ਪ੍ਹੈਰਾ ਕਿਤਾਬ

pa ਵਿਸ਼ੇਸ਼ਣ 3   »   ti ቅጽላት 3

80 [ਅੱਸੀ]

ਵਿਸ਼ੇਸ਼ਣ 3

ਵਿਸ਼ੇਸ਼ਣ 3

80 [ሰማንያ]

80 [semaniya]

ቅጽላት 3

[k’its’ilati 3]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਉਸਦੇ ਕੋਲ ਇੱਕ ਕੁੱਤਾ ਹੈ। ንሳ ከል- ኣ-ዋ። ንሳ ከልቢ ኣለዋ። ን- ከ-ቢ ኣ-ዋ- ----------- ንሳ ከልቢ ኣለዋ። 0
n-sa-kelibī -l-wa። nisa kelibī alewa። n-s- k-l-b- a-e-a- ------------------ nisa kelibī alewa።
ਕੁੱਤਾ ਵੱਡਾ ਹੈ। እ---ልቢ -- --። እቲ ከልቢ ዓቢ እዩ። እ- ከ-ቢ ዓ- እ-። ------------- እቲ ከልቢ ዓቢ እዩ። 0
i-ī---li-ī -a-ī -yu። itī kelibī ‘abī iyu። i-ī k-l-b- ‘-b- i-u- -------------------- itī kelibī ‘abī iyu።
ਉਸਦੇ ਕੋਲ ਇੱਕ ਵੱਡਾ ਕੁੱਤਾ ਹੈ। ንሳ-ዓ- ከል- --ዋ። ንሳ ዓቢ ከልቢ ኣለዋ። ን- ዓ- ከ-ቢ ኣ-ዋ- -------------- ንሳ ዓቢ ከልቢ ኣለዋ። 0
ni-a--a-ī -e-ib---lew-። nisa ‘abī kelibī alewa። n-s- ‘-b- k-l-b- a-e-a- ----------------------- nisa ‘abī kelibī alewa።
ਉਸਦਾ ਇੱਕ ਘਰ ਹੈ। ንእ--ይ -ዛ---ዋ። ንእሽቶይ ገዛ ኣለዋ። ን-ሽ-ይ ገ- ኣ-ዋ- ------------- ንእሽቶይ ገዛ ኣለዋ። 0
ni--sh-toyi-ge-a -lewa። ni’ishitoyi geza alewa። n-’-s-i-o-i g-z- a-e-a- ----------------------- ni’ishitoyi geza alewa።
ਘਰ ਛੋਟਾ ਹੈ। እ- ገ- ንእሽ-----። እቲ ገዛ ንእሽቶይ እዩ። እ- ገ- ን-ሽ-ይ እ-። --------------- እቲ ገዛ ንእሽቶይ እዩ። 0
i---ge-a -i--s--toy- -y-። itī geza ni’ishitoyi iyu። i-ī g-z- n-’-s-i-o-i i-u- ------------------------- itī geza ni’ishitoyi iyu።
ਉਸਦਾ ਘਰ ਛੋਟਾ ਹੈ। ን-----ገዛ-ኣ--። ንእሽቶይ ገዛ ኣለዋ። ን-ሽ-ይ ገ- ኣ-ዋ- ------------- ንእሽቶይ ገዛ ኣለዋ። 0
ni---hi-o-i ---- a-ew-። ni’ishitoyi geza alewa። n-’-s-i-o-i g-z- a-e-a- ----------------------- ni’ishitoyi geza alewa።
ਉਹ ਇੱਕ ਹੋਟਲ ਵਿੱਚ ਰਹਿੰਦਾ ਹੈ। ን- ኣብ-ሆተ- -ዩ ዝ-መ-። ንሱ ኣብ ሆተል እዩ ዝቕመጥ። ን- ኣ- ሆ-ል እ- ዝ-መ-። ------------------ ንሱ ኣብ ሆተል እዩ ዝቕመጥ። 0
n--- abi---t----i-u--iḵ’---t’i። nisu abi hoteli iyu zik-’imet’i። n-s- a-i h-t-l- i-u z-k-’-m-t-i- -------------------------------- nisu abi hoteli iyu ziḵ’imet’i።
ਹੋਟਲ ਸਸਤਾ ਹੈ। እቲ ሆተል--ሱ- -ዩ። እቲ ሆተል ሕሱር እዩ። እ- ሆ-ል ሕ-ር እ-። -------------- እቲ ሆተል ሕሱር እዩ። 0
itī h--e-i--̣i--ri-i-u። itī hoteli h-isuri iyu። i-ī h-t-l- h-i-u-i i-u- ----------------------- itī hoteli ḥisuri iyu።
ਉਹ ਇੱਕ ਸਸਤੇ ਹੋਟਲ ਵਿੱਚ ਰਹਿੰਦਾ ਹੈ। ን--ኣ- -- ሕ---ሆ---ይቕ-ጥ ንሱ ኣብ ሓደ ሕሱር ሆተል ይቕመጥ ን- ኣ- ሓ- ሕ-ር ሆ-ል ይ-መ- --------------------- ንሱ ኣብ ሓደ ሕሱር ሆተል ይቕመጥ 0
ni-u a----̣--e --is--i --te---y--̱--m-t-i nisu abi h-ade h-isuri hoteli yik-’imet’i n-s- a-i h-a-e h-i-u-i h-t-l- y-k-’-m-t-i ----------------------------------------- nisu abi ḥade ḥisuri hoteli yiḵ’imet’i
ਉਸਦੇ ਕੋਲ ਇੱਕ ਗੱਡੀ ਹੈ। ሓ-ቲ -ኪና -ላ-። ሓንቲ መኪና ኣላቶ። ሓ-ቲ መ-ና ኣ-ቶ- ------------ ሓንቲ መኪና ኣላቶ። 0
h---i-ī -e--n--alat-። h-anitī mekīna alato። h-a-i-ī m-k-n- a-a-o- --------------------- ḥanitī mekīna alato።
ਗੱਡੀ ਮਹਿੰਗੀ ਹੈ। እታ መ-ና-ክብርቲ እያ። እታ መኪና ክብርቲ እያ። እ- መ-ና ክ-ር- እ-። --------------- እታ መኪና ክብርቲ እያ። 0
i-a-mekīna --bi---ī--y-። ita mekīna kibiritī iya። i-a m-k-n- k-b-r-t- i-a- ------------------------ ita mekīna kibiritī iya።
ਉਸਦੇ ਕੋਲ ਇੱਕ ਮਹਿੰਗੀ ਗੱਡੀ ਹੈ। ን---ን- ክብ-ቲ--ኪ--ኣላቶ። ንሱ ሓንቲ ክብርቲ መኪና ኣላቶ። ን- ሓ-ቲ ክ-ር- መ-ና ኣ-ቶ- -------------------- ንሱ ሓንቲ ክብርቲ መኪና ኣላቶ። 0
ni-- ḥa-----kibi-itī -e-ī-a-a-a-o። nisu h-anitī kibiritī mekīna alato። n-s- h-a-i-ī k-b-r-t- m-k-n- a-a-o- ----------------------------------- nisu ḥanitī kibiritī mekīna alato።
ਉਹ ਇੱਕ ਨਾਵਲ ਪੜ੍ਹ ਰਿਹਾ ਹੈ। ንሱ--- ልብ-ወ----ዓ----መጽሓፍ- ----ን-- ። ንሱ ሓደ ልብ ወለድ (ዓይነት መጽሓፍ) እዩ የንብብ ። ን- ሓ- ል- ወ-ድ (-ይ-ት መ-ሓ-) እ- የ-ብ- ። ---------------------------------- ንሱ ሓደ ልብ ወለድ (ዓይነት መጽሓፍ) እዩ የንብብ ። 0
ni-u ḥa-e -i-i--e-ed---‘-yineti ---s’i---fi) iyu-yenib--i ። nisu h-ade libi weledi (‘ayineti mets’ih-afi) iyu yenibibi ። n-s- h-a-e l-b- w-l-d- (-a-i-e-i m-t-’-h-a-i- i-u y-n-b-b- ። ------------------------------------------------------------ nisu ḥade libi weledi (‘ayineti mets’iḥafi) iyu yenibibi ።
ਨਾਵਲ ਨੀਰਸ ਹੈ। እ- ል---ለድ ኣ-ልቻዊ --። እቲ ልብ-ወለድ ኣሰልቻዊ እዩ። እ- ል---ለ- ኣ-ል-ዊ እ-። ------------------- እቲ ልብ-ወለድ ኣሰልቻዊ እዩ። 0
it--li-----l-d- a--l-c-awī---u። itī libi-weledi aselichawī iyu። i-ī l-b---e-e-i a-e-i-h-w- i-u- ------------------------------- itī libi-weledi aselichawī iyu።
ਉਹ ਇੱਕ ਨੀਰਸ ਨਾਵਲ ਪੜ੍ਹ ਰਿਹਾ ਹੈ। ን- -ደ -ሰል-ዊ ል----ድ ኢ- ዘ-ብ- -ሎ። ንሱ ሓደ ኣሰልቻዊ ልብ-ወለድ ኢዩ ዘንብብ ዘሎ። ን- ሓ- ኣ-ል-ዊ ል---ለ- ኢ- ዘ-ብ- ዘ-። ------------------------------ ንሱ ሓደ ኣሰልቻዊ ልብ-ወለድ ኢዩ ዘንብብ ዘሎ። 0
nisu---ad---s--i-h-wī------w-l--- -y- -e-i-ibi-z-lo። nisu h-ade aselichawī libi-weledi īyu zenibibi zelo። n-s- h-a-e a-e-i-h-w- l-b---e-e-i ī-u z-n-b-b- z-l-። ---------------------------------------------------- nisu ḥade aselichawī libi-weledi īyu zenibibi zelo።
ਉਹ ਇੱਕ ਫਿਲਮ ਦੇਖ ਰਹੀ ਹੈ। ን---ል- -ር- ኣ-። ንሳ ፊልም ትርኢ ኣላ። ን- ፊ-ም ት-ኢ ኣ-። -------------- ንሳ ፊልም ትርኢ ኣላ። 0
n-s----l-mi -i-i’ī -l-። nisa fīlimi tiri’ī ala። n-s- f-l-m- t-r-’- a-a- ----------------------- nisa fīlimi tiri’ī ala።
ਫਿਲਮ ਦਿਲਚਸਪ ਹੈ। እቲ---ም---ጢ እ-። እቲ ፊልም መሳጢ እዩ። እ- ፊ-ም መ-ጢ እ-። -------------- እቲ ፊልም መሳጢ እዩ። 0
i-- fī--mi-me-at-ī -yu። itī fīlimi mesat’ī iyu። i-ī f-l-m- m-s-t-ī i-u- ----------------------- itī fīlimi mesat’ī iyu።
ਉਹ ਇੱਕ ਦਿਲਚਸਪ ਫਿਲਮ ਦੇਖ ਰਹੀ ਹੈ। ንሳ-ሓ- መሳ----ም--ርኢ---። ንሳ ሓደ መሳጢ ፊልም ትርኢ ኣላ። ን- ሓ- መ-ጢ ፊ-ም ት-ኢ ኣ-። --------------------- ንሳ ሓደ መሳጢ ፊልም ትርኢ ኣላ። 0
n-s- h--d- mesat-ī f--im- -ir--ī a-a። nisa h-ade mesat’ī fīlimi tiri’ī ala። n-s- h-a-e m-s-t-ī f-l-m- t-r-’- a-a- ------------------------------------- nisa ḥade mesat’ī fīlimi tiri’ī ala።

ਵਿੱਦਿਅਕ ਭਾਸ਼ਾ

ਵਿੱਦਿਆ ਦੀ ਭਾਸ਼ਾ ਆਪਣੇ ਆਪ ਵਿੱਚ ਇੱਕ ਭਾਸ਼ਾ ਹੈ। ਇਸਦੀ ਵਰਤੋਂ ਵਿਸ਼ੇਸ਼ ਚਰਚਾਵਾਂ ਲਈ ਕੀਤੀ ਜਾਂਦੀ ਹੈ। ਇਸਦੀ ਵਰਤੋਂ ਵਿੱਦਿਅਕ ਪ੍ਰਕਾਸ਼ਨਾਂ ਲਈ ਵੀ ਕੀਤੀ ਜਾਂਦੀ ਹੈ। ਪਹਿਲਾਂ, ਸਮਰੂਪ ਵਿੱਦਿਅਕ ਭਾਸ਼ਾਵਾਂ ਮੌਜੂਦ ਹੁੰਦੀਆਂ ਸਨ। ਯੂਰੋਪੀਅਨ ਖੇਤਰ ਵਿੱਚ, ਲੈਟਿਨ ਲੰਬੇ ਸਮੇਂ ਤੋਂ ਵਿੱਦਿਅਕ ਭਾਸ਼ਾਵਾਂ ਵਿੱਚ ਮੋਢੀ ਰਹੀ। ਅੱਜ, ਦੂਜੇ ਪਾਸੇ, ਅੰਗਰੇਜ਼ੀ ਸਭ ਤੋਂ ਮਹੱਤਵਪੂਰਨ ਵਿੱਦਿਅਕ ਭਾਸ਼ਾ ਹੈ। ਵਿੱਦਿਅਕ ਭਾਸ਼ਾਵਾਂ ਇੱਕ ਕਿਸਮ ਦੀਆਂ ਸਥਾਨਿਕ ਬੋਲੀਆਂ ਹੁੰਦੀਆਂ ਹਨ। ਇਨ੍ਹਾਂ ਵਿੱਚ ਕਈ ਵਿਸ਼ੇਸ਼ ਸ਼ਬਦ ਮੌਜੂਦ ਹੁੰਦੇ ਹਨ। ਇਨ੍ਹਾਂ ਦੀਆਂ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਪ੍ਰਮਾਣਿਕਤਾ ਅਤੇ ਨਿਯਮਬੱਧਤਾ ਹਨ। ਕਈ ਕਹਿੰਦੇ ਹਨ ਕਿ ਵਿੱਦਿਅਕ ਭਾਸ਼ਾਵਾਂ ਕਿਸੇ ਉਦੇਸ਼ ਦੇ ਅਧੀਨ ਸੀਮਿਤ ਹੁੰਦੀਆਂ ਹਨ। ਜਦੋਂ ਕੋਈ ਚੀਜ਼ ਗੁੰਝਲਦਾਰ ਹੁੰਦੀ ਹੈ, ਇਹ ਵਧੇਰੇ ਗਿਆਨ-ਭਰਪੂਰ ਲੱਗਦੀ ਹੈ। ਪਰ, ਵਿੱਦਿਅਕ ਖੇਤਰ ਅਕਸਰ ਆਪਣੇ ਨੂੰ ਸੱਚ ਵੱਲ ਪ੍ਰੇਰਿਤ ਕਰਦਾ ਹੈ। ਇਸਲਈ, ਇਸਨੂੰ ਇੱਕ ਨਿਰਪੱਖ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ। ਬਿਆਨਬਾਜ਼ੀ ਵਾਲੇ ਤੱਤਾਂ ਜਾਂ ਦਿਖਾਵੇ ਵਾਲੀ ਬੋਲੀ ਲਈ ਕੋਈ ਸਥਾਨ ਨਹੀਂ ਹੁੰਦਾ। ਪਰ, ਜ਼ਰੂਰਤ ਤੋਂ ਜ਼ਿਆਦਾ ਗੁੰਝਲਦਾਰ ਭਾਸ਼ਾ ਦੀਆਂ ਕਈ ਉਦਾਹਰਣਾਂ ਮੌਜੂਦ ਹਨ। ਅਤੇ ਇੰਜ ਲੱਗਦਾ ਹੈ ਕਿ ਗੁੰਝਲਦਾਰ ਭਾਸ਼ਾਵਾਂ ਮਨੁੱਖ ਨੂੰ ਆਕਰਸ਼ਿਤ ਕਰਦੀਆਂ ਹਨ! ਅਧਿਐਨ ਸਾਬਤ ਕਰਦੇ ਹਨ ਕਿ ਅਸੀਂ ਵਧੇਰੇ ਔਖੀਆਂ ਭਾਸ਼ਾਵਾਂ ਉੱਤੇ ਜ਼ਿਆਦਾ ਵਿਸ਼ਵਾਸ ਕਰਦੇ ਹਾਂ। ਜਾਂਚ-ਅਧੀਨ ਵਿਅਕਤੀਆਂ ਨੇ ਕੁਝ ਸਵਾਲਾਂ ਦੇ ਜਵਾਬ ਦੇਣੇ ਸਨ। ਇਸ ਵਿੱਚ ਕਈ ਜਵਾਬਾਂ ਵਿੱਚੋਂ ਚੋਣ ਕਰਨਾ ਸ਼ਾਮਲ ਸੀ। ਕੁਝ ਜਵਾਬ ਸਰਲਤਾ ਨਾਲ, ਅਤੇ ਬਾਕੀ ਬਹੁਤ ਹੀ ਗੁੰਝਲਦਾਰ ਢੰਗ ਨਾਲ ਬਣਾਏ ਗਏ ਸਨ। ਜ਼ਿਆਦਾਤਰ ਜਾਂਚ-ਅਧੀਨ ਵਿਅਕਤੀਆਂ ਨੇ ਵਧੇਰੇ ਗੁੰਝਲਦਾਰ ਜਵਾਬਾਂ ਦੀ ਚੋਣ ਕੀਤੀ। ਪਰ ਇਸ ਦਾ ਕੋਈ ਮਹੱਤਵ ਨਹੀਂ ਸੀ! ਜਾਂਚ-ਅਧੀਨ ਵਿਅਕਤੀ ਨੇ ਭਾਸ਼ਾ ਦੁਆਰਾ ਧੋਖਾ ਖਾਧਾ ਸੀ। ਭਾਵੇਂ ਕਿ ਸਮੱਗਰੀ ਬੇਤੁਕੀ ਸੀ, ਉਹ ਇਸਦੀ ਸ਼ੈਲੀ ਤੋਂ ਪ੍ਰਭਾਵਿਤ ਹੋ ਗਏ ਸਨ। ਪਰ, ਗੁੰਝਲਦਾਰ ਢੰਗ ਨਾਲ ਲਿਖਣਾ ਹਮੇਸ਼ਾਂ ਇੱਕ ਕਲਾ ਨਹੀਂ ਹੁੰਦੀ। ਅਸੀਂ ਸਰਲ ਸਮੱਗਰੀ ਨੂੰ ਗੁੰਝਲਦਾਰ ਭਾਸ਼ਾ ਵਿੱਚ ਤਬਦੀਲ ਕਰਨਾ ਸਿੱਖ ਸਕਦੇ ਹਾਂ। ਦੂਜੇ ਪਾਸੇ, ਔਖੇ ਵਿਸ਼ਿਆਂ ਨੂੰ ਸਰਲਤਾ ਨਾਲ ਦਰਸਾਉਣਾ, ਇੰਨਾ ਸੌਖਾ ਨਹੀਂ ਹੁੰਦਾ। ਇਸਲਈ ਕਈ ਵਾਰ ਸਰਲ ਚੀਜ਼ ਬਹੁਤ ਹੀ ਗੁੰਝਲਦਾਰ ਹੁੰਦੀ ਹੈ...