ਪ੍ਹੈਰਾ ਕਿਤਾਬ

pa ਵਿਸ਼ੇਸ਼ਣ 3   »   ar ‫الصفات 3‬

80 [ਅੱਸੀ]

ਵਿਸ਼ੇਸ਼ਣ 3

ਵਿਸ਼ੇਸ਼ਣ 3

‫80[ثمانون]‬

80[thimanun]

‫الصفات 3‬

[alsafat 3]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਉਸਦੇ ਕੋਲ ਇੱਕ ਕੁੱਤਾ ਹੈ। ‫لدي-ا-كلب.‬ ‫_____ ك____ ‫-د-ه- ك-ب-‬ ------------ ‫لديها كلب.‬ 0
l--ha-ka-b-. l____ k_____ l-i-a k-l-a- ------------ ldiha kalba.
ਕੁੱਤਾ ਵੱਡਾ ਹੈ। ‫ا-ك----ب-ر.‬ ‫_____ ك_____ ‫-ل-ل- ك-ي-.- ------------- ‫الكلب كبير.‬ 0
a-ku-b -ab-r--. a_____ k_______ a-k-l- k-b-r-n- --------------- alkulb kabiran.
ਉਸਦੇ ਕੋਲ ਇੱਕ ਵੱਡਾ ਕੁੱਤਾ ਹੈ। ‫لديها كل- -ب-ر.‬ ‫_____ ك__ ك_____ ‫-د-ه- ك-ب ك-ي-.- ----------------- ‫لديها كلب كبير.‬ 0
l---- k----k-b----. l____ k___ k_______ l-i-a k-l- k-b-r-n- ------------------- ldiha kalb kabiran.
ਉਸਦਾ ਇੱਕ ਘਰ ਹੈ। ‫إن-ا ت--- --ت--.‬ ‫____ ت___ ب_____ ‫-ن-ا ت-ل- ب-ت-ً-‬ ------------------ ‫إنها تملك بيتاً.‬ 0
'--nah---a-l-k ----an. '______ t_____ b______ '-i-a-a t-m-i- b-t-a-. ---------------------- 'iinaha tamlik bytaan.
ਘਰ ਛੋਟਾ ਹੈ। ‫---يت صغير-‬ ‫_____ ص_____ ‫-ل-ي- ص-ي-.- ------------- ‫البيت صغير.‬ 0
alb-yt-sa---r-. a_____ s_______ a-b-y- s-g-i-a- --------------- albayt saghira.
ਉਸਦਾ ਘਰ ਛੋਟਾ ਹੈ। ‫إ-ه---م-ك ب--ا- -----ً.‬ ‫____ ت___ ب___ ص______ ‫-ن-ا ت-ل- ب-ت-ً ص-ي-ا-.- ------------------------- ‫إنها تملك بيتاً صغيراً.‬ 0
'i---h----ml-k--ytaan sgh----n. '______ t_____ b_____ s________ '-i-a-a t-m-i- b-t-a- s-h-r-a-. ------------------------------- 'iinaha tamlik bytaan sghyraan.
ਉਹ ਇੱਕ ਹੋਟਲ ਵਿੱਚ ਰਹਿੰਦਾ ਹੈ। ‫إ-- --كن-ف---ن--.‬ ‫___ ي___ ف_ ف_____ ‫-ن- ي-ك- ف- ف-د-.- ------------------- ‫إنه يسكن في فندق.‬ 0
'i-n---y--ki------u-d-. '_____ y_____ f_ f_____ '-i-a- y-s-i- f- f-n-q- ----------------------- 'iinah yuskin fi fundq.
ਹੋਟਲ ਸਸਤਾ ਹੈ। ‫-لف-دق-ر-يص.‬ ‫______ ر_____ ‫-ل-ن-ق ر-ي-.- -------------- ‫الفندق رخيص.‬ 0
a--u-d-- r-k--sa. a_______ r_______ a-f-n-u- r-k-i-a- ----------------- alfunduq rakhisa.
ਉਹ ਇੱਕ ਸਸਤੇ ਹੋਟਲ ਵਿੱਚ ਰਹਿੰਦਾ ਹੈ। ‫إن- ---ن في -ن-- رخ--.‬ ‫___ ي___ ف_ ف___ ر_____ ‫-ن- ي-ك- ف- ف-د- ر-ي-.- ------------------------ ‫إنه يسكن في فندق رخيص.‬ 0
'---a--y-s--n f- fu-d-q --k-is-n. '_____ y_____ f_ f_____ r________ '-i-a- y-s-i- f- f-n-u- r-k-i-a-. --------------------------------- 'iinah yuskin fi funduq rakhisan.
ਉਸਦੇ ਕੋਲ ਇੱਕ ਗੱਡੀ ਹੈ। ‫إ-- ي-لك س-ار-.‬ ‫___ ي___ س______ ‫-ن- ي-ل- س-ا-ة-‬ ----------------- ‫إنه يملك سيارة.‬ 0
'i--ah ya-l---s----ta. '_____ y_____ s_______ '-i-a- y-m-i- s-a-a-a- ---------------------- 'iinah yamlik siarata.
ਗੱਡੀ ਮਹਿੰਗੀ ਹੈ। ‫السيا-ة-غ--ي--‬ ‫_______ غ______ ‫-ل-ي-ر- غ-ل-ة-‬ ---------------- ‫السيارة غالية.‬ 0
a----arat g-ali-ta. a________ g________ a-s-y-r-t g-a-i-t-. ------------------- alsiyarat ghaliata.
ਉਸਦੇ ਕੋਲ ਇੱਕ ਮਹਿੰਗੀ ਗੱਡੀ ਹੈ। ‫--ه-ي-لك-----ة غالية-‬ ‫___ ي___ س____ غ______ ‫-ن- ي-ل- س-ا-ة غ-ل-ة-‬ ----------------------- ‫إنه يملك سيارة غالية.‬ 0
'iin------l----a-----an gha---ta. '_____ y_____ s________ g________ '-i-a- y-m-i- s-y-r-t-n g-a-i-t-. --------------------------------- 'iinah yamlik sayaratan ghaliata.
ਉਹ ਇੱਕ ਨਾਵਲ ਪੜ੍ਹ ਰਿਹਾ ਹੈ। ‫إنه-يق---------‬ ‫___ ي___ ر______ ‫-ن- ي-ر- ر-ا-ة-‬ ----------------- ‫إنه يقرأ رواية.‬ 0
'i---h yaqr---aw-ya-a. '_____ y____ r________ '-i-a- y-q-a r-w-y-t-. ---------------------- 'iinah yaqra rawayata.
ਨਾਵਲ ਨੀਰਸ ਹੈ। ‫-ل-وا-ة -ملة-‬ ‫_______ م_____ ‫-ل-و-ي- م-ل-.- --------------- ‫الرواية مملة.‬ 0
al-a-a-a-------t-. a________ m_______ a-r-w-y-t m-m-a-a- ------------------ alrawayat mumlata.
ਉਹ ਇੱਕ ਨੀਰਸ ਨਾਵਲ ਪੜ੍ਹ ਰਿਹਾ ਹੈ। ‫إنه---رأ --ا-- --لة-‬ ‫___ ي___ ر____ م_____ ‫-ن- ي-ر- ر-ا-ة م-ل-.- ---------------------- ‫إنه يقرأ رواية مملة.‬ 0
'-i-a---a--- -i-----a- m-m-at-. '_____ y____ r________ m_______ '-i-a- y-q-a r-w-y-t-n m-m-a-a- ------------------------------- 'iinah yaqra riwayatan mumlata.
ਉਹ ਇੱਕ ਫਿਲਮ ਦੇਖ ਰਹੀ ਹੈ। ‫إن-- -ش--د---ل----‬ ‫____ ت____ ف______ ‫-ن-ا ت-ا-د ف-ل-ا-.- -------------------- ‫إنها تشاهد فيلماً.‬ 0
'ii-ah- --s---i- --lm---. '______ t_______ f_______ '-i-a-a t-s-a-i- f-l-a-n- ------------------------- 'iinaha tushahid fylmaan.
ਫਿਲਮ ਦਿਲਚਸਪ ਹੈ। ‫-ل--ل--م-وق-‬ ‫______ م_____ ‫-ل-ي-م م-و-.- -------------- ‫الفيلم مشوق.‬ 0
al-a--am m--h---. a_______ m_______ a-f-y-a- m-s-a-q- ----------------- alfaylam mushawq.
ਉਹ ਇੱਕ ਦਿਲਚਸਪ ਫਿਲਮ ਦੇਖ ਰਹੀ ਹੈ। ‫إ-ها --ا---ف-ل-------ق-ً-‬ ‫____ ت____ ف____ م______ ‫-ن-ا ت-ا-د ف-ل-ا- م-و-ا-.- --------------------------- ‫إنها تشاهد فيلماً مشوقاً.‬ 0
'i----a t-s-ah-- ----a-n-msh-q-a-. '______ t_______ f______ m________ '-i-a-a t-s-a-i- f-l-a-n m-h-q-a-. ---------------------------------- 'iinaha tushahid fylmaan mshwqaan.

ਵਿੱਦਿਅਕ ਭਾਸ਼ਾ

ਵਿੱਦਿਆ ਦੀ ਭਾਸ਼ਾ ਆਪਣੇ ਆਪ ਵਿੱਚ ਇੱਕ ਭਾਸ਼ਾ ਹੈ। ਇਸਦੀ ਵਰਤੋਂ ਵਿਸ਼ੇਸ਼ ਚਰਚਾਵਾਂ ਲਈ ਕੀਤੀ ਜਾਂਦੀ ਹੈ। ਇਸਦੀ ਵਰਤੋਂ ਵਿੱਦਿਅਕ ਪ੍ਰਕਾਸ਼ਨਾਂ ਲਈ ਵੀ ਕੀਤੀ ਜਾਂਦੀ ਹੈ। ਪਹਿਲਾਂ, ਸਮਰੂਪ ਵਿੱਦਿਅਕ ਭਾਸ਼ਾਵਾਂ ਮੌਜੂਦ ਹੁੰਦੀਆਂ ਸਨ। ਯੂਰੋਪੀਅਨ ਖੇਤਰ ਵਿੱਚ, ਲੈਟਿਨ ਲੰਬੇ ਸਮੇਂ ਤੋਂ ਵਿੱਦਿਅਕ ਭਾਸ਼ਾਵਾਂ ਵਿੱਚ ਮੋਢੀ ਰਹੀ। ਅੱਜ, ਦੂਜੇ ਪਾਸੇ, ਅੰਗਰੇਜ਼ੀ ਸਭ ਤੋਂ ਮਹੱਤਵਪੂਰਨ ਵਿੱਦਿਅਕ ਭਾਸ਼ਾ ਹੈ। ਵਿੱਦਿਅਕ ਭਾਸ਼ਾਵਾਂ ਇੱਕ ਕਿਸਮ ਦੀਆਂ ਸਥਾਨਿਕ ਬੋਲੀਆਂ ਹੁੰਦੀਆਂ ਹਨ। ਇਨ੍ਹਾਂ ਵਿੱਚ ਕਈ ਵਿਸ਼ੇਸ਼ ਸ਼ਬਦ ਮੌਜੂਦ ਹੁੰਦੇ ਹਨ। ਇਨ੍ਹਾਂ ਦੀਆਂ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਪ੍ਰਮਾਣਿਕਤਾ ਅਤੇ ਨਿਯਮਬੱਧਤਾ ਹਨ। ਕਈ ਕਹਿੰਦੇ ਹਨ ਕਿ ਵਿੱਦਿਅਕ ਭਾਸ਼ਾਵਾਂ ਕਿਸੇ ਉਦੇਸ਼ ਦੇ ਅਧੀਨ ਸੀਮਿਤ ਹੁੰਦੀਆਂ ਹਨ। ਜਦੋਂ ਕੋਈ ਚੀਜ਼ ਗੁੰਝਲਦਾਰ ਹੁੰਦੀ ਹੈ, ਇਹ ਵਧੇਰੇ ਗਿਆਨ-ਭਰਪੂਰ ਲੱਗਦੀ ਹੈ। ਪਰ, ਵਿੱਦਿਅਕ ਖੇਤਰ ਅਕਸਰ ਆਪਣੇ ਨੂੰ ਸੱਚ ਵੱਲ ਪ੍ਰੇਰਿਤ ਕਰਦਾ ਹੈ। ਇਸਲਈ, ਇਸਨੂੰ ਇੱਕ ਨਿਰਪੱਖ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ। ਬਿਆਨਬਾਜ਼ੀ ਵਾਲੇ ਤੱਤਾਂ ਜਾਂ ਦਿਖਾਵੇ ਵਾਲੀ ਬੋਲੀ ਲਈ ਕੋਈ ਸਥਾਨ ਨਹੀਂ ਹੁੰਦਾ। ਪਰ, ਜ਼ਰੂਰਤ ਤੋਂ ਜ਼ਿਆਦਾ ਗੁੰਝਲਦਾਰ ਭਾਸ਼ਾ ਦੀਆਂ ਕਈ ਉਦਾਹਰਣਾਂ ਮੌਜੂਦ ਹਨ। ਅਤੇ ਇੰਜ ਲੱਗਦਾ ਹੈ ਕਿ ਗੁੰਝਲਦਾਰ ਭਾਸ਼ਾਵਾਂ ਮਨੁੱਖ ਨੂੰ ਆਕਰਸ਼ਿਤ ਕਰਦੀਆਂ ਹਨ! ਅਧਿਐਨ ਸਾਬਤ ਕਰਦੇ ਹਨ ਕਿ ਅਸੀਂ ਵਧੇਰੇ ਔਖੀਆਂ ਭਾਸ਼ਾਵਾਂ ਉੱਤੇ ਜ਼ਿਆਦਾ ਵਿਸ਼ਵਾਸ ਕਰਦੇ ਹਾਂ। ਜਾਂਚ-ਅਧੀਨ ਵਿਅਕਤੀਆਂ ਨੇ ਕੁਝ ਸਵਾਲਾਂ ਦੇ ਜਵਾਬ ਦੇਣੇ ਸਨ। ਇਸ ਵਿੱਚ ਕਈ ਜਵਾਬਾਂ ਵਿੱਚੋਂ ਚੋਣ ਕਰਨਾ ਸ਼ਾਮਲ ਸੀ। ਕੁਝ ਜਵਾਬ ਸਰਲਤਾ ਨਾਲ, ਅਤੇ ਬਾਕੀ ਬਹੁਤ ਹੀ ਗੁੰਝਲਦਾਰ ਢੰਗ ਨਾਲ ਬਣਾਏ ਗਏ ਸਨ। ਜ਼ਿਆਦਾਤਰ ਜਾਂਚ-ਅਧੀਨ ਵਿਅਕਤੀਆਂ ਨੇ ਵਧੇਰੇ ਗੁੰਝਲਦਾਰ ਜਵਾਬਾਂ ਦੀ ਚੋਣ ਕੀਤੀ। ਪਰ ਇਸ ਦਾ ਕੋਈ ਮਹੱਤਵ ਨਹੀਂ ਸੀ! ਜਾਂਚ-ਅਧੀਨ ਵਿਅਕਤੀ ਨੇ ਭਾਸ਼ਾ ਦੁਆਰਾ ਧੋਖਾ ਖਾਧਾ ਸੀ। ਭਾਵੇਂ ਕਿ ਸਮੱਗਰੀ ਬੇਤੁਕੀ ਸੀ, ਉਹ ਇਸਦੀ ਸ਼ੈਲੀ ਤੋਂ ਪ੍ਰਭਾਵਿਤ ਹੋ ਗਏ ਸਨ। ਪਰ, ਗੁੰਝਲਦਾਰ ਢੰਗ ਨਾਲ ਲਿਖਣਾ ਹਮੇਸ਼ਾਂ ਇੱਕ ਕਲਾ ਨਹੀਂ ਹੁੰਦੀ। ਅਸੀਂ ਸਰਲ ਸਮੱਗਰੀ ਨੂੰ ਗੁੰਝਲਦਾਰ ਭਾਸ਼ਾ ਵਿੱਚ ਤਬਦੀਲ ਕਰਨਾ ਸਿੱਖ ਸਕਦੇ ਹਾਂ। ਦੂਜੇ ਪਾਸੇ, ਔਖੇ ਵਿਸ਼ਿਆਂ ਨੂੰ ਸਰਲਤਾ ਨਾਲ ਦਰਸਾਉਣਾ, ਇੰਨਾ ਸੌਖਾ ਨਹੀਂ ਹੁੰਦਾ। ਇਸਲਈ ਕਈ ਵਾਰ ਸਰਲ ਚੀਜ਼ ਬਹੁਤ ਹੀ ਗੁੰਝਲਦਾਰ ਹੁੰਦੀ ਹੈ...