ਪ੍ਹੈਰਾ ਕਿਤਾਬ

pa ਰਸਤਾ ਪੁੱਛਣ ਦੇ ਲਈ   »   ja 道を尋ねる

40 [ਚਾਲੀ]

ਰਸਤਾ ਪੁੱਛਣ ਦੇ ਲਈ

ਰਸਤਾ ਪੁੱਛਣ ਦੇ ਲਈ

40 [四十]

40 [Yoto]

道を尋ねる

[michi o tazuneru]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਜਾਪਾਨੀ ਖੇਡੋ ਹੋਰ
ਇੱਕ ਮਿੰਟ! / ਮਾਫ ਕਰਨਾ, すみません ! すみません ! すみません ! すみません ! すみません ! 0
s--i-a-en! s_________ s-m-m-s-n- ---------- sumimasen!
ਕੀ ਤੁਸੀਂ ਮੇਰੀ ਮਦਦ ਕਰ ਸਕਦੇ ਹੋ? ちょっと いい です か ? ちょっと いい です か ? ちょっと いい です か ? ちょっと いい です か ? ちょっと いい です か ? 0
c-ott- --esu-ka? c_____ ī____ k__ c-o-t- ī-e-u k-? ---------------- chotto īdesu ka?
ਇੱਥੇ ਇੱਕ ਚੰਗਾ ਰੈਸਟੋਰੈਂਟ ਕਿੱਥੇ ਹੈ? この辺に いい レストランは あります か ? この辺に いい レストランは あります か ? この辺に いい レストランは あります か ? この辺に いい レストランは あります か ? この辺に いい レストランは あります か ? 0
k-n- --n-n- - --------n--a-a-------k-? k___ h__ n_ ī r________ w_ a______ k__ k-n- h-n n- ī r-s-t-r-n w- a-i-a-u k-? -------------------------------------- kono hen ni ī resutoran wa arimasu ka?
ਉਸ ਮੋੜ ਤੋਂ ਖੱਬੇ ਹੱਥ ਮੁੜੋ। そこの 角を 左に 行って ください 。 そこの 角を 左に 行って ください 。 そこの 角を 左に 行って ください 。 そこの 角を 左に 行って ください 。 そこの 角を 左に 行って ください 。 0
sok- -o tsuno-- h-dar---- --t--ku-as--. s___ n_ t____ o h_____ n_ i___ k_______ s-k- n- t-u-o o h-d-r- n- i-t- k-d-s-i- --------------------------------------- soko no tsuno o hidari ni itte kudasai.
ਫਿਰ ਥੋੜ੍ਹਾ ਸਿੱਧਾ ਜਾਓ। それから しばらく 真っ直ぐに 行って ください 。 それから しばらく 真っ直ぐに 行って ください 。 それから しばらく 真っ直ぐに 行って ください 。 それから しばらく 真っ直ぐに 行って ください 。 それから しばらく 真っ直ぐに 行って ください 。 0
s------ra --ib-r--u----s--- -- -tte-ku-asai. s___ k___ s________ m______ n_ i___ k_______ s-r- k-r- s-i-a-a-u m-s-u-u n- i-t- k-d-s-i- -------------------------------------------- sore kara shibaraku massugu ni itte kudasai.
ਫਿਰ ਇੱਕ ਸੌ ਮੀਟਰ ਸੱਜਾ ਪਾਸੇ ਜਾਓ। それから 100メートル 右に 行って ください 。 それから 100メートル 右に 行って ください 。 それから 100メートル 右に 行って ください 。 それから 100メートル 右に 行って ください 。 それから 100メートル 右に 行って ください 。 0
so-- ---a-1-- m-t----migi -i it-- -ud-s--. s___ k___ 1__ m_____ m___ n_ i___ k_______ s-r- k-r- 1-0 m-t-r- m-g- n- i-t- k-d-s-i- ------------------------------------------ sore kara 100 mētoru migi ni itte kudasai.
ਤੁਸੀਂ ਬੱਸ ਰਾਹੀਂ ਵੀ ਜਾ ਸਕਦੇ ਹੋ। バスでも 行けます 。 バスでも 行けます 。 バスでも 行けます 。 バスでも 行けます 。 バスでも 行けます 。 0
ba-u-de-- i-emas-. b___ d___ i_______ b-s- d-m- i-e-a-u- ------------------ basu demo ikemasu.
ਤੁਸੀਂ ਟ੍ਰਾਮ ਰਾਹੀਂ ਵੀ ਜਾ ਸਕਦੇ ਹੋ। 市電でも 行けます 。 市電でも 行けます 。 市電でも 行けます 。 市電でも 行けます 。 市電でも 行けます 。 0
sh--en-de-o ike-asu. s_____ d___ i_______ s-i-e- d-m- i-e-a-u- -------------------- shiden demo ikemasu.
ਤੁਸੀਂ ਮੇਰੇ ਪਿੱਛੇ ਵੀ ਆ ਸਕਦੇ ਹੋ। 私の 後ろから ついて来て もらっても いい です 。 私の 後ろから ついて来て もらっても いい です 。 私の 後ろから ついて来て もらっても いい です 。 私の 後ろから ついて来て もらっても いい です 。 私の 後ろから ついて来て もらっても いい です 。 0
wa---h--n- ushi-okar--ts-it------ m-----e m--ī--s-. w______ n_ u_________ t_____ k___ m______ m_ ī_____ w-t-s-i n- u-h-r-k-r- t-u-t- k-t- m-r-t-e m- ī-e-u- --------------------------------------------------- watashi no ushirokara tsuite kite moratte mo īdesu.
ਮੈਂ ਫੁਟਬਾਲ ਦੇ ਸਟੇਡੀਅਮ ਕਿਵੇਂ ਜਾਂਵਾਂ? サッカー場へは どうやって いけば いいです か ? サッカー場へは どうやって いけば いいです か ? サッカー場へは どうやって いけば いいです か ? サッカー場へは どうやって いけば いいです か ? サッカー場へは どうやって いけば いいです か ? 0
sak---ba -e -a--- ya--------- ī--s- --? s_______ h_ w_ d_ y____ i____ ī____ k__ s-k-ā-b- h- w- d- y-t-e i-e-a ī-e-u k-? --------------------------------------- sakkā-ba he wa dō yatte ikeba īdesu ka?
ਪੁਲ ਦੇ ਉਸ ਪਾਰ ਚੱਲੋ। 橋を 渡って ください 。 橋を 渡って ください 。 橋を 渡って ください 。 橋を 渡って ください 。 橋を 渡って ください 。 0
hash- o-wa--tt------s-i. h____ o w______ k_______ h-s-i o w-t-t-e k-d-s-i- ------------------------ hashi o watatte kudasai.
ਸੁਰੰਗ ਵਿੱਚੋਂ ਜਾਓ। トンネルを くぐって ください 。 トンネルを くぐって ください 。 トンネルを くぐって ください 。 トンネルを くぐって ください 。 トンネルを くぐって ください 。 0
t--'ne-u------utte k--a--i. t_______ o k______ k_______ t-n-n-r- o k-g-t-e k-d-s-i- --------------------------- ton'neru o kugutte kudasai.
ਤੀਸਰੇ ਸਿਗਨਲ ਤੱਕ ਜਾਓ। 三つ目の 信号まで 行って ください 。 三つ目の 信号まで 行って ください 。 三つ目の 信号まで 行って ください 。 三つ目の 信号まで 行って ください 。 三つ目の 信号まで 行って ください 。 0
mi--su-- n--sh-------de-it-e-kud--a-. m_______ n_ s_____ m___ i___ k_______ m-t-s-m- n- s-i-g- m-d- i-t- k-d-s-i- ------------------------------------- mittsume no shingō made itte kudasai.
ਫਿਰ ਪਹਿਲੇ ਰਸਤੇ ਤੇ ਸੱਜੇ ਪਾਸੇ ਮੁੜੋ। そこから 一つ目の 通りを 右折して ください 。 そこから 一つ目の 通りを 右折して ください 。 そこから 一つ目の 通りを 右折して ください 。 そこから 一つ目の 通りを 右折して ください 。 そこから 一つ目の 通りを 右折して ください 。 0
sok--k-ra-h-to--u-e-o-d--i-o-us-t-u-s--t--k-d-s--. s___ k___ h_______________ o u_____ s____ k_______ s-k- k-r- h-t-t-u-e-o-d-r- o u-e-s- s-i-e k-d-s-i- -------------------------------------------------- soko kara hitotsumeno-dōri o usetsu shite kudasai.
ਫਿਰ ਅਗਲੇ ਚੌਰਾਹੇ ਤੋਂ ਸਿੱਧੇ ਜਾਓ। そのまま 真っ直ぐ 、 交差点を 渡って ください 。 そのまま 真っ直ぐ 、 交差点を 渡って ください 。 そのまま 真っ直ぐ 、 交差点を 渡って ください 。 そのまま 真っ直ぐ 、 交差点を 渡って ください 。 そのまま 真っ直ぐ 、 交差点を 渡って ください 。 0
s-n-m--a --s-ug-, -ōsat---o--a-a--e k--as--. s_______ m_______ k______ o w______ k_______ s-n-m-m- m-s-u-u- k-s-t-n o w-t-t-e k-d-s-i- -------------------------------------------- sonomama massugu, kōsaten o watatte kudasai.
ਮਾਫ ਕਰਨਾ, ਮੈਂ ਹਵਾਈ ਅੱਡੇ ਤੱਕ ਕਿਵੇਂ ਜਾਂਵਾਂ? すみません 、 空港へは どうやって 行けば いい です か ? すみません 、 空港へは どうやって 行けば いい です か ? すみません 、 空港へは どうやって 行けば いい です か ? すみません 、 空港へは どうやって 行けば いい です か ? すみません 、 空港へは どうやって 行けば いい です か ? 0
sum-ma--n- k----e-w--dō--at-e i-eb- --es- -a? s_________ k___ e w_ d_ y____ i____ ī____ k__ s-m-m-s-n- k-k- e w- d- y-t-e i-e-a ī-e-u k-? --------------------------------------------- sumimasen, kūkō e wa dō yatte ikeba īdesu ka?
ਸਭਤੋਂ ਵਧੀਆ, ਮੈਟਰੋ ਤੋਂ ਜਾਓ। 地下鉄が 一番 簡単 です 。 地下鉄が 一番 簡単 です 。 地下鉄が 一番 簡単 です 。 地下鉄が 一番 簡単 です 。 地下鉄が 一番 簡単 です 。 0
chi-a----- ga -----an-ka-ta--e--. c_________ g_ i______ k__________ c-i-a-e-s- g- i-h-b-n k-n-a-d-s-. --------------------------------- chikatetsu ga ichiban kantandesu.
ਆਖਰੀ ਸਟੇਸ਼ਨ ਤੱਕ ਜਾਓ। 終点まで 行って ください 。 終点まで 行って ください 。 終点まで 行って ください 。 終点まで 行って ください 。 終点まで 行って ください 。 0
sh-te--made--t----u-----. s_____ m___ i___ k_______ s-ū-e- m-d- i-t- k-d-s-i- ------------------------- shūten made itte kudasai.

ਜਾਨਵਰਾਂ ਦੀ ਭਾਸ਼ਾ

ਜਦੋਂ ਅਸੀਂ ਆਪਣੇ ਆਪ ਨੂੰ ਜ਼ਾਹਿਰ ਕਰਨਾ ਚਾਹੁੰਦੇ ਹਾਂ, ਅਸੀਂ ਆਪਣੀ ਬੋਲੀ ਦੀ ਵਰਤੋਂ ਕਰਦੇ ਹਾਂ। ਜਾਨਵਰਾਂ ਦੀ ਵੀ ਆਪਣੀ ਨਿੱਜੀ ਭਾਸ਼ਾ ਹੁੰਦੀ ਹੈ। ਅਤੇ ਉਹ ਇਸਦੀ ਵਰਤੋਂ ਬਿਲਕੁਲ ਇਨਸਾਨਾਂ ਵਾਂਗ ਕਰਦੇ ਹਨ। ਭਾਵ, ਉਹ ਜਾਣਕਾਰੀ ਤਬਦੀਲ ਕਰਨ ਲਈ ਇੱਕ ਦੂਜੇ ਨਾਲ ਗੱਲਬਾਤ ਕਰਦੇ ਹਨ। ਮੁਢਲੇ ਤੌਰ 'ਤੇ ਹਰੇਕ ਜਾਨਵਰ ਨਸਲ ਦੀ ਇੱਕ ਵਿਸ਼ੇਸ਼ ਭਾਸ਼ਾ ਹੁੰਦੀ ਹੈ। ਇੱਥੋਂ ਤੱਕ ਕਿ ਸਿਉਂਕਾਂ ਵੀ ਇੱਕ ਦੂਜੇ ਨਾਲ ਗੱਲਬਾਤ ਕਰਦੀਆਂ ਹਨ। ਖ਼ਤਰੇ ਸਮੇਂ, ਉਹ ਆਪਣੇ ਸਰੀਰ ਨੂੰ ਜ਼ਮੀਨ ਉੱਤੇ ਪਟਾਕਦੇ ਹਨ। ਇਹ ਉਨ੍ਹਾਂ ਦਾ ਇਕ ਦੂਜੇ ਨੂੰ ਚੋਕੰਨਾ ਕਰਨ ਦਾ ਢੰਗ ਹੁੰਦਾ ਹੈ। ਦੂਜੀਆਂ ਜਾਨਵਰ ਨਸਲਾਂ ਦੁਸ਼ਮਨ ਦੇ ਨੇੜੇ ਆਉਣ 'ਤੇ ਸੀਟੀ ਮਾਰਦੀਆਂ ਹਨ। ਮਧੂਮੱਖੀਆਂ ਨਾਚ ਦੁਆਰਾ ਇੱਕ ਦੂਜੇ ਨਾਲ ਗੱਲਬਾਤ ਕਰਦੀਆਂ ਹਨ। ਅਜਿਹਾ ਕਰਨ ਨਾਲ, ਉਹ ਦੂਜੀਆਂ ਮਧੂਮੱਖੀਆਂ ਨੂੰ ਦੱਸਦੀਆਂ ਹਨ ਕਿ ਖਾਣ ਵਾਲਾ ਸਮਾਨ ਕਿੱਥੇ ਹੈ। ਵ੍ਹੇਲ ਮੱਛੀਆਂ ਦੀ ਆਵਾਜ਼ 5,000 ਕਿਲੋਮੀਟਰ ਦੀ ਦੂਰੀ ਤੋਂ ਵੀ ਸੁਣੀ ਜਾ ਸਕਦੀ ਹੈ। ਇਹ ਇੱਕ ਦੂਜੇ ਨਾਲ ਵਿਸ਼ੇਸ਼ ਗਾਣਿਆਂ ਰਾਹੀਂ ਗੱਲਬਾਤ ਕਰਦੀਆਂ ਹਨ। ਹਾਥੀ ਵੀ ਇੱਕ ਦੂਜੇ ਨੂੰ ਵੱਖ-ਵੱਖ ਧੁਨੀ-ਸੰਕੇਤ ਪਹੁੰਚਾਉਂਦੇ ਹਨ। ਪਰ ਇਨਸਾਨ ਇਨ੍ਹਾਂ ਨੂੰ ਸੁਣ ਨਹੀਂ ਸਕਦੇ। ਜ਼ਿਆਦਾਤਰ ਜਾਨਵਰਾਂ ਦੀਆਂ ਭਾਸ਼ਾਵਾਂ ਬਹੁਤ ਗੁੰਝਲਦਾਰ ਹੁੰਦੀਆਂ ਹਨ। ਇਹ ਵੱਖ-ਵੱਖ ਗਾਣਿਆਂ ਦੇ ਸੁਮੇਲ ਨਾਲ ਬਣੀਆਂ ਹੁੰਦੀਆਂ ਹਨ। ਧੁਨੀ, ਰਸਾਇਣਿਕ ਅਤੇ ਪ੍ਰਕਾਸ਼-ਸੰਬੰਧੀ ਸੰਕੇਤਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸਤੋਂ ਛੁੱਟ, ਜਾਨਵਰ ਵੱਖ-ਵੱਖ ਇਸ਼ਾਰਿਆਂ ਦੀ ਵਰਤੋਂ ਕਰਦੇ ਹਨ। ਹੁਣ ਤੱਕ, ਇਨਸਾਨਾਂ ਨੇ ਪਾਲਤੂ ਜਾਨਵਰਾਂ ਦੀ ਭਾਸ਼ਾ ਸਿੱਖ ਲਈ ਹੈ। ਉਹ ਜਾਣਦੇ ਹਨ ਕਿ ਕੁੱਤੇ ਕਦੋਂ ਖੁਸ਼ ਹੁੰਦੇ ਹਨ। ਅਤੇ ਉਹ ਜਾਣ ਸਕਦੇ ਹਨ ਕਿ ਬਿੱਲੀਆਂ ਕਦੋਂ ਇਕੱਲੀਆਂ ਰਹਿਣਾ ਚਾਹੁੰਦੀਆਂ ਹਨ। ਪਰ, ਕੁੱਤੇ ਅਤੇ ਬਿੱਲੀਆਂ ਵੱਖ-ਵੱਖ ਭਾਸ਼ਾਵਾਂ ਬੋਲਦੇ ਹਨ। ਕਝ ਸੰਕੇਤ ਬਿਲਕੁਲ ਉਲਟ ਹੁੰਦੇ ਹਨ। ਬਹੁਤ ਸਮਾਂ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਇਹ ਦੋ ਜਾਨਵਰ ਆਮ ਤੌਰ 'ਤੇ ਇੱਕ ਦੂਜੇ ਨੂੰ ਪਸੰਦ ਨਹੀਂ ਕਰਦੇ। ਪਰ ਇਹ ਕੇਵਲ ਇੱਕ ਦੂਜੇ ਨੂੰ ਸਮਝਣ ਦੇ ਯੋਗ ਨਹੀਂ ਹਨ। ਇਸ ਨਾਲ ਕੁੱਤਿਆਂ ਅਤੇ ਬਿੱਲੀਆਂ ਵਿਚਕਾਰ ਮੁਸ਼ਕਲਾਂ ਪੈਦਾ ਹੁੰਦੀਆਂ ਹਨ। ਇਸਲਈ ਜਾਨਵਰ ਵੀ ਗ਼ਲਤਫ਼ਹਿਮੀਆਂ ਦੇ ਕਾਰਨ ਲੜਦੇ ਹਨ...