ਪ੍ਹੈਰਾ ਕਿਤਾਬ

pa ਨਾਕਾਰਾਤਮਕ ਵਾਕ 2   »   ar ‫النفي 2‬

65 [ਪੈਂਹਠ]

ਨਾਕਾਰਾਤਮਕ ਵਾਕ 2

ਨਾਕਾਰਾਤਮਕ ਵਾਕ 2

‫65 [خمسة وستون]‬

65 [khmasat wastun]

‫النفي 2‬

[alnafi 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਬੀ ਖੇਡੋ ਹੋਰ
ਕੀ ਅੰਗੂਠੀ ਮਹਿੰਗੀ ਹੈ? ‫-ل-ا-خ-ت- غالي-الث--؟‬ ‫__ ا_____ غ___ ا______ ‫-ل ا-خ-ت- غ-ل- ا-ث-ن-‬ ----------------------- ‫هل الخاتم غالي الثمن؟‬ 0
h---l-h-tim---a-y --th---a? h_ a_______ g____ a________ h- a-k-a-i- g-a-y a-t-a-n-? --------------------------- hl alkhatim ghaly althamna?
ਜੀ ਨਹੀਂ, ਇਸਦੀ ਕੀਮਤ ਸਿਰਫ ਸੌ ਯੂਰੋ ਹੈ। ‫ل-، ث--- م-ئة ي--و ----‬ ‫___ ث___ م___ ي___ ف____ ‫-ا- ث-ن- م-ئ- ي-ر- ف-ط-‬ ------------------------- ‫لا، ثمنه مائة يورو فقط.‬ 0
la,--h-m---h mi--a---wr--faq--. l__ t_______ m_____ y___ f_____ l-, t-a-a-u- m-a-a- y-r- f-q-t- ------------------------------- la, thamanuh miayat ywrw faqat.
ਪਰ ਮੇਰੇ ਕੋਲ ਸਿਰਫ ਪੰਜਾਹ ਯੂਰੋ ਹੀ ਹਨ। ‫و--ن ل----م------خ-سي-.‬ ‫____ ل_ أ___ س__ خ______ ‫-ل-ن ل- أ-م- س-ى خ-س-ن-‬ ------------------------- ‫ولكن لا أحمل سوى خمسين.‬ 0
w--u-----'--mil --waa ---m-in. w____ l_ '_____ s____ k_______ w-k-n l- '-h-i- s-w-a k-a-s-n- ------------------------------ wlkun la 'ahmil siwaa khamsin.
ਕੀ ਤੁਹਾਡਾ ਕੰਮ ਮੁੱਕ ਗਿਆ ਹੈ? ‫هل أ-- ج-ه--‬ ‫__ أ__ ج_____ ‫-ل أ-ت ج-ه-؟- -------------- ‫هل أنت جاهز؟‬ 0
hl -ant-j-h-? h_ '___ j____ h- '-n- j-h-? ------------- hl 'ant jahz?
ਨਹੀਂ, ਅਜੇ ਨਹੀਂ। ‫لا،-ل-- ب-د-‬ ‫___ ل__ ب____ ‫-ا- ل-س ب-د-‬ -------------- ‫لا، ليس بعد.‬ 0
la,---ys -a-da. l__ l___ b_____ l-, l-y- b-e-a- --------------- la, lays baeda.
ਪਰ ਮੇਰਾ ਖਤਮ ਹੋਣ ਵਾਲਾ ਹੈ। ‫ول-- -ري-ا----ون -اهزاً-‬ ‫____ ق____ أ___ ج______ ‫-ل-ن ق-ي-ا- أ-و- ج-ه-ا-.- -------------------------- ‫ولكن قريباً أكون جاهزاً.‬ 0
w--------r-ba-- -aku- jah-aa-. w______ q______ '____ j_______ w-u-u-a q-y-a-n '-k-n j-h-a-n- ------------------------------ wlukuna qrybaan 'akun jahzaan.
ਕੀ ਤੂੰ ਹੋਰ ਸੂਪ ਲੈਣਾ ਚਾਹੇਂਗਾ / ਚਾਹੇਂਗੀ? ‫أ-ريد--زيدا- -- ---سا-؟‬ ‫_____ م____ م_ ا_______ ‫-ت-ي- م-ي-ا- م- ا-ح-ا-؟- ------------------------- ‫أتريد مزيداً من الحساء؟‬ 0
at--i--mz-d-a- -----lhi-a'? a_____ m______ m__ a_______ a-u-i- m-y-a-n m-n a-h-s-'- --------------------------- aturid mzydaan min alhisa'?
ਨਹੀਂ, ਮੈਨੂੰ ਹੋਰ ਨਹੀਂ ਚਾਹੀਦਾ। ‫لا،-لا-أ-ي--أكثر-‬ ‫___ ل_ أ___ أ_____ ‫-ا- ل- أ-ي- أ-ث-.- ------------------- ‫لا، لا أريد أكثر.‬ 0
la-, -- ---i- -a-----. l___ l_ '____ '_______ l-a- l- '-r-d '-k-h-r- ---------------------- laa, la 'urid 'akthar.
ਪਰ ਇੱਕ ਹੋਰ ਆਈਸਕ੍ਰੀਮ ਚਾਹੀਦੀ ਹੈ। ‫---- ا-م-ي---ن---بوظة-‬ ‫____ ا_____ م_ ا_______ ‫-ل-ن ا-م-ي- م- ا-ب-ظ-،- ------------------------ ‫ولكن المزيد من البوظة،‬ 0
wl-ku- a--------i- --bawz---, w_____ a______ m__ a_________ w-i-u- a-m-z-d m-n a-b-w-a-a- ----------------------------- wlikun almazid min albawzata,
ਕੀ ਤੂੰ ਇੱਥੇ ਕਈ ਸਾਲਾਂ ਤੋਂ ਰਹਿ ਰਿਹਾ / ਰਹੀ ਹੈਂ? ‫أتسكن-من -من ب-يد --ا؟‬ ‫_____ م_ ز__ ب___ ه____ ‫-ت-ك- م- ز-ن ب-ي- ه-ا-‬ ------------------------ ‫أتسكن من زمن بعيد هنا؟‬ 0
ats---mi- -a--n ----d--na? a____ m__ z____ b____ h___ a-s-n m-n z-m-n b-e-d h-a- -------------------------- atskn min zaman baeid hna?
ਨਹੀਂ, ਅਜੇ ਸਿਰਫ ਇੱਕ ਮਹੀਨਾ ਹੋਇਆ ਹੈ। ‫لا،-م-- ش-- فق--‬ ‫___ م__ ش__ ف____ ‫-ا- م-ذ ش-ر ف-ط-‬ ------------------ ‫لا، منذ شهر فقط.‬ 0
l-- mundh ---h- ---at. l__ m____ s____ f_____ l-, m-n-h s-a-r f-q-t- ---------------------- la, mundh shahr faqat.
ਪਰ ਮੈਂ ਕਾਫੀ ਲੋਕਾਂ ਨੂੰ ਪਹਿਚਾਣਦਾ / ਪਹਿਚਾਣਦੀ ਹਾਂ। ‫--ك----ر-ت-ع-ى----ثير-ن.‬ ‫____ ت____ ع__ ا_________ ‫-ل-ن ت-ر-ت ع-ى ا-ك-ي-ي-.- -------------------------- ‫ولكن تعرفت على الكثيرين.‬ 0
wlakn --e--aft---la- al-athi---a. w____ t_______ e____ a___________ w-a-n t-e-r-f- e-l-a a-k-t-i-i-a- --------------------------------- wlakn taearaft ealaa alkathirina.
ਕੀ ਤੂੰ ਕੱਲ੍ਹ ਘਰ ਜਾਣ ਵਾਲਾ / ਵਾਲੀ ਹੈਂ? ‫ه--س-س-ف--غد-ً إ-ى-دي---؟‬ ‫__ س_____ غ__ إ__ د______ ‫-ل س-س-ف- غ-ا- إ-ى د-ا-ك-‬ --------------------------- ‫هل ستسافر غداً إلى ديارك؟‬ 0
hl-sa-u---ir--hd----'i---a-dia-ka? h_ s________ g_____ '_____ d______ h- s-t-s-f-r g-d-a- '-i-a- d-a-k-? ---------------------------------- hl satusafir ghdaan 'iilaa diarka?
ਨਹੀਂ, ਇਸ ਹਫਤੇ ਦੇ ਅਖੀਰ ਤੱਕ ਤਾਂ ਨਹੀਂ। ‫ل-، --- ق-ل----ية --أ----.‬ ‫___ ل__ ق__ ن____ ا________ ‫-ا- ل-س ق-ل ن-ا-ة ا-أ-ب-ع-‬ ---------------------------- ‫لا، ليس قبل نهاية الأسبوع.‬ 0
la-,--ay----b--n-h--a----'asb-ea. l___ l___ q___ n______ a_________ l-a- l-y- q-b- n-h-y-t a-'-s-u-a- --------------------------------- laa, lays qabl nihayat al'asbuea.
ਪਰ ਮੈਂ ਇਸ ਐਤਵਾਰ ਨੂੰ ਵਾਪਸ ਆਂਉਣ ਵਾਲਾ / ਵਾਲੀ ਹਾਂ। ‫ول---سأعو---و- ا---د-‬ ‫____ س____ ي__ ا______ ‫-ل-ن س-ع-د ي-م ا-أ-د-‬ ----------------------- ‫ولكن سأعود يوم الأحد.‬ 0
w-ku--sa'-e---y-wm ----h--. w____ s______ y___ a_______ w-k-n s-'-e-d y-w- a-'-h-a- --------------------------- wlkun sa'aeud yawm al'ahda.
ਕੀ ਤੇਰੀ ਬੇਟੀ ਬਾਲਗ ਹੋ ਚੁੱਕੀ ਹੈ? ‫هل----ت--ب----سن----ش--‬ ‫__ ب___ ا____ س_ ا______ ‫-ل ب-غ- ا-ن-ك س- ا-ر-د-‬ ------------------------- ‫هل بلغت ابنتك سن الرشد؟‬ 0
hl ba-ag--- --n-ta- sin- -lru--d-? h_ b_______ a______ s___ a________ h- b-l-g-a- a-n-t-k s-n- a-r-s-d-? ---------------------------------- hl balaghat abnatak sina alrushda?
ਨਹੀਂ, ਉਹ ਸਿਰਫ ਸਤਾਰਾਂ ਸਾਲਾਂ ਦੀ ਹੈ। ‫---بل-- -ل-- ا---بع- عش--.‬ ‫_______ ا___ ا______ ع_____ ‫-ا-ب-غ- ا-آ- ا-س-ب-ة ع-ر-.- ---------------------------- ‫لا،بلغت الآن السابعة عشرة.‬ 0
la,bala--a--al---a-s---iea- -ush----. l__________ a___ a_________ e________ l-,-a-a-h-t a-a- a-s-a-i-a- e-s-r-t-. ------------------------------------- la,balaghat alan alssabieat eushrata.
ਪਰ ਹੁਣੇ ਤੋਂ ਹੀ ਉਸਦਾ ਇੱਕ ਦੋਸਤ ਹੈ। ‫-مع-ذل- ---- ل-ا ص-يق.‬ ‫___ ذ__ أ___ ل__ ص_____ ‫-م- ذ-ك أ-ب- ل-ا ص-ي-.- ------------------------ ‫ومع ذلك أصبح لها صديق.‬ 0
w------l--'a---h --ha sadi--. w___ d___ '_____ l___ s______ w-a- d-l- '-s-a- l-h- s-d-y-. ----------------------------- wmae dhlk 'asbah laha sadiyq.

ਸ਼ਬਦ ਸਾਨੂੰ ਕੀ ਦੱਸਦੇ ਹਨ

ਦੁਨੀਆ ਭਰ ਵਿੱਚ ਕਰੋੜਾਂ ਕਿਤਾਬਾਂ ਉਪਲਬਧ ਹਨ। ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਹੁਣ ਤੱਕ ਕਿੰਨੀਆਂ ਕਿਤਾਬਾਂ ਲਿਖੀਆਂ ਜਾ ਚੁਕੀਆਂ ਹਨ। ਇਹ ਕਿਤਾਬਾਂ ਬੇਸ਼ੁਮਾਰ ਜਾਣਕਾਰੀ ਦਾ ਭੰਡਾਰ ਹਨ। ਜੇਕਰ ਕੋਈ ਵਿਅਕਤੀ ਇਨ੍ਹਾਂ ਸਾਰੀਆਂ ਨੂੰ ਪੜ੍ਹ ਲਵੇ, ਉਸਨੂੰ ਜ਼ਿੰਦਗੀ ਬਾਰੇ ਬਹੁਤ ਪਤਾ ਲੱਗ ਜਾਵੇਗਾ। ਕਿਉਂਕਿ ਕਿਤਾਬਾਂ ਸਾਨੂੰ ਦਿਖਾਉਂਦੀਆਂ ਹਨ ਕਿ ਸਾਡੀ ਦੁਨੀਆ ਕਿਵੇਂ ਬਦਲਦੀ ਹੈ। ਹਰੇਕ ਯੂੱਗ ਦੀਆਂ ਆਪਣੀਆਂ ਨਿੱਜੀ ਕਿਤਾਬਾਂ ਹੁੰਦੀਆਂ ਹਨ। ਇਨ੍ਹਾਂ ਨੂੰ ਪੜ੍ਹ ਕੇ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਲੋਕਾਂ ਲਈ ਕੀ ਮਹੱਤਵਪੂਰਨ ਹੈ। ਬਦਕਿਸਮਤੀ ਨਾਲ, ਕੋਈ ਵੀ ਹਰੇਕ ਕਿਤਾਬ ਨਹੀਂ ਪੜ੍ਹ ਸਕਦਾ/ਸਕਦੀ। ਪਰ ਆਧੁਨਿਕ ਤਕਨੀਕ ਕਿਤਾਬਾਂ ਦਾ ਵਿਸ਼ਲੇਸ਼ਣ ਕਰਨ ਵਿੱਚ ਸਹਾਇਕ ਹੋ ਸਕਦੀ ਹੈ। ਡਿਜੀਟਲਾਈਜ਼ੇਸ਼ਨ ਦੀ ਵਰਤੋਂ ਦੁਆਰਾ, ਕਿਤਾਬਾਂ ਨੂੰ ਡੈਟਾ ਵਾਂਗ ਸਟੋਰ ਕੀਤਾ ਜਾ ਸਕਦਾ ਹੈ। ਇਸਤੋਂ ਬਾਦ, ਸਮੱਗਰੀ ਦਾ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ, ਭਾਸ਼ਾ ਵਿਗਿਆਨੀ ਦੇਖਦੇ ਹਨ ਕਿ ਸਾਡੀ ਭਾਸ਼ਾ ਵਿੱਚ ਤਬਦੀਲੀ ਕਿਵੇਂ ਆਈ ਹੈ। ਪਰ, ਸ਼ਬਦਾਂ ਦੀ ਨਿਰੰਤਰਤਾ ਦੀ ਗਿਣਤੀ ਕਰਨਾ, ਹੋਰ ਵੀ ਦਿਲਚਸਪ ਹੈ। ਅਜਿਹਾ ਕਰਦਿਆਂ ਹੋਇਆਂ, ਵਿਸ਼ੇਸ਼ ਪਦਾਰਥਾਂ ਦੇ ਮਹੱਤਵ ਦੀ ਪਛਾਣ ਕੀਤੀ ਜਾ ਸਕਦੀ ਹੈ। ਵਿਗਿਆਨਕਾਂ ਨੇ 50 ਲੱਖ ਤੋਂ ਵੱਧ ਕਿਤਾਬਾਂ ਦਾ ਅਧਿਐਨ ਕੀਤਾ। ਇਹ ਕਿਤਾਬਾਂ ਪਿਛਲੀਆਂ ਪੰਜ ਸਦੀਆਂ ਵਿੱਚੋਂ ਸਨ। ਕੁੱਲ 50,000 ਕਰੋੜ ਸ਼ਬਦਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਸ਼ਬਦਾਂ ਦੀ ਨਿਰੰਤਰਤਾ ਦੱਸਦੀ ਹੈ ਕਿ ਲੋਕ ਪਹਿਲਾਂ ਅਤੇ ਹੁਣ ਕਿਵੇਂ ਰਹਿੰਦੇ ਸਨ। ਵਿਚਾਰ ਅਤੇ ਰੁਝਾਨ ਭਾਸ਼ਾ ਵਿੱਚ ਝਲਕਦੇ ਹਨ। ਉਦਾਹਰਣ ਵਜੋਂ, ਮਰਦ ਸ਼ਬਦ ਦਾ ਮਹੱਤਵ ਕੁਝ ਘੱਟ ਗਿਆ ਹੈ। ਅੱਜਕਲ੍ਹ ਇਸਦੀ ਵਰਤੋਂ ਪਹਿਲਾਂ ਨਾਲੋਂ ਘੱਟ ਕੀਤੀ ਜਾਂਦੀ ਹੈ। ਦੂਜੇ ਪਾਸੇ, ਔਰਤ ਸ਼ਬਦ ਦੀ ਮਹੱਤਤਾ ਵਿਸ਼ੇਸ਼ ਰੂਪ ਵਿੱਚ ਵੱਧ ਗਈ ਹੈ। ਇਹ ਵੀ ਦੇਖਿਆ ਜਾ ਸਕਦਾ ਹੈ ਕਿ ਅਸੀਂ ਸ਼ਬਦਾਂ ਦੇ ਮੁਤਾਬਕ ਖਾਣਾ ਪਸੰਦ ਕਰਦੇ ਹਾਂ। ਪੰਜਾਹਵਿਆਂ ਵਿੱਚ, ਆਈਸ ਕ੍ਰੀਮ ਸ਼ਬਦ ਬਹੁਤ ਅਹਿਮ ਹੁੰਦਾ ਸੀ। ਇਸਤੋਂ ਬਾਦ, ਪਿੱਜ਼ਾ ਅਤੇ ਪਾਸਤਾ ਸ਼ਬਦ ਮਸ਼ਹੂਰ ਹੋ ਗਏ। ਹੁਣ ਕੁਝ ਸਾਲਾਂ ਤੋਂ ਸੂਸ਼ੀ ਸ਼ਬਦ ਦੀ ਵਧੇਰੇ ਮਹੱਤਤਾ ਚੱਲ ਰਹੀ ਹੈ। ਸਾਰੇ ਭਾਸ਼ਾ ਪ੍ਰੇਮੀਆਂ ਲਈ ਖੁਸ਼ਖ਼ਬਰੀ ਹੈ... ਸਾਡੀ ਭਾਸ਼ਾ ਵਿੱਚ ਹਰ ਸਾਲ ਹੋਰ ਸ਼ਬਦ ਜਮ੍ਹਾਂ ਹੁੰਦੇ ਹਨ!