ਪ੍ਹੈਰਾ ਕਿਤਾਬ

pa ਮੁਲਾਕਾਤ   »   ru Встреча

24 [ਚੌਵੀ]

ਮੁਲਾਕਾਤ

ਮੁਲਾਕਾਤ

24 [двадцать четыре]

24 [dvadtsatʹ chetyre]

Встреча

Vstrecha

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਰੂਸੀ ਖੇਡੋ ਹੋਰ
ਕੀ ਤੁਹਾਡੀ ਬੱਸ ਨਿਕਲ ਗਈ ਸੀ? Ты -п-зда--н--ав-----? Т_ о______ н_ а_______ Т- о-о-д-л н- а-т-б-с- ---------------------- Ты опоздал на автобус? 0
T-------a---- -----us? T_ o______ n_ a_______ T- o-o-d-l n- a-t-b-s- ---------------------- Ty opozdal na avtobus?
ਮੈਂ ਅੱਧੇ ਘੰਟੇ ਤੱਕ ਤੁਹਾਡੀ ਉਡੀਕ ਰਕ ਰਿਹਾ ਸੀ / ਰਹੀ ਸੀ। Я-теб-------с--ж-ал---ж--л-. Я т___ п______ ж___ / ж_____ Я т-б- п-л-а-а ж-а- / ж-а-а- ---------------------------- Я тебя полчаса ждал / ждала. 0
Ya--e-y----l----a--hd-l / -h----. Y_ t____ p_______ z____ / z______ Y- t-b-a p-l-h-s- z-d-l / z-d-l-. --------------------------------- Ya tebya polchasa zhdal / zhdala.
ਕੀ ਤੁਹਾਡੇ ਕੋਲ ਮੋਬਾਈਲ ਫੋਨ ਨਹੀਂ ਹੈ? У-теб--не- с --бой-м-б--ь--к-? У т___ н__ с с____ м__________ У т-б- н-т с с-б-й м-б-л-н-к-? ------------------------------ У тебя нет с собой мобильника? 0
U te--a-n-- s---b-y-mo--lʹni--? U t____ n__ s s____ m__________ U t-b-a n-t s s-b-y m-b-l-n-k-? ------------------------------- U tebya net s soboy mobilʹnika?
ਅਗਲੀ ਵਾਰ ਠੀਕ ਸਮੇਂ ਤੇ ਆਉਣਾ। В--л--ующий -а--бу-ь-пу--т--льны--ой. В с________ р__ б___ п_______________ В с-е-у-щ-й р-з б-д- п-н-т-а-ь-ы-/-й- ------------------------------------- В следующий раз будь пунктуальным/ой. 0
V--le-u----chiy raz budʹ--u--t-alʹ-ym/oy. V s____________ r__ b___ p_______________ V s-e-u-u-h-h-y r-z b-d- p-n-t-a-ʹ-y-/-y- ----------------------------------------- V sleduyushchiy raz budʹ punktualʹnym/oy.
ਅਗਲੀ ਵਾਰ ਟੈਕਸੀ ਲੈ ਕੇ ਆਉਣਾ। В с-едую-и---аз-в----- -----! В с________ р__ в_____ т_____ В с-е-у-щ-й р-з в-з-м- т-к-и- ----------------------------- В следующий раз возьми такси! 0
V-sl--u-ushc--- --- ---ʹ-i-----i! V s____________ r__ v_____ t_____ V s-e-u-u-h-h-y r-z v-z-m- t-k-i- --------------------------------- V sleduyushchiy raz vozʹmi taksi!
ਅਗਲੀ ਵਾਰ ਆਪਣੇ ਨਾਲ ਇੱਕ ਛਤਰੀ ਲੈ ਕੇ ਆਉਣਾ। В -л---ю-и- -------ьми---с-б-----н-! В с________ р__ в_____ с с____ з____ В с-е-у-щ-й р-з в-з-м- с с-б-й з-н-! ------------------------------------ В следующий раз возьми с собой зонт! 0
V-sle-uyush-hiy-r---v--ʹmi - s--o----n-! V s____________ r__ v_____ s s____ z____ V s-e-u-u-h-h-y r-z v-z-m- s s-b-y z-n-! ---------------------------------------- V sleduyushchiy raz vozʹmi s soboy zont!
ਕੱਲ੍ਹ ਮੇਰੀ ਛੁੱਟੀ ਹੈ। З-втр- --св-б--е- - с-----н-. З_____ я с_______ / с________ З-в-р- я с-о-о-е- / с-о-о-н-. ----------------------------- Завтра я свободен / свободна. 0
Z-vt-a----s-obo--n /-sv-b--na. Z_____ y_ s_______ / s________ Z-v-r- y- s-o-o-e- / s-o-o-n-. ------------------------------ Zavtra ya svoboden / svobodna.
ਕੀ ਆਪਾਂ ਕੱਲ੍ਹ ਮਿਲੀਏ? Дав-------р- встр----ся? Д____ з_____ в__________ Д-в-й з-в-р- в-т-е-и-с-? ------------------------ Давай завтра встретимся? 0
Da-a---avt-a-v-t-et---y-? D____ z_____ v___________ D-v-y z-v-r- v-t-e-i-s-a- ------------------------- Davay zavtra vstretimsya?
ਮਾਫ ਕਰਨਾ, ਕੱਲ੍ਹ ਮੈਂ ਨਹੀਂ ਆ ਸਕਾਂਗਾਂ / ਸਕਾਂਗੀ। С-ж--ею,------в-р- - н- м--у. С_______ н_ з_____ я н_ м____ С-ж-л-ю- н- з-в-р- я н- м-г-. ----------------------------- Сожалею, но завтра я не могу. 0
So-ha-ey-- -- zav--- -- ne ----. S_________ n_ z_____ y_ n_ m____ S-z-a-e-u- n- z-v-r- y- n- m-g-. -------------------------------- Sozhaleyu, no zavtra ya ne mogu.
ਕੀ ਤੂੰ ਇਸ ਹਫਤੇ ਦੇ ਅਖੀਰ ਲਈ ਪਹਿਲਾਂ ਹੀ ਪ੍ਰੋਗਰਾਮ ਬਣਾਇਆ ਸੀ? У-т-б- -ст- --ан- -а эти в-хо--ы-? У т___ е___ п____ н_ э__ в________ У т-б- е-т- п-а-ы н- э-и в-х-д-ы-? ---------------------------------- У тебя есть планы на эти выходные? 0
U teb-a----tʹ-plan- na------ykh-d----? U t____ y____ p____ n_ e__ v__________ U t-b-a y-s-ʹ p-a-y n- e-i v-k-o-n-y-? -------------------------------------- U tebya yestʹ plany na eti vykhodnyye?
ਜਾਂ ਤੂੰ ਕਿਸੇ ਨੂੰ ਮਿਲਣ ਵਾਲਾ ਹੈਂ? Или ты-у---- ке---о дог-----лся----? И__ т_ у__ с к_____ д_______________ И-и т- у-е с к-м-т- д-г-в-р-л-я-а-ь- ------------------------------------ Или ты уже с кем-то договорился/ась? 0
Il--ty ------ --m--o---gov-ril-ya----? I__ t_ u___ s k_____ d________________ I-i t- u-h- s k-m-t- d-g-v-r-l-y-/-s-? -------------------------------------- Ili ty uzhe s kem-to dogovorilsya/asʹ?
ਮੇਰੀ ਰਾਇ ਹੈ ਕਿ ਅਸੀਂ ਹਫਤੇ ਦੇ ਅਖੀਰ ‘ਚ ਮਿਲੀਏ। Я п-едл---- вс-р--ит--я-н- выхо---х. Я п________ в__________ н_ в________ Я п-е-л-г-ю в-т-е-и-ь-я н- в-х-д-ы-. ------------------------------------ Я предлагаю встретиться на выходных. 0
Ya---ed-a-ayu-----etit---a--- -y--odn-kh. Y_ p_________ v___________ n_ v__________ Y- p-e-l-g-y- v-t-e-i-ʹ-y- n- v-k-o-n-k-. ----------------------------------------- Ya predlagayu vstretitʹsya na vykhodnykh.
ਕੀ ਅਸੀਂ ਪਿਕਨਿਕ ਲਈ ਜਾਈਏ? М--ет -рганизу-м--ик-и-? М____ о_________ п______ М-ж-т о-г-н-з-е- п-к-и-? ------------------------ Может организуем пикник? 0
M---et--r-aniz--em--i--i-? M_____ o__________ p______ M-z-e- o-g-n-z-y-m p-k-i-? -------------------------- Mozhet organizuyem piknik?
ਕੀ ਅਸੀਂ ਕਿਨਾਰੇ ਤੇ ਜਾਈਏ? М---т -ое--- -а--л-ж? М____ п_____ н_ п____ М-ж-т п-е-е- н- п-я-? --------------------- Может поедем на пляж? 0
M--het p--e-em-n-----azh? M_____ p______ n_ p______ M-z-e- p-y-d-m n- p-y-z-? ------------------------- Mozhet poyedem na plyazh?
ਕੀ ਅਸੀਂ ਪਹਾਂੜਾਂ ਤੇ ਜਾਈਏ? М-ж-т по-де- - --ры? М____ п_____ в г____ М-ж-т п-е-е- в г-р-? -------------------- Может поедем в горы? 0
M---et -oyede- v--or-? M_____ p______ v g____ M-z-e- p-y-d-m v g-r-? ---------------------- Mozhet poyedem v gory?
ਮੈਂ ਤੈਨੂੰ ਦਫਤਰ ਤੋਂ ਲੈ ਲਵਾਂਗਾ / ਲਵਾਂਗੀ। Я-в----ч---е-я-- -ф-с-. Я в______ т___ у о_____ Я в-т-е-у т-б- у о-и-а- ----------------------- Я встречу тебя у офиса. 0
Y-------chu--e--- - of-sa. Y_ v_______ t____ u o_____ Y- v-t-e-h- t-b-a u o-i-a- -------------------------- Ya vstrechu tebya u ofisa.
ਮੈਂ ਤੈਨੂੰ ਘਰ ਤੋਂ ਲੈ ਲਵਾਂਗਾ / ਲਵਾਂਗੀ। Я вст--ч- т-бя-- д-м-. Я в______ т___ у д____ Я в-т-е-у т-б- у д-м-. ---------------------- Я встречу тебя у дома. 0
Y- vs-r--h--te--- - -oma. Y_ v_______ t____ u d____ Y- v-t-e-h- t-b-a u d-m-. ------------------------- Ya vstrechu tebya u doma.
ਮੈਂ ਤੈਨੂੰ ਬੱਸ – ਸਟਾਪ ਤੋਂ ਲੈ ਲਵਾਂਗਾ / ਲਵਾਂਗੀ। Я -ст-е---тебя--а а-то-у-н-й----ано--е. Я в______ т___ н_ а_________ о_________ Я в-т-е-у т-б- н- а-т-б-с-о- о-т-н-в-е- --------------------------------------- Я встречу тебя на автобусной остановке. 0
Ya vstrec-- ----a-n---v-o-u-noy---t----ke. Y_ v_______ t____ n_ a_________ o_________ Y- v-t-e-h- t-b-a n- a-t-b-s-o- o-t-n-v-e- ------------------------------------------ Ya vstrechu tebya na avtobusnoy ostanovke.

ਵਿਦੇਸ਼ੀ ਭਾਸ਼ਾ ਸਿੱਖਣ ਲਈ ਨੁਕਤੇ

ਨਵੀਂ ਭਾਸ਼ਾ ਸਿੱਖਣਾ ਹਮੇਸ਼ਾਂ ਔਖਾ ਹੁੰਦਾ ਹੈ। ਉਚਾਰਨ, ਵਿਆਕਰਨ ਨਿਯਮ ਅਤੇ ਸ਼ਬਦਾਵਲੀ ਬਹੁਤ ਜ਼ਿਆਦਾ ਮਿਹਨਤ ਮੰਗਦੇ ਹਨ। ਪਰ, ਸਿਖਲਾਈ ਨੂੰ ਸਰਲ ਬਣਾਉਣ ਲਈ, ਕਈ ਤਰ੍ਹਾਂ ਦੇ ਨੁਸਖੇ ਮੌਜੂਦ ਹਨ! ਸਭ ਤੋਂ ਪਹਿਲਾਂ, ਸਾਕਾਰਾਤਮਕ ਸੋਚ ਬਹੁਤ ਜ਼ਰੂਰੀ ਹੈ। ਨਵੀਂ ਭਾਸ਼ਾ ਅਤੇ ਨਵੇਂ ਤਜਰਬਿਆਂ ਬਾਰੇ ਉਤਸ਼ਾਹਿਤ ਰਹੋ! ਸਿਧਾਂਤਕ ਤੌਰ 'ਤੇ, ਤੁਸੀਂ ਸ਼ੁਰੂਆਤ ਕਿਸ ਨਾਲ ਕਰਦੇ ਹੋ, ਕੋਈ ਫ਼ਰਕ ਨਹੀਂ ਪੈਂਦਾ। ਕੋਈ ਅਜਿਹਾ ਵਿਸ਼ਾ ਲੱਭੋ ਜਿਹੜਾ ਤੁਹਾਨੂੰ ਵਿਸ਼ੇਸ਼ ਤੌਰ 'ਤੇ ਰੌਚਕ ਲੱਗਦਾ ਹੈ। ਪਹਿਲਾਂ ਸੁਣਨ ਅਤੇ ਬੋਲਣ ਉੱਤੇ ਕੇਂਦਰਿਤ ਹੋਣਾ ਬਿਹਤਰ ਹੈ। ਬਾਦ ਵਿੱਚ ਪੜ੍ਹਨਾ ਅਤੇ ਲਿਖਣਾ ਸ਼ੁਰੂ ਕਰੋ। ਅਜਿਹੀ ਪ੍ਰਣਾਲੀ ਅਪਣਾਉ ਜਿਹੜੀ ਤੁਹਾਡੇ ਅਤੇ ਤੁਹਾਡੀ ਰੋਜ਼ਾਨਾ ਜ਼ਿੰਦਗੀ ਲਈ ਅਨੁਕੂਲ ਹੋਵੇ। ਵਿਸ਼ੇਸ਼ਣਾਂ ਰਾਹੀਂ, ਤੁਸੀਂ ਵਿਪਰੀਤ ਸ਼ਬਦ ਆਮ ਤੌਰ 'ਤੇ ਇੱਕੋ ਸਮੇਂ ਸਿੱਖ ਸਕਦੇ ਹੋ। ਜਾਂ ਤੁਸੀਂ ਸ਼ਬਦਾਵਲੀ ਦੇ ਨਾਲ, ਸੰਕੇਤਾਂ ਨੂੰ ਆਪਣੀ ਬੈਠਕ ਵਿੱਚ ਚਾਰੇ ਪਾਸੇ ਲਟਕਾ ਸਕਦੇ ਹੋ। ਤੁਸੀਂ ਕਸਰਤ ਕਰਦੇ ਸਮੇਂ ਜਾਂ ਕਾਰ ਵਿੱਚ ਆਡੀਓ ਫਾਈਲਾਂ ਰਾਹੀਂ ਵੀ ਸਿੱਖ ਸਕਦੇ ਹੋ। ਜੇਕਰ ਕੋਈ ਵਿਸ਼ਾ ਤੁਹਾਡੇ ਲਈ ਬਹੁਤ ਔਖਾ ਹੈ, ਰੁਕ ਜਾਓ। ਅੰਤਰਾਲ ਲੈ ਲਵੋ ਜਾਂ ਕੁਝ ਹੋਰ ਅਧਿਐਨ ਕਰੋ! ਇਸ ਤਰ੍ਹਾਂ ਤੁਸੀਂ ਨਵੀਂ ਭਾਸ਼ਾ ਸਿੱਖਣ ਦੀ ਇੱਛਾ ਗੁਆਉਗੇ ਨਹੀਂ। ਨਵੀਂ ਭਾਸ਼ਾ ਵਿੱਚ ਸ਼ਬਦ-ਪਹੇਲੀਆਂ ਹੱਲ ਕਰਨਾ ਮਜ਼ੇਦਾਰ ਹੁੰਦਾ ਹੈ। ਵਿਦੇਸ਼ੀ ਭਾਸ਼ਾ ਵਿੱਚ ਫਿਲਮਾਂ ਕੁਝ ਭਿੰਨਤਾ ਪ੍ਰਦਾਨ ਕਰਦੀਆਂ ਹਨ। ਤੁਸੀਂ ਵਿਦੇਸ਼ੀ ਅਖ਼ਬਾਰਾਂ ਪੜ੍ਹ ਕੇ ਦੇਸ਼ ਅਤੇ ਲੋਕਾਂ ਬਾਰੇ ਬਹੁਤ ਕੁਝ ਜਾਣ ਸਕਦੇ ਹੋ। ਇੰਟਰਨੈੱਟ ਉੱਤੇ ਕਿਤਾਬਾਂ ਨਾਲ ਸੰਬੰਧਤ ਬਹੁਤ ਸਾਰੇ ਅਭਿਆਸ ਉਪਲਬਧ ਹਨ। ਅਤੇ ਉਨ੍ਹਾਂ ਦੋਸਤਾਂ ਨੂੰ ਲੱਭੋ ਜਿਹੜੇ ਭਾਸ਼ਾਵਾਂ ਸਿੱਖਣਾ ਪਸੰਦ ਕਰਦੇ ਹਨ। ਕਦੇ ਵੀ ਨਵੀਂ ਸਮੱਗਰੀ ਆਪਣੇ ਆਪ ਵਿੱਚ ਨਹੀਂ, ਸਗੋਂ ਇਸਦੇ ਸੰਦਰਭ ਵਿੱਚ ਸਿੱਖੋ। ਹਰੇਕ ਚੀਜ਼ ਦੀ ਨਿਯਮਿਤ ਰੂਪ ਵਿੱਚ ਜਾਂਚ ਕਰੋ! ਇਸ ਤਰ੍ਹਾਂ ਤੁਹਾਡਾ ਦਿਮਾਗ ਸਮੱਗਰੀ ਨੂੰ ਚੰਗੀ ਤਰ੍ਹਾਂ ਯਾਦ ਕਰ ਸਕਦਾ ਹੈ। ਜਿੰਨ੍ਹਾਂ ਨੇ ਚੋਖਾ ਸਿਧਾਂਤਕ ਅਧਿਐਨ ਕਰ ਲਿਆ ਹੈ, ਨੂੰ ਹੁਣ ਤਿਆਰੀ ਕੱਸ ਲੈਣੀ ਚਾਹੀਦੀ ਹੈ! ਕਿਉਂਕਿ ਤੁਸੀਂ ਮੂਲ ਬੁਲਾਰਿਆਂ ਵਿੱਚ ਸਿੱਖਣ ਤੋਂ ਇਲਾਵਾ ਹੋਰ ਕਿਤੋਂ ਵੱਧ ਪ੍ਰਭਾਵਸ਼ਾਲੀ ਢੰਗ ਨਾਲ ਨਹੀਂ ਸਿੱਖ ਸਕਦੇ। ਤੁਸੀਂ ਆਪਣੀ ਯਾਤਰਾ ਦੇ ਤਜਰਬਿਆਂ ਲਈ ਇੱਕ ਪੱਤ੍ਰਿਕਾ ਰੱਖ ਸਕਦੇ ਹੋ। ਪਰ ਸਭ ਤੋਂ ਜ਼ਰੂਰੀ ਚੀਜ਼: ਕਦੀ ਵੀ ਹਾਰ ਨਾ ਮੰਨੋ!