ਪ੍ਹੈਰਾ ਕਿਤਾਬ

pa ਨਾਕਾਰਾਤਮਕ ਵਾਕ 2   »   fa ‫منفی کردن 2‬

65 [ਪੈਂਹਠ]

ਨਾਕਾਰਾਤਮਕ ਵਾਕ 2

ਨਾਕਾਰਾਤਮਕ ਵਾਕ 2

‫65 [شصت و پنج]‬

65[ shast-o-panj]

‫منفی کردن 2‬

[nafye 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਫਾਰਸੀ ਖੇਡੋ ਹੋਰ
ਕੀ ਅੰਗੂਠੀ ਮਹਿੰਗੀ ਹੈ? ‫-ین ح--- گر-- -ست-‬ ‫___ ح___ گ___ ا____ ‫-ی- ح-ق- گ-ا- ا-ت-‬ -------------------- ‫این حلقه گران است؟‬ 0
i---a-gh---erân --t? i_ h_____ g____ a___ i- h-l-h- g-r-n a-t- -------------------- in halghe gerân ast?
ਜੀ ਨਹੀਂ, ਇਸਦੀ ਕੀਮਤ ਸਿਰਫ ਸੌ ਯੂਰੋ ਹੈ। ‫-ه،-قی---این حل-- فقط----ی--- اس--‬ ‫___ ق___ ا__ ح___ ف__ ص_ ی___ ا____ ‫-ه- ق-م- ا-ن ح-ق- ف-ط ص- ی-ر- ا-ت-‬ ------------------------------------ ‫نه، قیمت این حلقه فقط صد یورو است.‬ 0
na- --y---e-i- h-lgh- --nh- sa--yoo-o ast. n__ g______ i_ h_____ t____ s__ y____ a___ n-, g-y-a-e i- h-l-h- t-n-â s-d y-o-o a-t- ------------------------------------------ na, ghymate in halghe tanhâ sad yooro ast.
ਪਰ ਮੇਰੇ ਕੋਲ ਸਿਰਫ ਪੰਜਾਹ ਯੂਰੋ ਹੀ ਹਨ। ‫-ما م---قط-پ-ج-- ی--و د-رم.‬ ‫___ م_ ف__ پ____ ی___ د_____ ‫-م- م- ف-ط پ-ج-ه ی-ر- د-ر-.- ----------------------------- ‫اما من فقط پنجاه یورو دارم.‬ 0
am-â--a--f-gh---p-njâh-yooro-d--am. a___ m__ f_____ p_____ y____ d_____ a-m- m-n f-g-a- p-n-â- y-o-o d-r-m- ----------------------------------- ammâ man faghat panjâh yooro dâram.
ਕੀ ਤੁਹਾਡਾ ਕੰਮ ਮੁੱਕ ਗਿਆ ਹੈ? ‫ت- کار- -مام-ش--‬ ‫__ ک___ ت___ ش___ ‫-و ک-ر- ت-ا- ش-؟- ------------------ ‫تو کارت تمام شد؟‬ 0
to-k--a--ta-â- ---d? t_ k____ t____ s____ t- k-r-t t-m-m s-o-? -------------------- to kârat tamâm shod?
ਨਹੀਂ, ਅਜੇ ਨਹੀਂ। ‫--- هنوز -ه-‬ ‫___ ه___ ن___ ‫-ه- ه-و- ن-.- -------------- ‫نه، هنوز نه.‬ 0
na,-h-n-z --. n__ h____ n__ n-, h-n-z n-. ------------- na, hanuz na.
ਪਰ ਮੇਰਾ ਖਤਮ ਹੋਣ ਵਾਲਾ ਹੈ। ‫-ما-چند --ظ--- دی-ر ت--م می-شود.‬ ‫___ چ__ ل___ ی د___ ت___ م______ ‫-م- چ-د ل-ظ- ی د-گ- ت-ا- م-‌-و-.- ---------------------------------- ‫اما چند لحظه ی دیگر تمام می‌شود.‬ 0
ammâ---an- l--z---e-d---r-ta--m--i---v--. a___ c____ l_______ d____ t____ m________ a-m- c-a-d l-h-e-y- d-g-r t-m-m m-s-a-a-. ----------------------------------------- ammâ chand lahze-ye digar tamâm mishavad.
ਕੀ ਤੂੰ ਹੋਰ ਸੂਪ ਲੈਣਾ ਚਾਹੇਂਗਾ / ਚਾਹੇਂਗੀ? ‫--ز هم --پ می‌خ-ا-؟‬ ‫___ ه_ س__ م_______ ‫-ا- ه- س-پ م-‌-و-ی-‬ --------------------- ‫باز هم سوپ می‌خوای؟‬ 0
bâz--am--o-p -ikh-h-? b__ h__ s___ m_______ b-z h-m s-o- m-k-â-i- --------------------- bâz ham soop mikhâhi?
ਨਹੀਂ, ਮੈਨੂੰ ਹੋਰ ਨਹੀਂ ਚਾਹੀਦਾ। ‫ن-، دی-- نمی‌خو----‬ ‫___ د___ ن_________ ‫-ه- د-گ- ن-ی-خ-ا-م-‬ --------------------- ‫نه، دیگر نمی‌خواهم.‬ 0
na--d--a- nemi------. n__ d____ n__________ n-, d-g-r n-m-k-â-a-. --------------------- na, digar nemikhâham.
ਪਰ ਇੱਕ ਹੋਰ ਆਈਸਕ੍ਰੀਮ ਚਾਹੀਦੀ ਹੈ। ‫اما--- ب--نی -ی-خ-ا-م.‬ ‫___ ی_ ب____ م________ ‫-م- ی- ب-ت-ی م-‌-و-ه-.- ------------------------ ‫اما یک بستنی می‌خواهم.‬ 0
am---yek-b-s-a-i mikh---m. a___ y__ b______ m________ a-m- y-k b-s-a-i m-k-â-a-. -------------------------- ammâ yek bastani mikhâham.
ਕੀ ਤੂੰ ਇੱਥੇ ਕਈ ਸਾਲਾਂ ਤੋਂ ਰਹਿ ਰਿਹਾ / ਰਹੀ ਹੈਂ? ‫خیل--وقت---ت--ه ا---ا ز-------‌-ن-؟‬ ‫____ و__ ا__ ک_ ا____ ز____ م______ ‫-ی-ی و-ت ا-ت ک- ا-ن-ا ز-د-ی م-‌-ن-؟- ------------------------------------- ‫خیلی وقت است که اینجا زندگی می‌کنی؟‬ 0
kh-li vaght -a-t---jâ-z-n-e---m--on-? k____ v____ h___ i___ z______ m______ k-y-i v-g-t h-s- i-j- z-n-e-i m-k-n-? ------------------------------------- khyli vaght hast injâ zendegi mikoni?
ਨਹੀਂ, ਅਜੇ ਸਿਰਫ ਇੱਕ ਮਹੀਨਾ ਹੋਇਆ ਹੈ। ‫-ه- -از--ی--م---ا-ت.‬ ‫___ ت___ ی_ م__ ا____ ‫-ه- ت-ز- ی- م-ه ا-ت-‬ ---------------------- ‫نه، تازه یک ماه است.‬ 0
na---âze y-- m-h-a--. n__ t___ y__ m__ a___ n-, t-z- y-k m-h a-t- --------------------- na, tâze yek mâh ast.
ਪਰ ਮੈਂ ਕਾਫੀ ਲੋਕਾਂ ਨੂੰ ਪਹਿਚਾਣਦਾ / ਪਹਿਚਾਣਦੀ ਹਾਂ। ‫ا---ب---یل--از مر-م آ--ا ش-م.‬ ‫___ ب_ خ___ ا_ م___ آ___ ش____ ‫-م- ب- خ-ل- ا- م-د- آ-ن- ش-م-‬ ------------------------------- ‫اما با خیلی از مردم آشنا شدم.‬ 0
a-mâ ----hyli az---rdo--âs---â---o-a-. a___ b_ k____ a_ m_____ â_____ s______ a-m- b- k-y-i a- m-r-o- â-h-n- s-o-a-. -------------------------------------- ammâ bâ khyli az mardom âshenâ shodam.
ਕੀ ਤੂੰ ਕੱਲ੍ਹ ਘਰ ਜਾਣ ਵਾਲਾ / ਵਾਲੀ ਹੈਂ? ‫فرد---ی-ر---------ش-----ان--‬ ‫____ م____ (__ م_____ خ_____ ‫-ر-ا م-‌-و- (-ا م-ش-ن- خ-ن-؟- ------------------------------ ‫فردا می‌روی (با ماشین) خانه؟‬ 0
f-rdâ----a-i (bâ-----i-- -hane? f____ m_____ (__ m______ k_____ f-r-â m-r-v- (-â m-s-i-) k-a-e- ------------------------------- fardâ miravi (bâ mâshin) khane?
ਨਹੀਂ, ਇਸ ਹਫਤੇ ਦੇ ਅਖੀਰ ਤੱਕ ਤਾਂ ਨਹੀਂ। ‫--، آخر ---ه--ی--و-.‬ ‫___ آ__ ه___ م______ ‫-ه- آ-ر ه-ت- م-‌-و-.- ---------------------- ‫نه، آخر هفته می‌روم.‬ 0
n----k---- --f---mi--va-. n__ â_____ h____ m_______ n-, â-h-r- h-f-e m-r-v-m- ------------------------- na, âkhare hafte miravam.
ਪਰ ਮੈਂ ਇਸ ਐਤਵਾਰ ਨੂੰ ਵਾਪਸ ਆਂਉਣ ਵਾਲਾ / ਵਾਲੀ ਹਾਂ। ‫ا-ا -- ---ن------م----د--‬ ‫___ م_ ی_____ ب_ م_______ ‫-م- م- ی-ش-ب- ب- م-‌-ر-م-‬ --------------------------- ‫اما من یکشنبه بر می‌گردم.‬ 0
a-m- -an y------n-e ba- ---a--am. a___ m__ y_________ b__ m________ a-m- m-n y-k-s-a-b- b-r m-g-r-a-. --------------------------------- ammâ man yek-shanbe bar migardam.
ਕੀ ਤੇਰੀ ਬੇਟੀ ਬਾਲਗ ਹੋ ਚੁੱਕੀ ਹੈ? ‫--تر ---بزر---ده --ت؟‬ ‫____ ت_ ب___ ش__ ا____ ‫-خ-ر ت- ب-ر- ش-ه ا-ت-‬ ----------------------- ‫دختر تو بزرگ شده است؟‬ 0
d-k--a-e--o --zorg-----e-as-? d_______ t_ b_____ s____ a___ d-k-t-r- t- b-z-r- s-o-e a-t- ----------------------------- dokhtare to bozorg shode ast?
ਨਹੀਂ, ਉਹ ਸਿਰਫ ਸਤਾਰਾਂ ਸਾਲਾਂ ਦੀ ਹੈ। ‫نه،-او -ا----ف-ه --لش-است-‬ ‫___ ا_ ت___ ه___ س___ ا____ ‫-ه- ا- ت-ز- ه-د- س-ل- ا-ت-‬ ---------------------------- ‫نه، او تازه هفده سالش است.‬ 0
n-, ----âz- h-fdah-s---sh a-t. n__ o_ t___ h_____ s_____ a___ n-, o- t-z- h-f-a- s-l-s- a-t- ------------------------------ na, oo tâze hefdah sâlash ast.
ਪਰ ਹੁਣੇ ਤੋਂ ਹੀ ਉਸਦਾ ਇੱਕ ਦੋਸਤ ਹੈ। ‫-ما -و الان--- ---ت پسر ---د-‬ ‫___ ا_ ا___ ی_ د___ پ__ د_____ ‫-م- ا- ا-ا- ی- د-س- پ-ر د-ر-.- ------------------------------- ‫اما او الان یک دوست پسر دارد.‬ 0
a--- -o -e--d-ost-pe-a--dâ--d. a___ o_ y__ d____ p____ d_____ a-m- o- y-k d-o-t p-s-r d-r-d- ------------------------------ ammâ oo yek doost pesar dârad.

ਸ਼ਬਦ ਸਾਨੂੰ ਕੀ ਦੱਸਦੇ ਹਨ

ਦੁਨੀਆ ਭਰ ਵਿੱਚ ਕਰੋੜਾਂ ਕਿਤਾਬਾਂ ਉਪਲਬਧ ਹਨ। ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਹੁਣ ਤੱਕ ਕਿੰਨੀਆਂ ਕਿਤਾਬਾਂ ਲਿਖੀਆਂ ਜਾ ਚੁਕੀਆਂ ਹਨ। ਇਹ ਕਿਤਾਬਾਂ ਬੇਸ਼ੁਮਾਰ ਜਾਣਕਾਰੀ ਦਾ ਭੰਡਾਰ ਹਨ। ਜੇਕਰ ਕੋਈ ਵਿਅਕਤੀ ਇਨ੍ਹਾਂ ਸਾਰੀਆਂ ਨੂੰ ਪੜ੍ਹ ਲਵੇ, ਉਸਨੂੰ ਜ਼ਿੰਦਗੀ ਬਾਰੇ ਬਹੁਤ ਪਤਾ ਲੱਗ ਜਾਵੇਗਾ। ਕਿਉਂਕਿ ਕਿਤਾਬਾਂ ਸਾਨੂੰ ਦਿਖਾਉਂਦੀਆਂ ਹਨ ਕਿ ਸਾਡੀ ਦੁਨੀਆ ਕਿਵੇਂ ਬਦਲਦੀ ਹੈ। ਹਰੇਕ ਯੂੱਗ ਦੀਆਂ ਆਪਣੀਆਂ ਨਿੱਜੀ ਕਿਤਾਬਾਂ ਹੁੰਦੀਆਂ ਹਨ। ਇਨ੍ਹਾਂ ਨੂੰ ਪੜ੍ਹ ਕੇ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਲੋਕਾਂ ਲਈ ਕੀ ਮਹੱਤਵਪੂਰਨ ਹੈ। ਬਦਕਿਸਮਤੀ ਨਾਲ, ਕੋਈ ਵੀ ਹਰੇਕ ਕਿਤਾਬ ਨਹੀਂ ਪੜ੍ਹ ਸਕਦਾ/ਸਕਦੀ। ਪਰ ਆਧੁਨਿਕ ਤਕਨੀਕ ਕਿਤਾਬਾਂ ਦਾ ਵਿਸ਼ਲੇਸ਼ਣ ਕਰਨ ਵਿੱਚ ਸਹਾਇਕ ਹੋ ਸਕਦੀ ਹੈ। ਡਿਜੀਟਲਾਈਜ਼ੇਸ਼ਨ ਦੀ ਵਰਤੋਂ ਦੁਆਰਾ, ਕਿਤਾਬਾਂ ਨੂੰ ਡੈਟਾ ਵਾਂਗ ਸਟੋਰ ਕੀਤਾ ਜਾ ਸਕਦਾ ਹੈ। ਇਸਤੋਂ ਬਾਦ, ਸਮੱਗਰੀ ਦਾ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ, ਭਾਸ਼ਾ ਵਿਗਿਆਨੀ ਦੇਖਦੇ ਹਨ ਕਿ ਸਾਡੀ ਭਾਸ਼ਾ ਵਿੱਚ ਤਬਦੀਲੀ ਕਿਵੇਂ ਆਈ ਹੈ। ਪਰ, ਸ਼ਬਦਾਂ ਦੀ ਨਿਰੰਤਰਤਾ ਦੀ ਗਿਣਤੀ ਕਰਨਾ, ਹੋਰ ਵੀ ਦਿਲਚਸਪ ਹੈ। ਅਜਿਹਾ ਕਰਦਿਆਂ ਹੋਇਆਂ, ਵਿਸ਼ੇਸ਼ ਪਦਾਰਥਾਂ ਦੇ ਮਹੱਤਵ ਦੀ ਪਛਾਣ ਕੀਤੀ ਜਾ ਸਕਦੀ ਹੈ। ਵਿਗਿਆਨਕਾਂ ਨੇ 50 ਲੱਖ ਤੋਂ ਵੱਧ ਕਿਤਾਬਾਂ ਦਾ ਅਧਿਐਨ ਕੀਤਾ। ਇਹ ਕਿਤਾਬਾਂ ਪਿਛਲੀਆਂ ਪੰਜ ਸਦੀਆਂ ਵਿੱਚੋਂ ਸਨ। ਕੁੱਲ 50,000 ਕਰੋੜ ਸ਼ਬਦਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਸ਼ਬਦਾਂ ਦੀ ਨਿਰੰਤਰਤਾ ਦੱਸਦੀ ਹੈ ਕਿ ਲੋਕ ਪਹਿਲਾਂ ਅਤੇ ਹੁਣ ਕਿਵੇਂ ਰਹਿੰਦੇ ਸਨ। ਵਿਚਾਰ ਅਤੇ ਰੁਝਾਨ ਭਾਸ਼ਾ ਵਿੱਚ ਝਲਕਦੇ ਹਨ। ਉਦਾਹਰਣ ਵਜੋਂ, ਮਰਦ ਸ਼ਬਦ ਦਾ ਮਹੱਤਵ ਕੁਝ ਘੱਟ ਗਿਆ ਹੈ। ਅੱਜਕਲ੍ਹ ਇਸਦੀ ਵਰਤੋਂ ਪਹਿਲਾਂ ਨਾਲੋਂ ਘੱਟ ਕੀਤੀ ਜਾਂਦੀ ਹੈ। ਦੂਜੇ ਪਾਸੇ, ਔਰਤ ਸ਼ਬਦ ਦੀ ਮਹੱਤਤਾ ਵਿਸ਼ੇਸ਼ ਰੂਪ ਵਿੱਚ ਵੱਧ ਗਈ ਹੈ। ਇਹ ਵੀ ਦੇਖਿਆ ਜਾ ਸਕਦਾ ਹੈ ਕਿ ਅਸੀਂ ਸ਼ਬਦਾਂ ਦੇ ਮੁਤਾਬਕ ਖਾਣਾ ਪਸੰਦ ਕਰਦੇ ਹਾਂ। ਪੰਜਾਹਵਿਆਂ ਵਿੱਚ, ਆਈਸ ਕ੍ਰੀਮ ਸ਼ਬਦ ਬਹੁਤ ਅਹਿਮ ਹੁੰਦਾ ਸੀ। ਇਸਤੋਂ ਬਾਦ, ਪਿੱਜ਼ਾ ਅਤੇ ਪਾਸਤਾ ਸ਼ਬਦ ਮਸ਼ਹੂਰ ਹੋ ਗਏ। ਹੁਣ ਕੁਝ ਸਾਲਾਂ ਤੋਂ ਸੂਸ਼ੀ ਸ਼ਬਦ ਦੀ ਵਧੇਰੇ ਮਹੱਤਤਾ ਚੱਲ ਰਹੀ ਹੈ। ਸਾਰੇ ਭਾਸ਼ਾ ਪ੍ਰੇਮੀਆਂ ਲਈ ਖੁਸ਼ਖ਼ਬਰੀ ਹੈ... ਸਾਡੀ ਭਾਸ਼ਾ ਵਿੱਚ ਹਰ ਸਾਲ ਹੋਰ ਸ਼ਬਦ ਜਮ੍ਹਾਂ ਹੁੰਦੇ ਹਨ!