ ----ka----------āvaḍ-t---ā? Ā_______ n_____ p________ n_______ j_____ ā______ k__ Ā-a-y-l- n-ṭ-k- p-h-y-l-/ n-ṭ-k-l- j-y-l- ā-a-a-ē k-? ----------------------------------------------------- Āpalyālā nāṭaka pahāyalā/ nāṭakalā jāyalā āvaḍatē kā?
ਕੀ ਤੁਹਾਨੂੰ ਸੰਗੀਤ – ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ? आप---ा-ा स--ी-ि---- ज-----आ-----क-? आ____ सं____ जा__ आ___ का_ आ-ल-य-ल- स-ग-त-क-ल- ज-य-ा आ-ड-े क-? ----------------------------------- आपल्याला संगीतिकेला जायला आवडते का? 0
Ā-a--ālā -a-g---kē---j--al- ā--ḍ--ē-k-? Ā_______ s__________ j_____ ā______ k__ Ā-a-y-l- s-ṅ-ī-i-ē-ā j-y-l- ā-a-a-ē k-? --------------------------------------- Āpalyālā saṅgītikēlā jāyalā āvaḍatē kā?

ਮਾਤ-ਭਾਸ਼ਾ? ਪਿਤਾ-ਭਾਸ਼ਾ!

ਇੱਕ ਬੱਚੇ ਦੇ ਤੌਰ 'ਤੇ, ਤੁਸੀਂ ਆਪਣੀ ਭਾਸ਼ਾ ਕਿਸਤੋਂ ਸਿੱਖੀ? ਨਿਸਚਿਤ ਰੂਪ ਵਿੱਚ ਤੁਸੀਂ ਕਹੋਗੇ: ਮਾਤਾ ਕੋਲੋਂ! ਦੁਨੀਆ ਦੇ ਵਧੇਰੇ ਲੋਕ ਅਜਿਹਾ ਸੋਚਦੇ ਹਨ। ‘ਮਾਤ-ਭਾਸ਼ਾ’ ਸ਼ਬਦ ਤਕਰੀਬਨ ਸਾਰੇ ਰਾਸ਼ਟਰਾਂ ਵਿੱਚ ਮੌਜੂਦ ਹੈ। ਅੰਗਰੇਜ਼ੀ ਅਤੇ ਚੀਨੀ ਦੋਵੇਂ ਇਸ ਬਾਰੇ ਜਾਣਦੇ ਹਨ। ਸ਼ਾਇਦ ਕਿਉਂਕਿ ਮਾਤਾਵਾਂ ਬੱਚਿਆਂ ਨਾਲ ਵਧੇਰੇ ਸਮਾਂ ਗੁਜ਼ਾਰਦੀਆਂ ਹਨ। ਪਰ ਨਵੀਨਤਮ ਅਧਿਐਨਾਂ ਨੇ ਵੱਖਰੇ ਨਤੀਜੇ ਕੱਢੇ ਹਨ। ਇਹ ਦਰਸਾਉਂਦੇ ਹਨ ਕਿ ਸਾਡੀ ਭਾਸ਼ਾ ਜ਼ਿਆਦਾਤਰ ਸਾਡੇ ਪਿਤਾ ਦੀ ਭਾਸ਼ਾ ਹੈ। ਖੋਜਕਰਤਾਵਾਂ ਨੇ ਮਿਸ਼ਰਿਤ ਜਨਜਾਤੀਆਂ ਦੀ ਅਨੁਵੰਸ਼ਕ ਸਮੱਗਰੀ ਦੀ ਜਾਂਚ ਕੀਤੀ। ਇਹਨਾਂ ਜਨਜਾਤੀਆਂ ਵਿੱਚ, ਮਾਤਾ-ਪਿਤਾ ਵੱਖ-ਵੱਖ ਸਭਿਆਚਾਰਾਂ ਨਾਲ ਸੰਬੰਧਤ ਸਨ। ਇਹ ਜਨਜਾਤੀਆਂ ਹਜ਼ਾਰਾਂ ਸਾਲ ਪਹਿਲਾਂ ਹੋਂਦ ਵਿੱਚ ਆਈਆਂ। ਵਿਸ਼ਾਲ ਪਰਵਾਸੀ ਗਤੀਵਿਧੀਆਂ ਇਸਦਾ ਕਾਰਨ ਸਨ। ਇਹਨਾਂ ਮਿਸ਼ਰਿਤ ਜਨਜਾਤੀਆਂ ਦੀ ਅਨੁਵੰਸ਼ਕ ਸਮੱਗਰੀ ਦਾ ਅਨੁਵੰਸ਼ਕ ਰੂਪ ਵਿੱਚ ਵਿਸ਼ਲੇਸ਼ਣ ਕੀਤਾ ਗਿਆ। ਫੇਰ ਇਸਦੀ ਤੁਲਨਾ ਜਨਜਾਤੀ ਦੀ ਭਾਸ਼ਾ ਨਾਲ ਕੀਤੀ ਗਈ। ਵਧੇਰੇ ਜਨਜਾਤੀਆਂ ਆਪਣੇ ਮਰਦ ਪੂਰਵਜਾਂ ਦੀ ਭਾਸ਼ਾ ਬੋਲਦੀਆਂ ਹਨ। ਭਾਵ, ਕਿਸੇ ਦੇਸ਼ ਦੀ ਭਾਸ਼ਾ ਵਾਈ-ਪਰੰਪਰਾਸੂਤਰਾਂ ਤੋਂ ਆਉਂਦੀ ਹੈ। ਇਸਲਈ ਮਰਦਾਂ ਨੇ ਆਪਣੀ ਭਾਸ਼ਾ ਵਿਦੇਸ਼ੀ ਧਰਤੀਆਂ ਉੱਤੇ ਆਪਣੇ ਨਾਲ ਲਿਆਂਦੀ। ਅਤੇ ਉੱਥੋਂ ਦੀਆਂ ਔਰਤਾਂ ਨੇ ਫੇਰ ਮਰਦਾਂ ਦੀ ਨਵੀਂ ਭਾਸ਼ਾ ਨੂੰ ਅਪਣਾਇਆ। ਪਰ ਅੱਜ ਵੀ, ਪਿਤਾਵਾਂ ਕੋਲ ਸਾਡੀ ਭਾਸ਼ਾ ਦਾ ਵਧੇਰੇ ਪ੍ਰਭਾਵ ਹੈ। ਕਿਉਂਕਿ ਸਿਖਲਾਈ ਦੇ ਦੌਰਾਨ, ਬੱਚੇ ਦਾ ਝੁਕਾਅ ਆਪਣੇ ਪਿਤਾ ਦੀ ਭਾਸ਼ਾ ਵੱਲ ਹੁੰਦਾ ਹੈ। ਪਿਤਾ ਆਪਣੇ ਬੱਚਿਆਂ ਨਾਲ ਬਹੁਤ ਹੀ ਘੱਟ ਗੱਲਬਾਤ ਕਰਦੇ ਹਨ। ਮਰਦਾਂ ਦੀ ਵਾਕ-ਬਣਤਰ ਔਰਤਾਂ ਦੀ ਵਾਕ-ਬਣਤਰ ਨਾਲੋਂ ਸਰਲ ਵੀ ਹੁੰਦੀ ਹੈ। ਨਤੀਜੇ ਵਜੋਂ, ਪਿਤਾ ਦੀ ਭਾਸ਼ਾ ਬੱਚਿਆਂ ਲਈ ਵਧੇਰੇ ਅਨੁਕੂਲ ਹੁੰਦੀ ਹੈ। ਇਹ ਉਨ੍ਹਾਂ ਨੂੰ ਬਿਹਬਲ ਨਹੀਂ ਕਰਦਾ ਅਤੇ ਨਤੀਜੇ ਵਜੋਂ ਸਿੱਖਣ ਲਈ ਸਰਲ ਹੈ। ਇਸੇ ਕਰਕੇ ਬੱਚੇ ਬੋਲਣ ਸਮੇਂ ‘ਮਾਤਾ’ ਨਾਲੋਂ ‘ਪਿਤਾ’ ਦੀ ਨਕਲ ਕਰਨਾ ਪਸੰਦ ਕਰਦੇ ਹਨ। ਬਾਦ ਵਿੱਚ, ਮਾਤਾ ਦੀ ਸ਼ਬਦਾਵਲੀ ਬੱਚੇ ਦੀ ਭਾਸ਼ਾ ਨੂੰ ਅਕਾਰ ਦੇਂਦੀ ਹੈ। ਇਸ ਤਰ੍ਹਾਂ, ਮਾਤਾ ਅਤੇ ਪਿਤਾ ਦੋਵੇਂ ਸਾਡੀ ਭਾਸ਼ਾ ਨੂੰ ਪ੍ਰਭਾਵਿਤ ਕਰਦੇ ਹਨ। ਇਸਲਈ ਇਸਨੂੰ ਪਿਤ੍ਰਕ ਭਾਸ਼ਾ ਕਿਹਾ ਜਾਣਾ ਚਾਹੀਦਾ ਹੈ।