ਪ੍ਹੈਰਾ ਕਿਤਾਬ

pa ਮੁਲਾਕਾਤ   »   be Дамоўленасць

24 [ਚੌਵੀ]

ਮੁਲਾਕਾਤ

ਮੁਲਾਕਾਤ

24 [дваццаць чатыры]

24 [dvatstsats’ chatyry]

Дамоўленасць

[Damoulenasts’]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੇਲਾਰੂਸੀ ਖੇਡੋ ਹੋਰ
ਕੀ ਤੁਹਾਡੀ ਬੱਸ ਨਿਕਲ ਗਈ ਸੀ? Т--с--з---с- -а аўт-б-с? Т_ с________ н_ а_______ Т- с-а-н-ў-я н- а-т-б-с- ------------------------ Ты спазніўся на аўтобус? 0
Ty--pa--іusy---- autobu-? T_ s_________ n_ a_______ T- s-a-n-u-y- n- a-t-b-s- ------------------------- Ty spaznіusya na autobus?
ਮੈਂ ਅੱਧੇ ਘੰਟੇ ਤੱਕ ਤੁਹਾਡੀ ਉਡੀਕ ਰਕ ਰਿਹਾ ਸੀ / ਰਹੀ ਸੀ। Я ч---ў / ---ал- ц-бе -аўг--зі-ы. Я ч____ / ч_____ ц___ п__________ Я ч-к-ў / ч-к-л- ц-б- п-ў-а-з-н-. --------------------------------- Я чакаў / чакала цябе паўгадзіны. 0
Ya--h---u / -h----- ---a----au-a-zіn-. Y_ c_____ / c______ t_____ p__________ Y- c-a-a- / c-a-a-a t-y-b- p-u-a-z-n-. -------------------------------------- Ya chakau / chakala tsyabe paugadzіny.
ਕੀ ਤੁਹਾਡੇ ਕੋਲ ਮੋਬਾਈਲ ਫੋਨ ਨਹੀਂ ਹੈ? У--я-е -ям-----а-о--м-б-л---га-тэ-е---а? У ц___ н___ з с____ м_________ т________ У ц-б- н-м- з с-б-й м-б-л-н-г- т-л-ф-н-? ---------------------------------------- У цябе няма з сабой мабільнага тэлефона? 0
U-t--ab--ny-m- z s--o- -a--l----- telefon-? U t_____ n____ z s____ m_________ t________ U t-y-b- n-a-a z s-b-y m-b-l-n-g- t-l-f-n-? ------------------------------------------- U tsyabe nyama z saboy mabіl’naga telefona?
ਅਗਲੀ ਵਾਰ ਠੀਕ ਸਮੇਂ ਤੇ ਆਉਣਾ। К-л----ска- у---с--п----а- -е-спазняй-я! К___ л_____ у н_______ р__ н_ с_________ К-л- л-с-а- у н-с-у-н- р-з н- с-а-н-й-я- ---------------------------------------- Калі ласка, у наступны раз не спазняйся! 0
K------s-a- u--a----ny ra- -e-spaz-ya--ya! K___ l_____ u n_______ r__ n_ s___________ K-l- l-s-a- u n-s-u-n- r-z n- s-a-n-a-s-a- ------------------------------------------ Kalі laska, u nastupny raz ne spaznyaysya!
ਅਗਲੀ ਵਾਰ ਟੈਕਸੀ ਲੈ ਕੇ ਆਉਣਾ। На-т-п-ы- р-----ед---н-----сі! Н________ р____ е___ н_ т_____ Н-с-у-н-м р-з-м е-з- н- т-к-і- ------------------------------ Наступным разам едзь на таксі! 0
N--tu--y- -az-- -edz--na---ks-! N________ r____ y____ n_ t_____ N-s-u-n-m r-z-m y-d-’ n- t-k-і- ------------------------------- Nastupnym razam yedz’ na taksі!
ਅਗਲੀ ਵਾਰ ਆਪਣੇ ਨਾਲ ਇੱਕ ਛਤਰੀ ਲੈ ਕੇ ਆਉਣਾ। На-тупн-- р--ам в-з-м- парасо-! Н________ р____ в_____ п_______ Н-с-у-н-м р-з-м в-з-м- п-р-с-н- ------------------------------- Наступным разам вазьмі парасон! 0
Nast-pn-m--a--m v--’m- paras-n! N________ r____ v_____ p_______ N-s-u-n-m r-z-m v-z-m- p-r-s-n- ------------------------------- Nastupnym razam vaz’mі parason!
ਕੱਲ੍ਹ ਮੇਰੀ ਛੁੱਟੀ ਹੈ। Заў-ра-- --н- -яма працы. З_____ у м___ н___ п_____ З-ў-р- у м-н- н-м- п-а-ы- ------------------------- Заўтра у мяне няма працы. 0
Za--ra - --a-e-n--------t--. Z_____ u m____ n____ p______ Z-u-r- u m-a-e n-a-a p-a-s-. ---------------------------- Zautra u myane nyama pratsy.
ਕੀ ਆਪਾਂ ਕੱਲ੍ਹ ਮਿਲੀਏ? Д--а- -----э----я -аўтра. Д____ с__________ з______ Д-в-й с-с-р-н-м-я з-ў-р-. ------------------------- Давай сустрэнемся заўтра. 0
Da----s-str-ne-sya --utra. D____ s___________ z______ D-v-y s-s-r-n-m-y- z-u-r-. -------------------------- Davay sustrenemsya zautra.
ਮਾਫ ਕਰਨਾ, ਕੱਲ੍ਹ ਮੈਂ ਨਹੀਂ ਆ ਸਕਾਂਗਾਂ / ਸਕਾਂਗੀ। На жал-, - -аў--а не м-гу. Н_ ж____ я з_____ н_ м____ Н- ж-л-, я з-ў-р- н- м-г-. -------------------------- На жаль, я заўтра не магу. 0
N- --a-’, y--z-u--- -e -ag-. N_ z_____ y_ z_____ n_ m____ N- z-a-’- y- z-u-r- n- m-g-. ---------------------------- Na zhal’, ya zautra ne magu.
ਕੀ ਤੂੰ ਇਸ ਹਫਤੇ ਦੇ ਅਖੀਰ ਲਈ ਪਹਿਲਾਂ ਹੀ ਪ੍ਰੋਗਰਾਮ ਬਣਾਇਆ ਸੀ? У---бе--жо -с---п--н- н- гэ--я-в-------? У ц___ ў__ ё___ п____ н_ г____ в________ У ц-б- ў-о ё-ц- п-а-ы н- г-т-я в-х-д-ы-? ---------------------------------------- У цябе ўжо ёсць планы на гэтыя выхадныя? 0
U -sya---u-h- --s-----la-y-na g-tyya-v-k--d----? U t_____ u___ y_____ p____ n_ g_____ v__________ U t-y-b- u-h- y-s-s- p-a-y n- g-t-y- v-k-a-n-y-? ------------------------------------------------ U tsyabe uzho yosts’ plany na getyya vykhadnyya?
ਜਾਂ ਤੂੰ ਕਿਸੇ ਨੂੰ ਮਿਲਣ ਵਾਲਾ ਹੈਂ? Ц- ------ - -і--ьці -амов--с-? Ц_ т_ ў__ з к______ д_________ Ц- т- ў-о з к-м-ь-і д-м-в-ў-я- ------------------------------ Ці ты ўжо з кімсьці дамовіўся? 0
T-і -- uz-o-- k-ms’ts--da-o-іu-ya? T__ t_ u___ z k_______ d__________ T-і t- u-h- z k-m-’-s- d-m-v-u-y-? ---------------------------------- Tsі ty uzho z kіms’tsі damovіusya?
ਮੇਰੀ ਰਾਇ ਹੈ ਕਿ ਅਸੀਂ ਹਫਤੇ ਦੇ ਅਖੀਰ ‘ਚ ਮਿਲੀਏ। Я--р--а--- с--тр-ц-а -а --хадн-х. Я п_______ с________ н_ в________ Я п-а-а-у- с-с-р-ц-а н- в-х-д-ы-. --------------------------------- Я прапаную сустрэцца на выхадных. 0
Ya -rap---y- sustre----- na -----dnyk-. Y_ p________ s__________ n_ v__________ Y- p-a-a-u-u s-s-r-t-t-a n- v-k-a-n-k-. --------------------------------------- Ya prapanuyu sustretstsa na vykhadnykh.
ਕੀ ਅਸੀਂ ਪਿਕਨਿਕ ਲਈ ਜਾਈਏ? Да-а- з-ад--м пі---к. Д____ з______ п______ Д-в-й з-а-з-м п-к-і-. --------------------- Давай зладзім пікнік. 0
Da--y-zl--z---p----k. D____ z______ p______ D-v-y z-a-z-m p-k-і-. --------------------- Davay zladzіm pіknіk.
ਕੀ ਅਸੀਂ ਕਿਨਾਰੇ ਤੇ ਜਾਈਏ? Д-в-- па-д-ем н- ----! Д____ п______ н_ п____ Д-в-й п-е-з-м н- п-я-! ---------------------- Давай паедзем на пляж! 0
D---y---ed--- -- p--azh! D____ p______ n_ p______ D-v-y p-e-z-m n- p-y-z-! ------------------------ Davay paedzem na plyazh!
ਕੀ ਅਸੀਂ ਪਹਾਂੜਾਂ ਤੇ ਜਾਈਏ? Д-вай--а--з-- у-г-р-! Д____ п______ у г____ Д-в-й п-е-з-м у г-р-! --------------------- Давай паедзем у горы! 0
Da--- p--dz-m-u -or-! D____ p______ u g____ D-v-y p-e-z-m u g-r-! --------------------- Davay paedzem u gory!
ਮੈਂ ਤੈਨੂੰ ਦਫਤਰ ਤੋਂ ਲੈ ਲਵਾਂਗਾ / ਲਵਾਂਗੀ। Я-за-ду п- ц----ў--фіс. Я з____ п_ ц___ ў о____ Я з-е-у п- ц-б- ў о-і-. ----------------------- Я заеду па цябе ў офіс. 0
Y- z-e-u -a--s--be - of--. Y_ z____ p_ t_____ u o____ Y- z-e-u p- t-y-b- u o-і-. -------------------------- Ya zaedu pa tsyabe u ofіs.
ਮੈਂ ਤੈਨੂੰ ਘਰ ਤੋਂ ਲੈ ਲਵਾਂਗਾ / ਲਵਾਂਗੀ। Я-за-д--па-цябе да--му. Я з____ п_ ц___ д______ Я з-е-у п- ц-б- д-д-м-. ----------------------- Я заеду па цябе дадому. 0
Ya--aedu -a---yab---a----. Y_ z____ p_ t_____ d______ Y- z-e-u p- t-y-b- d-d-m-. -------------------------- Ya zaedu pa tsyabe dadomu.
ਮੈਂ ਤੈਨੂੰ ਬੱਸ – ਸਟਾਪ ਤੋਂ ਲੈ ਲਵਾਂਗਾ / ਲਵਾਂਗੀ। Я ---яру---бе-- -ры-ы--у-а-то-уса. Я з_____ ц___ з п_______ а________ Я з-б-р- ц-б- з п-ы-ы-к- а-т-б-с-. ---------------------------------- Я забяру цябе з прыпынку аўтобуса. 0
Y--z-b---u---y-b- z --y-y-k---u-ob--a. Y_ z______ t_____ z p_______ a________ Y- z-b-a-u t-y-b- z p-y-y-k- a-t-b-s-. -------------------------------------- Ya zabyaru tsyabe z prypynku autobusa.

ਵਿਦੇਸ਼ੀ ਭਾਸ਼ਾ ਸਿੱਖਣ ਲਈ ਨੁਕਤੇ

ਨਵੀਂ ਭਾਸ਼ਾ ਸਿੱਖਣਾ ਹਮੇਸ਼ਾਂ ਔਖਾ ਹੁੰਦਾ ਹੈ। ਉਚਾਰਨ, ਵਿਆਕਰਨ ਨਿਯਮ ਅਤੇ ਸ਼ਬਦਾਵਲੀ ਬਹੁਤ ਜ਼ਿਆਦਾ ਮਿਹਨਤ ਮੰਗਦੇ ਹਨ। ਪਰ, ਸਿਖਲਾਈ ਨੂੰ ਸਰਲ ਬਣਾਉਣ ਲਈ, ਕਈ ਤਰ੍ਹਾਂ ਦੇ ਨੁਸਖੇ ਮੌਜੂਦ ਹਨ! ਸਭ ਤੋਂ ਪਹਿਲਾਂ, ਸਾਕਾਰਾਤਮਕ ਸੋਚ ਬਹੁਤ ਜ਼ਰੂਰੀ ਹੈ। ਨਵੀਂ ਭਾਸ਼ਾ ਅਤੇ ਨਵੇਂ ਤਜਰਬਿਆਂ ਬਾਰੇ ਉਤਸ਼ਾਹਿਤ ਰਹੋ! ਸਿਧਾਂਤਕ ਤੌਰ 'ਤੇ, ਤੁਸੀਂ ਸ਼ੁਰੂਆਤ ਕਿਸ ਨਾਲ ਕਰਦੇ ਹੋ, ਕੋਈ ਫ਼ਰਕ ਨਹੀਂ ਪੈਂਦਾ। ਕੋਈ ਅਜਿਹਾ ਵਿਸ਼ਾ ਲੱਭੋ ਜਿਹੜਾ ਤੁਹਾਨੂੰ ਵਿਸ਼ੇਸ਼ ਤੌਰ 'ਤੇ ਰੌਚਕ ਲੱਗਦਾ ਹੈ। ਪਹਿਲਾਂ ਸੁਣਨ ਅਤੇ ਬੋਲਣ ਉੱਤੇ ਕੇਂਦਰਿਤ ਹੋਣਾ ਬਿਹਤਰ ਹੈ। ਬਾਦ ਵਿੱਚ ਪੜ੍ਹਨਾ ਅਤੇ ਲਿਖਣਾ ਸ਼ੁਰੂ ਕਰੋ। ਅਜਿਹੀ ਪ੍ਰਣਾਲੀ ਅਪਣਾਉ ਜਿਹੜੀ ਤੁਹਾਡੇ ਅਤੇ ਤੁਹਾਡੀ ਰੋਜ਼ਾਨਾ ਜ਼ਿੰਦਗੀ ਲਈ ਅਨੁਕੂਲ ਹੋਵੇ। ਵਿਸ਼ੇਸ਼ਣਾਂ ਰਾਹੀਂ, ਤੁਸੀਂ ਵਿਪਰੀਤ ਸ਼ਬਦ ਆਮ ਤੌਰ 'ਤੇ ਇੱਕੋ ਸਮੇਂ ਸਿੱਖ ਸਕਦੇ ਹੋ। ਜਾਂ ਤੁਸੀਂ ਸ਼ਬਦਾਵਲੀ ਦੇ ਨਾਲ, ਸੰਕੇਤਾਂ ਨੂੰ ਆਪਣੀ ਬੈਠਕ ਵਿੱਚ ਚਾਰੇ ਪਾਸੇ ਲਟਕਾ ਸਕਦੇ ਹੋ। ਤੁਸੀਂ ਕਸਰਤ ਕਰਦੇ ਸਮੇਂ ਜਾਂ ਕਾਰ ਵਿੱਚ ਆਡੀਓ ਫਾਈਲਾਂ ਰਾਹੀਂ ਵੀ ਸਿੱਖ ਸਕਦੇ ਹੋ। ਜੇਕਰ ਕੋਈ ਵਿਸ਼ਾ ਤੁਹਾਡੇ ਲਈ ਬਹੁਤ ਔਖਾ ਹੈ, ਰੁਕ ਜਾਓ। ਅੰਤਰਾਲ ਲੈ ਲਵੋ ਜਾਂ ਕੁਝ ਹੋਰ ਅਧਿਐਨ ਕਰੋ! ਇਸ ਤਰ੍ਹਾਂ ਤੁਸੀਂ ਨਵੀਂ ਭਾਸ਼ਾ ਸਿੱਖਣ ਦੀ ਇੱਛਾ ਗੁਆਉਗੇ ਨਹੀਂ। ਨਵੀਂ ਭਾਸ਼ਾ ਵਿੱਚ ਸ਼ਬਦ-ਪਹੇਲੀਆਂ ਹੱਲ ਕਰਨਾ ਮਜ਼ੇਦਾਰ ਹੁੰਦਾ ਹੈ। ਵਿਦੇਸ਼ੀ ਭਾਸ਼ਾ ਵਿੱਚ ਫਿਲਮਾਂ ਕੁਝ ਭਿੰਨਤਾ ਪ੍ਰਦਾਨ ਕਰਦੀਆਂ ਹਨ। ਤੁਸੀਂ ਵਿਦੇਸ਼ੀ ਅਖ਼ਬਾਰਾਂ ਪੜ੍ਹ ਕੇ ਦੇਸ਼ ਅਤੇ ਲੋਕਾਂ ਬਾਰੇ ਬਹੁਤ ਕੁਝ ਜਾਣ ਸਕਦੇ ਹੋ। ਇੰਟਰਨੈੱਟ ਉੱਤੇ ਕਿਤਾਬਾਂ ਨਾਲ ਸੰਬੰਧਤ ਬਹੁਤ ਸਾਰੇ ਅਭਿਆਸ ਉਪਲਬਧ ਹਨ। ਅਤੇ ਉਨ੍ਹਾਂ ਦੋਸਤਾਂ ਨੂੰ ਲੱਭੋ ਜਿਹੜੇ ਭਾਸ਼ਾਵਾਂ ਸਿੱਖਣਾ ਪਸੰਦ ਕਰਦੇ ਹਨ। ਕਦੇ ਵੀ ਨਵੀਂ ਸਮੱਗਰੀ ਆਪਣੇ ਆਪ ਵਿੱਚ ਨਹੀਂ, ਸਗੋਂ ਇਸਦੇ ਸੰਦਰਭ ਵਿੱਚ ਸਿੱਖੋ। ਹਰੇਕ ਚੀਜ਼ ਦੀ ਨਿਯਮਿਤ ਰੂਪ ਵਿੱਚ ਜਾਂਚ ਕਰੋ! ਇਸ ਤਰ੍ਹਾਂ ਤੁਹਾਡਾ ਦਿਮਾਗ ਸਮੱਗਰੀ ਨੂੰ ਚੰਗੀ ਤਰ੍ਹਾਂ ਯਾਦ ਕਰ ਸਕਦਾ ਹੈ। ਜਿੰਨ੍ਹਾਂ ਨੇ ਚੋਖਾ ਸਿਧਾਂਤਕ ਅਧਿਐਨ ਕਰ ਲਿਆ ਹੈ, ਨੂੰ ਹੁਣ ਤਿਆਰੀ ਕੱਸ ਲੈਣੀ ਚਾਹੀਦੀ ਹੈ! ਕਿਉਂਕਿ ਤੁਸੀਂ ਮੂਲ ਬੁਲਾਰਿਆਂ ਵਿੱਚ ਸਿੱਖਣ ਤੋਂ ਇਲਾਵਾ ਹੋਰ ਕਿਤੋਂ ਵੱਧ ਪ੍ਰਭਾਵਸ਼ਾਲੀ ਢੰਗ ਨਾਲ ਨਹੀਂ ਸਿੱਖ ਸਕਦੇ। ਤੁਸੀਂ ਆਪਣੀ ਯਾਤਰਾ ਦੇ ਤਜਰਬਿਆਂ ਲਈ ਇੱਕ ਪੱਤ੍ਰਿਕਾ ਰੱਖ ਸਕਦੇ ਹੋ। ਪਰ ਸਭ ਤੋਂ ਜ਼ਰੂਰੀ ਚੀਜ਼: ਕਦੀ ਵੀ ਹਾਰ ਨਾ ਮੰਨੋ!