ਪ੍ਹੈਰਾ ਕਿਤਾਬ

pa ਗਤੀਵਿਧੀਆਂ   »   mr काम

13 [ਤੇਰਾਂ]

ਗਤੀਵਿਧੀਆਂ

ਗਤੀਵਿਧੀਆਂ

१३ [तेरा]

13 [Tērā]

काम

kāma

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਮਰਾਠੀ ਖੇਡੋ ਹੋਰ
ਮਾਰਥਾ ਕੀ ਕਰਦੀ ਹੈ? मा--था -ाय क-त-? मा__ का_ क___ म-र-थ- क-य क-त-? ---------------- मार्था काय करते? 0
m-r-h--k-y- --rat-? m_____ k___ k______ m-r-h- k-y- k-r-t-? ------------------- mārthā kāya karatē?
ਉਹ ਇੱਕ ਦਫਤਰ ਵਿੱਚ ਕੰਮ ਕਰਦੀ ਹੈ। ती --र्य----त---म-कर--. ती का_____ का_ क___ त- क-र-य-ल-ा- क-म क-त-. ----------------------- ती कार्यालयात काम करते. 0
Tī--ār--l---t---āma kar--ē. T_ k__________ k___ k______ T- k-r-ā-a-ā-a k-m- k-r-t-. --------------------------- Tī kāryālayāta kāma karatē.
ਉਹ ਕੰਪਿਊਟਰ ਦਾ ਕੰਮ ਕਰਦੀ ਹੈ। ती-संग-का-- ----करते. ती सं_____ का_ क___ त- स-ग-क-व- क-म क-त-. --------------------- ती संगणकावर काम करते. 0
Tī saṅ---a---a-a kām----rat-. T_ s____________ k___ k______ T- s-ṅ-a-a-ā-a-a k-m- k-r-t-. ----------------------------- Tī saṅgaṇakāvara kāma karatē.
ਮਾਰਥਾ ਕਿੱਥੇ ਹੈ? मा-्-ा -ुठे आहे? मा__ कु_ आ__ म-र-थ- क-ठ- आ-े- ---------------- मार्था कुठे आहे? 0
M-rt-- k---- āh-? M_____ k____ ā___ M-r-h- k-ṭ-ē ā-ē- ----------------- Mārthā kuṭhē āhē?
ਸਿਨੇਮਾਘਰ ਵਿੱਚ। चि--र-टग-हा-. चि________ च-त-र-ट-ृ-ा-. ------------- चित्रपटगृहात. 0
C---a--ṭ----h-t-. C_______________ C-t-a-a-a-r-h-t-. ----------------- Citrapaṭagr̥hāta.
ਉਹ ਇੱਕ ਫਿਲਮ ਵੇਖ ਰਹੀ ਹੈ। ती ---च-त्-पट -----हे. ती ए_ चि____ ब__ आ__ त- ए- च-त-र-ट ब-त आ-े- ---------------------- ती एक चित्रपट बघत आहे. 0
Tī ē-a---t--pa-a----h--a ā-ē. T_ ē__ c________ b______ ā___ T- ē-a c-t-a-a-a b-g-a-a ā-ē- ----------------------------- Tī ēka citrapaṭa baghata āhē.
ਪੀਟਰ ਕੀ ਕਰਦਾ ਹੈ? पी---काय क-तो? पी__ का_ क___ प-ट- क-य क-त-? -------------- पीटर काय करतो? 0
Pīṭ--a--ā-a-kar---? P_____ k___ k______ P-ṭ-r- k-y- k-r-t-? ------------------- Pīṭara kāya karatō?
ਉਹ ਵਿਸ਼ਵਵਿਦਿਆਲੇ ਵਿੱਚ ਪੜ੍ਹਾਉਂਦਾ ਹੈ। त- --श-वव-द्-ाल-ा- -ि---. तो वि________ शि___ त- व-श-व-ि-्-ा-य-त श-क-ो- ------------------------- तो विश्वविद्यालयात शिकतो. 0
T---iś-a--d-ā----t- śik---. T_ v_______________ ś______ T- v-ś-a-i-y-l-y-t- ś-k-t-. --------------------------- Tō viśvavidyālayāta śikatō.
ਉਹ ਭਾਸ਼ਾਵਾਂ ਪੜ੍ਹਾ ਰਿਹਾ ਹੈ। तो-भा-ा शिक-ो. तो भा_ शि___ त- भ-ष- श-क-ो- -------------- तो भाषा शिकतो. 0
T- ----ā---kat-. T_ b____ ś______ T- b-ā-ā ś-k-t-. ---------------- Tō bhāṣā śikatō.
ਪੀਟਰ ਕਿੱਥੇ ਹੈ? पी-र क-ठ- आ--? पी__ कु_ आ__ प-ट- क-ठ- आ-े- -------------- पीटर कुठे आहे? 0
P-ṭ--a -uṭ-ē--hē? P_____ k____ ā___ P-ṭ-r- k-ṭ-ē ā-ē- ----------------- Pīṭara kuṭhē āhē?
ਕੈਫੇ ਵਿੱਚ। क--े-. कॅ___ क-फ-त- ------ कॅफेत. 0
K-phēta. K_______ K-p-ē-a- -------- Kĕphēta.
ਉਹ ਕਾਫੀ ਪੀ ਰਿਹਾ ਹੈ। तो-क-----ित-आह-. तो कॉ_ पि_ आ__ त- क-फ- प-त आ-े- ---------------- तो कॉफी पित आहे. 0
T- k-p-ī p-t--āhē. T_ k____ p___ ā___ T- k-p-ī p-t- ā-ē- ------------------ Tō kŏphī pita āhē.
ਉਹਨਾਂ ਨੂੰ ਕਿੱਥੇ ਜਾਣਾ ਚੰਗਾ ਲੱਗਦਾ ਹੈ? त-या-न- ---े--ा--ा -वड-े? त्__ कु_ जा__ आ____ त-य-ं-ा क-ठ- ज-य-ा आ-ड-े- ------------------------- त्यांना कुठे जायला आवडते? 0
T--nn- ku------y-------ḍa-ē? T_____ k____ j_____ ā_______ T-ā-n- k-ṭ-ē j-y-l- ā-a-a-ē- ---------------------------- Tyānnā kuṭhē jāyalā āvaḍatē?
ਸੰਗੀਤ ਸਮਾਰੋਹ ਵਿੱਚ। स--ी--मैफल--ध--े. सं__ मै______ स-ग-त म-फ-ी-ध-य-. ----------------- संगीत मैफलीमध्ये. 0
S--gī---m-ip-a-ī--d---. S______ m______________ S-ṅ-ī-a m-i-h-l-m-d-y-. ----------------------- Saṅgīta maiphalīmadhyē.
ਉਹਨਾਂ ਨੂੰ ਸੰਗੀਤ ਸੁਣਨਾ ਚੰਗਾ ਲੱਗਦਾ ਹੈ। त-----ा स-गी- -का-ला --डत-. त्__ सं__ ऐ___ आ____ त-य-ं-ा स-ग-त ऐ-ा-ल- आ-ड-े- --------------------------- त्यांना संगीत ऐकायला आवडते. 0
Ty-nnā-s---īta ai-----ā---aḍatē. T_____ s______ a_______ ā_______ T-ā-n- s-ṅ-ī-a a-k-y-l- ā-a-a-ē- -------------------------------- Tyānnā saṅgīta aikāyalā āvaḍatē.
ਉਹਨਾਂ ਨੂੰ ਕਿੱਥੇ ਜਾਣਾ ਚੰਗਾ ਨਹੀਂ ਲੱਗਦਾ ਹੈ? त--ां-- -ुठे--ाय-ा आवडत न--ी? त्__ कु_ जा__ आ___ ना__ त-य-ं-ा क-ठ- ज-य-ा आ-ड- न-ह-? ----------------------------- त्यांना कुठे जायला आवडत नाही? 0
Tyā-n- kuṭhē jāy-l---vaḍ-ta-n---? T_____ k____ j_____ ā______ n____ T-ā-n- k-ṭ-ē j-y-l- ā-a-a-a n-h-? --------------------------------- Tyānnā kuṭhē jāyalā āvaḍata nāhī?
ਡਿਸਕੋ ਵਿੱਚ। ड-स्---ध-य-. डि______ ड-स-क-म-्-े- ------------ डिस्कोमध्ये. 0
Ḍ--k--ad-yē. Ḍ___________ Ḍ-s-ō-a-h-ē- ------------ Ḍiskōmadhyē.
ਉਹਨਾਂ ਨੂੰ ਨੱਚਣਾ ਚੰਗਾ ਨਹੀਂ ਲੱਗਦਾ। त्य--ना --च-य-- आव-त-नाही. त्__ ना___ आ___ ना__ त-य-ं-ा न-च-य-ा आ-ड- न-ह-. -------------------------- त्यांना नाचायला आवडत नाही. 0
Tyānnā ---āy--- āvaḍa-- n-h-. T_____ n_______ ā______ n____ T-ā-n- n-c-y-l- ā-a-a-a n-h-. ----------------------------- Tyānnā nācāyalā āvaḍata nāhī.

ਕਰੀਓਲ ਭਾਸ਼ਾਵਾਂ

ਕੀ ਤੁਸੀਂ ਜਾਣਦੇ ਹੋ ਕਿ ਸਾਊਥ ਪੈਸੀਫਿਕ ਵਿੱਚ ਜਰਮਨ ਭਾਸ਼ਾ ਬੋਲੀ ਜਾਂਦੀ ਹੈ? ਇਹ ਬਿਲਕੁਲ ਸੱਚ ਹੈ! ਪੈਪੇ ਨਿਊ ਗਿਨੀ ਦੇ ਭਾਗਾਂ ਅਤੇ ਆਸਟ੍ਰੇਲੀਆ ਵਿੱਚ, ਲੋਕ ਸਾਡੀ ਜਰਮਨ (Unserdeutsch) ਬੋਲਦੇ ਹਨ। ਇਹ ਕਰੀਓਲ ਭਾਸ਼ਾ ਹੈ। ਕਰੀਓਲ ਭਾਸ਼ਾਵਾਂ ਭਾਸ਼ਾ-ਸੰਪਰਕ ਹਾਲਤਾਂ ਵਿੱਚ ਪਰਗਟ ਹੁੰਦੀਆਂ ਹਨ। ਭਾਵ, ਜਦੋਂ ਬਹੁਤ ਸਾਰੀਆਂ ਵੱਖ-ਵੱਖ ਭਾਸ਼ਾਵਾਂ ਇਕ-ਦੂਜੇ ਦੇ ਸੰਪਰਕ ਵਿੱਚ ਆਉਂਦੀਆਂ ਹਨ। ਹੁਣ ਤੱਕ, ਜਦੋਂ ਬਹੁਤ ਸਾਰੀਆਂ ਕਰੀਓਲ ਭਾਸ਼ਾਵਾਂ ਖ਼ਤਮ ਹੋ ਚੁਕੀਆਂ ਹਨ। ਪਰ ਵਿਸ਼ਵ ਭਰ ਵਿੱਚ 1.5 ਕਰੋੜ ਲੋਕ ਇੱਕ ਕਰੀਓਲ ਭਾਸ਼ਾ ਬੋਲਦੇ ਹਨ। ਕਰੀਓਲ ਭਾਸ਼ਾਵਾਂ ਹਮੇਸ਼ਾਂ ਮਾਤ-ਭਾਸ਼ਾਵਾਂ ਹੁੰਦੀਆਂ ਹਨ। ਇਹ ਪਿਜਿਨ (Pidgin) ਭਾਸ਼ਾਵਾਂ ਤੋਂ ਵੱਖਰੀਆਂ ਹੁੰਦੀਆਂ ਹਨ। ਪਿਜਿਨ ਭਾਸ਼ਾਵਾਂ ਉਚਾਰਨ ਦਾ ਬਹੁਤ ਹੀ ਸਰਲ ਰੂਪ ਹੁੰਦੀਆਂ ਹਨ। ਇਹ ਕੇਵਲ ਮੁਢਲੇ ਸੰਚਾਰ ਲਈ ਸਹੀ ਹੁੰਦੀਆਂ ਹਨ। ਵਧੇਰੇ ਕਰੀਓਲ ਭਾਸ਼ਾਵਾਂ ਅੰਗਰੇਜ਼ੀ ਬਸਤੀਵਾਦੀ ਯੁੱਗ ਦੌਰਾਨ ਹੋਂਦ ਵਿੱਚ ਆਈਆਂ। ਇਸਲਈ, ਕਰੀਓਲ ਭਾਸ਼ਾਵਾਂ ਅਕਸਰ ਯੂਰੋਪੀਅਨ ਭਾਸ਼ਾਵਾਂ ਉੱਤੇ ਆਧਾਰਿਤ ਹਨ। ਕਰੀਓਲ ਭਾਸ਼ਾਵਾਂ ਦੀ ਇੱਕ ਵਿਸ਼ੇਸ਼ਤਾ ਇਹਨਾਂ ਦੀ ਸੀਮਿਤ ਸ਼ਬਦਾਵਲੀ ਹੈ। ਕਰੀਓਲ ਭਾਸ਼ਾਵਾਂ ਦੀ ਆਪਣੀ ਨਿੱਜੀ ਸਵਰ-ਪ੍ਰਣਾਲੀ ਵੀ ਹੈ। ਕਰੀਓਲ ਭਾਸ਼ਾਵਾਂ ਦੀ ਵਿਆਕਰਣ ਅਤਿਅੰਤ ਸਰਲ ਹੈ। ਇਹ ਭਾਸ਼ਾ ਬੋਲਣ ਵਾਲੇ ਗੁੰਝਲਦਾਰ ਨਿਯਮਾਂ ਦੀ ਪਾਲਣਾ ਨਹੀਂ ਕਰਦੇ। ਹਰੇਕ ਕਰੀਓਲ ਭਾਸ਼ਾ ਰਾਸ਼ਟਰੀ ਪਛਾਣ ਦਾ ਇਕ ਮਹੱਤਵਪੂਰਨ ਭਾਗ ਹੈ। ਨਤੀਜੇ ਵਜੋਂ, ਕਰੀਓਲ ਭਾਸ਼ਾਵਾਂ ਵਿੱਚ ਬਹੁਤ ਸਾਰਾ ਸਾਹਿਤ ਲਿਖਿਆ ਜਾਂਦਾ ਹੈ। ਕਰੀਓਲ ਭਾਸ਼ਾਵਾਂ ਭਾਸ਼ਾਵਿਗਿਆਨੀਆਂ ਲਈ ਵਿਸ਼ੇਸ਼ ਤੌਰ 'ਤੇ ਦਿਲਚਸਪ ਹਨ। ਕਿਉਂਕਿ ਇਹ ਦਰਸਾਉਂਦੀਆਂ ਹਨ ਕਿ ਭਾਸ਼ਾਵਾਂ ਕਿਵੇਂ ਪੈਦਾ ਹੁੰਦੀਆਂ ਹਨ ਅਤੇ ਫੇਰ ਖ਼ਤਮ ਹੋ ਜਾਂਦੀਆਂ ਹਨ। ਸੋ, ਭਾਸ਼ਾ ਦੇ ਵਿਕਾਸ ਬਾਰੇ ਕਰੀਓਲ ਭਾਸ਼ਾਵਾਂ ਵਿੱਚ ਅਧਿਐਨ ਕੀਤਾ ਜਾ ਸਕਦਾ ਹੈ। ਇਹ ਸਾਬਤ ਕਰਦੀਆਂ ਹਨ ਕਿ ਭਾਸ਼ਾਵਾਂ ਬਦਲ ਅਤੇ ਅਪਣਾਈਆਂ ਜਾ ਸਕਦੀਆਂ ਹਨ। ਕਰੀਓਲ ਭਾਸ਼ਾਵਾਂ ਦੇ ਅਧਿਐਨ ਲਈ ਵਰਤੀ ਜਾਂਦੀ ਤਕਨੀਕ ਨੂੰ ਕਰੀਓਲਿਸਟਿਕਸ, ਜਾਂ ਕਰੀਓਲੋਜੀ ਕਿਹਾ ਜਾਂਦਾ ਹੈ। ਕਰੀਓਲ ਭਾਸ਼ਾਵਾਂ ਦੇ ਸਭ ਤੋਂ ਵੱਧ ਮਸ਼ਹੂਰ ਵਾਕਾਂ ਵਿੱਚੋਂ ਇੱਕ ਜਮਾਇਕਾ ਨਾਲ ਸੰਬੰਧਤ ਹੈ। ਬੌਬ ਮਾਰਲੇ ਨੇ ਇਸਨੂੰ ਵਿਸ਼ਵ-ਪ੍ਰਸਿੱਧ ਬਣਾ ਦਿੱਤਾ - ਕੀ ਤੁਸੀਂ ਇਹ ਜਾਣਦੇ ਹੋ? ਇਹ ਹੈ ਨੋ ਵੁਮੈਨ, ਨੋ ਕ੍ਰਾਈ! (= ਨਹੀਂ, ਔਰਤ, ਰੋਣਾ ਨਹੀਂ!)