ਪ੍ਹੈਰਾ ਕਿਤਾਬ

pa ਨਾਕਾਰਾਤਮਕ ਵਾਕ 2   »   ad Мыдэныгъэ 2

65 [ਪੈਂਹਠ]

ਨਾਕਾਰਾਤਮਕ ਵਾਕ 2

ਨਾਕਾਰਾਤਮਕ ਵਾਕ 2

65 [тIокIищрэ тфырэ]

65 [tIokIishhrje tfyrje]

Мыдэныгъэ 2

[Mydjenygje 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਦਿਘੇ ਖੇਡੋ ਹੋਰ
ਕੀ ਅੰਗੂਠੀ ਮਹਿੰਗੀ ਹੈ? Iа-ъ-ныр лъ--Iа? I_______ л______ I-л-ы-ы- л-а-I-? ---------------- Iалъыныр лъапIа? 0
Ialyn-r----I-? I______ l_____ I-l-n-r l-p-a- -------------- Ialynyr lapIa?
ਜੀ ਨਹੀਂ, ਇਸਦੀ ਕੀਮਤ ਸਿਰਫ ਸੌ ਯੂਰੋ ਹੈ। Хь-у- -щ е-р---- ыу-- ---э-. Х____ а_ е______ ы___ н_____ Х-а-, а- е-р-ш-э ы-а- н-I-п- ---------------------------- Хьау, ащ евришъэ ыуас ныIэп. 0
H---,---hh----i--j--y-a- n---ep. H____ a___ e_______ y___ n______ H-a-, a-h- e-r-s-j- y-a- n-I-e-. -------------------------------- H'au, ashh evrishje yuas nyIjep.
ਪਰ ਮੇਰੇ ਕੋਲ ਸਿਰਫ ਪੰਜਾਹ ਯੂਰੋ ਹੀ ਹਨ। Ары-ш-хь--м-сэ -ъ-ныкъ- ---эп----эр. А__ ш______ с_ ш_______ н____ с_____ А-ы ш-х-а-м с- ш-э-ы-ъ- н-I-п с-I-р- ------------------------------------ Ары шъхьаем сэ шъэныкъо ныIэп сиIэр. 0
A-- shh---- sje s-jen-k- nyIj---siI-er. A__ s______ s__ s_______ n_____ s______ A-y s-h-a-m s-e s-j-n-k- n-I-e- s-I-e-. --------------------------------------- Ary shh'aem sje shjenyko nyIjep siIjer.
ਕੀ ਤੁਹਾਡਾ ਕੰਮ ਮੁੱਕ ਗਿਆ ਹੈ? Ух------? У________ У-ь-з-р-? --------- Ухьазыра? 0
Uh--z--a? U________ U-'-z-r-? --------- Uh'azyra?
ਨਹੀਂ, ਅਜੇ ਨਹੀਂ। Х---, --хьаз----оп. Х____ с____________ Х-а-, с-х-а-ы-ы-о-. ------------------- Хьау, сыхьазырыгоп. 0
H--u,---h'azy-----. H____ s____________ H-a-, s-h-a-y-y-o-. ------------------- H'au, syh'azyrygop.
ਪਰ ਮੇਰਾ ਖਤਮ ਹੋਣ ਵਾਲਾ ਹੈ। Ау-т-экIу--I-мэ-сыхь-з-р---. А_ т_____ ш____ с___________ А- т-э-I- ш-э-э с-х-а-ы-ы-т- ---------------------------- Ау тIэкIу шIэмэ сыхьазырыщт. 0
Au-t----Iu--hIj-mj--sy-'----yshh-. A_ t______ s_______ s_____________ A- t-j-k-u s-I-e-j- s-h-a-y-y-h-t- ---------------------------------- Au tIjekIu shIjemje syh'azyryshht.
ਕੀ ਤੂੰ ਹੋਰ ਸੂਪ ਲੈਣਾ ਚਾਹੇਂਗਾ / ਚਾਹੇਂਗੀ? Д--р----пс-уфая? Д____ л___ у____ Д-ы-и л-п- у-а-? ---------------- Джыри лэпс уфая? 0
D--y-i--j--s -f-j-? D_____ l____ u_____ D-h-r- l-e-s u-a-a- ------------------- Dzhyri ljeps ufaja?
ਨਹੀਂ, ਮੈਨੂੰ ਹੋਰ ਨਹੀਂ ਚਾਹੀਦਾ। Х---, а--нахьыбэ-с-фа--. Х____ а_ н______ с______ Х-а-, а- н-х-ы-э с-ф-е-. ------------------------ Хьау, ащ нахьыбэ сыфаеп. 0
H---, a-h- na---b----y-aep. H____ a___ n_______ s______ H-a-, a-h- n-h-y-j- s-f-e-. --------------------------- H'au, ashh nah'ybje syfaep.
ਪਰ ਇੱਕ ਹੋਰ ਆਈਸਕ੍ਰੀਮ ਚਾਹੀਦੀ ਹੈ। А- дж--и з- щ-ы-ъэ. А_ д____ з_ щ______ А- д-ы-и з- щ-ы-ъ-. ------------------- Ау джыри зы щтыгъэ. 0
A---zh-r--z- s--t--j-. A_ d_____ z_ s________ A- d-h-r- z- s-h-y-j-. ---------------------- Au dzhyri zy shhtygje.
ਕੀ ਤੂੰ ਇੱਥੇ ਕਈ ਸਾਲਾਂ ਤੋਂ ਰਹਿ ਰਿਹਾ / ਰਹੀ ਹੈਂ? ТI-к-- ------ мыщ-уз-----э--эр? Т_____ ш_____ м__ у____________ Т-э-I- ш-а-ъ- м-щ у-ы-ы-с-у-э-? ------------------------------- ТIэкIу шIагъа мыщ узыщыпсэурэр? 0
T--e--- s-Iaga-my-hh uzys--ypsje--j-r? T______ s_____ m____ u________________ T-j-k-u s-I-g- m-s-h u-y-h-y-s-e-r-e-? -------------------------------------- TIjekIu shIaga myshh uzyshhypsjeurjer?
ਨਹੀਂ, ਅਜੇ ਸਿਰਫ ਇੱਕ ਮਹੀਨਾ ਹੋਇਆ ਹੈ। Х--у,---зэ н-I-п. Х____ м___ н_____ Х-а-, м-з- н-I-п- ----------------- Хьау, мазэ ныIэп. 0
H-au,----je ---jep. H____ m____ n______ H-a-, m-z-e n-I-e-. ------------------- H'au, mazje nyIjep.
ਪਰ ਮੈਂ ਕਾਫੀ ਲੋਕਾਂ ਨੂੰ ਪਹਿਚਾਣਦਾ / ਪਹਿਚਾਣਦੀ ਹਾਂ। А--ц--ф-бэм------асэ-са---ъуг--х. А_ ц________ н______ с___________ А- ц-ы-ы-э-э н-I-а-э с-ф-х-у-ъ-х- --------------------------------- Ау цIыфыбэмэ нэIуасэ сафэхъугъах. 0
A- --yf-b-emje -jeIua--- --f-e-u---. A_ c__________ n________ s__________ A- c-y-y-j-m-e n-e-u-s-e s-f-e-u-a-. ------------------------------------ Au cIyfybjemje njeIuasje safjehugah.
ਕੀ ਤੂੰ ਕੱਲ੍ਹ ਘਰ ਜਾਣ ਵਾਲਾ / ਵਾਲੀ ਹੈਂ? Не-- шъ--дэж--о-I-жьа? Н___ ш_______ о_______ Н-у- ш-у-д-ж- о-I-ж-а- ---------------------- Неущ шъуадэжь окIожьа? 0
N-ush- -h--dje--'-ok-o----? N_____ s_________ o________ N-u-h- s-u-d-e-h- o-I-z-'-? --------------------------- Neushh shuadjezh' okIozh'a?
ਨਹੀਂ, ਇਸ ਹਫਤੇ ਦੇ ਅਖੀਰ ਤੱਕ ਤਾਂ ਨਹੀਂ। Хь--, -ъэп-эфыг-- ма-э----ар--н-I-п. Х____ г__________ м______ а__ н_____ Х-а-, г-э-с-ф-г-о м-ф-х-р а-ы н-I-п- ------------------------------------ Хьау, гъэпсэфыгъо мафэхэр ары ныIэп. 0
H---, --ep---f-go-m-f-ehj---a-y ----e-. H____ g__________ m________ a__ n______ H-a-, g-e-s-e-y-o m-f-e-j-r a-y n-I-e-. --------------------------------------- H'au, gjepsjefygo mafjehjer ary nyIjep.
ਪਰ ਮੈਂ ਇਸ ਐਤਵਾਰ ਨੂੰ ਵਾਪਸ ਆਂਉਣ ਵਾਲਾ / ਵਾਲੀ ਹਾਂ। Ау т-ьау-эфэ-мафэм -ъэзг-э--жьыщ-. А_ т________ м____ к______________ А- т-ь-у-э-э м-ф-м к-э-г-э-э-ь-щ-. ---------------------------------- Ау тхьаумэфэ мафэм къэзгъэзэжьыщт. 0
A--th---mj---e-maf--m--jez---zjezh-ysh-t. A_ t__________ m_____ k__________________ A- t-'-u-j-f-e m-f-e- k-e-g-e-j-z-'-s-h-. ----------------------------------------- Au th'aumjefje mafjem kjezgjezjezh'yshht.
ਕੀ ਤੇਰੀ ਬੇਟੀ ਬਾਲਗ ਹੋ ਚੁੱਕੀ ਹੈ? Уипшъаш-э ы-ы------ъ-гъ-? У________ ы_____ и_______ У-п-ъ-ш-э ы-ы-ж- и-ъ-г-а- ------------------------- Уипшъашъэ ыныбжь икъугъа? 0
Uips-ashje -n-bz---i--g-? U_________ y______ i_____ U-p-h-s-j- y-y-z-' i-u-a- ------------------------- Uipshashje ynybzh' ikuga?
ਨਹੀਂ, ਉਹ ਸਿਰਫ ਸਤਾਰਾਂ ਸਾਲਾਂ ਦੀ ਹੈ। Х---- --ъ-с -ш-ык-у-лы--и- -ы-эп. Х____ и____ п__________ и_ н_____ Х-а-, и-ъ-с п-I-к-у-л-м и- н-I-п- --------------------------------- Хьау, илъэс пшIыкIублым ит ныIэп. 0
H---- ilje---sh-y----lym-it ------. H____ i____ p___________ i_ n______ H-a-, i-j-s p-h-y-I-b-y- i- n-I-e-. ----------------------------------- H'au, iljes pshIykIublym it nyIjep.
ਪਰ ਹੁਣੇ ਤੋਂ ਹੀ ਉਸਦਾ ਇੱਕ ਦੋਸਤ ਹੈ। А- -с--ъ-х-- иI. А_ п________ и__ А- п-э-ъ-х-о и-. ---------------- Ау псэлъыхъо иI. 0
Au---j-l-h- --. A_ p_______ i__ A- p-j-l-h- i-. --------------- Au psjelyho iI.

ਸ਼ਬਦ ਸਾਨੂੰ ਕੀ ਦੱਸਦੇ ਹਨ

ਦੁਨੀਆ ਭਰ ਵਿੱਚ ਕਰੋੜਾਂ ਕਿਤਾਬਾਂ ਉਪਲਬਧ ਹਨ। ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਹੁਣ ਤੱਕ ਕਿੰਨੀਆਂ ਕਿਤਾਬਾਂ ਲਿਖੀਆਂ ਜਾ ਚੁਕੀਆਂ ਹਨ। ਇਹ ਕਿਤਾਬਾਂ ਬੇਸ਼ੁਮਾਰ ਜਾਣਕਾਰੀ ਦਾ ਭੰਡਾਰ ਹਨ। ਜੇਕਰ ਕੋਈ ਵਿਅਕਤੀ ਇਨ੍ਹਾਂ ਸਾਰੀਆਂ ਨੂੰ ਪੜ੍ਹ ਲਵੇ, ਉਸਨੂੰ ਜ਼ਿੰਦਗੀ ਬਾਰੇ ਬਹੁਤ ਪਤਾ ਲੱਗ ਜਾਵੇਗਾ। ਕਿਉਂਕਿ ਕਿਤਾਬਾਂ ਸਾਨੂੰ ਦਿਖਾਉਂਦੀਆਂ ਹਨ ਕਿ ਸਾਡੀ ਦੁਨੀਆ ਕਿਵੇਂ ਬਦਲਦੀ ਹੈ। ਹਰੇਕ ਯੂੱਗ ਦੀਆਂ ਆਪਣੀਆਂ ਨਿੱਜੀ ਕਿਤਾਬਾਂ ਹੁੰਦੀਆਂ ਹਨ। ਇਨ੍ਹਾਂ ਨੂੰ ਪੜ੍ਹ ਕੇ ਇਹ ਪਤਾ ਲਗਾਇਆ ਜਾ ਸਕਦਾ ਹੈ ਕਿ ਲੋਕਾਂ ਲਈ ਕੀ ਮਹੱਤਵਪੂਰਨ ਹੈ। ਬਦਕਿਸਮਤੀ ਨਾਲ, ਕੋਈ ਵੀ ਹਰੇਕ ਕਿਤਾਬ ਨਹੀਂ ਪੜ੍ਹ ਸਕਦਾ/ਸਕਦੀ। ਪਰ ਆਧੁਨਿਕ ਤਕਨੀਕ ਕਿਤਾਬਾਂ ਦਾ ਵਿਸ਼ਲੇਸ਼ਣ ਕਰਨ ਵਿੱਚ ਸਹਾਇਕ ਹੋ ਸਕਦੀ ਹੈ। ਡਿਜੀਟਲਾਈਜ਼ੇਸ਼ਨ ਦੀ ਵਰਤੋਂ ਦੁਆਰਾ, ਕਿਤਾਬਾਂ ਨੂੰ ਡੈਟਾ ਵਾਂਗ ਸਟੋਰ ਕੀਤਾ ਜਾ ਸਕਦਾ ਹੈ। ਇਸਤੋਂ ਬਾਦ, ਸਮੱਗਰੀ ਦਾ ਵਿਸ਼ਲੇਸ਼ਣ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ, ਭਾਸ਼ਾ ਵਿਗਿਆਨੀ ਦੇਖਦੇ ਹਨ ਕਿ ਸਾਡੀ ਭਾਸ਼ਾ ਵਿੱਚ ਤਬਦੀਲੀ ਕਿਵੇਂ ਆਈ ਹੈ। ਪਰ, ਸ਼ਬਦਾਂ ਦੀ ਨਿਰੰਤਰਤਾ ਦੀ ਗਿਣਤੀ ਕਰਨਾ, ਹੋਰ ਵੀ ਦਿਲਚਸਪ ਹੈ। ਅਜਿਹਾ ਕਰਦਿਆਂ ਹੋਇਆਂ, ਵਿਸ਼ੇਸ਼ ਪਦਾਰਥਾਂ ਦੇ ਮਹੱਤਵ ਦੀ ਪਛਾਣ ਕੀਤੀ ਜਾ ਸਕਦੀ ਹੈ। ਵਿਗਿਆਨਕਾਂ ਨੇ 50 ਲੱਖ ਤੋਂ ਵੱਧ ਕਿਤਾਬਾਂ ਦਾ ਅਧਿਐਨ ਕੀਤਾ। ਇਹ ਕਿਤਾਬਾਂ ਪਿਛਲੀਆਂ ਪੰਜ ਸਦੀਆਂ ਵਿੱਚੋਂ ਸਨ। ਕੁੱਲ 50,000 ਕਰੋੜ ਸ਼ਬਦਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਸ਼ਬਦਾਂ ਦੀ ਨਿਰੰਤਰਤਾ ਦੱਸਦੀ ਹੈ ਕਿ ਲੋਕ ਪਹਿਲਾਂ ਅਤੇ ਹੁਣ ਕਿਵੇਂ ਰਹਿੰਦੇ ਸਨ। ਵਿਚਾਰ ਅਤੇ ਰੁਝਾਨ ਭਾਸ਼ਾ ਵਿੱਚ ਝਲਕਦੇ ਹਨ। ਉਦਾਹਰਣ ਵਜੋਂ, ਮਰਦ ਸ਼ਬਦ ਦਾ ਮਹੱਤਵ ਕੁਝ ਘੱਟ ਗਿਆ ਹੈ। ਅੱਜਕਲ੍ਹ ਇਸਦੀ ਵਰਤੋਂ ਪਹਿਲਾਂ ਨਾਲੋਂ ਘੱਟ ਕੀਤੀ ਜਾਂਦੀ ਹੈ। ਦੂਜੇ ਪਾਸੇ, ਔਰਤ ਸ਼ਬਦ ਦੀ ਮਹੱਤਤਾ ਵਿਸ਼ੇਸ਼ ਰੂਪ ਵਿੱਚ ਵੱਧ ਗਈ ਹੈ। ਇਹ ਵੀ ਦੇਖਿਆ ਜਾ ਸਕਦਾ ਹੈ ਕਿ ਅਸੀਂ ਸ਼ਬਦਾਂ ਦੇ ਮੁਤਾਬਕ ਖਾਣਾ ਪਸੰਦ ਕਰਦੇ ਹਾਂ। ਪੰਜਾਹਵਿਆਂ ਵਿੱਚ, ਆਈਸ ਕ੍ਰੀਮ ਸ਼ਬਦ ਬਹੁਤ ਅਹਿਮ ਹੁੰਦਾ ਸੀ। ਇਸਤੋਂ ਬਾਦ, ਪਿੱਜ਼ਾ ਅਤੇ ਪਾਸਤਾ ਸ਼ਬਦ ਮਸ਼ਹੂਰ ਹੋ ਗਏ। ਹੁਣ ਕੁਝ ਸਾਲਾਂ ਤੋਂ ਸੂਸ਼ੀ ਸ਼ਬਦ ਦੀ ਵਧੇਰੇ ਮਹੱਤਤਾ ਚੱਲ ਰਹੀ ਹੈ। ਸਾਰੇ ਭਾਸ਼ਾ ਪ੍ਰੇਮੀਆਂ ਲਈ ਖੁਸ਼ਖ਼ਬਰੀ ਹੈ... ਸਾਡੀ ਭਾਸ਼ਾ ਵਿੱਚ ਹਰ ਸਾਲ ਹੋਰ ਸ਼ਬਦ ਜਮ੍ਹਾਂ ਹੁੰਦੇ ਹਨ!