ਪ੍ਹੈਰਾ ਕਿਤਾਬ

pa ਭੂਤਕਾਲ 2   »   zh 过去时2

82 [ਬਿਆਸੀ]

ਭੂਤਕਾਲ 2

ਭੂਤਕਾਲ 2

82[八十二]

82 [Bāshí\'èr]

过去时2

[guòqù shí 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਚੀਨੀ (ਸਰਲੀਕਿਰਤ) ਖੇਡੋ ਹੋਰ
ਕੀ ਤੁਹਾਨੂੰ ਹਸਪਤਾਲ ਦੀ ਗੱਡੀ ਬੁਲਾਉਣੀ ਪਵੇਗੀ? 你--- 叫救护车 吗-? 你 得要 叫救护车 吗 ? 你 得- 叫-护- 吗 ? ------------- 你 得要 叫救护车 吗 ? 0
n---é --o-ji---ji-h--c---m-? nǐ dé yào jiào jiùhù chē ma? n- d- y-o j-à- j-ù-ù c-ē m-? ---------------------------- nǐ dé yào jiào jiùhù chē ma?
ਕੀ ਤੁਹਾਨੂੰ ਡਾਕਟਰ ਬੁਲਾਉਣਾ ਪਵੇਗਾ? 你-得要---生 吗-? 你 得要 找医生 吗 ? 你 得- 找-生 吗 ? ------------ 你 得要 找医生 吗 ? 0
N---é -ào -hǎ--yīsh--g ma? Nǐ dé yào zhǎo yīshēng ma? N- d- y-o z-ǎ- y-s-ē-g m-? -------------------------- Nǐ dé yào zhǎo yīshēng ma?
ਕੀ ਤੁਹਾਨੂੰ ਪੁਲਿਸ ਬੁਲਾਉਣੀ ਪਵੇਗੀ? 你 -- 找警--吗 ? 你 得要 找警察 吗 ? 你 得- 找-察 吗 ? ------------ 你 得要 找警察 吗 ? 0
N- dé --o-z--o-jǐngc-- -a? Nǐ dé yào zhǎo jǐngchá ma? N- d- y-o z-ǎ- j-n-c-á m-? -------------------------- Nǐ dé yào zhǎo jǐngchá ma?
ਕੀ ਤੁਹਾਡੇ ਕੋਲ ਟੈਲੀਫੋਨ ਨੰਬਰ ਹੈ? ਹੁਣੇ ਮੇਰੇ ਕੋਲ ਸੀ। 您 - ------- - --我 -才 -- -个--话号- 。 您 有 那个 电话号码 吗 ? 我 刚才 还有 那个 电话号码 。 您 有 那- 电-号- 吗 ? 我 刚- 还- 那- 电-号- 。 --------------------------------- 您 有 那个 电话号码 吗 ? 我 刚才 还有 那个 电话号码 。 0
Ní- -ǒ- -àgè --à-h-à h-om- ma- ---gāngc-----i---u -àgè --ành-à -à-m-. Nín yǒu nàgè diànhuà hàomǎ ma? Wǒ gāngcái hái yǒu nàgè diànhuà hàomǎ. N-n y-u n-g- d-à-h-à h-o-ǎ m-? W- g-n-c-i h-i y-u n-g- d-à-h-à h-o-ǎ- --------------------------------------------------------------------- Nín yǒu nàgè diànhuà hàomǎ ma? Wǒ gāngcái hái yǒu nàgè diànhuà hàomǎ.
ਕੀ ਤੁਹਾਡੇ ਕੋਲ ਪਤਾ ਹੈ? ਹੁਣੇ ਮੇਰੇ ਕੋਲ ਸੀ। 您 有 ---吗-?-我-刚--还-----地址 。 您 有 地址 吗 ? 我 刚才 还有 那个 地址 。 您 有 地- 吗 ? 我 刚- 还- 那- 地- 。 -------------------------- 您 有 地址 吗 ? 我 刚才 还有 那个 地址 。 0
Ní--y-- d-z-ǐ -a?-Wǒ--āng-ái h----ǒ- nà-- d-z--. Nín yǒu dìzhǐ ma? Wǒ gāngcái hái yǒu nàgè dìzhǐ. N-n y-u d-z-ǐ m-? W- g-n-c-i h-i y-u n-g- d-z-ǐ- ------------------------------------------------ Nín yǒu dìzhǐ ma? Wǒ gāngcái hái yǒu nàgè dìzhǐ.
ਕੀ ਤੁਹਾਡੇ ਕੋਲ ਸ਼ਹਿਰ ਦਾ ਨਕਸ਼ਾ ਹੈ? ਹੁਣੇ ਮੇਰੇ ਕੋਲ ਸੀ। 您-有--市旅----吗 ? 我 刚才-还有 。 您 有 城市旅游指南 吗 ? 我 刚才 还有 。 您 有 城-旅-指- 吗 ? 我 刚- 还- 。 ------------------------ 您 有 城市旅游指南 吗 ? 我 刚才 还有 。 0
Ní- -ǒu chéng----lǚyó- --ǐn-------W- gā------h-- y--. Nín yǒu chéngshì lǚyóu zhǐnán ma? Wǒ gāngcái hái yǒu. N-n y-u c-é-g-h- l-y-u z-ǐ-á- m-? W- g-n-c-i h-i y-u- ----------------------------------------------------- Nín yǒu chéngshì lǚyóu zhǐnán ma? Wǒ gāngcái hái yǒu.
ਕੀ ਉਹ ਵਕਤ ਤੇ ਆਇਆ? ਉਸ ਸਮੇਂ ਤੇ ਨਹੀਂ ਆ ਸਕਿਆ। 他 -- -时 吗-? --没能--- 来-。 他 来得 准时 吗 ? 他 没能 准时 来 。 他 来- 准- 吗 ? 他 没- 准- 来 。 ----------------------- 他 来得 准时 吗 ? 他 没能 准时 来 。 0
Tā -á--- zhǔ--hí-m-?-Tā--éi--éng-z-ǔn--í--á-. Tā láidé zhǔnshí ma? Tā méi néng zhǔnshí lái. T- l-i-é z-ǔ-s-í m-? T- m-i n-n- z-ǔ-s-í l-i- --------------------------------------------- Tā láidé zhǔnshí ma? Tā méi néng zhǔnshí lái.
ਕੀ ਉਹਨੂੰ ਰਾਹ ਲੱਭ ਗਿਆ ਸੀ? ਉਸਨੂੰ ਰਸਤਾ ਨਹੀਂ ਮਿਲਿਆ। 他----路-- ----他--能----- 。 他 找到 路 了 吗 ? 他 没能 找到 路 。 他 找- 路 了 吗 ? 他 没- 找- 路 。 ------------------------ 他 找到 路 了 吗 ? 他 没能 找到 路 。 0
T------d-- -ù----a--T- ----né-g--hǎo-à- lù. Tā zhǎodào lùle ma? Tā méi néng zhǎodào lù. T- z-ǎ-d-o l-l- m-? T- m-i n-n- z-ǎ-d-o l-. ------------------------------------------- Tā zhǎodào lùle ma? Tā méi néng zhǎodào lù.
ਕੀ ਉਹ ਸਮਝ ਗਿਆ? ਉਹ ਸਮਝ ਨਹੀਂ ਸਕਿਆ। 他 听- --- 话 - - ? --没---我说--话-。 他 听懂 你说的 话 了 吗 ? 他 没听懂 我说的 话 。 他 听- 你-的 话 了 吗 ? 他 没-懂 我-的 话 。 ------------------------------ 他 听懂 你说的 话 了 吗 ? 他 没听懂 我说的 话 。 0
T--t--g-d-n- n- s--- de--àle --? -ā-méi---ng--ǒn--wǒ--h-- -ehu-. Tā tīng dǒng nǐ shuō dehuàle ma? Tā méi tīng dǒng wǒ shuō dehuà. T- t-n- d-n- n- s-u- d-h-à-e m-? T- m-i t-n- d-n- w- s-u- d-h-à- ---------------------------------------------------------------- Tā tīng dǒng nǐ shuō dehuàle ma? Tā méi tīng dǒng wǒ shuō dehuà.
ਤੁਸੀਂ ਵਕਤ ਤੇ ਕਿਉਂ ਨਹੀਂ ਆ ਸਕੇ? 你 -----能够 -时 --- ? 你 为什么 没能够 准时 来 呢 ? 你 为-么 没-够 准- 来 呢 ? ------------------ 你 为什么 没能够 准时 来 呢 ? 0
Nǐ ---s-é---mé--n--gg-u-z-ǔ---í-lái n-? Nǐ wèishéme méi nénggòu zhǔnshí lái ne? N- w-i-h-m- m-i n-n-g-u z-ǔ-s-í l-i n-? --------------------------------------- Nǐ wèishéme méi nénggòu zhǔnshí lái ne?
ਤੁਹਾਨੂੰ ਰਸਤਾ ਕਿਉਂ ਨਹੀਂ ਮਿਲਿਆ? 你--什么 -有能 ----- ? 你 为什么 没有能 找到路 呢 ? 你 为-么 没-能 找-路 呢 ? ----------------- 你 为什么 没有能 找到路 呢 ? 0
N- w-ish----mé--ǒ- -én----------lù ne? Nǐ wèishéme méiyǒu néng zhǎodào lù ne? N- w-i-h-m- m-i-ǒ- n-n- z-ǎ-d-o l- n-? -------------------------------------- Nǐ wèishéme méiyǒu néng zhǎodào lù ne?
ਤੁਸੀਂ ਇਸਨੂੰ ਸਮਝ ਕਿਉਂ ਨਹੀਂ ਸਕੇ? 你---- -听- 他-- --- ? 你 为什么 没听懂 他说的 话 呢 ? 你 为-么 没-懂 他-的 话 呢 ? ------------------- 你 为什么 没听懂 他说的 话 呢 ? 0
N- -èis--me m-i--ī-g----- -----uō d--uà---? Nǐ wèishéme méi tīng dǒng tā shuō dehuà ne? N- w-i-h-m- m-i t-n- d-n- t- s-u- d-h-à n-? ------------------------------------------- Nǐ wèishéme méi tīng dǒng tā shuō dehuà ne?
ਮੈਂ ਵਕਤ ਤੇ ਕਿਉਂ ਨਹੀਂ ਆ ਸਕਿਆ / ਸਕੀ ਕਿਉਂਕਿ ਕੋਈ ਬੱਸ ਨਹੀਂ ਸੀ। 我----准时--- 因---时-没有 公共汽--。 我 没能 准时 来, 因为 当时 没有 公共汽车 。 我 没- 准- 来- 因- 当- 没- 公-汽- 。 -------------------------- 我 没能 准时 来, 因为 当时 没有 公共汽车 。 0
W- m-- -é-------shí --i,--ī---i-dā-gs----éi--u-----gòng --c--. Wǒ méi néng zhǔnshí lái, yīnwèi dāngshí méiyǒu gōnggòng qìchē. W- m-i n-n- z-ǔ-s-í l-i- y-n-è- d-n-s-í m-i-ǒ- g-n-g-n- q-c-ē- -------------------------------------------------------------- Wǒ méi néng zhǔnshí lái, yīnwèi dāngshí méiyǒu gōnggòng qìchē.
ਮੈਨੂੰ ਰਸਤਾ ਨਹੀਂ ਮਿਲਿਆ ਕਿਉਂਕਿ ਮੇਰੇ ਕੋਲ ਸ਼ਹਿਰ ਦਾ ਨਕਸ਼ਾ ਨਹੀਂ ਸੀ। 我--- ---- , 因--我 当--没有-城市交-图 。 我 没能 找到 路 , 因为 我 当时 没有 城市交通图 。 我 没- 找- 路 , 因- 我 当- 没- 城-交-图 。 ------------------------------ 我 没能 找到 路 , 因为 我 当时 没有 城市交通图 。 0
W----- -é-----ǎo-ào --,--īnwè- w---āng--í m--y---c---g----j------g-tú. Wǒ méi néng zhǎodào lù, yīnwèi wǒ dāngshí méiyǒu chéngshì jiāotōng tú. W- m-i n-n- z-ǎ-d-o l-, y-n-è- w- d-n-s-í m-i-ǒ- c-é-g-h- j-ā-t-n- t-. ---------------------------------------------------------------------- Wǒ méi néng zhǎodào lù, yīnwèi wǒ dāngshí méiyǒu chéngshì jiāotōng tú.
ਮੈਂ ਸਮਝ ਨਹੀਂ ਸਕਿਆ / ਸਕੀ ਕਿਉਂਕਿ ਸੰਗੀਤ ਕਾਫੀ ਜ਼ੋਰ ਨਾਲ ਵੱਜ ਰਿਹਾ ਸੀ। 我 没有 -懂--说--, 因---- -乐-太- 了 。 我 没有 听懂 他说的 , 因为 当时 音乐 太吵 了 。 我 没- 听- 他-的 , 因- 当- 音- 太- 了 。 ----------------------------- 我 没有 听懂 他说的 , 因为 当时 音乐 太吵 了 。 0
Wǒ méiy------- ---g tā s-uō-d-, -----i d---s-- yīny-è tà--chǎo-e. Wǒ méiyǒu tīng dǒng tā shuō de, yīnwèi dāngshí yīnyuè tài chǎole. W- m-i-ǒ- t-n- d-n- t- s-u- d-, y-n-è- d-n-s-í y-n-u- t-i c-ǎ-l-. ----------------------------------------------------------------- Wǒ méiyǒu tīng dǒng tā shuō de, yīnwèi dāngshí yīnyuè tài chǎole.
ਮੈਨੂੰ ਟੈਕਸੀ ਲੈਣੀ ਪਈ। 我--- -- 坐-出租车 。 我 当时 必须 坐 出租车 。 我 当- 必- 坐 出-车 。 --------------- 我 当时 必须 坐 出租车 。 0
Wǒ -ā-gshí bìx--zu- -hū-ū ch-. Wǒ dāngshí bìxū zuò chūzū chē. W- d-n-s-í b-x- z-ò c-ū-ū c-ē- ------------------------------ Wǒ dāngshí bìxū zuò chūzū chē.
ਮੈਨੂੰ ਸ਼ਹਿਰ ਦਾ ਨਕਸ਼ਾ ਖਰੀਦਣਾ ਪਿਆ। 我 当时-必- 买-一张----交通指- 。 我 当时 必须 买 一张 城市 交通指南 。 我 当- 必- 买 一- 城- 交-指- 。 ---------------------- 我 当时 必须 买 一张 城市 交通指南 。 0
W- --ngshí bì-ū---i--ī z-āng---é-g----j-ā-tō-g-zhǐnán. Wǒ dāngshí bìxū mǎi yī zhāng chéngshì jiāotōng zhǐnán. W- d-n-s-í b-x- m-i y- z-ā-g c-é-g-h- j-ā-t-n- z-ǐ-á-. ------------------------------------------------------ Wǒ dāngshí bìxū mǎi yī zhāng chéngshì jiāotōng zhǐnán.
ਮੈਨੂੰ ਰੇਡੀਓ ਬੰਦ ਕਰਨਾ ਪਿਆ। 我-----须-- 收---关掉-。 我 当时 必须 把 收音机 关掉 。 我 当- 必- 把 收-机 关- 。 ------------------ 我 当时 必须 把 收音机 关掉 。 0
Wǒ d-ngs-í --xū -ǎ -hōu---jī gu-n d-à-. Wǒ dāngshí bìxū bǎ shōuyīnjī guān diào. W- d-n-s-í b-x- b- s-ō-y-n-ī g-ā- d-à-. --------------------------------------- Wǒ dāngshí bìxū bǎ shōuyīnjī guān diào.

ਵਿਦੇਸ਼ੀ ਭਾਸ਼ਾਵਾਂ ਨੂੰ ਚੰਗੇ ਢੰਗ ਨਾਲ ਵਿਦੇਸ਼ਾਂ ਵਿੱਚ ਸਿੱਖੋ!

ਬਾਲਗ ਭਾਸ਼ਾਵਾਂ ਨੂੰ ਬੱਚਿਆਂ ਜਿੰਨੀ ਆਸਾਨੀ ਨਾਲ ਨਹੀਂ ਸਿੱਖਦੇ। ਉਨ੍ਹਾਂ ਦੇ ਦਿਮਾਗ ਦਾ ਪੂਰਨ ਤੌਰ 'ਤੇ ਵਿਕਾਸ ਹੋ ਜਾਂਦਾ ਹੈ। ਇਸਲਈ, ਇਹ ਨਵੇਂ ਨੈੱਟਵਰਕ ਇੰਨੀ ਆਸਾਨੀ ਬਿਲਕੁਲ ਵੀ ਨਾਲ ਸਥਾਪਿਤ ਨਹੀਂ ਕਰ ਸਕਦਾ। ਪਰ ਫਿਰ ਵੀ ਅਸੀਂ ਇੱਕ ਬਾਲਗ ਵਜੋਂ ਇੱਕ ਭਾਸ਼ਾ ਬਹੁਤ ਚੰਗੀ ਤਰ੍ਹਾਂ ਸਿੱਖ ਸਕਦੇ ਹਾਂ! ਅਜਿਹਾ ਕਰਨ ਲਈ, ਸਾਨੂੰ ਉਸ ਦੇਸ਼ ਵਿੱਚ ਜ਼ਰੂਰ ਜਾਣਾ ਚਾਹੀਦਾ ਹੈ ਜਿੱਥੇ ਉਹ ਭਾਸ਼ਾ ਬੋਲੀ ਜਾਂਦੀ ਹੈ। ਇੱਕ ਵਿਦੇਸ਼ੀ ਭਾਸ਼ਾ ਵਿਦੇਸ਼ ਵਿੱਚ ਵਿਸ਼ੇਸ਼ ਤੌਰ 'ਤੇ ਪ੍ਰਭਾਵਸ਼ਾਵਲੀ ਢੰਗ ਨਾਲ ਸਿੱਖੀ ਜਾਂਦੀ ਹੈ। ਜਿਹੜੇ ਵਿਅਕਤੀ ਕਦੀ ਭਾਸ਼ਾ ਸਿੱਖਣ ਦੇ ਉਦੇਸ਼ ਲਈ ਛੁੱਟੀ ਮਨਾਉਣ ਗਏ ਹਨ, ਇਸ ਬਾਰੇ ਜਾਣਦੇ ਹਨ। ਅਸੀਂ ਇੱਕ ਨਵੀਂ ਭਾਸ਼ਾ ਇਸਦੇ ਕੁਦਰਤੀ ਮਾਹੌਲ ਵਿੱਚ ਵਧੀਆ ਢੰਗ ਨਾਲ ਸਿੱਖਦੇ ਹਾਂ। ਇੱਕ ਨਵਾਂ ਅਧਿਐਨ ਹੁਣੇ ਹੀ ਇੱਕ ਦਿਲਚਸਪ ਨਤੀਜੇ 'ਤੇ ਪਹੁੰਚਿਆ ਹੈ। ਇਸ ਅਨੁਸਾਰ, ਇੱਕ ਵਿਅਕਤੀ ਕੋਈ ਨਵੀਂ ਭਾਸ਼ਾ ਵਿਦੇਸ਼ ਵਿੱਚ ਵੀ ਵੱਖ ਢੰਗ ਨਾਲ ਸਿੱਖਦਾ ਹੈ! ਦਿਮਾਗ ਨਵੀਂ ਭਾਸ਼ਾ ਨੂੰ ਮੂਲ ਭਾਸ਼ਾ ਵਾਂਗ ਸੰਸਾਧਿਤ ਕਰ ਸਕਦਾ ਹੈ। ਖੋਜਕਰਤਾਵਾਂ ਦਾ ਬਹੁਤ ਸਮੇਂ ਤੋਂ ਵਿਸ਼ਵਾਸ ਹੈ ਕਿ ਸਿਖਲਾਈ ਦੇ ਵੱਖ-ਵੱਖ ਢੰਗ ਮੌਜੂਦ ਹਨ। ਹੁਣ ਇੱਕ ਤਜਰਬੇ ਨੇ ਅਜਿਹਾ ਸਾਬਤ ਕਰ ਦਿੱਤਾ ਲੱਗਦਾ ਹੈ। ਜਾਂਚ-ਅਧੀਨ ਵਿਅਕਤੀਆਂ ਦੇ ਇੱਕ ਸਮੂਹ ਨੇ ਇੱਕ ਕਾਲਪਨਿਕ ਭਾਸ਼ਾ ਸਿੱਖਣੀ ਸੀ। ਸਮੂਹ ਦੇ ਕੁਝ ਭਾਗ ਸਿਖਲਾਈ ਦੇ ਨਿਯਮਿਤ ਪਾਠਾਂ ਵਿੱਚ ਸ਼ਾਮਲ ਹੋਏ। ਦੂਜੇ ਭਾਗ ਨੇ ਇੱਕ ਵਿਦੇਸ਼ੀ ਸਥਿਤੀ ਦੀ ਅਨੁਰੂਪਤਾ ਵਜੋਂ ਸਿਖਲਾਈ ਪ੍ਰਾਪਤ ਕੀਤੀ। ਇਨ੍ਹਾਂ ਜਾਂਚ-ਅਧੀਨ ਵਿਅਕਤੀਆਂ ਨੇ ਆਪਣੇ ਆਪ ਨੂੰ ਵਿਦੇਸ਼ੀ ਸਥਿਤੀ ਦੇ ਅਨੁਕੂਲ ਬਣਾਉਣਾ ਸੀ। ਹਰੇਕ ਵਿਅਕਤੀ ਨੇ ਆਪਣੇ ਸੰਪਰਕ ਸਾਥੀ ਨਾਲ ਨਵੀਂ ਭਾਸ਼ਾ ਵਿੱਚ ਗੱਲਬਾਤ ਕੀਤੀ। ਇਸ ਸਮੂਹ ਦੇ ਜਾਂਚ-ਅਧੀਨ ਵਿਅਕਤੀ, ਇਸਲਈ, ਵਿਸ਼ੇਸ਼ ਰੂਪ ਵਿੱਚ ਭਾਸ਼ਾ ਦੇ ਵਿਦਿਆਰਥੀ ਨਹੀਂ ਸਨ। ਉਹ ਬੋਲਣ ਵਾਲਿਆਂ ਦੇ ਕਿਸੇ ਅਣਜਾਣ ਸਮਾਜ ਨਾਲ ਸੰਬੰਧਤ ਸਨ। ਇਸ ਤਰ੍ਹਾਂ ਉਨ੍ਹਾਂ ਨੂੰ ਨਵੀਂ ਭਾਸ਼ਾ ਲਈ ਛੇਤੀ ਨਾਲ ਸਹਾਇਤਾ ਪ੍ਰਾਪਤ ਕਰਨ ਲਈਮਜਬੂਰ ਕੀਤਾ ਗਿਆ। ਕੁਝ ਸਮੇਂ ਬਾਦ ਜਾਂਚ-ਅਧੀਨ ਵਿਅਕਤੀਆਂ ਦਾ ਨਿਰੀਖਣ ਕੀਤਾ ਗਿਆ। ਦੋਹਾਂ ਸਮੂਹਾਂ ਨੇ ਨਵੀਂ ਭਾਸ਼ਾ ਦੀ ਇੱਕੋ-ਜਿਹੀ ਵਧੀਆ ਜਾਣਕਾਰੀ ਪ੍ਰਦਰਸ਼ਿਤ ਕੀਤੀ। ਪਰ ਉਨ੍ਹਾਂ ਦੇ ਦਿਮਾਗ ਨੇ ਵਿਦੇਸ਼ੀ ਭਾਸ਼ਾ ਨੂੰ ਵੱਖ-ਵੱਖ ਢੰਗ ਨਾਲ ਸੰਸਾਧਿਤ ਕੀਤਾ! ਜਿਨ੍ਹਾਂ ਨੇ ‘ਵਿਦੇਸ਼ੀ’ ਮਾਹੌਲ ਅਨੁਸਾਰ ਸਿੱਖਿਆ ਪ੍ਰਾਪਤ ਕੀਤੀ, ਅਜੀਬ ਦਿਮਾਗੀ ਗਤੀਵਿਧੀਆਂ ਦਰਸਾਈਆਂ। ਉਨ੍ਹਾਂ ਦੇ ਦਿਮਾਗ ਨੇ ਵਿਦੇਸ਼ੀ ਵਿਆਕਰਣ ਨੂੰ ਉਨ੍ਹਾਂ ਦੀ ਆਪਣੀ ਭਾਸ਼ਾ ਵਾਂਗ ਸੰਸਾਧਿਤ ਕੀਤਾ। ਮੂਲ ਬੁਲਾਰਿਆਂ ਵਿੱਚ ਵੀ ਉਹੀ ਕਾਰਜਵਿਧੀਆਂ ਦੀ ਪਛਾਣ ਕੀਤੀ ਗਈ। ਭਾਸ਼ਾ ਲਈ ਛੁੱਟੀ ਮਨਾਉਣ ਜਾਣਾ ਸਿਖਲਾਈ ਦਾ ਇੱਕ ਬਹੁਤ ਹੀ ਵਧੀਆ ਅਤੇ ਸਭ ਤੋ ਵੱਧ ਪ੍ਰਭਾਵਸ਼ਾਲੀ ਤਰੀਕਾ ਹੈ!