ਪ੍ਹੈਰਾ ਕਿਤਾਬ

pa ਅਧੀਨ ਉਪਵਾਕ:ਜਾਂ   »   ja 副文

93 [ਤਰਾਨਵੇਂ]

ਅਧੀਨ ਉਪਵਾਕ:ਜਾਂ

ਅਧੀਨ ਉਪਵਾਕ:ਜਾਂ

93 [九十三]

93 [Kyūjūsan]

副文

[fukubun]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਪਾਨੀ ਖੇਡੋ ਹੋਰ
ਮੈਨੂੰ ਪਤਾ ਨਹੀਂ ਕਿ ਉਹ ਮੈਨੂੰ ਪਿਆਰ ਕਰਦਾ ਹੈ ਜਾਂ ਨਹੀਂ। 彼が 私を 愛して いるのか わからない 。 彼が 私を 愛して いるのか わからない 。 彼が 私を 愛して いるのか わからない 。 彼が 私を 愛して いるのか わからない 。 彼が 私を 愛して いるのか わからない 。 0
kar--ga ----shi-o a----t--i----- -a --k-ra-a-. kare ga watashi o aishite iru no ka wakaranai. k-r- g- w-t-s-i o a-s-i-e i-u n- k- w-k-r-n-i- ---------------------------------------------- kare ga watashi o aishite iru no ka wakaranai.
ਮੈਨੂੰ ਪਤਾ ਨਹੀਂ ਕਿ ਉਹ ਵਾਪਸ ਆਏਗਾ ਜਾਂ ਨਹੀਂ। 彼が 戻って くるのか わからない 。 彼が 戻って くるのか わからない 。 彼が 戻って くるのか わからない 。 彼が 戻って くるのか わからない 。 彼が 戻って くるのか わからない 。 0
ka-e--- -odot-e k--u no ka-w------ai. kare ga modotte kuru no ka wakaranai. k-r- g- m-d-t-e k-r- n- k- w-k-r-n-i- ------------------------------------- kare ga modotte kuru no ka wakaranai.
ਮੈਨੂੰ ਪਤਾ ਨਹੀਂ ਕਿ ਉਹ ਮੈਨੂੰ ਫੋਨ ਕਰੇਗਾ ਜਾਂ ਨਹੀਂ। 彼が 電話して くるのか わからない 。 彼が 電話して くるのか わからない 。 彼が 電話して くるのか わからない 。 彼が 電話して くるのか わからない 。 彼が 電話して くるのか わからない 。 0
k--e g- -e--- s---- k-ru--o ka -ak--an--. kare ga denwa shite kuru no ka wakaranai. k-r- g- d-n-a s-i-e k-r- n- k- w-k-r-n-i- ----------------------------------------- kare ga denwa shite kuru no ka wakaranai.
ਕੀ ਉਹ ਮੈਨੂੰ ਪਿਆਰ ਕਰਦਾ ਹੈ? 彼は 私を 愛して いるの かしら ? 彼は 私を 愛して いるの かしら ? 彼は 私を 愛して いるの かしら ? 彼は 私を 愛して いるの かしら ? 彼は 私を 愛して いるの かしら ? 0
k--e -a -a--sh- - a-sh-t- iru n--k-s---a? kare wa watashi o aishite iru no kashira? k-r- w- w-t-s-i o a-s-i-e i-u n- k-s-i-a- ----------------------------------------- kare wa watashi o aishite iru no kashira?
ਕੀ ਉਹ ਵਾਪਸ ਆਏਗਾ? 彼は 戻って くるの かしら ? 彼は 戻って くるの かしら ? 彼は 戻って くるの かしら ? 彼は 戻って くるの かしら ? 彼は 戻って くるの かしら ? 0
k--e w- -od-tt- k-r- --------ra? kare wa modotte kuru no kashira? k-r- w- m-d-t-e k-r- n- k-s-i-a- -------------------------------- kare wa modotte kuru no kashira?
ਕੀ ਉਹ ਫੋਨ ਕਰੇਗਾ? 彼は 電話して くるの かしら ? 彼は 電話して くるの かしら ? 彼は 電話して くるの かしら ? 彼は 電話して くるの かしら ? 彼は 電話して くるの かしら ? 0
kare -- d-n---sh-t- -u-- -o-k-s-i-a? kare wa denwa shite kuru no kashira? k-r- w- d-n-a s-i-e k-r- n- k-s-i-a- ------------------------------------ kare wa denwa shite kuru no kashira?
ਮੈਨੂੰ ਨਹੀਂ ਪਤਾ ਕਿ ਉਹ ਮੇਰੇ ਬਾਰੇ ਸੋਚਦਾ ਹੈ ਜਾਂ ਨਹੀਂ। 彼は 私の ことを 想って いるの かと 思います 。 彼は 私の ことを 想って いるの かと 思います 。 彼は 私の ことを 想って いるの かと 思います 。 彼は 私の ことを 想って いるの かと 思います 。 彼は 私の ことを 想って いるの かと 思います 。 0
k-r----------hi--o--oto o o--t---ir--no ka----om-i--su. kare wa watashi no koto o omotte iru no ka to omoimasu. k-r- w- w-t-s-i n- k-t- o o-o-t- i-u n- k- t- o-o-m-s-. ------------------------------------------------------- kare wa watashi no koto o omotte iru no ka to omoimasu.
ਮੈਨੂੰ ਨਹੀਂ ਪਤਾ ਕਿ ਉਸਦੀ ਕੋਈ ਹੋਰ ਹੈ ਜਾਂ ਨਹੀਂ। 彼には 他の 女の人が いるの ではと 思います 。 彼には 他の 女の人が いるの ではと 思います 。 彼には 他の 女の人が いるの ではと 思います 。 彼には 他の 女の人が いるの ではと 思います 。 彼には 他の 女の人が いるの ではと 思います 。 0
k-----i wa-h-ka -o ---a-o-it--ga --u---d---a--o om-i--s-. kare ni wa hoka no on'anohito ga iru node wa to omoimasu. k-r- n- w- h-k- n- o-'-n-h-t- g- i-u n-d- w- t- o-o-m-s-. --------------------------------------------------------- kare ni wa hoka no on'anohito ga iru node wa to omoimasu.
ਮੈਨੂੰ ਨਹੀਂ ਪਤਾ ਕਿ ਉਹ ਝੂਠ ਬੋਲ ਰਿਹਾ ਹੈ ਜਾਂ ਨਹੀਂ। 彼は うそを ついて いるの ではと 思います 。 彼は うそを ついて いるの ではと 思います 。 彼は うそを ついて いるの ではと 思います 。 彼は うそを ついて いるの ではと 思います 。 彼は うそを ついて いるの ではと 思います 。 0
k--- ----s- ---su-te-iru nod--wa--- omoima-u. kare wa uso o tsuite iru node wa to omoimasu. k-r- w- u-o o t-u-t- i-u n-d- w- t- o-o-m-s-. --------------------------------------------- kare wa uso o tsuite iru node wa to omoimasu.
ਕੀ ਉਹ ਮੇਰੇ ਬਾਰੇ ਸੋਚਦਾ ਹੈ? 彼は 私の ことを 想って いるの かしら ? 彼は 私の ことを 想って いるの かしら ? 彼は 私の ことを 想って いるの かしら ? 彼は 私の ことを 想って いるの かしら ? 彼は 私の ことを 想って いるの かしら ? 0
ka-- w- -a---hi-no -oto-o o-ot-e -ru-no-ka-hira? kare wa watashi no koto o omotte iru no kashira? k-r- w- w-t-s-i n- k-t- o o-o-t- i-u n- k-s-i-a- ------------------------------------------------ kare wa watashi no koto o omotte iru no kashira?
ਕੀ ਉਸਦੀ ਕੋਈ ਹੋਰ ਹੈ? 彼には 他の 女の人が いるの かしら ? 彼には 他の 女の人が いるの かしら ? 彼には 他の 女の人が いるの かしら ? 彼には 他の 女の人が いるの かしら ? 彼には 他の 女の人が いるの かしら ? 0
k--e--------ok-----o--ano-i-o--a-ir- -o--a-hira? kare ni wa hoka no on'anohito ga iru no kashira? k-r- n- w- h-k- n- o-'-n-h-t- g- i-u n- k-s-i-a- ------------------------------------------------ kare ni wa hoka no on'anohito ga iru no kashira?
ਕੀ ਉਹ ਸੱਚ ਬੋਲ ਰਿਹਾ ਹੈ? 彼は 、 本当の ことを 言って くれるの かしら ? 彼は 、 本当の ことを 言って くれるの かしら ? 彼は 、 本当の ことを 言って くれるの かしら ? 彼は 、 本当の ことを 言って くれるの かしら ? 彼は 、 本当の ことを 言って くれるの かしら ? 0
ka---w-, ho-tō-no--------i--e-kure-u n- k---ir-? kare wa, hontō no koto o itte kureru no kashira? k-r- w-, h-n-ō n- k-t- o i-t- k-r-r- n- k-s-i-a- ------------------------------------------------ kare wa, hontō no koto o itte kureru no kashira?
ਮੈਨੂੰ ਸ਼ੱਕ ਹੈ ਕਿ ਮੈਂ ਸੱਚੀਂ ਉਸਨੂੰ ਚੰਗੀ ਲੱਗਦੀ ਹਾਂ ਜਾਂ ਨਹੀਂ। 彼が 本当に 私の ことを 好きなのか 、 疑問に 思います 。 彼が 本当に 私の ことを 好きなのか 、 疑問に 思います 。 彼が 本当に 私の ことを 好きなのか 、 疑問に 思います 。 彼が 本当に 私の ことを 好きなのか 、 疑問に 思います 。 彼が 本当に 私の ことを 好きなのか 、 疑問に 思います 。 0
kar-----h--t--i w-tas-i-n--ko---o--u--n--n--k-- -im-n--i -moi-a--. kare ga hontōni watashi no koto o sukina no ka, gimon ni omoimasu. k-r- g- h-n-ō-i w-t-s-i n- k-t- o s-k-n- n- k-, g-m-n n- o-o-m-s-. ------------------------------------------------------------------ kare ga hontōni watashi no koto o sukina no ka, gimon ni omoimasu.
ਮੈਨੂੰ ਸ਼ੱਕ ਹੈ ਕਿ ਉਹ ਮੈਨੂੰ ਲਿਖੇਗਾ ਜਾਂ ਨਹੀਂ। 彼が 私に 手紙を 書いて くれるのか 疑問に 思います 。 彼が 私に 手紙を 書いて くれるのか 疑問に 思います 。 彼が 私に 手紙を 書いて くれるのか 疑問に 思います 。 彼が 私に 手紙を 書いて くれるのか 疑問に 思います 。 彼が 私に 手紙を 書いて くれるのか 疑問に 思います 。 0
k-r--ga wata-h--n- ----m--o --ite -u-e-u no ---gimon -i-om-i---u. kare ga watashi ni tegami o kaite kureru no ka gimon ni omoimasu. k-r- g- w-t-s-i n- t-g-m- o k-i-e k-r-r- n- k- g-m-n n- o-o-m-s-. ----------------------------------------------------------------- kare ga watashi ni tegami o kaite kureru no ka gimon ni omoimasu.
ਮੈਨੂੰ ਸ਼ੱਕ ਹੇ ਕਿ ਉਹ ਮੇਰੇ ਨਾਲ ਵਿਆਹ ਕਰੇਗਾ ਜਾਂ ਨਹੀਂ। 彼が 私と 結婚して くれるのか 疑問に 思います 。 彼が 私と 結婚して くれるのか 疑問に 思います 。 彼が 私と 結婚して くれるのか 疑問に 思います 。 彼が 私と 結婚して くれるのか 疑問に 思います 。 彼が 私と 結婚して くれるのか 疑問に 思います 。 0
k-r---a--a---hi--- ke--o----it--k---ru no k- g---n-n--om---asu. kare ga watashi to kekkon shite kureru no ka gimon ni omoimasu. k-r- g- w-t-s-i t- k-k-o- s-i-e k-r-r- n- k- g-m-n n- o-o-m-s-. --------------------------------------------------------------- kare ga watashi to kekkon shite kureru no ka gimon ni omoimasu.
ਕੀ ਮੈਂ ਸਚਮੁੱਚ ਉਸਨੂੰ ਚੰਗੀ ਲੱਗਦੀ ਹਾਂ ਜਾਂ ਨਹੀਂ? 彼は 本当に 私の ことを 好きなの かしら ? 彼は 本当に 私の ことを 好きなの かしら ? 彼は 本当に 私の ことを 好きなの かしら ? 彼は 本当に 私の ことを 好きなの かしら ? 彼は 本当に 私の ことを 好きなの かしら ? 0
k-r--wa h--t--i wa--shi -- kot--o-s----a no---sh-r-? kare wa hontōni watashi no koto o sukina no kashira? k-r- w- h-n-ō-i w-t-s-i n- k-t- o s-k-n- n- k-s-i-a- ---------------------------------------------------- kare wa hontōni watashi no koto o sukina no kashira?
ਕੀ ਉਹ ਮੈਨੂੰ ਲਿਖੇਗਾ ਜਾਂ ਨਹੀਂ? 彼は 私に 手紙を 書いて くれるの かしら ? 彼は 私に 手紙を 書いて くれるの かしら ? 彼は 私に 手紙を 書いて くれるの かしら ? 彼は 私に 手紙を 書いて くれるの かしら ? 彼は 私に 手紙を 書いて くれるの かしら ? 0
k-r- -a---tas-i-ni t--------k-i-- ---eru----k--h---? kare wa watashi ni tegami o kaite kureru no kashira? k-r- w- w-t-s-i n- t-g-m- o k-i-e k-r-r- n- k-s-i-a- ---------------------------------------------------- kare wa watashi ni tegami o kaite kureru no kashira?
ਕੀ ਉਹ ਮੇਰੇ ਨਾਲ ਵਿਆਹ ਕਰੇਗਾ ਜਾਂ ਨਹੀਂ? 彼は 私と 結婚して くれるの かしら ? 彼は 私と 結婚して くれるの かしら ? 彼は 私と 結婚して くれるの かしら ? 彼は 私と 結婚して くれるの かしら ? 彼は 私と 結婚して くれるの かしら ? 0
k-----a w--------- -ek--n s--t- kurer- -o-k-shi-a? kare wa watashi to kekkon shite kureru no kashira? k-r- w- w-t-s-i t- k-k-o- s-i-e k-r-r- n- k-s-i-a- -------------------------------------------------- kare wa watashi to kekkon shite kureru no kashira?

ਦਿਮਾਗ ਵਿਆਕਰਣ ਕਿਵੇਂ ਸਿੱਖਦਾ ਹੈ?

ਅਸੀਂ ਆਪਣੀ ਮੂਲ ਭਾਸ਼ਾ ਬੱਚਿਆਂ ਵਜੋਂ ਸਿੱਖਣੀ ਸ਼ੁਰੂ ਕਰਦੇ ਹਾਂ। ਅਜਿਹਾ ਆਪ-ਮੁਹਾਰੇ ਹੀ ਹੁੰਦਾ ਹੈ। ਅਸੀਂ ਇਸ ਬਾਰੇ ਅਣਜਾਣ ਹੁੰਦੇ ਹਾਂ। ਪਰ, ਸਿਖਲਾਈ ਦੇ ਦੌਰਾਨ, ਸਾਡੇ ਦਿਮਾਗ ਨੂੰ ਸਖ਼ਤ ਮਿਹਨਤ ਕਰਨੀ ਪੈਂਦੀ ਹੈ। ਉਦਾਹਰਣ ਵਜੋਂ, ਜਦੋਂ ਅਸੀਂ ਵਿਆਕਰਣ ਸਿੱਖਦੇ ਹਾਂ, ਇਸਨੂੰ ਬਹੁਤ ਮਿਹਨਤ ਕਰਨੀ ਪੈਂਦੀ ਹੈ। ਇਹ ਹਰ ਰੋਜ਼ ਨਵੀਆਂ ਚੀਜ਼ਾਂ ਸਿੱਖਦਾ ਹੈ। ਇਹ ਨਿਰੰਤਰ ਰੂਪ ਵਿੱਚ ਉਤੇਜਨਾਵਾਂ ਪ੍ਰਾਪਤ ਕਰਦਾ ਹੈ। ਪਰ, ਦਿਮਾਗ ਹਰੇਕ ਉਤੇਜਨਾ ਨੂੰ ਵਿਅਕਤੀਗਤ ਰੂਪ ਵਿੱਚ ਸੰਸਾਧਿਤ ਨਹੀਂ ਕਰ ਸਕਦਾ। ਇਸਨੂੰ ਕੱਟ-ਵੱਢ ਸਮੇਤ ਗਤੀਵਿਧੀ ਕਰਨੀ ਪੈਂਦੀ ਹੈ। ਇਸਲਈ, ਇਹ ਆਪਣੇ ਆਪ ਨੂੰ ਨਿਯਮਬੱਧਤਾ ਵੱਲ ਆਕਰਸ਼ਤ ਕਰਦਾ ਹੈ। ਦਿਮਾਗ ਉਹ ਚੀਜ਼ਾਂ ਯਾਦ ਰੱਖਦਾ ਹੈ ਜਿਨ੍ਹਾਂ ਨੂੰ ਉਹ ਅਕਸਰ ਸੁਣਦਾ ਹੈ। ਇਹ ਦਰਜ ਕਰਦਾ ਹੈ ਕਿ ਕੋਈ ਵਿਸ਼ੇਸ਼ ਚੀਜ਼ ਅਕਸਰ ਕਿੰਨੀ ਵਾਰ ਵਾਪਰਦੀ ਹੈ। ਫੇਰ ਇਹ ਉਨ੍ਹਾਂ ਉਦਾਹਰਾਣਾਂ ਵਿੱਚੋਂ ਇੱਕ ਵਿਆਕਰਣਾਤਮਕ ਨਿਯਮ ਬਣਾ ਲੈਂਦਾ ਹੈ। ਬੱਚੇ ਜਾਣਦੇ ਹਨ ਕਿ ਕੋਈ ਵਾਕ ਸਹੀ ਹੈ ਜਾਂ ਗ਼ਲਤ। ਪਰ, ਉਹ ਇਹ ਨਹੀਂ ਜਾਣਦੇ ਕਿ ਅਜਿਹਾ ਕਿਉਂ ਹੈ। ਉਨ੍ਹਾਂ ਦਾ ਦਿਮਾਗ ਨਿਯਮਾਂ ਨੂੰ ਉਨ੍ਹਾਂ ਦੇ ਸਿੱਖਣ ਤੋਂ ਬਿਨਾਂ ਹੀ ਜਾਣਦਾ ਹੈ। ਬਾਲਗ ਭਾਸ਼ਾਵਾਂ ਨੂੰ ਵੱਖਰੇ ਢੰਗ ਨਾਲ ਸਿੱਖਦੇ ਹਨ। ਉਹ ਆਪਣੀ ਮੂਲ ਭਾਸ਼ਾ ਦੀਆਂ ਬਣਤਰਾਂ ਬਾਰੇ ਪਹਿਲਾਂ ਹੀ ਜਾਣਦੇ ਹਨ। ਇਹ ਨਵੀਂ ਭਾਸ਼ਾ ਦੇ ਵਿਆਕਰਣ ਨਿਯਮਾਂ ਲਈ ਇੱਕ ਆਧਾਰ ਬਣਾ ਦੇਂਦੇ ਹਨ। ਪਰ ਸਿੱਖਣ ਲਈ, ਬਾਲਗਾਂ ਨੂੰ ਸਿਖਲਾਈ ਦੀ ਲੋੜ ਹੁੰਦੀ ਹੈ। ਜਦੋਂ ਦਿਮਾਗ ਵਿਆਕਰਣ ਸਿੱਖਦਾ ਹੈ, ਇਸਦੀ ਇੱਕ ਸਥਿਰ ਪ੍ਰਣਾਲੀ ਹੁੰਦੀ ਹੈ। ਉਦਾਹਰਣ ਵਜੋਂ, ਇਹ ਨਾਂਵਾਂ ਅਤੇ ਕ੍ਰਿਆਵਾਂ ਵਿੱਚ ਦੇਖੀ ਜਾ ਸਕਦੀ ਹੈ। ਇਹ ਦਿਮਾਗ ਦੇ ਵੱਖ-ਵੱਖ ਖੇਤਰਾਂ ਵਿੱਚ ਜਮ੍ਹਾਂ ਹੁੰਦੀਆਂ ਹਨ। ਇਨ੍ਹਾਂ ਦੇ ਸੰਸਾਧਨ ਵੇਲੇ ਦਿਮਾਗ ਦੇ ਵੱਖ-ਵੱਖ ਖੇਤਰ ਕਾਰਜਸ਼ੀਲ ਹੁੰਦੇ ਹਨ। ਸਧਾਰਨ ਨਿਯਮ ਗੁੰਝਲਦਾਰ ਨਿਯਮਾਂ ਦੀ ਬਜਾਏ ਵੱਖਰੇ ਢੰਗ ਨਾਲ ਵੀ ਸਿੱਖੇ ਜਾਂਦੇ ਹਨ। ਗੁੰਝਲਦਾਰ ਨਿਯਮਾਂ ਨਾਲ, ਦਿਮਾਗ ਦੇ ਵਧੇਰੇ ਖੇਤਰ ਇਕੱਠੇ ਕੰਮ ਕਰਦੇ ਹਨ। ਦਿਮਾਗ ਅਸਲ ਵਿੱਚ ਵਿਆਕਰਣ ਕਿਵੇਂ ਸਿੱਖਦਾ ਹੈ, ਬਾਰੇ ਅਜੇ ਤੱਕ ਖੋਜ ਨਹੀਂ ਕੀਤੀਗਈ। ਪਰ, ਅਸੀਂ ਜਾਣਦੇ ਹਾਂ ਕਿ ਇਹ ਸਿਧਾਂਤਕ ਤੌਰ 'ਤੇ ਵਿਆਕਰਣ ਦਾ ਹਰੇਕ ਨਿਯਮ ਸਿੱਖ ਸਕਦਾ ਹੈ...