ਪ੍ਹੈਰਾ ਕਿਤਾਬ

pa ਭੂਤਕਾਲ 2   »   ja 過去形 2

82 [ਬਿਆਸੀ]

ਭੂਤਕਾਲ 2

ਭੂਤਕਾਲ 2

82 [八十二]

82 [Hachijūni]

過去形 2

[kako katachi 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਪਾਨੀ ਖੇਡੋ ਹੋਰ
ਕੀ ਤੁਹਾਨੂੰ ਹਸਪਤਾਲ ਦੀ ਗੱਡੀ ਬੁਲਾਉਣੀ ਪਵੇਗੀ? あなたは 救急車を 呼ばざるを 得なかったの です か ? あなたは 救急車を 呼ばざるを 得なかったの です か ? あなたは 救急車を 呼ばざるを 得なかったの です か ? あなたは 救急車を 呼ばざるを 得なかったの です か ? あなたは 救急車を 呼ばざるを 得なかったの です か ? 0
anat-----k-ūkyū-ha o -obazaru-- ---k--t- no---- -a? a____ w_ k________ o y_______ o e_______ n_____ k__ a-a-a w- k-ū-y-s-a o y-b-z-r- o e-a-a-t- n-d-s- k-? --------------------------------------------------- anata wa kyūkyūsha o yobazaru o enakatta nodesu ka?
ਕੀ ਤੁਹਾਨੂੰ ਡਾਕਟਰ ਬੁਲਾਉਣਾ ਪਵੇਗਾ? あなたは 医者を 呼ばざるを 得なかったの です か ? あなたは 医者を 呼ばざるを 得なかったの です か ? あなたは 医者を 呼ばざるを 得なかったの です か ? あなたは 医者を 呼ばざるを 得なかったの です か ? あなたは 医者を 呼ばざるを 得なかったの です か ? 0
anata----i--a - -o-a-a-- - -----tt--nod-su ka? a____ w_ i___ o y_______ o e_______ n_____ k__ a-a-a w- i-h- o y-b-z-r- o e-a-a-t- n-d-s- k-? ---------------------------------------------- anata wa isha o yobazaru o enakatta nodesu ka?
ਕੀ ਤੁਹਾਨੂੰ ਪੁਲਿਸ ਬੁਲਾਉਣੀ ਪਵੇਗੀ? あなたは 警察を 呼ばざるを 得なかったの です か ? あなたは 警察を 呼ばざるを 得なかったの です か ? あなたは 警察を 呼ばざるを 得なかったの です か ? あなたは 警察を 呼ばざるを 得なかったの です か ? あなたは 警察を 呼ばざるを 得なかったの です か ? 0
anata w--kei-a--- o-y----a-- -----k---a --d--u--a? a____ w_ k_______ o y_______ o e_______ n_____ k__ a-a-a w- k-i-a-s- o y-b-z-r- o e-a-a-t- n-d-s- k-? -------------------------------------------------- anata wa keisatsu o yobazaru o enakatta nodesu ka?
ਕੀ ਤੁਹਾਡੇ ਕੋਲ ਟੈਲੀਫੋਨ ਨੰਬਰ ਹੈ? ਹੁਣੇ ਮੇਰੇ ਕੋਲ ਸੀ। 電話番号 わかりますか ? さっきまで 持って いたの です が 。 電話番号 わかりますか ? さっきまで 持って いたの です が 。 電話番号 わかりますか ? さっきまで 持って いたの です が 。 電話番号 わかりますか ? さっきまで 持って いたの です が 。 電話番号 わかりますか ? さっきまで 持って いたの です が 。 0
t--w-ban-- waka-i-a---k-? -a--- --de-m-t--------o-e---a. t_________ w_________ k__ S____ m___ m____ i__ n________ t-n-a-a-g- w-k-r-m-s- k-? S-k-i m-d- m-t-e i-a n-d-s-g-. -------------------------------------------------------- tenwabangō wakarimasu ka? Sakki made motte ita nodesuga.
ਕੀ ਤੁਹਾਡੇ ਕੋਲ ਪਤਾ ਹੈ? ਹੁਣੇ ਮੇਰੇ ਕੋਲ ਸੀ। 住所は あります か ? さっきまで 持って いたの です が 。 住所は あります か ? さっきまで 持って いたの です が 。 住所は あります か ? さっきまで 持って いたの です が 。 住所は あります か ? さっきまで 持って いたの です が 。 住所は あります か ? さっきまで 持って いたの です が 。 0
jūs---w- --------k-? -a--i -a-- mo-t----a-no--s-g-. j____ w_ a______ k__ S____ m___ m____ i__ n________ j-s-o w- a-i-a-u k-? S-k-i m-d- m-t-e i-a n-d-s-g-. --------------------------------------------------- jūsho wa arimasu ka? Sakki made motte ita nodesuga.
ਕੀ ਤੁਹਾਡੇ ਕੋਲ ਸ਼ਹਿਰ ਦਾ ਨਕਸ਼ਾ ਹੈ? ਹੁਣੇ ਮੇਰੇ ਕੋਲ ਸੀ। 地図は あります か ? さっきまで 持って いたの です が 。 地図は あります か ? さっきまで 持って いたの です が 。 地図は あります か ? さっきまで 持って いたの です が 。 地図は あります か ? さっきまで 持って いたの です が 。 地図は あります か ? さっきまで 持って いたの です が 。 0
c--zu--a---imas- -a- Sa-ki m--e ----- ita--odesug-. c____ w_ a______ k__ S____ m___ m____ i__ n________ c-i-u w- a-i-a-u k-? S-k-i m-d- m-t-e i-a n-d-s-g-. --------------------------------------------------- chizu wa arimasu ka? Sakki made motte ita nodesuga.
ਕੀ ਉਹ ਵਕਤ ਤੇ ਆਇਆ? ਉਸ ਸਮੇਂ ਤੇ ਨਹੀਂ ਆ ਸਕਿਆ। 彼は 時間どおりに 来ました か ? 彼は 時間どおりに 来られません でした 。 彼は 時間どおりに 来ました か ? 彼は 時間どおりに 来られません でした 。 彼は 時間どおりに 来ました か ? 彼は 時間どおりに 来られません でした 。 彼は 時間どおりに 来ました か ? 彼は 時間どおりに 来られません でした 。 彼は 時間どおりに 来ました か ? 彼は 時間どおりに 来られません でした 。 0
kar--wa ji-and-r-ni ---a-h--- --?-K--e wa-jikan-ō-i-- kor-m--e----hi--. k___ w_ j__________ k________ k__ K___ w_ j__________ k________________ k-r- w- j-k-n-ō-i-i k-m-s-i-a k-? K-r- w- j-k-n-ō-i-i k-r-m-s-n-e-h-t-. ----------------------------------------------------------------------- kare wa jikandōrini kimashita ka? Kare wa jikandōrini koremasendeshita.
ਕੀ ਉਹਨੂੰ ਰਾਹ ਲੱਭ ਗਿਆ ਸੀ? ਉਸਨੂੰ ਰਸਤਾ ਨਹੀਂ ਮਿਲਿਆ। 彼は 道が わかりました か ? 彼は 道を 見つける ことが 出来ません でした 。 彼は 道が わかりました か ? 彼は 道を 見つける ことが 出来ません でした 。 彼は 道が わかりました か ? 彼は 道を 見つける ことが 出来ません でした 。 彼は 道が わかりました か ? 彼は 道を 見つける ことが 出来ません でした 。 彼は 道が わかりました か ? 彼は 道を 見つける ことが 出来ません でした 。 0
k--e w--m-c-i--a--a----m--hi-a -a?-Ka-- ---m-c-----m-t--ke------- -a -e--mas--des---a. k___ w_ m____ g_ w____________ k__ K___ w_ m____ o m________ k___ g_ d________________ k-r- w- m-c-i g- w-k-r-m-s-i-a k-? K-r- w- m-c-i o m-t-u-e-u k-t- g- d-k-m-s-n-e-h-t-. -------------------------------------------------------------------------------------- kare wa michi ga wakarimashita ka? Kare wa michi o mitsukeru koto ga dekimasendeshita.
ਕੀ ਉਹ ਸਮਝ ਗਿਆ? ਉਹ ਸਮਝ ਨਹੀਂ ਸਕਿਆ। 彼は あなたの 言うことを 理解 出来ました か ? 彼は 私の 言うことは 理解 できなかった です 。 彼は あなたの 言うことを 理解 出来ました か ? 彼は 私の 言うことは 理解 できなかった です 。 彼は あなたの 言うことを 理解 出来ました か ? 彼は 私の 言うことは 理解 できなかった です 。 彼は あなたの 言うことを 理解 出来ました か ? 彼は 私の 言うことは 理解 できなかった です 。 彼は あなたの 言うことを 理解 出来ました か ? 彼は 私の 言うことは 理解 できなかった です 。 0
k--- w-----t- -o--u k-t- o---k-i----imas--t- k-?-K--- wa--atashi-no iu---t--wa-r-ka- -eki---a-t---s-. k___ w_ a____ n_ i_ k___ o r____ d__________ k__ K___ w_ w______ n_ i_ k___ w_ r____ d_______________ k-r- w- a-a-a n- i- k-t- o r-k-i d-k-m-s-i-a k-? K-r- w- w-t-s-i n- i- k-t- w- r-k-i d-k-n-k-t-a-e-u- ----------------------------------------------------------------------------------------------------- kare wa anata no iu koto o rikai dekimashita ka? Kare wa watashi no iu koto wa rikai dekinakattadesu.
ਤੁਸੀਂ ਵਕਤ ਤੇ ਕਿਉਂ ਨਹੀਂ ਆ ਸਕੇ? なぜ あなたは 時間どおりに 来られなかったの です か ? なぜ あなたは 時間どおりに 来られなかったの です か ? なぜ あなたは 時間どおりに 来られなかったの です か ? なぜ あなたは 時間どおりに 来られなかったの です か ? なぜ あなたは 時間どおりに 来られなかったの です か ? 0
na-e -n--- -a---ka--ōri-- -ore---att- n-desu --? n___ a____ w_ j__________ k__________ n_____ k__ n-z- a-a-a w- j-k-n-ō-i-i k-r-n-k-t-a n-d-s- k-? ------------------------------------------------ naze anata wa jikandōrini korenakatta nodesu ka?
ਤੁਹਾਨੂੰ ਰਸਤਾ ਕਿਉਂ ਨਹੀਂ ਮਿਲਿਆ? なぜ あなたは 、 道を 見つけられなかったの です か ? なぜ あなたは 、 道を 見つけられなかったの です か ? なぜ あなたは 、 道を 見つけられなかったの です か ? なぜ あなたは 、 道を 見つけられなかったの です か ? なぜ あなたは 、 道を 見つけられなかったの です か ? 0
naze-anata -a,-mi------mi--u-- -are-a-at-a nod--u --? n___ a____ w__ m____ o m______ r__________ n_____ k__ n-z- a-a-a w-, m-c-i o m-t-u-e r-r-n-k-t-a n-d-s- k-? ----------------------------------------------------- naze anata wa, michi o mitsuke rarenakatta nodesu ka?
ਤੁਸੀਂ ਇਸਨੂੰ ਸਮਝ ਕਿਉਂ ਨਹੀਂ ਸਕੇ? なぜ あなたは 、 かれを 理解する ことが 出来なかったの です か ? なぜ あなたは 、 かれを 理解する ことが 出来なかったの です か ? なぜ あなたは 、 かれを 理解する ことが 出来なかったの です か ? なぜ あなたは 、 かれを 理解する ことが 出来なかったの です か ? なぜ あなたは 、 かれを 理解する ことが 出来なかったの です か ? 0
n-z- a-ata---,-k-r- o-r-k-i-s-r--k-to--a dek-n-katt---ode---k-? n___ a____ w__ k___ o r____ s___ k___ g_ d__________ n_____ k__ n-z- a-a-a w-, k-r- o r-k-i s-r- k-t- g- d-k-n-k-t-a n-d-s- k-? --------------------------------------------------------------- naze anata wa, kare o rikai suru koto ga dekinakatta nodesu ka?
ਮੈਂ ਵਕਤ ਤੇ ਕਿਉਂ ਨਹੀਂ ਆ ਸਕਿਆ / ਸਕੀ ਕਿਉਂਕਿ ਕੋਈ ਬੱਸ ਨਹੀਂ ਸੀ। バスが 来なかった ので 、 時間どおりに 来られません でした 。 バスが 来なかった ので 、 時間どおりに 来られません でした 。 バスが 来なかった ので 、 時間どおりに 来られません でした 。 バスが 来なかった ので 、 時間どおりに 来られません でした 。 バスが 来なかった ので 、 時間どおりに 来られません でした 。 0
ba-u g- ----ka-tan--e- j--and-rin------ma--nde---ta. b___ g_ k_____________ j__________ k________________ b-s- g- k-n-k-t-a-o-e- j-k-n-ō-i-i k-r-m-s-n-e-h-t-. ---------------------------------------------------- basu ga konakattanode, jikandōrini koremasendeshita.
ਮੈਨੂੰ ਰਸਤਾ ਨਹੀਂ ਮਿਲਿਆ ਕਿਉਂਕਿ ਮੇਰੇ ਕੋਲ ਸ਼ਹਿਰ ਦਾ ਨਕਸ਼ਾ ਨਹੀਂ ਸੀ। 地図を 持っていなかった ので 、道が わかりません でした 。 地図を 持っていなかった ので 、道が わかりません でした 。 地図を 持っていなかった ので 、道が わかりません でした 。 地図を 持っていなかった ので 、道が わかりません でした 。 地図を 持っていなかった ので 、道が わかりません でした 。 0
c--z- ---ot------k-t-a-ode--dō--- -a--rim--ende-h--a. c____ o m____ i_______________ g_ w__________________ c-i-u o m-t-e i-a-a-t-n-d-,-d- g- w-k-r-m-s-n-e-h-t-. ----------------------------------------------------- chizu o motte inakattanode,-dō ga wakarimasendeshita.
ਮੈਂ ਸਮਝ ਨਹੀਂ ਸਕਿਆ / ਸਕੀ ਕਿਉਂਕਿ ਸੰਗੀਤ ਕਾਫੀ ਜ਼ੋਰ ਨਾਲ ਵੱਜ ਰਿਹਾ ਸੀ। 音楽が うるさかった ので 、彼の 言うことが わかりません でした 。 音楽が うるさかった ので 、彼の 言うことが わかりません でした 。 音楽が うるさかった ので 、彼の 言うことが わかりません でした 。 音楽が うるさかった ので 、彼の 言うことが わかりません でした 。 音楽が うるさかった ので 、彼の 言うことが わかりません でした 。 0
on---u -a-urus------n-de, kar- ---iu--o-- -----k---m--en---h-ta. o_____ g_ u______________ k___ n_ i_ k___ g_ w__________________ o-g-k- g- u-u-a-a-t-n-d-, k-r- n- i- k-t- g- w-k-r-m-s-n-e-h-t-. ---------------------------------------------------------------- ongaku ga urusakattanode, kare no iu koto ga wakarimasendeshita.
ਮੈਨੂੰ ਟੈਕਸੀ ਲੈਣੀ ਪਈ। タクシーを 呼ばねば ならなかった 。 タクシーを 呼ばねば ならなかった 。 タクシーを 呼ばねば ならなかった 。 タクシーを 呼ばねば ならなかった 。 タクシーを 呼ばねば ならなかった 。 0
t--ush- o-yoban-ba-n--an-kat--. t______ o y_______ n___________ t-k-s-ī o y-b-n-b- n-r-n-k-t-a- ------------------------------- takushī o yobaneba naranakatta.
ਮੈਨੂੰ ਸ਼ਹਿਰ ਦਾ ਨਕਸ਼ਾ ਖਰੀਦਣਾ ਪਿਆ। 地図を 買わねば ならなかった 。 地図を 買わねば ならなかった 。 地図を 買わねば ならなかった 。 地図を 買わねば ならなかった 。 地図を 買わねば ならなかった 。 0
chizu o k---n-ba---rana-a-t-. c____ o k_______ n___________ c-i-u o k-w-n-b- n-r-n-k-t-a- ----------------------------- chizu o kawaneba naranakatta.
ਮੈਨੂੰ ਰੇਡੀਓ ਬੰਦ ਕਰਨਾ ਪਿਆ। ラジオを 消さねば ならなかった 。 ラジオを 消さねば ならなかった 。 ラジオを 消さねば ならなかった 。 ラジオを 消さねば ならなかった 。 ラジオを 消さねば ならなかった 。 0
r---o o -----eba naran--a--a. r____ o k_______ n___________ r-j-o o k-s-n-b- n-r-n-k-t-a- ----------------------------- rajio o kesaneba naranakatta.

ਵਿਦੇਸ਼ੀ ਭਾਸ਼ਾਵਾਂ ਨੂੰ ਚੰਗੇ ਢੰਗ ਨਾਲ ਵਿਦੇਸ਼ਾਂ ਵਿੱਚ ਸਿੱਖੋ!

ਬਾਲਗ ਭਾਸ਼ਾਵਾਂ ਨੂੰ ਬੱਚਿਆਂ ਜਿੰਨੀ ਆਸਾਨੀ ਨਾਲ ਨਹੀਂ ਸਿੱਖਦੇ। ਉਨ੍ਹਾਂ ਦੇ ਦਿਮਾਗ ਦਾ ਪੂਰਨ ਤੌਰ 'ਤੇ ਵਿਕਾਸ ਹੋ ਜਾਂਦਾ ਹੈ। ਇਸਲਈ, ਇਹ ਨਵੇਂ ਨੈੱਟਵਰਕ ਇੰਨੀ ਆਸਾਨੀ ਬਿਲਕੁਲ ਵੀ ਨਾਲ ਸਥਾਪਿਤ ਨਹੀਂ ਕਰ ਸਕਦਾ। ਪਰ ਫਿਰ ਵੀ ਅਸੀਂ ਇੱਕ ਬਾਲਗ ਵਜੋਂ ਇੱਕ ਭਾਸ਼ਾ ਬਹੁਤ ਚੰਗੀ ਤਰ੍ਹਾਂ ਸਿੱਖ ਸਕਦੇ ਹਾਂ! ਅਜਿਹਾ ਕਰਨ ਲਈ, ਸਾਨੂੰ ਉਸ ਦੇਸ਼ ਵਿੱਚ ਜ਼ਰੂਰ ਜਾਣਾ ਚਾਹੀਦਾ ਹੈ ਜਿੱਥੇ ਉਹ ਭਾਸ਼ਾ ਬੋਲੀ ਜਾਂਦੀ ਹੈ। ਇੱਕ ਵਿਦੇਸ਼ੀ ਭਾਸ਼ਾ ਵਿਦੇਸ਼ ਵਿੱਚ ਵਿਸ਼ੇਸ਼ ਤੌਰ 'ਤੇ ਪ੍ਰਭਾਵਸ਼ਾਵਲੀ ਢੰਗ ਨਾਲ ਸਿੱਖੀ ਜਾਂਦੀ ਹੈ। ਜਿਹੜੇ ਵਿਅਕਤੀ ਕਦੀ ਭਾਸ਼ਾ ਸਿੱਖਣ ਦੇ ਉਦੇਸ਼ ਲਈ ਛੁੱਟੀ ਮਨਾਉਣ ਗਏ ਹਨ, ਇਸ ਬਾਰੇ ਜਾਣਦੇ ਹਨ। ਅਸੀਂ ਇੱਕ ਨਵੀਂ ਭਾਸ਼ਾ ਇਸਦੇ ਕੁਦਰਤੀ ਮਾਹੌਲ ਵਿੱਚ ਵਧੀਆ ਢੰਗ ਨਾਲ ਸਿੱਖਦੇ ਹਾਂ। ਇੱਕ ਨਵਾਂ ਅਧਿਐਨ ਹੁਣੇ ਹੀ ਇੱਕ ਦਿਲਚਸਪ ਨਤੀਜੇ 'ਤੇ ਪਹੁੰਚਿਆ ਹੈ। ਇਸ ਅਨੁਸਾਰ, ਇੱਕ ਵਿਅਕਤੀ ਕੋਈ ਨਵੀਂ ਭਾਸ਼ਾ ਵਿਦੇਸ਼ ਵਿੱਚ ਵੀ ਵੱਖ ਢੰਗ ਨਾਲ ਸਿੱਖਦਾ ਹੈ! ਦਿਮਾਗ ਨਵੀਂ ਭਾਸ਼ਾ ਨੂੰ ਮੂਲ ਭਾਸ਼ਾ ਵਾਂਗ ਸੰਸਾਧਿਤ ਕਰ ਸਕਦਾ ਹੈ। ਖੋਜਕਰਤਾਵਾਂ ਦਾ ਬਹੁਤ ਸਮੇਂ ਤੋਂ ਵਿਸ਼ਵਾਸ ਹੈ ਕਿ ਸਿਖਲਾਈ ਦੇ ਵੱਖ-ਵੱਖ ਢੰਗ ਮੌਜੂਦ ਹਨ। ਹੁਣ ਇੱਕ ਤਜਰਬੇ ਨੇ ਅਜਿਹਾ ਸਾਬਤ ਕਰ ਦਿੱਤਾ ਲੱਗਦਾ ਹੈ। ਜਾਂਚ-ਅਧੀਨ ਵਿਅਕਤੀਆਂ ਦੇ ਇੱਕ ਸਮੂਹ ਨੇ ਇੱਕ ਕਾਲਪਨਿਕ ਭਾਸ਼ਾ ਸਿੱਖਣੀ ਸੀ। ਸਮੂਹ ਦੇ ਕੁਝ ਭਾਗ ਸਿਖਲਾਈ ਦੇ ਨਿਯਮਿਤ ਪਾਠਾਂ ਵਿੱਚ ਸ਼ਾਮਲ ਹੋਏ। ਦੂਜੇ ਭਾਗ ਨੇ ਇੱਕ ਵਿਦੇਸ਼ੀ ਸਥਿਤੀ ਦੀ ਅਨੁਰੂਪਤਾ ਵਜੋਂ ਸਿਖਲਾਈ ਪ੍ਰਾਪਤ ਕੀਤੀ। ਇਨ੍ਹਾਂ ਜਾਂਚ-ਅਧੀਨ ਵਿਅਕਤੀਆਂ ਨੇ ਆਪਣੇ ਆਪ ਨੂੰ ਵਿਦੇਸ਼ੀ ਸਥਿਤੀ ਦੇ ਅਨੁਕੂਲ ਬਣਾਉਣਾ ਸੀ। ਹਰੇਕ ਵਿਅਕਤੀ ਨੇ ਆਪਣੇ ਸੰਪਰਕ ਸਾਥੀ ਨਾਲ ਨਵੀਂ ਭਾਸ਼ਾ ਵਿੱਚ ਗੱਲਬਾਤ ਕੀਤੀ। ਇਸ ਸਮੂਹ ਦੇ ਜਾਂਚ-ਅਧੀਨ ਵਿਅਕਤੀ, ਇਸਲਈ, ਵਿਸ਼ੇਸ਼ ਰੂਪ ਵਿੱਚ ਭਾਸ਼ਾ ਦੇ ਵਿਦਿਆਰਥੀ ਨਹੀਂ ਸਨ। ਉਹ ਬੋਲਣ ਵਾਲਿਆਂ ਦੇ ਕਿਸੇ ਅਣਜਾਣ ਸਮਾਜ ਨਾਲ ਸੰਬੰਧਤ ਸਨ। ਇਸ ਤਰ੍ਹਾਂ ਉਨ੍ਹਾਂ ਨੂੰ ਨਵੀਂ ਭਾਸ਼ਾ ਲਈ ਛੇਤੀ ਨਾਲ ਸਹਾਇਤਾ ਪ੍ਰਾਪਤ ਕਰਨ ਲਈਮਜਬੂਰ ਕੀਤਾ ਗਿਆ। ਕੁਝ ਸਮੇਂ ਬਾਦ ਜਾਂਚ-ਅਧੀਨ ਵਿਅਕਤੀਆਂ ਦਾ ਨਿਰੀਖਣ ਕੀਤਾ ਗਿਆ। ਦੋਹਾਂ ਸਮੂਹਾਂ ਨੇ ਨਵੀਂ ਭਾਸ਼ਾ ਦੀ ਇੱਕੋ-ਜਿਹੀ ਵਧੀਆ ਜਾਣਕਾਰੀ ਪ੍ਰਦਰਸ਼ਿਤ ਕੀਤੀ। ਪਰ ਉਨ੍ਹਾਂ ਦੇ ਦਿਮਾਗ ਨੇ ਵਿਦੇਸ਼ੀ ਭਾਸ਼ਾ ਨੂੰ ਵੱਖ-ਵੱਖ ਢੰਗ ਨਾਲ ਸੰਸਾਧਿਤ ਕੀਤਾ! ਜਿਨ੍ਹਾਂ ਨੇ ‘ਵਿਦੇਸ਼ੀ’ ਮਾਹੌਲ ਅਨੁਸਾਰ ਸਿੱਖਿਆ ਪ੍ਰਾਪਤ ਕੀਤੀ, ਅਜੀਬ ਦਿਮਾਗੀ ਗਤੀਵਿਧੀਆਂ ਦਰਸਾਈਆਂ। ਉਨ੍ਹਾਂ ਦੇ ਦਿਮਾਗ ਨੇ ਵਿਦੇਸ਼ੀ ਵਿਆਕਰਣ ਨੂੰ ਉਨ੍ਹਾਂ ਦੀ ਆਪਣੀ ਭਾਸ਼ਾ ਵਾਂਗ ਸੰਸਾਧਿਤ ਕੀਤਾ। ਮੂਲ ਬੁਲਾਰਿਆਂ ਵਿੱਚ ਵੀ ਉਹੀ ਕਾਰਜਵਿਧੀਆਂ ਦੀ ਪਛਾਣ ਕੀਤੀ ਗਈ। ਭਾਸ਼ਾ ਲਈ ਛੁੱਟੀ ਮਨਾਉਣ ਜਾਣਾ ਸਿਖਲਾਈ ਦਾ ਇੱਕ ਬਹੁਤ ਹੀ ਵਧੀਆ ਅਤੇ ਸਭ ਤੋ ਵੱਧ ਪ੍ਰਭਾਵਸ਼ਾਲੀ ਤਰੀਕਾ ਹੈ!