ਪ੍ਹੈਰਾ ਕਿਤਾਬ

pa ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 2   »   ja 助詞の過去形2

88 [ਅਠਾਸੀ]

ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 2

ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 2

88 [八十八]

88 [Yasohachi]

助詞の過去形2

[joshi no kako katachi 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਪਾਨੀ ਖੇਡੋ ਹੋਰ
ਮੇਰਾ ਬੇਟਾ ਗੁੱਡੀ ਨਾਲ ਨਹੀਂ ਖੇਡਣਾ ਚਾਹੁੰਦਾ ਸੀ। 私の 息子は 人形では 遊びたがりません でした 。 私の 息子は 人形では 遊びたがりません でした 。 私の 息子は 人形では 遊びたがりません でした 。 私の 息子は 人形では 遊びたがりません でした 。 私の 息子は 人形では 遊びたがりません でした 。 0
wat-sh- n- mu---- -- n--gyō----a a--b-ta-g--i-a-en--shi-a. w______ n_ m_____ w_ n_______ w_ a______ g________________ w-t-s-i n- m-s-k- w- n-n-y-d- w- a-o-i-a g-r-m-s-n-e-h-t-. ---------------------------------------------------------- watashi no musuko wa ningyōde wa asobita garimasendeshita.
ਮੇਰੀ ਬੇਟੀ ਫੁੱਟਬਾਲ ਨਹੀਂ ਖੇਡਣਾ ਚਾਹੁੰਦੀ ਸੀ। 私の 娘は サッカーを したがりません でした 。 私の 娘は サッカーを したがりません でした 。 私の 娘は サッカーを したがりません でした 。 私の 娘は サッカーを したがりません でした 。 私の 娘は サッカーを したがりません でした 。 0
w---shi-no--u-um- wa sa--ā-- -hi-a gar-mase----h-t-. w______ n_ m_____ w_ s____ o s____ g________________ w-t-s-i n- m-s-m- w- s-k-ā o s-i-a g-r-m-s-n-e-h-t-. ---------------------------------------------------- watashi no musume wa sakkā o shita garimasendeshita.
ਮੇਰੀ ਪਤਨੀ ਮੇਰੇ ਨਾਲ ਸ਼ਤਰੰਜ ਨਹੀਂ ਖੇਡਣਾ ਚਾਹੁੰਦੀ ਸੀ। 妻は 、 私とは チェスを したがりません でした 。 妻は 、 私とは チェスを したがりません でした 。 妻は 、 私とは チェスを したがりません でした 。 妻は 、 私とは チェスを したがりません でした 。 妻は 、 私とは チェスを したがりません でした 。 0
t--ma-wa---atas-i t--w----e-- o --i---g-------n--sh-ta. t____ w__ w______ t_ w_ c____ o s____ g________________ t-u-a w-, w-t-s-i t- w- c-e-u o s-i-a g-r-m-s-n-e-h-t-. ------------------------------------------------------- tsuma wa, watashi to wa chesu o shita garimasendeshita.
ਮੇਰੇ ਬੱਚੇ ਟਹਿਲਣ ਨਹੀ ਜਾਣਾ ਚਾਹੁੰਦੇ ਸਨ। 子供達は 、 散歩を したがりません でした 。 子供達は 、 散歩を したがりません でした 。 子供達は 、 散歩を したがりません でした 。 子供達は 、 散歩を したがりません でした 。 子供達は 、 散歩を したがりません でした 。 0
k-domoda-hi--a, ----o o shi-- --r-m----de--i--. k__________ w__ s____ o s____ g________________ k-d-m-d-c-i w-, s-n-o o s-i-a g-r-m-s-n-e-h-t-. ----------------------------------------------- kodomodachi wa, sanpo o shita garimasendeshita.
ਉਹ ਕਮਰਾ ਸਾਫ ਨਹੀਂ ਕਰਨਾ ਚਾਹਹੁੰਦੀ ਸੀ। 彼らは 部屋を 掃除したくなかったの です ね 。 彼らは 部屋を 掃除したくなかったの です ね 。 彼らは 部屋を 掃除したくなかったの です ね 。 彼らは 部屋を 掃除したくなかったの です ね 。 彼らは 部屋を 掃除したくなかったの です ね 。 0
k-rer--wa he-----sōji sh-t-kuna--t-- n---s- ne. k_____ w_ h___ o s___ s_____________ n_____ n__ k-r-r- w- h-y- o s-j- s-i-a-u-a-a-t- n-d-s- n-. ----------------------------------------------- karera wa heya o sōji shitakunakatta nodesu ne.
ਉਹ ਸੌਣਾ ਨਹੀਂ ਚਾਹੁੰਦੇ ਸਨ। 彼らは 寝に 行きたくなかったの です ね 。 彼らは 寝に 行きたくなかったの です ね 。 彼らは 寝に 行きたくなかったの です ね 。 彼らは 寝に 行きたくなかったの です ね 。 彼らは 寝に 行きたくなかったの です ね 。 0
k-r--a wa-ne--i ----a-un-----a-n--e-- ne. k_____ w_ n_ n_ i_____________ n_____ n__ k-r-r- w- n- n- i-i-a-u-a-a-t- n-d-s- n-. ----------------------------------------- karera wa ne ni ikitakunakatta nodesu ne.
ਉਸਨੂੰ ਆਈਸਕ੍ਰੀਮ ਖਾਣ ਦੀ ਆਗਿਆ ਨਹੀਂ ਸੀ। 彼は アイスを 食べては いけません でした 。 彼は アイスを 食べては いけません でした 。 彼は アイスを 食べては いけません でした 。 彼は アイスを 食べては いけません でした 。 彼は アイスを 食べては いけません でした 。 0
k--e-w- -i-u---t---te--- i---as---eshi--. k___ w_ a___ o t_____ w_ i_______________ k-r- w- a-s- o t-b-t- w- i-e-a-e-d-s-i-a- ----------------------------------------- kare wa aisu o tabete wa ikemasendeshita.
ਉਸਨੂੰ ਚਾਕਲੇਟ ਖਾਣ ਦੀ ਆਗਿਆ ਨਹੀਂ ਸੀ। 彼は チョコレートを 食べては いけません でした 。 彼は チョコレートを 食べては いけません でした 。 彼は チョコレートを 食べては いけません でした 。 彼は チョコレートを 食べては いけません でした 。 彼は チョコレートを 食べては いけません でした 。 0
kare -a--h-----t--o t-be----a-ik----en-e-hi--. k___ w_ c________ o t_____ w_ i_______________ k-r- w- c-o-o-ē-o o t-b-t- w- i-e-a-e-d-s-i-a- ---------------------------------------------- kare wa chokorēto o tabete wa ikemasendeshita.
ਉਸਨੂੰ ਮਠਿਆਈ ਖਾਣ ਦੀ ਆਗਿਆ ਨਹੀਂ ਸੀ। 彼は キャンディーを 食べては いけません でした 。 彼は キャンディーを 食べては いけません でした 。 彼は キャンディーを 食べては いけません でした 。 彼は キャンディーを 食べては いけません でした 。 彼は キャンディーを 食べては いけません でした 。 0
kare-w---y-n-ī - -ab-te--- ikem--end--hi--. k___ w_ k_____ o t_____ w_ i_______________ k-r- w- k-a-d- o t-b-t- w- i-e-a-e-d-s-i-a- ------------------------------------------- kare wa kyandī o tabete wa ikemasendeshita.
ਮੈਨੂੰ ਕੁਝ ਮੰਗਣ ਦੀ ਆਗਿਆ ਸੀ। 私は 何か 望んでも 良かったの です 。 私は 何か 望んでも 良かったの です 。 私は 何か 望んでも 良かったの です 。 私は 何か 望んでも 良かったの です 。 私は 何か 望んでも 良かったの です 。 0
wa-ash---a n--- k---oz-n-e -o-yokatta---de-u. w______ w_ n___ k_ n______ m_ y______ n______ w-t-s-i w- n-n- k- n-z-n-e m- y-k-t-a n-d-s-. --------------------------------------------- watashi wa nani ka nozonde mo yokatta nodesu.
ਮੈਨੂੰ ਆਪਣੇ ਲਈ ਕੱਪੜੇ ਖਰੀਦਣ ਦੀ ਆਗਿਆ ਸੀ। 私は 自分に ドレスを 買うことが でき ました 。 私は 自分に ドレスを 買うことが でき ました 。 私は 自分に ドレスを 買うことが でき ました 。 私は 自分に ドレスを 買うことが でき ました 。 私は 自分に ドレスを 買うことが でき ました 。 0
w--ash- ---ji-u- -i d--es--o -a----to g- d---m----t-. w______ w_ j____ n_ d_____ o k__ k___ g_ d___________ w-t-s-i w- j-b-n n- d-r-s- o k-u k-t- g- d-k-m-s-i-a- ----------------------------------------------------- watashi wa jibun ni doresu o kau koto ga dekimashita.
ਮੈਨੂੰ ਚਾਕਲੇਟ ਲੈਣ ਦੀ ਆਗਿਆ ਸੀ। 私は チョコレートを もらうことが でき ました 。 私は チョコレートを もらうことが でき ました 。 私は チョコレートを もらうことが でき ました 。 私は チョコレートを もらうことが でき ました 。 私は チョコレートを もらうことが でき ました 。 0
w---s-i-w- --o----t--o-----u k-t--ga ---i-a-hit-. w______ w_ c________ o m____ k___ g_ d___________ w-t-s-i w- c-o-o-ē-o o m-r-u k-t- g- d-k-m-s-i-a- ------------------------------------------------- watashi wa chokorēto o morau koto ga dekimashita.
ਕੀ ਤੁਹਾਨੂੰ ਜਹਾਜ਼ ਵਿੱਚ ਸਿਗਰਟ ਪੀਣ ਦੀ ਆਗਿਆ ਸੀ? あなたは 飛行機の 中で タバコを 吸っても 良かったの です か ? あなたは 飛行機の 中で タバコを 吸っても 良かったの です か ? あなたは 飛行機の 中で タバコを 吸っても 良かったの です か ? あなたは 飛行機の 中で タバコを 吸っても 良かったの です か ? あなたは 飛行機の 中で タバコを 吸っても 良かったの です か ? 0
an--- w---i-ōki -o -ak- -- -ab-k----su----mo-y-k---a-no--s----? a____ w_ h_____ n_ n___ d_ t_____ o s____ m_ y______ n_____ k__ a-a-a w- h-k-k- n- n-k- d- t-b-k- o s-t-e m- y-k-t-a n-d-s- k-? --------------------------------------------------------------- anata wa hikōki no naka de tabako o sutte mo yokatta nodesu ka?
ਕੀ ਤੈਨੂੰ ਹਸਪਤਾਲ ਵਿੱਚ ਬੀਅਰ ਪੀਣ ਦੀ ਆਗਿਆ ਸੀ? あなたは 病院で ビールを 飲んでも 良かったの です か ? あなたは 病院で ビールを 飲んでも 良かったの です か ? あなたは 病院で ビールを 飲んでも 良かったの です か ? あなたは 病院で ビールを 飲んでも 良かったの です か ? あなたは 病院で ビールを 飲んでも 良かったの です か ? 0
a--ta wa --ōin d-----u - n---e -o yo--t---n-d--- k-? a____ w_ b____ d_ b___ o n____ m_ y______ n_____ k__ a-a-a w- b-ō-n d- b-r- o n-n-e m- y-k-t-a n-d-s- k-? ---------------------------------------------------- anata wa byōin de bīru o nonde mo yokatta nodesu ka?
ਕੀ ਤੈਨੂੰ ਹੋਟਲ ਵਿੱਚ ਕੁਤਾ ਨਾਲ ਲੈ ਕੇ ਜਾਣ ਦੀ ਆਗਿਆ ਸੀ? あなたは 犬を ホテルに 連れて 行っても 良かったの です か ? あなたは 犬を ホテルに 連れて 行っても 良かったの です か ? あなたは 犬を ホテルに 連れて 行っても 良かったの です か ? あなたは 犬を ホテルに 連れて 行っても 良かったの です か ? あなたは 犬を ホテルに 連れて 行っても 良かったの です か ? 0
a-a-a -a-inu-- -oteru-ni---u----i-t---- -----t- n-d--u-ka? a____ w_ i__ o h_____ n_ t__________ m_ y______ n_____ k__ a-a-a w- i-u o h-t-r- n- t-u-e-e-t-e m- y-k-t-a n-d-s- k-? ---------------------------------------------------------- anata wa inu o hoteru ni tsureteitte mo yokatta nodesu ka?
ਕੀ ਛੁੱਟੀਆਂ ਵਿੱਚ ਬੱਚਿਆਂ ਨੂੰ ਜ਼ਿਆਦਾ ਦੇਰ ਬਾਹਰ ਰਹਿਣ ਦੀ ਇਜਾਜ਼ਤ ਸੀ? 休暇中 、 子供達は 遅くまで 外に いることが 許されて いました 。 休暇中 、 子供達は 遅くまで 外に いることが 許されて いました 。 休暇中 、 子供達は 遅くまで 外に いることが 許されて いました 。 休暇中 、 子供達は 遅くまで 外に いることが 許されて いました 。 休暇中 、 子供達は 遅くまで 外に いることが 許されて いました 。 0
k-ūk-----, kodom-d-c-- w--os-k-ma---g-i-ni ir- ---o-g- yur--a--e-e -m-s-i-a. k_________ k__________ w_ o____________ n_ i__ k___ g_ y_____ r___ i________ k-ū-a-c-ū- k-d-m-d-c-i w- o-o-u-a-e-g-i n- i-u k-t- g- y-r-s- r-t- i-a-h-t-. ---------------------------------------------------------------------------- kyūka-chū, kodomodachi wa osokumade-gai ni iru koto ga yurusa rete imashita.
ਉਹਨਾਂ ਨੂੰ ਵਿਹੜੇ ਵਿੱਚ ਬਹੁਤ ਸਮੇਂ ਤੱਕ ਖੇਲਣ ਦੀ ਇਜਾਜ਼ਤ ਸੀ। 彼らは 長時間 、 中庭で 遊ぶことが 許されて いました 。 彼らは 長時間 、 中庭で 遊ぶことが 許されて いました 。 彼らは 長時間 、 中庭で 遊ぶことが 許されて いました 。 彼らは 長時間 、 中庭で 遊ぶことが 許されて いました 。 彼らは 長時間 、 中庭で 遊ぶことが 許されて いました 。 0
ka-er--w-----ji--n- --ka--wa-d--as--- ko-- -- ----s---ete i-a---t-. k_____ w_ c________ n_______ d_ a____ k___ g_ y_____ r___ i________ k-r-r- w- c-ō-i-a-, n-k-n-w- d- a-o-u k-t- g- y-r-s- r-t- i-a-h-t-. ------------------------------------------------------------------- karera wa chōjikan, nakaniwa de asobu koto ga yurusa rete imashita.
ਉਹਨਾਂ ਨੂੰ ਬਹੁਤ ਦੇਰ ਤੱਕ ਜਾਗਣ ਦੀ ਇਜਾਜ਼ਤ ਸੀ। 彼らは 、 遅くまで 起きていることを 許されて いました 。 彼らは 、 遅くまで 起きていることを 許されて いました 。 彼らは 、 遅くまで 起きていることを 許されて いました 。 彼らは 、 遅くまで 起きていることを 許されて いました 。 彼らは 、 遅くまで 起きていることを 許されて いました 。 0
kar-ra -a--o----m----oki-- ir-----o-o--u-usa r-te i--s--t-. k_____ w__ o________ o____ i__ k___ o y_____ r___ i________ k-r-r- w-, o-o-u-a-e o-i-e i-u k-t- o y-r-s- r-t- i-a-h-t-. ----------------------------------------------------------- karera wa, osokumade okite iru koto o yurusa rete imashita.

ਭੁੱਲਣਸ਼ੀਲਤਾ ਪ੍ਰਤੀ ਨੁਸਖ਼ੇ

ਸਿਖਲਾਈ ਹਮੇਸ਼ਾਂ ਸਰਲ ਨਹੀਂ ਹੁੰਦੀ। ਭਾਵੇਂ ਜਦੋਂ ਇਹ ਮਨੋਰੰਜਕ ਹੁੰਦੀ ਹੈ, ਇਹ ਥਕਾਊ ਹੋ ਸਕਦੀ ਹੈ। ਪਰ ਜਦੋਂ ਅਸੀਂ ਕੁਝ ਨਵਾਂ ਸਿੱਖ ਲੈਂਦੇ ਹਾਂ, ਅਸੀਂ ਖੁਸ਼ ਹੁੰਦੇ ਹਾਂ। ਸਾਨੂੰ ਆਪਣੇ ਆਪ ਉੱਤੇ ਅਤੇ ਆਪਣੀ ਤਰੱਕੀ ਉੱਤੇ ਮਾਣ ਮਹਿਸੂਸ ਹੁੰਦਾ ਹੈ। ਬਦਕਿਸਮਤੀ ਨਾਲ, ਅਸੀਂ ਸਿੱਖੀ ਹੋਈ ਚੀਜ਼ ਭੁੱਲ ਸਕਦੇ ਹਾਂ। ਇਹ ਭਾਸ਼ਾਵਾਂ ਲਈ ਵਿਸ਼ੇਸ਼ ਤੌਰ 'ਤੇ ਇੱਕ ਸਮੱਸਿਆ ਹੈ। ਸਾਡੇ ਵਿੱਚੋਂ ਬਹੁਤ ਸਾਰੇ ਸਕੂਲ ਵਿੱਚ ਇੱਕ ਜਾਂ ਵੱਧ ਭਾਸ਼ਾਵਾਂ ਸਿੱਖਦੇ ਹਨ। ਇਹ ਗਿਆਨ ਆਮ ਤੌਰ 'ਤੇ ਸਕੂਲੀ ਵਰ੍ਹਿਆਂ ਤੋਂ ਬਾਦ ਖ਼ਤਮ ਹੋ ਜਾਂਦਾ ਹੈ। ਅਸੀਂ ਸਿੱਖੀ ਗਈ ਭਾਸ਼ਾ ਬਹੁਤ ਹੀ ਘੱਟ ਬੋਲਦੇ ਹਾਂ। ਸਾਡੀ ਮੂਲ ਭਾਸ਼ਾ ਆਮ ਤੌਰ 'ਤੇ ਸਾਡੀ ਰੋਜ਼ਾਨਾ ਜ਼ਿੰਦਗੀ ਉੱਤੇ ਭਾਰੂ ਹੁੰਦੀ ਹੈ। ਕਈ ਵਿਦੇਸ਼ੀ ਭਾਸ਼ਾਵਾਂ ਕੇਵਲ ਛੁੱਟੀਆਂ ਸਮੇਂ ਹੀ ਵਰਤੋਂ ਵਿੱਚ ਆਉਂਦੀਆਂ ਹਨ। ਪਰ ਜੇਕਰ ਗਿਆਨ ਨੂੰ ਨਿਯਮਿਤ ਰੂਪ ਵਿੱਚ ਕਾਰਜਸ਼ੀਲ ਨਹੀਂ ਰੱਖਿਆ ਜਾਂਦਾ, ਇਹ ਖ਼ਤਮ ਹੋ ਜਾਂਦਾ ਹੈ। ਸਾਡੇ ਦਿਮਾਗ ਨੂੰ ਕਸਰਤ ਦੀ ਲੋੜ ਹੁੰਦੀ ਹੈ। ਇਹ ਕਿਹਾ ਜਾ ਸਕਦਾ ਹੈ ਕਿ ਇਹ ਇੱਕ ਮਾਸਪੇਸ਼ੀ ਵਾਂਗ ਕੰਮ ਕਰਦਾ ਹੈ। ਇਸ ਮਾਸਪੇਸ਼ੀ ਨੂੰ ਕਸਰਤ ਦੀ ਲੋੜ ਹੁੰਦੀ ਹੈ, ਨਹੀਂ ਤਾਂ ਇਹ ਕਮਜ਼ੋਰ ਹੋ ਜਾਵੇਗਾ। ਪਰ ਭੁੱਲਣਸ਼ੀਲਤਾ ਨੂੰ ਰੋਕਣ ਲਈ ਢੰਗ ਮੌਜੂਦ ਹਨ। ਸਭ ਤੋਂ ਮਹੱਤਵਪੂਰਨ ਨੁਸਖ਼ਾ ਹੈ ਸਿੱਖੀ ਗਈ ਚੀਜ਼ ਨੂੰ ਦੁਹਰਾਉਣਾ। ਇੱਕਸਾਰ ਅਭਿਆਸ ਇਸ ਵਿੱਚ ਸਹਾਇਕ ਹੋ ਸਕਦੇ ਹਨ। ਤੁਸੀਂ ਹਫ਼ਤੇ ਦੇ ਵੱਖ-ਵੱਖ ਦਿਨਾਂ ਲਈ ਇੱਕ ਛੋਟਾ ਨੇਮ ਤਿਆਰ ਕਰ ਸਕਦੇ ਹੋ। ਉਦਾਹਰਣ ਵਜੋਂ, ਸੋਮਵਾਰ ਨੂੰ ਤੁਸੀਂ ਕਿਸੇ ਵਿਦੇਸ਼ੀ ਭਾਸ਼ਾ ਦੀ ਕਿਤਾਬ ਪੜ੍ਹ ਸਕਦੇ ਹੋ। ਬੁੱਧਵਾਰ ਨੂੰ ਤੁਸੀਂ ਕਿਸੇ ਵਿਦੇਸ਼ੀ ਰੇਡੀਓ ਸਟੇਸ਼ਨ ਤੋਂ ਕੁਝ ਸੁਣ ਸਕਦੇ ਹੋ। ਫੇਰ, ਸ਼ੁੱਕਰਵਾਰ ਨੂੰ ਤੁਸੀਂ ਵਿਦੇਸ਼ੀ ਭਾਸ਼ਾ ਵਿੱਚ ਕਿਸੇ ਪਤ੍ਰਿਕਾ ਵਿੱਚ ਲਿਖ ਸਕਦੇ ਹੋ। ਇਸ ਪ੍ਰਕਾਰ ਤੁਸੀਂ ਪੜ੍ਹਨ, ਸੁਣਨ ਅਤੇ ਲਿਖਣ ਵਿਚਕਾਰ ਤਬਦੀਲੀ ਕਰਦੇ ਹੋ। ਨਤੀਜੋ ਵਜੋਂ, ਤੁਹਾਡਾ ਗਿਆਨ ਵੱਖ-ਵੱਖ ਢੰਗਾਂ ਵਿੱਚ ਕਾਰਜਸ਼ੀਲ ਹੁੰਦਾ ਹੈ। ਇਨ੍ਹਾਂ ਸਾਰੀਆਂ ਕਸਰਤਾਂ ਨੂੰ ਲੰਮੇ ਸਮੇਂ ਤੱਕ ਕਰਨ ਜੀ ਲੋੜ ਨਹੀਂ; ਅੱਧਾ ਘੰਟਾ ਕਾਫ਼ੀ ਹੈ। ਪਰ ਇਹ ਜ਼ਰੂਰੀ ਹੈ ਕਿ ਤੁਸੀਂ ਨਿਯਮਿਤ ਰੂਪ ਵਿੱਚ ਅਭਿਆਸ ਕਰੋ! ਅਧਿਐਨ ਦਰਸਾਉਂਦੇ ਹਨ ਕਿ ਜੋ ਕੁਝ ਤੁਸੀਂ ਸਿੱਖਦੇ ਹੋ, ਦਿਮਾਗ ਵਿੱਚ ਸਦੀਆਂ ਤੱਕ ਕਾਇਮ ਰਹਿੰਦਾ ਹੈ। ਇਸਨੂੰ ਕੇਵਲ ਖ਼ਾਨੇ ਵਿੱਚੋਂ ਦੁਬਾਰਾ ਕੱਢਣ ਦੀ ਲੋੜ ਹੁੰਦੀ ਹੈ...