ਪ੍ਹੈਰਾ ਕਿਤਾਬ

pa ਵਿਸ਼ੇਸ਼ਣ 3   »   bn বিশেষণ ৩

80 [ਅੱਸੀ]

ਵਿਸ਼ੇਸ਼ਣ 3

ਵਿਸ਼ੇਸ਼ਣ 3

৮০ [আশি]

80 [Āśi]

বিশেষণ ৩

[biśēṣaṇa 3]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੰਗਾਲੀ ਖੇਡੋ ਹੋਰ
ਉਸਦੇ ਕੋਲ ਇੱਕ ਕੁੱਤਾ ਹੈ। তা-----য়-) এক-- -ু--র---- ৷ তা_ (___ এ__ কু__ আ_ ৷ ত-র (-ে-ে- এ-ট- ক-ক-র আ-ে ৷ --------------------------- তার (মেয়ে) একটা কুকুর আছে ৷ 0
tār---m--ē)---aṭ- ku-u-- āc-ē t___ (_____ ē____ k_____ ā___ t-r- (-ē-ē- ē-a-ā k-k-r- ā-h- ----------------------------- tāra (mēẏē) ēkaṭā kukura āchē
ਕੁੱਤਾ ਵੱਡਾ ਹੈ। কুকুরটা-বড- ৷ কু___ ব_ ৷ ক-ক-র-া ব-় ৷ ------------- কুকুরটা বড় ৷ 0
k--ur-ṭ---aṛa k_______ b___ k-k-r-ṭ- b-ṛ- ------------- kukuraṭā baṛa
ਉਸਦੇ ਕੋਲ ਇੱਕ ਵੱਡਾ ਕੁੱਤਾ ਹੈ। তার (-েয়ে---ক-- ব-় ক-ক---আ-- ৷ তা_ (___ এ__ ব_ কু__ আ_ ৷ ত-র (-ে-ে- এ-ট- ব-় ক-ক-র আ-ে ৷ ------------------------------- তার (মেয়ে) একটা বড় কুকুর আছে ৷ 0
t-ra-(--ẏ-- --aṭā --ṛ- -u--ra ā--ē t___ (_____ ē____ b___ k_____ ā___ t-r- (-ē-ē- ē-a-ā b-ṛ- k-k-r- ā-h- ---------------------------------- tāra (mēẏē) ēkaṭā baṛa kukura āchē
ਉਸਦਾ ਇੱਕ ਘਰ ਹੈ। তার (----) এক-া-ব-ড-- --ে ৷ তা_ (___ এ__ বা_ আ_ ৷ ত-র (-ে-ে- এ-ট- ব-ড-ী আ-ে ৷ --------------------------- তার (মেয়ে) একটা বাড়ী আছে ৷ 0
tār----ē-ē) -ka---bā-- -c-ē t___ (_____ ē____ b___ ā___ t-r- (-ē-ē- ē-a-ā b-ṛ- ā-h- --------------------------- tāra (mēẏē) ēkaṭā bāṛī āchē
ਘਰ ਛੋਟਾ ਹੈ। বাড-ীট- ছো- ৷ বা__ ছো_ ৷ ব-ড-ী-া ছ-ট ৷ ------------- বাড়ীটা ছোট ৷ 0
bāṛ-ṭ- chō-a b_____ c____ b-ṛ-ṭ- c-ō-a ------------ bāṛīṭā chōṭa
ਉਸਦਾ ਘਰ ਛੋਟਾ ਹੈ। তা- (ম-য়-) -ক-- --ট ব-ড-ী --ে ৷ তা_ (___ এ__ ছো_ বা_ আ_ ৷ ত-র (-ে-ে- এ-ট- ছ-ট ব-ড-ী আ-ে ৷ ------------------------------- তার (মেয়ে) একটা ছোট বাড়ী আছে ৷ 0
t--- (m--ē) ---ṭ- -hō-- -ā-ī -c-ē t___ (_____ ē____ c____ b___ ā___ t-r- (-ē-ē- ē-a-ā c-ō-a b-ṛ- ā-h- --------------------------------- tāra (mēẏē) ēkaṭā chōṭa bāṛī āchē
ਉਹ ਇੱਕ ਹੋਟਲ ਵਿੱਚ ਰਹਿੰਦਾ ਹੈ। সে-(ছে--) -কট- -োটেল--থ--ছ- ৷ সে (___ এ__ হো__ থা__ ৷ স- (-ে-ে- এ-ট- হ-ট-ল- থ-ক-ে ৷ ----------------------------- সে (ছেলে) একটা হোটেলে থাকছে ৷ 0
sē-(----ē) --------ṭēl- --ā----ē s_ (______ ē____ h_____ t_______ s- (-h-l-) ē-a-ā h-ṭ-l- t-ā-a-h- -------------------------------- sē (chēlē) ēkaṭā hōṭēlē thākachē
ਹੋਟਲ ਸਸਤਾ ਹੈ। হোট--ট--সস্-- ৷ হো___ স__ ৷ হ-ট-ল-া স-্-া ৷ --------------- হোটেলটা সস্তা ৷ 0
h--ēlaṭ- --s-ā h_______ s____ h-ṭ-l-ṭ- s-s-ā -------------- hōṭēlaṭā sastā
ਉਹ ਇੱਕ ਸਸਤੇ ਹੋਟਲ ਵਿੱਚ ਰਹਿੰਦਾ ਹੈ। সে (ছ--ে)-একট- ---ত- হ----ে থ--ছে ৷ সে (___ এ__ স__ হো__ থা__ ৷ স- (-ে-ে- এ-ট- স-্-া হ-ট-ল- থ-ক-ে ৷ ----------------------------------- সে (ছেলে) একটা সস্তা হোটেলে থাকছে ৷ 0
sē (-hēlē-----ṭ- sa-t- -ō---ē-thā--chē s_ (______ ē____ s____ h_____ t_______ s- (-h-l-) ē-a-ā s-s-ā h-ṭ-l- t-ā-a-h- -------------------------------------- sē (chēlē) ēkaṭā sastā hōṭēlē thākachē
ਉਸਦੇ ਕੋਲ ਇੱਕ ਗੱਡੀ ਹੈ। তার --েল-- এ-ট----ড়ী-আছে-৷ তা_ (___ এ__ গা_ আ_ ৷ ত-র (-ে-ে- এ-ট- গ-ড-ী আ-ে ৷ --------------------------- তার (ছেলে) একটা গাড়ী আছে ৷ 0
tā----c---ē)--kaṭ------ -c-ē t___ (______ ē____ g___ ā___ t-r- (-h-l-) ē-a-ā g-ṛ- ā-h- ---------------------------- tāra (chēlē) ēkaṭā gāṛī āchē
ਗੱਡੀ ਮਹਿੰਗੀ ਹੈ। গ-ড়-ট- দ--ী ৷ গা__ দা_ ৷ গ-ড-ী-া দ-ম- ৷ -------------- গাড়ীটা দামী ৷ 0
gā-ī-ā dā-ī g_____ d___ g-ṛ-ṭ- d-m- ----------- gāṛīṭā dāmī
ਉਸਦੇ ਕੋਲ ਇੱਕ ਮਹਿੰਗੀ ਗੱਡੀ ਹੈ। তা- (-ে-ে--একটা দাম- গ-ড-- --- ৷ তা_ (___ এ__ দা_ গা_ আ_ ৷ ত-র (-ে-ে- এ-ট- দ-ম- গ-ড-ী আ-ে ৷ -------------------------------- তার (ছেলে) একটা দামী গাড়ী আছে ৷ 0
tā----chēl-- ēk--ā--ām- gā-ī ---ē t___ (______ ē____ d___ g___ ā___ t-r- (-h-l-) ē-a-ā d-m- g-ṛ- ā-h- --------------------------------- tāra (chēlē) ēkaṭā dāmī gāṛī āchē
ਉਹ ਇੱਕ ਨਾਵਲ ਪੜ੍ਹ ਰਿਹਾ ਹੈ। স--(ছ--ে)--কট- --ন-য-স প-়- ৷ সে (___ এ__ উ____ প_ ৷ স- (-ে-ে- এ-ট- উ-ন-য-স প-়- ৷ ----------------------------- সে (ছেলে) একটা উপন্যাস পড়ে ৷ 0
sē (c--lē--ēka-ā--p----ās---aṛē s_ (______ ē____ u________ p___ s- (-h-l-) ē-a-ā u-a-'-ā-a p-ṛ- ------------------------------- sē (chēlē) ēkaṭā upan'yāsa paṛē
ਨਾਵਲ ਨੀਰਸ ਹੈ। উপন্--স-- এ--ে-- -্ল---তিকর ৷ উ_____ এ___ ক্_____ ৷ উ-ন-য-স-ি এ-ঘ-য়- ক-ল-ন-ত-ক- ৷ ----------------------------- উপন্যাসটি একঘেয়ে ক্লান্তিকর ৷ 0
u-an--ā---i-----h----k-ānti-ara u__________ ē_______ k_________ u-a-'-ā-a-i ē-a-h-ẏ- k-ā-t-k-r- ------------------------------- upan'yāsaṭi ēkaghēẏē klāntikara
ਉਹ ਇੱਕ ਨੀਰਸ ਨਾਵਲ ਪੜ੍ਹ ਰਿਹਾ ਹੈ। স---ছে-ে----টা এ-ঘে---ক-লা------ --ন-যা- --়ছে ৷ সে (___ এ__ এ___ ক্_____ উ____ প__ ৷ স- (-ে-ে- এ-ট- এ-ঘ-য়- ক-ল-ন-ত-ক- উ-ন-য-স প-়-ে ৷ ------------------------------------------------ সে (ছেলে) একটা একঘেয়ে ক্লান্তিকর উপন্যাস পড়ছে ৷ 0
s---chēlē) ē---ā-ēkagh--- --ā-t-kara -p--'-ā-- pa-ac-ē s_ (______ ē____ ē_______ k_________ u________ p______ s- (-h-l-) ē-a-ā ē-a-h-ẏ- k-ā-t-k-r- u-a-'-ā-a p-ṛ-c-ē ------------------------------------------------------ sē (chēlē) ēkaṭā ēkaghēẏē klāntikara upan'yāsa paṛachē
ਉਹ ਇੱਕ ਫਿਲਮ ਦੇਖ ਰਹੀ ਹੈ। স- ---য়-) --ট--স-ন-ম- ---ছ--৷ সে (___ এ__ সি__ দে__ ৷ স- (-ে-ে- এ-ট- স-ন-ম- দ-খ-ে ৷ ----------------------------- সে (মেয়ে) একটা সিনেমা দেখছে ৷ 0
sē (m---- ē-a-- s-n-mā--ē-ha-hē s_ (_____ ē____ s_____ d_______ s- (-ē-ē- ē-a-ā s-n-m- d-k-a-h- ------------------------------- sē (mēẏē) ēkaṭā sinēmā dēkhachē
ਫਿਲਮ ਦਿਲਚਸਪ ਹੈ। স---মাটি আকর-ষ--য়-৷ সি___ আ_____ ৷ স-ন-ম-ট- আ-র-ষ-ী- ৷ ------------------- সিনেমাটি আকর্ষণীয় ৷ 0
sin--āṭi --a-ṣ-ṇ--a s_______ ā_________ s-n-m-ṭ- ā-a-ṣ-ṇ-ẏ- ------------------- sinēmāṭi ākarṣaṇīẏa
ਉਹ ਇੱਕ ਦਿਲਚਸਪ ਫਿਲਮ ਦੇਖ ਰਹੀ ਹੈ। সে---ে-ে---কটা-আ--্--ী---িন-ম- --খছ--৷ সে (___ এ__ আ_____ সি__ দে__ ৷ স- (-ে-ে- এ-ট- আ-র-ষ-ী- স-ন-ম- দ-খ-ে ৷ -------------------------------------- সে (মেয়ে) একটা আকর্ষণীয় সিনেমা দেখছে ৷ 0
sē-(-ēẏ---ēk--- ----ṣ-ṇ--a si---ā----hac-ē s_ (_____ ē____ ā_________ s_____ d_______ s- (-ē-ē- ē-a-ā ā-a-ṣ-ṇ-ẏ- s-n-m- d-k-a-h- ------------------------------------------ sē (mēẏē) ēkaṭā ākarṣaṇīẏa sinēmā dēkhachē

ਵਿੱਦਿਅਕ ਭਾਸ਼ਾ

ਵਿੱਦਿਆ ਦੀ ਭਾਸ਼ਾ ਆਪਣੇ ਆਪ ਵਿੱਚ ਇੱਕ ਭਾਸ਼ਾ ਹੈ। ਇਸਦੀ ਵਰਤੋਂ ਵਿਸ਼ੇਸ਼ ਚਰਚਾਵਾਂ ਲਈ ਕੀਤੀ ਜਾਂਦੀ ਹੈ। ਇਸਦੀ ਵਰਤੋਂ ਵਿੱਦਿਅਕ ਪ੍ਰਕਾਸ਼ਨਾਂ ਲਈ ਵੀ ਕੀਤੀ ਜਾਂਦੀ ਹੈ। ਪਹਿਲਾਂ, ਸਮਰੂਪ ਵਿੱਦਿਅਕ ਭਾਸ਼ਾਵਾਂ ਮੌਜੂਦ ਹੁੰਦੀਆਂ ਸਨ। ਯੂਰੋਪੀਅਨ ਖੇਤਰ ਵਿੱਚ, ਲੈਟਿਨ ਲੰਬੇ ਸਮੇਂ ਤੋਂ ਵਿੱਦਿਅਕ ਭਾਸ਼ਾਵਾਂ ਵਿੱਚ ਮੋਢੀ ਰਹੀ। ਅੱਜ, ਦੂਜੇ ਪਾਸੇ, ਅੰਗਰੇਜ਼ੀ ਸਭ ਤੋਂ ਮਹੱਤਵਪੂਰਨ ਵਿੱਦਿਅਕ ਭਾਸ਼ਾ ਹੈ। ਵਿੱਦਿਅਕ ਭਾਸ਼ਾਵਾਂ ਇੱਕ ਕਿਸਮ ਦੀਆਂ ਸਥਾਨਿਕ ਬੋਲੀਆਂ ਹੁੰਦੀਆਂ ਹਨ। ਇਨ੍ਹਾਂ ਵਿੱਚ ਕਈ ਵਿਸ਼ੇਸ਼ ਸ਼ਬਦ ਮੌਜੂਦ ਹੁੰਦੇ ਹਨ। ਇਨ੍ਹਾਂ ਦੀਆਂ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾਵਾਂ ਪ੍ਰਮਾਣਿਕਤਾ ਅਤੇ ਨਿਯਮਬੱਧਤਾ ਹਨ। ਕਈ ਕਹਿੰਦੇ ਹਨ ਕਿ ਵਿੱਦਿਅਕ ਭਾਸ਼ਾਵਾਂ ਕਿਸੇ ਉਦੇਸ਼ ਦੇ ਅਧੀਨ ਸੀਮਿਤ ਹੁੰਦੀਆਂ ਹਨ। ਜਦੋਂ ਕੋਈ ਚੀਜ਼ ਗੁੰਝਲਦਾਰ ਹੁੰਦੀ ਹੈ, ਇਹ ਵਧੇਰੇ ਗਿਆਨ-ਭਰਪੂਰ ਲੱਗਦੀ ਹੈ। ਪਰ, ਵਿੱਦਿਅਕ ਖੇਤਰ ਅਕਸਰ ਆਪਣੇ ਨੂੰ ਸੱਚ ਵੱਲ ਪ੍ਰੇਰਿਤ ਕਰਦਾ ਹੈ। ਇਸਲਈ, ਇਸਨੂੰ ਇੱਕ ਨਿਰਪੱਖ ਭਾਸ਼ਾ ਦੀ ਵਰਤੋਂ ਕਰਨੀ ਚਾਹੀਦੀ ਹੈ। ਬਿਆਨਬਾਜ਼ੀ ਵਾਲੇ ਤੱਤਾਂ ਜਾਂ ਦਿਖਾਵੇ ਵਾਲੀ ਬੋਲੀ ਲਈ ਕੋਈ ਸਥਾਨ ਨਹੀਂ ਹੁੰਦਾ। ਪਰ, ਜ਼ਰੂਰਤ ਤੋਂ ਜ਼ਿਆਦਾ ਗੁੰਝਲਦਾਰ ਭਾਸ਼ਾ ਦੀਆਂ ਕਈ ਉਦਾਹਰਣਾਂ ਮੌਜੂਦ ਹਨ। ਅਤੇ ਇੰਜ ਲੱਗਦਾ ਹੈ ਕਿ ਗੁੰਝਲਦਾਰ ਭਾਸ਼ਾਵਾਂ ਮਨੁੱਖ ਨੂੰ ਆਕਰਸ਼ਿਤ ਕਰਦੀਆਂ ਹਨ! ਅਧਿਐਨ ਸਾਬਤ ਕਰਦੇ ਹਨ ਕਿ ਅਸੀਂ ਵਧੇਰੇ ਔਖੀਆਂ ਭਾਸ਼ਾਵਾਂ ਉੱਤੇ ਜ਼ਿਆਦਾ ਵਿਸ਼ਵਾਸ ਕਰਦੇ ਹਾਂ। ਜਾਂਚ-ਅਧੀਨ ਵਿਅਕਤੀਆਂ ਨੇ ਕੁਝ ਸਵਾਲਾਂ ਦੇ ਜਵਾਬ ਦੇਣੇ ਸਨ। ਇਸ ਵਿੱਚ ਕਈ ਜਵਾਬਾਂ ਵਿੱਚੋਂ ਚੋਣ ਕਰਨਾ ਸ਼ਾਮਲ ਸੀ। ਕੁਝ ਜਵਾਬ ਸਰਲਤਾ ਨਾਲ, ਅਤੇ ਬਾਕੀ ਬਹੁਤ ਹੀ ਗੁੰਝਲਦਾਰ ਢੰਗ ਨਾਲ ਬਣਾਏ ਗਏ ਸਨ। ਜ਼ਿਆਦਾਤਰ ਜਾਂਚ-ਅਧੀਨ ਵਿਅਕਤੀਆਂ ਨੇ ਵਧੇਰੇ ਗੁੰਝਲਦਾਰ ਜਵਾਬਾਂ ਦੀ ਚੋਣ ਕੀਤੀ। ਪਰ ਇਸ ਦਾ ਕੋਈ ਮਹੱਤਵ ਨਹੀਂ ਸੀ! ਜਾਂਚ-ਅਧੀਨ ਵਿਅਕਤੀ ਨੇ ਭਾਸ਼ਾ ਦੁਆਰਾ ਧੋਖਾ ਖਾਧਾ ਸੀ। ਭਾਵੇਂ ਕਿ ਸਮੱਗਰੀ ਬੇਤੁਕੀ ਸੀ, ਉਹ ਇਸਦੀ ਸ਼ੈਲੀ ਤੋਂ ਪ੍ਰਭਾਵਿਤ ਹੋ ਗਏ ਸਨ। ਪਰ, ਗੁੰਝਲਦਾਰ ਢੰਗ ਨਾਲ ਲਿਖਣਾ ਹਮੇਸ਼ਾਂ ਇੱਕ ਕਲਾ ਨਹੀਂ ਹੁੰਦੀ। ਅਸੀਂ ਸਰਲ ਸਮੱਗਰੀ ਨੂੰ ਗੁੰਝਲਦਾਰ ਭਾਸ਼ਾ ਵਿੱਚ ਤਬਦੀਲ ਕਰਨਾ ਸਿੱਖ ਸਕਦੇ ਹਾਂ। ਦੂਜੇ ਪਾਸੇ, ਔਖੇ ਵਿਸ਼ਿਆਂ ਨੂੰ ਸਰਲਤਾ ਨਾਲ ਦਰਸਾਉਣਾ, ਇੰਨਾ ਸੌਖਾ ਨਹੀਂ ਹੁੰਦਾ। ਇਸਲਈ ਕਈ ਵਾਰ ਸਰਲ ਚੀਜ਼ ਬਹੁਤ ਹੀ ਗੁੰਝਲਦਾਰ ਹੁੰਦੀ ਹੈ...