ਪ੍ਹੈਰਾ ਕਿਤਾਬ

pa ਨਾਕਾਰਾਤਮਕ ਵਾਕ 2   »   kk Negation 2

65 [ਪੈਂਹਠ]

ਨਾਕਾਰਾਤਮਕ ਵਾਕ 2

ਨਾਕਾਰਾਤਮਕ ਵਾਕ 2

65 [алпыс бес]

65 [alpıs bes]

Negation 2

[Teriske şığarw 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਕਜ਼ਾਖ ਖੇਡੋ ਹੋਰ
ਕੀ ਅੰਗੂਠੀ ਮਹਿੰਗੀ ਹੈ? С---на қ--------? Сақина қымбат па? С-қ-н- қ-м-а- п-? ----------------- Сақина қымбат па? 0
S--ï---q--ba----? Saqïna qımbat pa? S-q-n- q-m-a- p-? ----------------- Saqïna qımbat pa?
ਜੀ ਨਹੀਂ, ਇਸਦੀ ਕੀਮਤ ਸਿਰਫ ਸੌ ਯੂਰੋ ਹੈ। Жоқ,--- небә---жүз -уро-тұ-а-ы. Жоқ, ол небәрі жүз еуро тұрады. Ж-қ- о- н-б-р- ж-з е-р- т-р-д-. ------------------------------- Жоқ, ол небәрі жүз еуро тұрады. 0
J----o- ----r--jü-----o------ı. Joq, ol nebäri jüz ewro turadı. J-q- o- n-b-r- j-z e-r- t-r-d-. ------------------------------- Joq, ol nebäri jüz ewro turadı.
ਪਰ ਮੇਰੇ ਕੋਲ ਸਿਰਫ ਪੰਜਾਹ ਯੂਰੋ ਹੀ ਹਨ। Біра- ме-д- -е---л- ған- -а-. Бірақ менде тек елу ғана бар. Б-р-қ м-н-е т-к е-у ғ-н- б-р- ----------------------------- Бірақ менде тек елу ғана бар. 0
Bir-- -e-de -ek-e-w-ğana-b--. Biraq mende tek elw ğana bar. B-r-q m-n-e t-k e-w ğ-n- b-r- ----------------------------- Biraq mende tek elw ğana bar.
ਕੀ ਤੁਹਾਡਾ ਕੰਮ ਮੁੱਕ ਗਿਆ ਹੈ? С-н д-йы-сы- -а? Сен дайынсың ба? С-н д-й-н-ы- б-? ---------------- Сен дайынсың ба? 0
Sen day--s-ñ --? Sen dayınsıñ ba? S-n d-y-n-ı- b-? ---------------- Sen dayınsıñ ba?
ਨਹੀਂ, ਅਜੇ ਨਹੀਂ। Жоқ- әл- д--ын еме-пін. Жоқ, әлі дайын емеспін. Ж-қ- ә-і д-й-н е-е-п-н- ----------------------- Жоқ, әлі дайын емеспін. 0
J-q- ä-i-d--ı- em--p-n. Joq, äli dayın emespin. J-q- ä-i d-y-n e-e-p-n- ----------------------- Joq, äli dayın emespin.
ਪਰ ਮੇਰਾ ਖਤਮ ਹੋਣ ਵਾਲਾ ਹੈ। Б--а- қа-ір -ай----ол--. Бірақ қазір дайын болам. Б-р-қ қ-з-р д-й-н б-л-м- ------------------------ Бірақ қазір дайын болам. 0
Bir-q --zi- -a-ı- bo---. Biraq qazir dayın bolam. B-r-q q-z-r d-y-n b-l-m- ------------------------ Biraq qazir dayın bolam.
ਕੀ ਤੂੰ ਹੋਰ ਸੂਪ ਲੈਣਾ ਚਾਹੇਂਗਾ / ਚਾਹੇਂਗੀ? Т--- кө---і------б-? Тағы көже ішесің бе? Т-ғ- к-ж- і-е-і- б-? -------------------- Тағы көже ішесің бе? 0
Tağ- kö-- -ş-s-ñ--e? Tağı köje işesiñ be? T-ğ- k-j- i-e-i- b-? -------------------- Tağı köje işesiñ be?
ਨਹੀਂ, ਮੈਨੂੰ ਹੋਰ ਨਹੀਂ ਚਾਹੀਦਾ। Жо-,--ш-----ел-ей--. Жоқ, ішкім келмейді. Ж-қ- і-к-м к-л-е-д-. -------------------- Жоқ, ішкім келмейді. 0
J--- --kim-k-l-e-d-. Joq, işkim kelmeydi. J-q- i-k-m k-l-e-d-. -------------------- Joq, işkim kelmeydi.
ਪਰ ਇੱਕ ਹੋਰ ਆਈਸਕ੍ਰੀਮ ਚਾਹੀਦੀ ਹੈ। Бір-қ т-ғы б----алмұ--а--жеймін. Бірақ тағы бір балмұздақ жеймін. Б-р-қ т-ғ- б-р б-л-ұ-д-қ ж-й-і-. -------------------------------- Бірақ тағы бір балмұздақ жеймін. 0
B-raq------bi- ba-m-z-a---eymin. Biraq tağı bir balmuzdaq jeymin. B-r-q t-ğ- b-r b-l-u-d-q j-y-i-. -------------------------------- Biraq tağı bir balmuzdaq jeymin.
ਕੀ ਤੂੰ ਇੱਥੇ ਕਈ ਸਾਲਾਂ ਤੋਂ ਰਹਿ ਰਿਹਾ / ਰਹੀ ਹੈਂ? С-----нд- -ө-те- б--і--ұ--с-- --? Сен мұнда көптен бері тұрасың ба? С-н м-н-а к-п-е- б-р- т-р-с-ң б-? --------------------------------- Сен мұнда көптен бері тұрасың ба? 0
Sen---------pt-n --r- t----ıñ -a? Sen munda köpten beri turasıñ ba? S-n m-n-a k-p-e- b-r- t-r-s-ñ b-? --------------------------------- Sen munda köpten beri turasıñ ba?
ਨਹੀਂ, ਅਜੇ ਸਿਰਫ ਇੱਕ ਮਹੀਨਾ ਹੋਇਆ ਹੈ। Ж--, бі--а--ға-- б--ды. Жоқ, бір ай ғана болды. Ж-қ- б-р а- ғ-н- б-л-ы- ----------------------- Жоқ, бір ай ғана болды. 0
Jo-- --r ay ---a b----. Joq, bir ay ğana boldı. J-q- b-r a- ğ-n- b-l-ı- ----------------------- Joq, bir ay ğana boldı.
ਪਰ ਮੈਂ ਕਾਫੀ ਲੋਕਾਂ ਨੂੰ ਪਹਿਚਾਣਦਾ / ਪਹਿਚਾਣਦੀ ਹਾਂ। Бір-қ -ө----а-д- -ан----. Бірақ көп адамды танимын. Б-р-қ к-п а-а-д- т-н-м-н- ------------------------- Бірақ көп адамды танимын. 0
Bi-a----p ----d- -a-ï-ı-. Biraq köp adamdı tanïmın. B-r-q k-p a-a-d- t-n-m-n- ------------------------- Biraq köp adamdı tanïmın.
ਕੀ ਤੂੰ ਕੱਲ੍ਹ ਘਰ ਜਾਣ ਵਾਲਾ / ਵਾਲੀ ਹੈਂ? Ер------ге-ба-а-ың --? Ертең үйге барасың ба? Е-т-ң ү-г- б-р-с-ң б-? ---------------------- Ертең үйге барасың ба? 0
Er-----yge------ı- -a? Erteñ üyge barasıñ ba? E-t-ñ ü-g- b-r-s-ñ b-? ---------------------- Erteñ üyge barasıñ ba?
ਨਹੀਂ, ਇਸ ਹਫਤੇ ਦੇ ਅਖੀਰ ਤੱਕ ਤਾਂ ਨਹੀਂ। Жо-, -ем--ыс к----------а. Жоқ, демалыс күндері ғана. Ж-қ- д-м-л-с к-н-е-і ғ-н-. -------------------------- Жоқ, демалыс күндері ғана. 0
J-q,-d--al-s k-----------. Joq, demalıs künderi ğana. J-q- d-m-l-s k-n-e-i ğ-n-. -------------------------- Joq, demalıs künderi ğana.
ਪਰ ਮੈਂ ਇਸ ਐਤਵਾਰ ਨੂੰ ਵਾਪਸ ਆਂਉਣ ਵਾਲਾ / ਵਾਲੀ ਹਾਂ। Бір------с--б--е қай-ы- --л-мі-. Бірақ жексенбіде қайтып келемін. Б-р-қ ж-к-е-б-д- қ-й-ы- к-л-м-н- -------------------------------- Бірақ жексенбіде қайтып келемін. 0
B------eks-nb--e qaytı---el---n. Biraq jeksenbide qaytıp kelemin. B-r-q j-k-e-b-d- q-y-ı- k-l-m-n- -------------------------------- Biraq jeksenbide qaytıp kelemin.
ਕੀ ਤੇਰੀ ਬੇਟੀ ਬਾਲਗ ਹੋ ਚੁੱਕੀ ਹੈ? С-нің --зы- бо------ қ-л-- м-? Сенің қызың бойжетіп қалды ма? С-н-ң қ-з-ң б-й-е-і- қ-л-ы м-? ------------------------------ Сенің қызың бойжетіп қалды ма? 0
Se-iñ --zı---o-jetip qa-dı-ma? Seniñ qızıñ boyjetip qaldı ma? S-n-ñ q-z-ñ b-y-e-i- q-l-ı m-? ------------------------------ Seniñ qızıñ boyjetip qaldı ma?
ਨਹੀਂ, ਉਹ ਸਿਰਫ ਸਤਾਰਾਂ ਸਾਲਾਂ ਦੀ ਹੈ। Жо----л-н--әрі--н-ж-т---. Жоқ, ол небәрі он жетіде. Ж-қ- о- н-б-р- о- ж-т-д-. ------------------------- Жоқ, ол небәрі он жетіде. 0
J-q--ol ---är- on-j-t---. Joq, ol nebäri on jetide. J-q- o- n-b-r- o- j-t-d-. ------------------------- Joq, ol nebäri on jetide.
ਪਰ ਹੁਣੇ ਤੋਂ ਹੀ ਉਸਦਾ ਇੱਕ ਦੋਸਤ ਹੈ। Бірақ-о-ың--о-ы-б-р. Бірақ оның досы бар. Б-р-қ о-ы- д-с- б-р- -------------------- Бірақ оның досы бар. 0
B--a--on----o-ı b-r. Biraq onıñ dosı bar. B-r-q o-ı- d-s- b-r- -------------------- Biraq onıñ dosı bar.

ਸ਼ਬਦ ਸਾਨੂੰ ਕੀ ਦੱਸਦੇ ਹਨ

ਦੁਨੀਆ ਭਰ ਵਿੱਚ ਕਰੋੜਾਂ ਕਿਤਾਬਾਂ ਉਪਲਬਧ ਹਨ। ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਹੁਣ ਤੱਕ ਕਿੰਨੀਆਂ ਕਿਤਾਬਾਂ ਲਿਖੀਆਂ ਜਾ ਚੁਕੀਆਂ ਹਨ। ਇਹ ਕਿਤਾਬਾਂ ਬੇਸ਼ੁਮਾਰ ਜਾਣਕਾਰੀ ਦਾ ਭੰਡਾਰ ਹਨ। ਜੇਕਰ ਕੋਈ ਵਿਅਕਤੀ ਇਨ੍ਹਾਂ ਸਾਰੀਆਂ ਨੂੰ ਪੜ੍ਹ ਲਵੇ, ਉਸਨੂੰ ਜ਼ਿੰਦਗੀ ਬਾਰੇ ਬਹੁਤ ਪਤਾ ਲੱਗ ਜਾਵੇਗਾ। ਕਿਉਂਕਿ ਕਿਤਾਬਾਂ ਸਾਨੂੰ ਦਿਖਾਉਂਦੀਆਂ ਹਨ ਕਿ ਸਾਡੀ ਦੁਨੀਆ ਕਿਵੇਂ ਬਦਲਦੀ ਹੈ। ਹਰੇਕ ਯੂੱਗ ਦੀਆਂ ਆਪਣੀਆਂ ਨਿੱਜੀ ਕਿਤਾਬਾਂ ਹੁੰਦੀਆਂ ਹਨ। ਇਨ੍ਹਾਂ ਨੂੰ ਪੜ੍ਹ ਕੇ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਲੋਕਾਂ ਲਈ ਕੀ ਮਹੱਤਵਪੂਰਨ ਹੈ। ਬਦਕਿਸਮਤੀ ਨਾਲ, ਕੋਈ ਵੀ ਹਰੇਕ ਕਿਤਾਬ ਨਹੀਂ ਪੜ੍ਹ ਸਕਦਾ/ਸਕਦੀ। ਪਰ ਆਧੁਨਿਕ ਤਕਨੀਕ ਕਿਤਾਬਾਂ ਦਾ ਵਿਸ਼ਲੇਸ਼ਣ ਕਰਨ ਵਿੱਚ ਸਹਾਇਕ ਹੋ ਸਕਦੀ ਹੈ। ਡਿਜੀਟਲਾਈਜ਼ੇਸ਼ਨ ਦੀ ਵਰਤੋਂ ਦੁਆਰਾ, ਕਿਤਾਬਾਂ ਨੂੰ ਡੈਟਾ ਵਾਂਗ ਸਟੋਰ ਕੀਤਾ ਜਾ ਸਕਦਾ ਹੈ। ਇਸਤੋਂ ਬਾਦ, ਸਮੱਗਰੀ ਦਾ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ, ਭਾਸ਼ਾ ਵਿਗਿਆਨੀ ਦੇਖਦੇ ਹਨ ਕਿ ਸਾਡੀ ਭਾਸ਼ਾ ਵਿੱਚ ਤਬਦੀਲੀ ਕਿਵੇਂ ਆਈ ਹੈ। ਪਰ, ਸ਼ਬਦਾਂ ਦੀ ਨਿਰੰਤਰਤਾ ਦੀ ਗਿਣਤੀ ਕਰਨਾ, ਹੋਰ ਵੀ ਦਿਲਚਸਪ ਹੈ। ਅਜਿਹਾ ਕਰਦਿਆਂ ਹੋਇਆਂ, ਵਿਸ਼ੇਸ਼ ਪਦਾਰਥਾਂ ਦੇ ਮਹੱਤਵ ਦੀ ਪਛਾਣ ਕੀਤੀ ਜਾ ਸਕਦੀ ਹੈ। ਵਿਗਿਆਨਕਾਂ ਨੇ 50 ਲੱਖ ਤੋਂ ਵੱਧ ਕਿਤਾਬਾਂ ਦਾ ਅਧਿਐਨ ਕੀਤਾ। ਇਹ ਕਿਤਾਬਾਂ ਪਿਛਲੀਆਂ ਪੰਜ ਸਦੀਆਂ ਵਿੱਚੋਂ ਸਨ। ਕੁੱਲ 50,000 ਕਰੋੜ ਸ਼ਬਦਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਸ਼ਬਦਾਂ ਦੀ ਨਿਰੰਤਰਤਾ ਦੱਸਦੀ ਹੈ ਕਿ ਲੋਕ ਪਹਿਲਾਂ ਅਤੇ ਹੁਣ ਕਿਵੇਂ ਰਹਿੰਦੇ ਸਨ। ਵਿਚਾਰ ਅਤੇ ਰੁਝਾਨ ਭਾਸ਼ਾ ਵਿੱਚ ਝਲਕਦੇ ਹਨ। ਉਦਾਹਰਣ ਵਜੋਂ, ਮਰਦ ਸ਼ਬਦ ਦਾ ਮਹੱਤਵ ਕੁਝ ਘੱਟ ਗਿਆ ਹੈ। ਅੱਜਕਲ੍ਹ ਇਸਦੀ ਵਰਤੋਂ ਪਹਿਲਾਂ ਨਾਲੋਂ ਘੱਟ ਕੀਤੀ ਜਾਂਦੀ ਹੈ। ਦੂਜੇ ਪਾਸੇ, ਔਰਤ ਸ਼ਬਦ ਦੀ ਮਹੱਤਤਾ ਵਿਸ਼ੇਸ਼ ਰੂਪ ਵਿੱਚ ਵੱਧ ਗਈ ਹੈ। ਇਹ ਵੀ ਦੇਖਿਆ ਜਾ ਸਕਦਾ ਹੈ ਕਿ ਅਸੀਂ ਸ਼ਬਦਾਂ ਦੇ ਮੁਤਾਬਕ ਖਾਣਾ ਪਸੰਦ ਕਰਦੇ ਹਾਂ। ਪੰਜਾਹਵਿਆਂ ਵਿੱਚ, ਆਈਸ ਕ੍ਰੀਮ ਸ਼ਬਦ ਬਹੁਤ ਅਹਿਮ ਹੁੰਦਾ ਸੀ। ਇਸਤੋਂ ਬਾਦ, ਪਿੱਜ਼ਾ ਅਤੇ ਪਾਸਤਾ ਸ਼ਬਦ ਮਸ਼ਹੂਰ ਹੋ ਗਏ। ਹੁਣ ਕੁਝ ਸਾਲਾਂ ਤੋਂ ਸੂਸ਼ੀ ਸ਼ਬਦ ਦੀ ਵਧੇਰੇ ਮਹੱਤਤਾ ਚੱਲ ਰਹੀ ਹੈ। ਸਾਰੇ ਭਾਸ਼ਾ ਪ੍ਰੇਮੀਆਂ ਲਈ ਖੁਸ਼ਖ਼ਬਰੀ ਹੈ... ਸਾਡੀ ਭਾਸ਼ਾ ਵਿੱਚ ਹਰ ਸਾਲ ਹੋਰ ਸ਼ਬਦ ਜਮ੍ਹਾਂ ਹੁੰਦੇ ਹਨ!