ਪ੍ਹੈਰਾ ਕਿਤਾਬ

pa ਬਾਤਚੀਤ 1   »   zh 简单对话1

20 [ਵੀਹ]

ਬਾਤਚੀਤ 1

ਬਾਤਚੀਤ 1

20[二十]

20 [Èrshí]

简单对话1

[jiǎndān duìhuà 1]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਚੀਨੀ (ਸਰਲੀਕਿਰਤ) ਖੇਡੋ ਹੋਰ
ਅਰਾਮ ਨਾਲ ਬੈਠੋ! 请 您 自- ! 请 您 自_ ! 请 您 自- ! -------- 请 您 自便 ! 0
q--- -ín-zì b---! q___ n__ z_ b____ q-n- n-n z- b-à-! ----------------- qǐng nín zì biàn!
ਆਪਣਾ ਹੀ ਘਰ ਸਮਝੋ! 您-就 当--自己家-里 ! 您 就 当_ 自__ 里 ! 您 就 当- 自-家 里 ! -------------- 您 就 当在 自己家 里 ! 0
Ní----- -ā-- z-- --j---iā--! N__ j__ d___ z__ z___ j_____ N-n j-ù d-n- z-i z-j- j-ā-ǐ- ---------------------------- Nín jiù dāng zài zìjǐ jiālǐ!
ਤੁਸੀਂ ਕੀ ਪੀਣਾਂ ਚਾਹੋਗੇ? 您-- -点 -- - ? 您 想 喝_ 什_ 吗 ? 您 想 喝- 什- 吗 ? ------------- 您 想 喝点 什么 吗 ? 0
N-n---ǎn--hē--iǎn sh---e ma? N__ x____ h_ d___ s_____ m__ N-n x-ǎ-g h- d-ǎ- s-é-m- m-? ---------------------------- Nín xiǎng hē diǎn shénme ma?
ਕੀ ਤੁਹਾਨੂੰ ਸੰਗੀਤ ਪਸੰਦ ਹੈ? 您-喜--音乐 吗 ? 您 喜_ 音_ 吗 ? 您 喜- 音- 吗 ? ----------- 您 喜欢 音乐 吗 ? 0
Ní- x--uā- yī-------? N__ x_____ y_____ m__ N-n x-h-ā- y-n-u- m-? --------------------- Nín xǐhuān yīnyuè ma?
ਮੈਨੂੰ ਸ਼ਾਸ਼ਤਰੀ ਸੰਗੀਤ ਪਸੰਦ ਹੈ। 我 ----典-- 。 我 喜_ 古___ 。 我 喜- 古-音- 。 ----------- 我 喜欢 古典音乐 。 0
W- ---u---gǔ--ǎn---n---. W_ x_____ g_____ y______ W- x-h-ā- g-d-ǎ- y-n-u-. ------------------------ Wǒ xǐhuān gǔdiǎn yīnyuè.
ਇਹ ਮੇਰੀਆਂ ਸੀਡੀਜ਼ ਹਨ। 这些----- -D 。 这_ 是 我_ C_ 。 这- 是 我- C- 。 ------------ 这些 是 我的 CD 。 0
Zh-x-- -hì-w- d- C-. Z_____ s__ w_ d_ C__ Z-è-i- s-ì w- d- C-. -------------------- Zhèxiē shì wǒ de CD.
ਕੀ ਤੁਸੀਂ ਕੋਈ ਸੰਗੀਤ ਸਾਜ਼ ਵਜਾਉਂਦੇ ਹੋ? 您 -奏 什么 乐--吗-? 您 弹_ 什_ 乐_ 吗 ? 您 弹- 什- 乐- 吗 ? -------------- 您 弹奏 什么 乐器 吗 ? 0
N---tá- ----shé-me --è-ì--a? N__ t__ z__ s_____ y____ m__ N-n t-n z-u s-é-m- y-è-ì m-? ---------------------------- Nín tán zòu shénme yuèqì ma?
ਇਹ ਮੇਰੀ ਗਿਟਾਰ ਹੈ। 这是 我- ---。 这_ 我_ 吉_ 。 这- 我- 吉- 。 ---------- 这是 我的 吉他 。 0
Z-- --- wǒ-de jí-ā. Z__ s__ w_ d_ j____ Z-è s-ì w- d- j-t-. ------------------- Zhè shì wǒ de jítā.
ਕੀ ਤੁਹਾਨੂੰ ਗਾਉਣਾ ਚੰਗਾ ਲੱਗਦਾ ਹੈ? 您 -- -- 吗-? 您 喜_ 唱_ 吗 ? 您 喜- 唱- 吗 ? ----------- 您 喜欢 唱歌 吗 ? 0
N-n--ǐhuān--hà-gg- m-? N__ x_____ c______ m__ N-n x-h-ā- c-à-g-ē m-? ---------------------- Nín xǐhuān chànggē ma?
ਕੀ ਤੁਹਾਡੇ ਬੱਚੇ ਹਨ? 您-有--- 吗-? 您 有 孩_ 吗 ? 您 有 孩- 吗 ? ---------- 您 有 孩子 吗 ? 0
Nín y-- ----i-ma? N__ y__ h____ m__ N-n y-u h-i-i m-? ----------------- Nín yǒu háizi ma?
ਕੀ ਤੁਹਾਡੇ ਕੋਲ ਕੁੱਤਾ ਹੈ? 您 - - - ? 您 有 狗 吗 ? 您 有 狗 吗 ? --------- 您 有 狗 吗 ? 0
Nín---u-gǒu -a? N__ y__ g__ m__ N-n y-u g-u m-? --------------- Nín yǒu gǒu ma?
ਕੀ ਤੁਹਾਡੇ ਕੋਲ ਬਿੱਲੀ ਹੈ? 您-有 猫 --? 您 有 猫 吗 ? 您 有 猫 吗 ? --------- 您 有 猫 吗 ? 0
Ní---ǒ---āo-m-? N__ y__ m__ m__ N-n y-u m-o m-? --------------- Nín yǒu māo ma?
ਇਹ ਮੇਰੀਆਂ ਪੁਸਤਕਾਂ ਹਨ। 这些-是 -的-- 。 这_ 是 我_ 书 。 这- 是 我- 书 。 ----------- 这些 是 我的 书 。 0
Zh-x-- --ì--ǒ--e-s-ū. Z_____ s__ w_ d_ s___ Z-è-i- s-ì w- d- s-ū- --------------------- Zhèxiē shì wǒ de shū.
ਇਸ ਵਕਤ ਮੈਂ ਇਹ ਪੁਸਤਕ ਪੜ੍ਹ ਰਿਹਾ ਹਾਂ। 我 正- --这- - 。 我 正_ 看 这_ 书 。 我 正- 看 这- 书 。 ------------- 我 正在 看 这本 书 。 0
Wǒ-z-è-gz-i kàn zh- --- ---. W_ z_______ k__ z__ b__ s___ W- z-è-g-à- k-n z-è b-n s-ū- ---------------------------- Wǒ zhèngzài kàn zhè běn shū.
ਤੁਹਾਨੂੰ ਕੀ ਪੜ੍ਹਾਉਣਾ ਚੰਗਾ ਲੱਗਦਾ ਹੈ? 您 -- ---么-书-? 您 喜_ 看 什_ 书 ? 您 喜- 看 什- 书 ? ------------- 您 喜欢 看 什么 书 ? 0
Nín ------ -----hé----sh-? N__ x_____ k__ s_____ s___ N-n x-h-ā- k-n s-é-m- s-ū- -------------------------- Nín xǐhuān kàn shénme shū?
ਕੀ ਤੁਹਾਨੂੰ ਮਹਿਫਿਲ ਵਿੱਚ ਜਾਣਾ ਚੰਗਾ ਲੱਗਦਾ ਹੈ? 您-喜欢 去 ---乐会-吗 ? 您 喜_ 去 听 音__ 吗 ? 您 喜- 去 听 音-会 吗 ? ---------------- 您 喜欢 去 听 音乐会 吗 ? 0
N-n-x--u-- ---t----y--yu---uì--a? N__ x_____ q_ t___ y_____ h__ m__ N-n x-h-ā- q- t-n- y-n-u- h-ì m-? --------------------------------- Nín xǐhuān qù tīng yīnyuè huì ma?
ਕੀ ਤੁਹਾਨੂੰ ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ? 您--欢-- - 话- 吗 ? 您 喜_ 去 看 话_ 吗 ? 您 喜- 去 看 话- 吗 ? --------------- 您 喜欢 去 看 话剧 吗 ? 0
N----ǐ--ān--ù-k-- h---ù---? N__ x_____ q_ k__ h____ m__ N-n x-h-ā- q- k-n h-à-ù m-? --------------------------- Nín xǐhuān qù kàn huàjù ma?
ਕੀ ਤੁਹਾਨੂੰ ਸੰਗੀਤ – ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ? 您----去----- 吗 ? 您 喜_ 去 看 歌_ 吗 ? 您 喜- 去 看 歌- 吗 ? --------------- 您 喜欢 去 看 歌剧 吗 ? 0
N-n x----- -ù -à- g--- m-? N__ x_____ q_ k__ g___ m__ N-n x-h-ā- q- k-n g-j- m-? -------------------------- Nín xǐhuān qù kàn gējù ma?

ਮਾਤ-ਭਾਸ਼ਾ? ਪਿਤਾ-ਭਾਸ਼ਾ!

ਇੱਕ ਬੱਚੇ ਦੇ ਤੌਰ 'ਤੇ, ਤੁਸੀਂ ਆਪਣੀ ਭਾਸ਼ਾ ਕਿਸਤੋਂ ਸਿੱਖੀ? ਨਿਸਚਿਤ ਰੂਪ ਵਿੱਚ ਤੁਸੀਂ ਕਹੋਗੇ: ਮਾਤਾ ਕੋਲੋਂ! ਦੁਨੀਆ ਦੇ ਵਧੇਰੇ ਲੋਕ ਅਜਿਹਾ ਸੋਚਦੇ ਹਨ। ‘ਮਾਤ-ਭਾਸ਼ਾ’ ਸ਼ਬਦ ਤਕਰੀਬਨ ਸਾਰੇ ਰਾਸ਼ਟਰਾਂ ਵਿੱਚ ਮੌਜੂਦ ਹੈ। ਅੰਗਰੇਜ਼ੀ ਅਤੇ ਚੀਨੀ ਦੋਵੇਂ ਇਸ ਬਾਰੇ ਜਾਣਦੇ ਹਨ। ਸ਼ਾਇਦ ਕਿਉਂਕਿ ਮਾਤਾਵਾਂ ਬੱਚਿਆਂ ਨਾਲ ਵਧੇਰੇ ਸਮਾਂ ਗੁਜ਼ਾਰਦੀਆਂ ਹਨ। ਪਰ ਨਵੀਨਤਮ ਅਧਿਐਨਾਂ ਨੇ ਵੱਖਰੇ ਨਤੀਜੇ ਕੱਢੇ ਹਨ। ਇਹ ਦਰਸਾਉਂਦੇ ਹਨ ਕਿ ਸਾਡੀ ਭਾਸ਼ਾ ਜ਼ਿਆਦਾਤਰ ਸਾਡੇ ਪਿਤਾ ਦੀ ਭਾਸ਼ਾ ਹੈ। ਖੋਜਕਰਤਾਵਾਂ ਨੇ ਮਿਸ਼ਰਿਤ ਜਨਜਾਤੀਆਂ ਦੀ ਅਨੁਵੰਸ਼ਕ ਸਮੱਗਰੀ ਦੀ ਜਾਂਚ ਕੀਤੀ। ਇਹਨਾਂ ਜਨਜਾਤੀਆਂ ਵਿੱਚ, ਮਾਤਾ-ਪਿਤਾ ਵੱਖ-ਵੱਖ ਸਭਿਆਚਾਰਾਂ ਨਾਲ ਸੰਬੰਧਤ ਸਨ। ਇਹ ਜਨਜਾਤੀਆਂ ਹਜ਼ਾਰਾਂ ਸਾਲ ਪਹਿਲਾਂ ਹੋਂਦ ਵਿੱਚ ਆਈਆਂ। ਵਿਸ਼ਾਲ ਪਰਵਾਸੀ ਗਤੀਵਿਧੀਆਂ ਇਸਦਾ ਕਾਰਨ ਸਨ। ਇਹਨਾਂ ਮਿਸ਼ਰਿਤ ਜਨਜਾਤੀਆਂ ਦੀ ਅਨੁਵੰਸ਼ਕ ਸਮੱਗਰੀ ਦਾ ਅਨੁਵੰਸ਼ਕ ਰੂਪ ਵਿੱਚ ਵਿਸ਼ਲੇਸ਼ਣ ਕੀਤਾ ਗਿਆ। ਫੇਰ ਇਸਦੀ ਤੁਲਨਾ ਜਨਜਾਤੀ ਦੀ ਭਾਸ਼ਾ ਨਾਲ ਕੀਤੀ ਗਈ। ਵਧੇਰੇ ਜਨਜਾਤੀਆਂ ਆਪਣੇ ਮਰਦ ਪੂਰਵਜਾਂ ਦੀ ਭਾਸ਼ਾ ਬੋਲਦੀਆਂ ਹਨ। ਭਾਵ, ਕਿਸੇ ਦੇਸ਼ ਦੀ ਭਾਸ਼ਾ ਵਾਈ-ਪਰੰਪਰਾਸੂਤਰਾਂ ਤੋਂ ਆਉਂਦੀ ਹੈ। ਇਸਲਈ ਮਰਦਾਂ ਨੇ ਆਪਣੀ ਭਾਸ਼ਾ ਵਿਦੇਸ਼ੀ ਧਰਤੀਆਂ ਉੱਤੇ ਆਪਣੇ ਨਾਲ ਲਿਆਂਦੀ। ਅਤੇ ਉੱਥੋਂ ਦੀਆਂ ਔਰਤਾਂ ਨੇ ਫੇਰ ਮਰਦਾਂ ਦੀ ਨਵੀਂ ਭਾਸ਼ਾ ਨੂੰ ਅਪਣਾਇਆ। ਪਰ ਅੱਜ ਵੀ, ਪਿਤਾਵਾਂ ਕੋਲ ਸਾਡੀ ਭਾਸ਼ਾ ਦਾ ਵਧੇਰੇ ਪ੍ਰਭਾਵ ਹੈ। ਕਿਉਂਕਿ ਸਿਖਲਾਈ ਦੇ ਦੌਰਾਨ, ਬੱਚੇ ਦਾ ਝੁਕਾਅ ਆਪਣੇ ਪਿਤਾ ਦੀ ਭਾਸ਼ਾ ਵੱਲ ਹੁੰਦਾ ਹੈ। ਪਿਤਾ ਆਪਣੇ ਬੱਚਿਆਂ ਨਾਲ ਬਹੁਤ ਹੀ ਘੱਟ ਗੱਲਬਾਤ ਕਰਦੇ ਹਨ। ਮਰਦਾਂ ਦੀ ਵਾਕ-ਬਣਤਰ ਔਰਤਾਂ ਦੀ ਵਾਕ-ਬਣਤਰ ਨਾਲੋਂ ਸਰਲ ਵੀ ਹੁੰਦੀ ਹੈ। ਨਤੀਜੇ ਵਜੋਂ, ਪਿਤਾ ਦੀ ਭਾਸ਼ਾ ਬੱਚਿਆਂ ਲਈ ਵਧੇਰੇ ਅਨੁਕੂਲ ਹੁੰਦੀ ਹੈ। ਇਹ ਉਨ੍ਹਾਂ ਨੂੰ ਬਿਹਬਲ ਨਹੀਂ ਕਰਦਾ ਅਤੇ ਨਤੀਜੇ ਵਜੋਂ ਸਿੱਖਣ ਲਈ ਸਰਲ ਹੈ। ਇਸੇ ਕਰਕੇ ਬੱਚੇ ਬੋਲਣ ਸਮੇਂ ‘ਮਾਤਾ’ ਨਾਲੋਂ ‘ਪਿਤਾ’ ਦੀ ਨਕਲ ਕਰਨਾ ਪਸੰਦ ਕਰਦੇ ਹਨ। ਬਾਦ ਵਿੱਚ, ਮਾਤਾ ਦੀ ਸ਼ਬਦਾਵਲੀ ਬੱਚੇ ਦੀ ਭਾਸ਼ਾ ਨੂੰ ਅਕਾਰ ਦੇਂਦੀ ਹੈ। ਇਸ ਤਰ੍ਹਾਂ, ਮਾਤਾ ਅਤੇ ਪਿਤਾ ਦੋਵੇਂ ਸਾਡੀ ਭਾਸ਼ਾ ਨੂੰ ਪ੍ਰਭਾਵਿਤ ਕਰਦੇ ਹਨ। ਇਸਲਈ ਇਸਨੂੰ ਪਿਤ੍ਰਕ ਭਾਸ਼ਾ ਕਿਹਾ ਜਾਣਾ ਚਾਹੀਦਾ ਹੈ।