ਪ੍ਹੈਰਾ ਕਿਤਾਬ

pa ਭੂਤਕਾਲ 2   »   am ያለፈው ውጥረት 2

82 [ਬਿਆਸੀ]

ਭੂਤਕਾਲ 2

ਭੂਤਕਾਲ 2

82 [ሰማንያ ሁለት]

82 [semaniya huleti]

ያለፈው ውጥረት 2

[halafī gīzē 2]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਮਹਾਰਿਕ ਖੇਡੋ ਹੋਰ
ਕੀ ਤੁਹਾਨੂੰ ਹਸਪਤਾਲ ਦੀ ਗੱਡੀ ਬੁਲਾਉਣੀ ਪਵੇਗੀ? ለ--ቡላንስ መደወ----ረብ-/ሽ? ለ______ መ___ ነ_______ ለ-ን-ላ-ስ መ-ወ- ነ-ረ-ህ-ሽ- --------------------- ለአንቡላንስ መደወል ነበረብህ/ሽ? 0
l-’---bul-n--i--ede-eli -e-er-b--i-shi? l_____________ m_______ n______________ l-’-n-b-l-n-s- m-d-w-l- n-b-r-b-h-/-h-? --------------------------------------- le’ānibulanisi medeweli neberebihi/shi?
ਕੀ ਤੁਹਾਨੂੰ ਡਾਕਟਰ ਬੁਲਾਉਣਾ ਪਵੇਗਾ? ለዶክተ- -ደ-ል ---ብህ/ሽ? ለ____ መ___ ነ_______ ለ-ክ-ር መ-ወ- ነ-ረ-ህ-ሽ- ------------------- ለዶክተር መደወል ነበረብህ/ሽ? 0
le-o-i-eri---dew-li n--e-ebih-/-hi? l_________ m_______ n______________ l-d-k-t-r- m-d-w-l- n-b-r-b-h-/-h-? ----------------------------------- ledokiteri medeweli neberebihi/shi?
ਕੀ ਤੁਹਾਨੂੰ ਪੁਲਿਸ ਬੁਲਾਉਣੀ ਪਵੇਗੀ? ለፖሊስ ---ል--በ-ብህ-ሽ? ለ___ መ___ ነ_______ ለ-ሊ- መ-ወ- ነ-ረ-ህ-ሽ- ------------------ ለፖሊስ መደወል ነበረብህ/ሽ? 0
le-o-īs- -e-e-eli-ne-e---i----hi? l_______ m_______ n______________ l-p-l-s- m-d-w-l- n-b-r-b-h-/-h-? --------------------------------- lepolīsi medeweli neberebihi/shi?
ਕੀ ਤੁਹਾਡੇ ਕੋਲ ਟੈਲੀਫੋਨ ਨੰਬਰ ਹੈ? ਹੁਣੇ ਮੇਰੇ ਕੋਲ ਸੀ। ስል--ቁጥ--አለዎ-? -ሁን-ነበረኝ። ስ__ ቁ__ አ____ አ__ ነ____ ስ-ክ ቁ-ሩ አ-ዎ-? አ-ን ነ-ረ-። ----------------------- ስልክ ቁጥሩ አለዎት? አሁን ነበረኝ። 0
s--i-- ---t-i---ālew---?-ā-uni-n-b-r-ny-. s_____ k_______ ā_______ ā____ n_________ s-l-k- k-u-’-r- ā-e-o-i- ā-u-i n-b-r-n-i- ----------------------------------------- siliki k’ut’iru ālewoti? āhuni neberenyi.
ਕੀ ਤੁਹਾਡੇ ਕੋਲ ਪਤਾ ਹੈ? ਹੁਣੇ ਮੇਰੇ ਕੋਲ ਸੀ। አድ-ሻ- -ለ-ት? አሁ- -በ-ኝ። አ____ አ____ አ__ ነ____ አ-ራ-ው አ-ዎ-? አ-ን ነ-ረ-። --------------------- አድራሻው አለዎት? አሁን ነበረኝ። 0
ād-----a-i ā-ew-ti?-ā-uni-n---ren-i. ā_________ ā_______ ā____ n_________ ā-i-a-h-w- ā-e-o-i- ā-u-i n-b-r-n-i- ------------------------------------ ādirashawi ālewoti? āhuni neberenyi.
ਕੀ ਤੁਹਾਡੇ ਕੋਲ ਸ਼ਹਿਰ ਦਾ ਨਕਸ਼ਾ ਹੈ? ਹੁਣੇ ਮੇਰੇ ਕੋਲ ਸੀ। የ---ው-ካር- ----- ----ነ--ኝ። የ____ ካ__ አ____ አ__ ነ____ የ-ተ-ው ካ-ታ አ-ዎ-? አ-ን ነ-ረ-። ------------------------- የከተማው ካርታ አለዎት? አሁን ነበረኝ። 0
y--e-em-w--k-rita-ā-ewo-i- --uni-n--e-----. y_________ k_____ ā_______ ā____ n_________ y-k-t-m-w- k-r-t- ā-e-o-i- ā-u-i n-b-r-n-i- ------------------------------------------- yeketemawi karita ālewoti? āhuni neberenyi.
ਕੀ ਉਹ ਵਕਤ ਤੇ ਆਇਆ? ਉਸ ਸਮੇਂ ਤੇ ਨਹੀਂ ਆ ਸਕਿਆ। እሱ -ሰኣቱ -ጣ- እሱ በሰ-ቱ መ--ት --ቻ--። እ_ በ___ መ__ እ_ በ___ መ___ አ_____ እ- በ-ኣ- መ-? እ- በ-ኣ- መ-ጣ- አ-ቻ-ም- ------------------------------- እሱ በሰኣቱ መጣ? እሱ በሰኣቱ መምጣት አልቻለም። 0
isu---s-’-tu----’a? i-u-b-s--at- me----a----li-h----i. i__ b_______ m_____ i__ b_______ m________ ā__________ i-u b-s-’-t- m-t-a- i-u b-s-’-t- m-m-t-a-i ā-i-h-l-m-. ------------------------------------------------------ isu bese’atu met’a? isu bese’atu memit’ati ālichalemi.
ਕੀ ਉਹਨੂੰ ਰਾਹ ਲੱਭ ਗਿਆ ਸੀ? ਉਸਨੂੰ ਰਸਤਾ ਨਹੀਂ ਮਿਲਿਆ। እ--መንገዱ- -ገኘው---ሱ--ን--ን--ግኘ- --ቻ-ም። እ_ መ____ አ____ እ_ መ____ ማ___ አ_____ እ- መ-ገ-ን አ-ኘ-? እ- መ-ገ-ን ማ-ኘ- አ-ቻ-ም- ----------------------------------- እሱ መንገዱን አገኘው? እሱ መንገዱን ማግኘት አልቻለም። 0
i-u--e-i-edu-----en--wi?-i-- menige-u-- -ag-nye-i āli-h---mi. i__ m_________ ā________ i__ m_________ m________ ā__________ i-u m-n-g-d-n- ā-e-y-w-? i-u m-n-g-d-n- m-g-n-e-i ā-i-h-l-m-. ------------------------------------------------------------- isu menigeduni āgenyewi? isu menigeduni maginyeti ālichalemi.
ਕੀ ਉਹ ਸਮਝ ਗਿਆ? ਉਹ ਸਮਝ ਨਹੀਂ ਸਕਿਆ। እሱ-ይ--ካ-- እ----ዳ- አልቻ--። እ_ ይ_____ እ_ ሊ___ አ_____ እ- ይ-ዳ-ል- እ- ሊ-ዳ- አ-ቻ-ም- ------------------------ እሱ ይረዳካል? እሱ ሊረዳኝ አልቻለም። 0
isu ----d------ i-- l-r-da--------hal--i. i__ y__________ i__ l________ ā__________ i-u y-r-d-k-l-? i-u l-r-d-n-i ā-i-h-l-m-. ----------------------------------------- isu yiredakali? isu līredanyi ālichalemi.
ਤੁਸੀਂ ਵਕਤ ਤੇ ਕਿਉਂ ਨਹੀਂ ਆ ਸਕੇ? ለ---- -ው በሰኣ---ት-ጣ/----ቻል--/--? ለ____ ነ_ በ___ ል_____ ያ_________ ለ-ን-ን ነ- በ-ኣ- ል-መ-/- ያ-ቻ-ከ-/-ው- ------------------------------- ለምንድን ነው በሰኣቱ ልትመጣ/ጪ ያልቻልከው/ሽው? 0
lem-nidin--n--- be---a-u li-i-et-a-ch---y--i-ha--ke-i---i-i? l_________ n___ b_______ l_____________ y___________________ l-m-n-d-n- n-w- b-s-’-t- l-t-m-t-a-c-’- y-l-c-a-i-e-i-s-i-i- ------------------------------------------------------------ leminidini newi bese’atu litimet’a/ch’ī yalichalikewi/shiwi?
ਤੁਹਾਨੂੰ ਰਸਤਾ ਕਿਉਂ ਨਹੀਂ ਮਿਲਿਆ? ለምን-ን ነ- --ገ-ን ልታገ-/--ያል---ው/ሽው? ለ____ ነ_ መ____ ል_____ ያ_________ ለ-ን-ን ነ- መ-ገ-ን ል-ገ-/- ያ-ቻ-ከ-/-ው- -------------------------------- ለምንድን ነው መንገዱን ልታገኝ/ኚ ያልቻልከው/ሽው? 0
l-m-n---n---ewi--en----u-----t-genyi-n-ī --licha-i---i--hiwi? l_________ n___ m_________ l____________ y___________________ l-m-n-d-n- n-w- m-n-g-d-n- l-t-g-n-i-n-ī y-l-c-a-i-e-i-s-i-i- ------------------------------------------------------------- leminidini newi menigeduni litagenyi/nyī yalichalikewi/shiwi?
ਤੁਸੀਂ ਇਸਨੂੰ ਸਮਝ ਕਿਉਂ ਨਹੀਂ ਸਕੇ? ለ--ድን ነ--እ-ን መ-ዳ- -ልቻልከ-/ሽው? ለ____ ነ_ እ__ መ___ ያ_________ ለ-ን-ን ነ- እ-ን መ-ዳ- ያ-ቻ-ከ-/-ው- ---------------------------- ለምንድን ነው እሱን መረዳት ያልቻልከው/ሽው? 0
lemini-in----wi---uni-mere-a-- ya-i-h----ew-/-hi--? l_________ n___ i____ m_______ y___________________ l-m-n-d-n- n-w- i-u-i m-r-d-t- y-l-c-a-i-e-i-s-i-i- --------------------------------------------------- leminidini newi isuni meredati yalichalikewi/shiwi?
ਮੈਂ ਵਕਤ ਤੇ ਕਿਉਂ ਨਹੀਂ ਆ ਸਕਿਆ / ਸਕੀ ਕਿਉਂਕਿ ਕੋਈ ਬੱਸ ਨਹੀਂ ਸੀ। በ-ኣ--መ--- -ልቻ---ት ም-ን-ት አው--ስ ስ--ነበረ ነው። በ___ መ___ ያ______ ም____ አ____ ስ_____ ነ__ በ-ኣ- መ-ጣ- ያ-ቻ-ኩ-ት ም-ን-ት አ-ቶ-ስ ስ-ል-በ- ነ-። ---------------------------------------- በሰኣቱ መምጣት ያልቻልኩበት ምክንያት አውቶቢስ ስላልነበረ ነው። 0
b-s-’a---m-mit’--- -a-ic-a--kub-ti-m-ki-iy-t---w-t--īsi---l--i-e--re-----. b_______ m________ y______________ m_________ ā________ s___________ n____ b-s-’-t- m-m-t-a-i y-l-c-a-i-u-e-i m-k-n-y-t- ā-i-o-ī-i s-l-l-n-b-r- n-w-. -------------------------------------------------------------------------- bese’atu memit’ati yalichalikubeti mikiniyati āwitobīsi silalinebere newi.
ਮੈਨੂੰ ਰਸਤਾ ਨਹੀਂ ਮਿਲਿਆ ਕਿਉਂਕਿ ਮੇਰੇ ਕੋਲ ਸ਼ਹਿਰ ਦਾ ਨਕਸ਼ਾ ਨਹੀਂ ਸੀ। መን-ዱ- -ግኘ--ያል-ል-በ---ከ-- ካር- -ላ-ነበ-- --። መ____ ማ___ ያ______ የ___ ካ__ ስ______ ነ__ መ-ገ-ን ማ-ኘ- ያ-ቻ-ኩ-ት የ-ተ- ካ-ታ ስ-ል-በ-ኝ ነ-። --------------------------------------- መንገዱን ማግኘት ያልቻልኩበት የከተማ ካርታ ስላልነበረኝ ነው። 0
me-----u-- --g-n--t--yali-h---k----- -ek--e------i-- ---a--n---re-y--n-w-. m_________ m________ y______________ y_______ k_____ s______________ n____ m-n-g-d-n- m-g-n-e-i y-l-c-a-i-u-e-i y-k-t-m- k-r-t- s-l-l-n-b-r-n-i n-w-. -------------------------------------------------------------------------- menigeduni maginyeti yalichalikubeti yeketema karita silalineberenyi newi.
ਮੈਂ ਸਮਝ ਨਹੀਂ ਸਕਿਆ / ਸਕੀ ਕਿਉਂਕਿ ਸੰਗੀਤ ਕਾਫੀ ਜ਼ੋਰ ਨਾਲ ਵੱਜ ਰਿਹਾ ਸੀ। እሱ- --ተ-ዳሁበት-ሙ--ው በጣም ይጮህ ስ---ረ--ው ። እ__ ያ_______ ሙ___ በ__ ይ__ ስ____ ነ_ ። እ-ን ያ-ተ-ዳ-በ- ሙ-ቃ- በ-ም ይ-ህ ስ-ነ-ረ ነ- ። ------------------------------------ እሱን ያልተረዳሁበት ሙዚቃው በጣም ይጮህ ስለነበረ ነው ። 0
i-uni--al--er-d-h---ti----ī-’-w- ----am--yi-h’--i-s--e-ebe-e -----. i____ y_______________ m________ b______ y_______ s_________ n___ . i-u-i y-l-t-r-d-h-b-t- m-z-k-a-i b-t-a-i y-c-’-h- s-l-n-b-r- n-w- . ------------------------------------------------------------------- isuni yaliteredahubeti muzīk’awi bet’ami yich’ohi silenebere newi .
ਮੈਨੂੰ ਟੈਕਸੀ ਲੈਣੀ ਪਈ। ታ-ሲ -ያ--ነበ---። ታ__ መ__ ነ_____ ታ-ሲ መ-ዝ ነ-ረ-ኝ- -------------- ታክሲ መያዝ ነበረብኝ። 0
tak--- ---azi---ber------. t_____ m_____ n___________ t-k-s- m-y-z- n-b-r-b-n-i- -------------------------- takisī meyazi neberebinyi.
ਮੈਨੂੰ ਸ਼ਹਿਰ ਦਾ ਨਕਸ਼ਾ ਖਰੀਦਣਾ ਪਿਆ। የ-ተማ ካ-ታ-መግዛት ነ-ረ--። የ___ ካ__ መ___ ነ_____ የ-ተ- ካ-ታ መ-ዛ- ነ-ረ-ኝ- -------------------- የከተማ ካርታ መግዛት ነበረብኝ። 0
ye--t-m- kar--- -egi------e-erebin-i. y_______ k_____ m_______ n___________ y-k-t-m- k-r-t- m-g-z-t- n-b-r-b-n-i- ------------------------------------- yeketema karita megizati neberebinyi.
ਮੈਨੂੰ ਰੇਡੀਓ ਬੰਦ ਕਰਨਾ ਪਿਆ। ራድ-----ዝ-ት ነበረብኝ። ራ____ መ___ ነ_____ ራ-ዮ-ን መ-ጋ- ነ-ረ-ኝ- ----------------- ራድዮውን መዝጋት ነበረብኝ። 0
r--iyo--n---ez--a-i-ne--rebin--. r_________ m_______ n___________ r-d-y-w-n- m-z-g-t- n-b-r-b-n-i- -------------------------------- radiyowini mezigati neberebinyi.

ਵਿਦੇਸ਼ੀ ਭਾਸ਼ਾਵਾਂ ਨੂੰ ਚੰਗੇ ਢੰਗ ਨਾਲ ਵਿਦੇਸ਼ਾਂ ਵਿੱਚ ਸਿੱਖੋ!

ਬਾਲਗ ਭਾਸ਼ਾਵਾਂ ਨੂੰ ਬੱਚਿਆਂ ਜਿੰਨੀ ਆਸਾਨੀ ਨਾਲ ਨਹੀਂ ਸਿੱਖਦੇ। ਉਨ੍ਹਾਂ ਦੇ ਦਿਮਾਗ ਦਾ ਪੂਰਨ ਤੌਰ 'ਤੇ ਵਿਕਾਸ ਹੋ ਜਾਂਦਾ ਹੈ। ਇਸਲਈ, ਇਹ ਨਵੇਂ ਨੈੱਟਵਰਕ ਇੰਨੀ ਆਸਾਨੀ ਬਿਲਕੁਲ ਵੀ ਨਾਲ ਸਥਾਪਿਤ ਨਹੀਂ ਕਰ ਸਕਦਾ। ਪਰ ਫਿਰ ਵੀ ਅਸੀਂ ਇੱਕ ਬਾਲਗ ਵਜੋਂ ਇੱਕ ਭਾਸ਼ਾ ਬਹੁਤ ਚੰਗੀ ਤਰ੍ਹਾਂ ਸਿੱਖ ਸਕਦੇ ਹਾਂ! ਅਜਿਹਾ ਕਰਨ ਲਈ, ਸਾਨੂੰ ਉਸ ਦੇਸ਼ ਵਿੱਚ ਜ਼ਰੂਰ ਜਾਣਾ ਚਾਹੀਦਾ ਹੈ ਜਿੱਥੇ ਉਹ ਭਾਸ਼ਾ ਬੋਲੀ ਜਾਂਦੀ ਹੈ। ਇੱਕ ਵਿਦੇਸ਼ੀ ਭਾਸ਼ਾ ਵਿਦੇਸ਼ ਵਿੱਚ ਵਿਸ਼ੇਸ਼ ਤੌਰ 'ਤੇ ਪ੍ਰਭਾਵਸ਼ਾਵਲੀ ਢੰਗ ਨਾਲ ਸਿੱਖੀ ਜਾਂਦੀ ਹੈ। ਜਿਹੜੇ ਵਿਅਕਤੀ ਕਦੀ ਭਾਸ਼ਾ ਸਿੱਖਣ ਦੇ ਉਦੇਸ਼ ਲਈ ਛੁੱਟੀ ਮਨਾਉਣ ਗਏ ਹਨ, ਇਸ ਬਾਰੇ ਜਾਣਦੇ ਹਨ। ਅਸੀਂ ਇੱਕ ਨਵੀਂ ਭਾਸ਼ਾ ਇਸਦੇ ਕੁਦਰਤੀ ਮਾਹੌਲ ਵਿੱਚ ਵਧੀਆ ਢੰਗ ਨਾਲ ਸਿੱਖਦੇ ਹਾਂ। ਇੱਕ ਨਵਾਂ ਅਧਿਐਨ ਹੁਣੇ ਹੀ ਇੱਕ ਦਿਲਚਸਪ ਨਤੀਜੇ 'ਤੇ ਪਹੁੰਚਿਆ ਹੈ। ਇਸ ਅਨੁਸਾਰ, ਇੱਕ ਵਿਅਕਤੀ ਕੋਈ ਨਵੀਂ ਭਾਸ਼ਾ ਵਿਦੇਸ਼ ਵਿੱਚ ਵੀ ਵੱਖ ਢੰਗ ਨਾਲ ਸਿੱਖਦਾ ਹੈ! ਦਿਮਾਗ ਨਵੀਂ ਭਾਸ਼ਾ ਨੂੰ ਮੂਲ ਭਾਸ਼ਾ ਵਾਂਗ ਸੰਸਾਧਿਤ ਕਰ ਸਕਦਾ ਹੈ। ਖੋਜਕਰਤਾਵਾਂ ਦਾ ਬਹੁਤ ਸਮੇਂ ਤੋਂ ਵਿਸ਼ਵਾਸ ਹੈ ਕਿ ਸਿਖਲਾਈ ਦੇ ਵੱਖ-ਵੱਖ ਢੰਗ ਮੌਜੂਦ ਹਨ। ਹੁਣ ਇੱਕ ਤਜਰਬੇ ਨੇ ਅਜਿਹਾ ਸਾਬਤ ਕਰ ਦਿੱਤਾ ਲੱਗਦਾ ਹੈ। ਜਾਂਚ-ਅਧੀਨ ਵਿਅਕਤੀਆਂ ਦੇ ਇੱਕ ਸਮੂਹ ਨੇ ਇੱਕ ਕਾਲਪਨਿਕ ਭਾਸ਼ਾ ਸਿੱਖਣੀ ਸੀ। ਸਮੂਹ ਦੇ ਕੁਝ ਭਾਗ ਸਿਖਲਾਈ ਦੇ ਨਿਯਮਿਤ ਪਾਠਾਂ ਵਿੱਚ ਸ਼ਾਮਲ ਹੋਏ। ਦੂਜੇ ਭਾਗ ਨੇ ਇੱਕ ਵਿਦੇਸ਼ੀ ਸਥਿਤੀ ਦੀ ਅਨੁਰੂਪਤਾ ਵਜੋਂ ਸਿਖਲਾਈ ਪ੍ਰਾਪਤ ਕੀਤੀ। ਇਨ੍ਹਾਂ ਜਾਂਚ-ਅਧੀਨ ਵਿਅਕਤੀਆਂ ਨੇ ਆਪਣੇ ਆਪ ਨੂੰ ਵਿਦੇਸ਼ੀ ਸਥਿਤੀ ਦੇ ਅਨੁਕੂਲ ਬਣਾਉਣਾ ਸੀ। ਹਰੇਕ ਵਿਅਕਤੀ ਨੇ ਆਪਣੇ ਸੰਪਰਕ ਸਾਥੀ ਨਾਲ ਨਵੀਂ ਭਾਸ਼ਾ ਵਿੱਚ ਗੱਲਬਾਤ ਕੀਤੀ। ਇਸ ਸਮੂਹ ਦੇ ਜਾਂਚ-ਅਧੀਨ ਵਿਅਕਤੀ, ਇਸਲਈ, ਵਿਸ਼ੇਸ਼ ਰੂਪ ਵਿੱਚ ਭਾਸ਼ਾ ਦੇ ਵਿਦਿਆਰਥੀ ਨਹੀਂ ਸਨ। ਉਹ ਬੋਲਣ ਵਾਲਿਆਂ ਦੇ ਕਿਸੇ ਅਣਜਾਣ ਸਮਾਜ ਨਾਲ ਸੰਬੰਧਤ ਸਨ। ਇਸ ਤਰ੍ਹਾਂ ਉਨ੍ਹਾਂ ਨੂੰ ਨਵੀਂ ਭਾਸ਼ਾ ਲਈ ਛੇਤੀ ਨਾਲ ਸਹਾਇਤਾ ਪ੍ਰਾਪਤ ਕਰਨ ਲਈਮਜਬੂਰ ਕੀਤਾ ਗਿਆ। ਕੁਝ ਸਮੇਂ ਬਾਦ ਜਾਂਚ-ਅਧੀਨ ਵਿਅਕਤੀਆਂ ਦਾ ਨਿਰੀਖਣ ਕੀਤਾ ਗਿਆ। ਦੋਹਾਂ ਸਮੂਹਾਂ ਨੇ ਨਵੀਂ ਭਾਸ਼ਾ ਦੀ ਇੱਕੋ-ਜਿਹੀ ਵਧੀਆ ਜਾਣਕਾਰੀ ਪ੍ਰਦਰਸ਼ਿਤ ਕੀਤੀ। ਪਰ ਉਨ੍ਹਾਂ ਦੇ ਦਿਮਾਗ ਨੇ ਵਿਦੇਸ਼ੀ ਭਾਸ਼ਾ ਨੂੰ ਵੱਖ-ਵੱਖ ਢੰਗ ਨਾਲ ਸੰਸਾਧਿਤ ਕੀਤਾ! ਜਿਨ੍ਹਾਂ ਨੇ ‘ਵਿਦੇਸ਼ੀ’ ਮਾਹੌਲ ਅਨੁਸਾਰ ਸਿੱਖਿਆ ਪ੍ਰਾਪਤ ਕੀਤੀ, ਅਜੀਬ ਦਿਮਾਗੀ ਗਤੀਵਿਧੀਆਂ ਦਰਸਾਈਆਂ। ਉਨ੍ਹਾਂ ਦੇ ਦਿਮਾਗ ਨੇ ਵਿਦੇਸ਼ੀ ਵਿਆਕਰਣ ਨੂੰ ਉਨ੍ਹਾਂ ਦੀ ਆਪਣੀ ਭਾਸ਼ਾ ਵਾਂਗ ਸੰਸਾਧਿਤ ਕੀਤਾ। ਮੂਲ ਬੁਲਾਰਿਆਂ ਵਿੱਚ ਵੀ ਉਹੀ ਕਾਰਜਵਿਧੀਆਂ ਦੀ ਪਛਾਣ ਕੀਤੀ ਗਈ। ਭਾਸ਼ਾ ਲਈ ਛੁੱਟੀ ਮਨਾਉਣ ਜਾਣਾ ਸਿਖਲਾਈ ਦਾ ਇੱਕ ਬਹੁਤ ਹੀ ਵਧੀਆ ਅਤੇ ਸਭ ਤੋ ਵੱਧ ਪ੍ਰਭਾਵਸ਼ਾਲੀ ਤਰੀਕਾ ਹੈ!