ਪ੍ਹੈਰਾ ਕਿਤਾਬ

pa ਮੁਲਾਕਾਤ   »   kn ಕಾರ್ಯನಿಶ್ಚಯ

24 [ਚੌਵੀ]

ਮੁਲਾਕਾਤ

ਮੁਲਾਕਾਤ

೨೪ [ಇಪ್ಪತ್ನಾಲ್ಕು]

24 [Ippatnālku]

ಕಾರ್ಯನಿಶ್ಚಯ

kāryaniścaya.

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕੰਨੜ ਖੇਡੋ ਹੋਰ
ਕੀ ਤੁਹਾਡੀ ਬੱਸ ਨਿਕਲ ਗਈ ਸੀ? ನ---ೆ ಬ-್--ಪ್-ಿ -ೋಯ-ತೆ? ನಿ__ ಬ_ ತ__ ಹೋ___ ನ-ನ-ೆ ಬ-್ ತ-್-ಿ ಹ-ಯ-ತ-? ----------------------- ನಿನಗೆ ಬಸ್ ತಪ್ಪಿ ಹೋಯಿತೆ? 0
N--age-b-- -a-----ōyit-? N_____ b__ t____ h______ N-n-g- b-s t-p-i h-y-t-? ------------------------ Ninage bas tappi hōyite?
ਮੈਂ ਅੱਧੇ ਘੰਟੇ ਤੱਕ ਤੁਹਾਡੀ ਉਡੀਕ ਰਕ ਰਿਹਾ ਸੀ / ਰਹੀ ਸੀ। ನ-ನು-ನಿನಗ-ಗಿ -ರ್--ಂ-ೆ -ಾ-ಿ---ೆ. ನಾ_ ನಿ___ ಅ____ ಕಾ____ ನ-ನ- ನ-ನ-ಾ-ಿ ಅ-್-ಗ-ಟ- ಕ-ದ-ದ-ದ-. ------------------------------- ನಾನು ನಿನಗಾಗಿ ಅರ್ಧಗಂಟೆ ಕಾದಿದ್ದೆ. 0
Nā-u--in-gā-- --dh-g-ṇṭe kādidde. N___ n_______ a_________ k_______ N-n- n-n-g-g- a-d-a-a-ṭ- k-d-d-e- --------------------------------- Nānu ninagāgi ardhagaṇṭe kādidde.
ਕੀ ਤੁਹਾਡੇ ਕੋਲ ਮੋਬਾਈਲ ਫੋਨ ਨਹੀਂ ਹੈ? ನಿ--ನ ಬ-ಿ ಮೊಬ------ನ್-ಇ-್ಲ-ೆ? ನಿ__ ಬ_ ಮೊ__ ಫೋ_ ಇ____ ನ-ನ-ನ ಬ-ಿ ಮ-ಬ-ಲ- ಫ-ನ- ಇ-್-ವ-? ----------------------------- ನಿನ್ನ ಬಳಿ ಮೊಬೈಲ್ ಫೋನ್ ಇಲ್ಲವೆ? 0
Ni--a -aḷi mob--- -hōn i-l-v-? N____ b___ m_____ p___ i______ N-n-a b-ḷ- m-b-i- p-ō- i-l-v-? ------------------------------ Ninna baḷi mobail phōn illave?
ਅਗਲੀ ਵਾਰ ਠੀਕ ਸਮੇਂ ਤੇ ਆਉਣਾ। ಮು-ದಿ- -ಲ-ಸರ--ಾ-----ಕ್-- -ಾ! ಮುಂ__ ಸ_ ಸ___ ಸ____ ಬಾ_ ಮ-ಂ-ಿ- ಸ- ಸ-ಿ-ಾ- ಸ-ಯ-್-ೆ ಬ-! ---------------------------- ಮುಂದಿನ ಸಲ ಸರಿಯಾದ ಸಮಯಕ್ಕೆ ಬಾ! 0
M--din- sal- s-riyā-- sam-yakke-b-! M______ s___ s_______ s________ b__ M-n-i-a s-l- s-r-y-d- s-m-y-k-e b-! ----------------------------------- Mundina sala sariyāda samayakke bā!
ਅਗਲੀ ਵਾਰ ਟੈਕਸੀ ਲੈ ਕੇ ਆਉਣਾ। ಮ--ದಿ--ಬ--ಿ ----ಕ್-ಿಯ--ಲ--ಬ-! ಮುಂ__ ಬಾ_ ಟ್______ ಬಾ_ ಮ-ಂ-ಿ- ಬ-ರ- ಟ-ಯ-ಕ-ಸ-ಯ-್-ಿ ಬ-! ----------------------------- ಮುಂದಿನ ಬಾರಿ ಟ್ಯಾಕ್ಸಿಯಲ್ಲಿ ಬಾ! 0
M--d------ri-ṭy--siy-l-i -ā! M______ b___ ṭ__________ b__ M-n-i-a b-r- ṭ-ā-s-y-l-i b-! ---------------------------- Mundina bāri ṭyāksiyalli bā!
ਅਗਲੀ ਵਾਰ ਆਪਣੇ ਨਾਲ ਇੱਕ ਛਤਰੀ ਲੈ ਕੇ ਆਉਣਾ। ಮು--ಿ- ---ಒಂದ- ಛ--ರ---್ನು ---ೆ-ುಕೊ--ು-ಬ-! ಮುಂ__ ಸ_ ಒಂ_ ಛ_____ ತೆ____ ಬಾ_ ಮ-ಂ-ಿ- ಸ- ಒ-ದ- ಛ-್-ಿ-ನ-ನ- ತ-ಗ-ದ-ಕ-ಂ-ು ಬ-! ----------------------------------------- ಮುಂದಿನ ಸಲ ಒಂದು ಛತ್ರಿಯನ್ನು ತೆಗೆದುಕೊಂಡು ಬಾ! 0
M-ndi-a sala--n-u chat--yan---t----u--ṇ-- bā! M______ s___ o___ c__________ t__________ b__ M-n-i-a s-l- o-d- c-a-r-y-n-u t-g-d-k-ṇ-u b-! --------------------------------------------- Mundina sala ondu chatriyannu tegedukoṇḍu bā!
ਕੱਲ੍ਹ ਮੇਰੀ ਛੁੱਟੀ ਹੈ। ನಾ-ೆ ನ--- ರ-- ಇ--. ನಾ_ ನ__ ರ_ ಇ__ ನ-ಳ- ನ-ಗ- ರ-ೆ ಇ-ೆ- ------------------ ನಾಳೆ ನನಗೆ ರಜೆ ಇದೆ. 0
N--e na-a-- r-j- i-e. N___ n_____ r___ i___ N-ḷ- n-n-g- r-j- i-e- --------------------- Nāḷe nanage raje ide.
ਕੀ ਆਪਾਂ ਕੱਲ੍ਹ ਮਿਲੀਏ? ನಾಳ--ನಾವ- ಭೇ-- ಮಾಡೋ-ವ-? ನಾ_ ನಾ_ ಭೇ_ ಮಾ____ ನ-ಳ- ನ-ವ- ಭ-ಟ- ಮ-ಡ-ಣ-ೆ- ----------------------- ನಾಳೆ ನಾವು ಭೇಟಿ ಮಾಡೋಣವೆ? 0
Nā-e---v--b-ē-i m-ḍ-ṇ--e? N___ n___ b____ m________ N-ḷ- n-v- b-ē-i m-ḍ-ṇ-v-? ------------------------- Nāḷe nāvu bhēṭi māḍōṇave?
ਮਾਫ ਕਰਨਾ, ਕੱਲ੍ਹ ਮੈਂ ਨਹੀਂ ਆ ਸਕਾਂਗਾਂ / ਸਕਾਂਗੀ। ಕ್ಷ-ಿಸಿ--ನ--- -ನಗ--ಆ-ು---ಿ-್ಲ. ಕ್____ ನಾ_ ನ__ ಆ______ ಕ-ಷ-ಿ-ಿ- ನ-ಳ- ನ-ಗ- ಆ-ು-ು-ಿ-್-. ------------------------------ ಕ್ಷಮಿಸಿ, ನಾಳೆ ನನಗೆ ಆಗುವುದಿಲ್ಲ. 0
K-a-i-i, n-ḷ- n--ag--āguv-dilla. K_______ n___ n_____ ā__________ K-a-i-i- n-ḷ- n-n-g- ā-u-u-i-l-. -------------------------------- Kṣamisi, nāḷe nanage āguvudilla.
ਕੀ ਤੂੰ ਇਸ ਹਫਤੇ ਦੇ ਅਖੀਰ ਲਈ ਪਹਿਲਾਂ ਹੀ ਪ੍ਰੋਗਰਾਮ ਬਣਾਇਆ ਸੀ? ವ---ಂತ್ಯ--ಕ--ನೀನ- ಏ---ರ- ಕಾರ---್ರಮವ---- ----ಕೊ--ಿ-್---? ವಾ_____ ನೀ_ ಏ___ ಕಾ________ ಹಾ_______ ವ-ರ-ಂ-್-ಕ-ಕ- ನ-ನ- ಏ-ಾ-ರ- ಕ-ರ-ಯ-್-ಮ-ನ-ನ- ಹ-ಕ-ಕ-ಂ-ಿ-್-ೀ-? ------------------------------------------------------- ವಾರಾಂತ್ಯಕ್ಕೆ ನೀನು ಏನಾದರು ಕಾರ್ಯಕ್ರಮವನ್ನು ಹಾಕಿಕೊಂಡಿದ್ದೀಯ? 0
V--ān--ak-e -īn--ēnā-ar----r----a--v-nnu--ākik-----dī-a? V__________ n___ ē______ k______________ h______________ V-r-n-y-k-e n-n- ē-ā-a-u k-r-a-r-m-v-n-u h-k-k-ṇ-i-d-y-? -------------------------------------------------------- Vārāntyakke nīnu ēnādaru kāryakramavannu hākikoṇḍiddīya?
ਜਾਂ ਤੂੰ ਕਿਸੇ ਨੂੰ ਮਿਲਣ ਵਾਲਾ ਹੈਂ? ಅಥ-ಾ ನ-ನ-- ಯಾರನ್--ದ---ಭ-ಟಿ -ಾಡ-ವ--ಾರ----ರ- ----? ಅ__ ನಿ__ ಯಾ_____ ಭೇ_ ಮಾ__ ಕಾ_____ ಇ___ ಅ-ವ- ನ-ನ-ೆ ಯ-ರ-್-ಾ-ರ- ಭ-ಟ- ಮ-ಡ-ವ ಕ-ರ-ಯ-್-ಮ ಇ-ೆ-? ------------------------------------------------ ಅಥವಾ ನಿನಗೆ ಯಾರನ್ನಾದರು ಭೇಟಿ ಮಾಡುವ ಕಾರ್ಯಕ್ರಮ ಇದೆಯ? 0
A--a-ā -in--e -āra---d-----hē-i m----a -ā-y--ram- i----? A_____ n_____ y__________ b____ m_____ k_________ i_____ A-h-v- n-n-g- y-r-n-ā-a-u b-ē-i m-ḍ-v- k-r-a-r-m- i-e-a- -------------------------------------------------------- Athavā ninage yārannādaru bhēṭi māḍuva kāryakrama ideya?
ਮੇਰੀ ਰਾਇ ਹੈ ਕਿ ਅਸੀਂ ਹਫਤੇ ਦੇ ਅਖੀਰ ‘ਚ ਮਿਲੀਏ। ನ-ವ- ಮುಂದ-- -ಾ---ತ-ಯ--ೇಟ--ಮಾಡೋ- ಎಂ-- ನ-್ನ -ಲಹ-. ನಾ_ ಮುಂ__ ವಾ___ ಭೇ_ ಮಾ__ ಎಂ_ ನ__ ಸ___ ನ-ವ- ಮ-ಂ-ಿ- ವ-ರ-ಂ-್- ಭ-ಟ- ಮ-ಡ-ಣ ಎ-ದ- ನ-್- ಸ-ಹ-. ----------------------------------------------- ನಾವು ಮುಂದಿನ ವಾರಾಂತ್ಯ ಭೇಟಿ ಮಾಡೋಣ ಎಂದು ನನ್ನ ಸಲಹೆ. 0
Nā----u--i-a -ārān-y---h-ṭ- mā-ō-a-end- -ann--sa--h-. N___ m______ v_______ b____ m_____ e___ n____ s______ N-v- m-n-i-a v-r-n-y- b-ē-i m-ḍ-ṇ- e-d- n-n-a s-l-h-. ----------------------------------------------------- Nāvu mundina vārāntya bhēṭi māḍōṇa endu nanna salahe.
ਕੀ ਅਸੀਂ ਪਿਕਨਿਕ ਲਈ ਜਾਈਏ? ನಾವ- ಪಿ----ಕ- ಗೆ ---ೋ---? ನಾ_ ಪಿ___ ಗೆ ಹೋ____ ನ-ವ- ಪ-ಕ-ನ-ಕ- ಗ- ಹ-ಗ-ಣ-ೆ- ------------------------- ನಾವು ಪಿಕ್ನಿಕ್ ಗೆ ಹೋಗೋಣವೆ? 0
Nāv- -i-n-- -e hōgōṇav-? N___ p_____ g_ h________ N-v- p-k-i- g- h-g-ṇ-v-? ------------------------ Nāvu piknik ge hōgōṇave?
ਕੀ ਅਸੀਂ ਕਿਨਾਰੇ ਤੇ ਜਾਈਏ? ನಾವ- ಸಮ-ದ್ರ-ತ-ರ-್-ೆ---ಗ---ೆ? ನಾ_ ಸ___ ತೀ___ ಹೋ____ ನ-ವ- ಸ-ು-್- ತ-ರ-್-ೆ ಹ-ಗ-ಣ-ೆ- ---------------------------- ನಾವು ಸಮುದ್ರ ತೀರಕ್ಕೆ ಹೋಗೋಣವೆ? 0
Nā-u s-m--ra t---------gō--v-? N___ s______ t______ h________ N-v- s-m-d-a t-r-k-e h-g-ṇ-v-? ------------------------------ Nāvu samudra tīrakke hōgōṇave?
ਕੀ ਅਸੀਂ ਪਹਾਂੜਾਂ ਤੇ ਜਾਈਏ? ನಾ-ು ಗು--ಡ-ಬ----ಗ---ೆ--ೋ-ೋ---? ನಾ_ ಗು__ ಬೆ_____ ಹೋ____ ನ-ವ- ಗ-ಡ-ಡ ಬ-ಟ-ಟ-ಳ-ಗ- ಹ-ಗ-ಣ-ೆ- ------------------------------ ನಾವು ಗುಡ್ಡ ಬೆಟ್ಟಗಳಿಗೆ ಹೋಗೋಣವೆ? 0
N----guḍ-----ṭ--g--i-e--ōg-ṇav-? N___ g____ b__________ h________ N-v- g-ḍ-a b-ṭ-a-a-i-e h-g-ṇ-v-? -------------------------------- Nāvu guḍḍa beṭṭagaḷige hōgōṇave?
ਮੈਂ ਤੈਨੂੰ ਦਫਤਰ ਤੋਂ ਲੈ ਲਵਾਂਗਾ / ਲਵਾਂਗੀ। ನ--ು ನಿ-್ನನ್ನು------ಯ----ಕರೆ-ು-ೊ--ು -ೋಗ-ತ್ತೇ-ೆ. ನಾ_ ನಿ____ ಕ____ ಕ____ ಹೋ_____ ನ-ನ- ನ-ನ-ನ-್-ು ಕ-ೇ-ಿ-ಿ-ದ ಕ-ೆ-ು-ೊ-ಡ- ಹ-ಗ-ತ-ತ-ನ-. ----------------------------------------------- ನಾನು ನಿನ್ನನ್ನು ಕಛೇರಿಯಿಂದ ಕರೆದುಕೊಂಡು ಹೋಗುತ್ತೇನೆ. 0
N-nu------nn---a-h-ri----- ka-ed--oṇḍ--h--u-t-n-. N___ n_______ k___________ k__________ h_________ N-n- n-n-a-n- k-c-ē-i-i-d- k-r-d-k-ṇ-u h-g-t-ē-e- ------------------------------------------------- Nānu ninnannu kachēriyinda karedukoṇḍu hōguttēne.
ਮੈਂ ਤੈਨੂੰ ਘਰ ਤੋਂ ਲੈ ਲਵਾਂਗਾ / ਲਵਾਂਗੀ। ನಾನ---ಿ---ನ್ನು--ನ-ಯ-ಂ- ----ು-ೊ--ು-ಹೋ-ು----ನೆ. ನಾ_ ನಿ____ ಮ___ ಕ____ ಹೋ_____ ನ-ನ- ನ-ನ-ನ-್-ು ಮ-ೆ-ಿ-ದ ಕ-ೆ-ು-ೊ-ಡ- ಹ-ಗ-ತ-ತ-ನ-. --------------------------------------------- ನಾನು ನಿನ್ನನ್ನು ಮನೆಯಿಂದ ಕರೆದುಕೊಂಡು ಹೋಗುತ್ತೇನೆ. 0
Nā---------n- -aney-n-a---redu-oṇḍ---ōg--tēn-. N___ n_______ m________ k__________ h_________ N-n- n-n-a-n- m-n-y-n-a k-r-d-k-ṇ-u h-g-t-ē-e- ---------------------------------------------- Nānu ninnannu maneyinda karedukoṇḍu hōguttēne.
ਮੈਂ ਤੈਨੂੰ ਬੱਸ – ਸਟਾਪ ਤੋਂ ਲੈ ਲਵਾਂਗਾ / ਲਵਾਂਗੀ। ನಾನ- ನ--್---ನ----್ ನ-ಲ--ಾಣದಿ---ಕ-ೆದು--ಂ-- ಹ----್-ೇನ-. ನಾ_ ನಿ____ ಬ_ ನಿ_____ ಕ____ ಹೋ_____ ನ-ನ- ನ-ನ-ನ-್-ು ಬ-್ ನ-ಲ-ದ-ಣ-ಿ-ದ ಕ-ೆ-ು-ೊ-ಡ- ಹ-ಗ-ತ-ತ-ನ-. ----------------------------------------------------- ನಾನು ನಿನ್ನನ್ನು ಬಸ್ ನಿಲ್ದಾಣದಿಂದ ಕರೆದುಕೊಂಡು ಹೋಗುತ್ತೇನೆ. 0
Nā---nin-an-u --s---ldā-----d------du--ṇ---hōgu-t-ne. N___ n_______ b__ n___________ k__________ h_________ N-n- n-n-a-n- b-s n-l-ā-a-i-d- k-r-d-k-ṇ-u h-g-t-ē-e- ----------------------------------------------------- Nānu ninnannu bas nildāṇadinda karedukoṇḍu hōguttēne.

ਵਿਦੇਸ਼ੀ ਭਾਸ਼ਾ ਸਿੱਖਣ ਲਈ ਨੁਕਤੇ

ਨਵੀਂ ਭਾਸ਼ਾ ਸਿੱਖਣਾ ਹਮੇਸ਼ਾਂ ਔਖਾ ਹੁੰਦਾ ਹੈ। ਉਚਾਰਨ, ਵਿਆਕਰਨ ਨਿਯਮ ਅਤੇ ਸ਼ਬਦਾਵਲੀ ਬਹੁਤ ਜ਼ਿਆਦਾ ਮਿਹਨਤ ਮੰਗਦੇ ਹਨ। ਪਰ, ਸਿਖਲਾਈ ਨੂੰ ਸਰਲ ਬਣਾਉਣ ਲਈ, ਕਈ ਤਰ੍ਹਾਂ ਦੇ ਨੁਸਖੇ ਮੌਜੂਦ ਹਨ! ਸਭ ਤੋਂ ਪਹਿਲਾਂ, ਸਾਕਾਰਾਤਮਕ ਸੋਚ ਬਹੁਤ ਜ਼ਰੂਰੀ ਹੈ। ਨਵੀਂ ਭਾਸ਼ਾ ਅਤੇ ਨਵੇਂ ਤਜਰਬਿਆਂ ਬਾਰੇ ਉਤਸ਼ਾਹਿਤ ਰਹੋ! ਸਿਧਾਂਤਕ ਤੌਰ 'ਤੇ, ਤੁਸੀਂ ਸ਼ੁਰੂਆਤ ਕਿਸ ਨਾਲ ਕਰਦੇ ਹੋ, ਕੋਈ ਫ਼ਰਕ ਨਹੀਂ ਪੈਂਦਾ। ਕੋਈ ਅਜਿਹਾ ਵਿਸ਼ਾ ਲੱਭੋ ਜਿਹੜਾ ਤੁਹਾਨੂੰ ਵਿਸ਼ੇਸ਼ ਤੌਰ 'ਤੇ ਰੌਚਕ ਲੱਗਦਾ ਹੈ। ਪਹਿਲਾਂ ਸੁਣਨ ਅਤੇ ਬੋਲਣ ਉੱਤੇ ਕੇਂਦਰਿਤ ਹੋਣਾ ਬਿਹਤਰ ਹੈ। ਬਾਦ ਵਿੱਚ ਪੜ੍ਹਨਾ ਅਤੇ ਲਿਖਣਾ ਸ਼ੁਰੂ ਕਰੋ। ਅਜਿਹੀ ਪ੍ਰਣਾਲੀ ਅਪਣਾਉ ਜਿਹੜੀ ਤੁਹਾਡੇ ਅਤੇ ਤੁਹਾਡੀ ਰੋਜ਼ਾਨਾ ਜ਼ਿੰਦਗੀ ਲਈ ਅਨੁਕੂਲ ਹੋਵੇ। ਵਿਸ਼ੇਸ਼ਣਾਂ ਰਾਹੀਂ, ਤੁਸੀਂ ਵਿਪਰੀਤ ਸ਼ਬਦ ਆਮ ਤੌਰ 'ਤੇ ਇੱਕੋ ਸਮੇਂ ਸਿੱਖ ਸਕਦੇ ਹੋ। ਜਾਂ ਤੁਸੀਂ ਸ਼ਬਦਾਵਲੀ ਦੇ ਨਾਲ, ਸੰਕੇਤਾਂ ਨੂੰ ਆਪਣੀ ਬੈਠਕ ਵਿੱਚ ਚਾਰੇ ਪਾਸੇ ਲਟਕਾ ਸਕਦੇ ਹੋ। ਤੁਸੀਂ ਕਸਰਤ ਕਰਦੇ ਸਮੇਂ ਜਾਂ ਕਾਰ ਵਿੱਚ ਆਡੀਓ ਫਾਈਲਾਂ ਰਾਹੀਂ ਵੀ ਸਿੱਖ ਸਕਦੇ ਹੋ। ਜੇਕਰ ਕੋਈ ਵਿਸ਼ਾ ਤੁਹਾਡੇ ਲਈ ਬਹੁਤ ਔਖਾ ਹੈ, ਰੁਕ ਜਾਓ। ਅੰਤਰਾਲ ਲੈ ਲਵੋ ਜਾਂ ਕੁਝ ਹੋਰ ਅਧਿਐਨ ਕਰੋ! ਇਸ ਤਰ੍ਹਾਂ ਤੁਸੀਂ ਨਵੀਂ ਭਾਸ਼ਾ ਸਿੱਖਣ ਦੀ ਇੱਛਾ ਗੁਆਉਗੇ ਨਹੀਂ। ਨਵੀਂ ਭਾਸ਼ਾ ਵਿੱਚ ਸ਼ਬਦ-ਪਹੇਲੀਆਂ ਹੱਲ ਕਰਨਾ ਮਜ਼ੇਦਾਰ ਹੁੰਦਾ ਹੈ। ਵਿਦੇਸ਼ੀ ਭਾਸ਼ਾ ਵਿੱਚ ਫਿਲਮਾਂ ਕੁਝ ਭਿੰਨਤਾ ਪ੍ਰਦਾਨ ਕਰਦੀਆਂ ਹਨ। ਤੁਸੀਂ ਵਿਦੇਸ਼ੀ ਅਖ਼ਬਾਰਾਂ ਪੜ੍ਹ ਕੇ ਦੇਸ਼ ਅਤੇ ਲੋਕਾਂ ਬਾਰੇ ਬਹੁਤ ਕੁਝ ਜਾਣ ਸਕਦੇ ਹੋ। ਇੰਟਰਨੈੱਟ ਉੱਤੇ ਕਿਤਾਬਾਂ ਨਾਲ ਸੰਬੰਧਤ ਬਹੁਤ ਸਾਰੇ ਅਭਿਆਸ ਉਪਲਬਧ ਹਨ। ਅਤੇ ਉਨ੍ਹਾਂ ਦੋਸਤਾਂ ਨੂੰ ਲੱਭੋ ਜਿਹੜੇ ਭਾਸ਼ਾਵਾਂ ਸਿੱਖਣਾ ਪਸੰਦ ਕਰਦੇ ਹਨ। ਕਦੇ ਵੀ ਨਵੀਂ ਸਮੱਗਰੀ ਆਪਣੇ ਆਪ ਵਿੱਚ ਨਹੀਂ, ਸਗੋਂ ਇਸਦੇ ਸੰਦਰਭ ਵਿੱਚ ਸਿੱਖੋ। ਹਰੇਕ ਚੀਜ਼ ਦੀ ਨਿਯਮਿਤ ਰੂਪ ਵਿੱਚ ਜਾਂਚ ਕਰੋ! ਇਸ ਤਰ੍ਹਾਂ ਤੁਹਾਡਾ ਦਿਮਾਗ ਸਮੱਗਰੀ ਨੂੰ ਚੰਗੀ ਤਰ੍ਹਾਂ ਯਾਦ ਕਰ ਸਕਦਾ ਹੈ। ਜਿੰਨ੍ਹਾਂ ਨੇ ਚੋਖਾ ਸਿਧਾਂਤਕ ਅਧਿਐਨ ਕਰ ਲਿਆ ਹੈ, ਨੂੰ ਹੁਣ ਤਿਆਰੀ ਕੱਸ ਲੈਣੀ ਚਾਹੀਦੀ ਹੈ! ਕਿਉਂਕਿ ਤੁਸੀਂ ਮੂਲ ਬੁਲਾਰਿਆਂ ਵਿੱਚ ਸਿੱਖਣ ਤੋਂ ਇਲਾਵਾ ਹੋਰ ਕਿਤੋਂ ਵੱਧ ਪ੍ਰਭਾਵਸ਼ਾਲੀ ਢੰਗ ਨਾਲ ਨਹੀਂ ਸਿੱਖ ਸਕਦੇ। ਤੁਸੀਂ ਆਪਣੀ ਯਾਤਰਾ ਦੇ ਤਜਰਬਿਆਂ ਲਈ ਇੱਕ ਪੱਤ੍ਰਿਕਾ ਰੱਖ ਸਕਦੇ ਹੋ। ਪਰ ਸਭ ਤੋਂ ਜ਼ਰੂਰੀ ਚੀਜ਼: ਕਦੀ ਵੀ ਹਾਰ ਨਾ ਮੰਨੋ!