ਪ੍ਹੈਰਾ ਕਿਤਾਬ

pa ਬਾਤਚੀਤ 1   »   ti ንዕሽቶ ዝርርብ 1

20 [ਵੀਹ]

ਬਾਤਚੀਤ 1

ਬਾਤਚੀਤ 1

20 [ዕስራ]

20 [‘isira]

ንዕሽቶ ዝርርብ 1

ni‘ishito ziriribi 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਟਿਗਰਿਨੀਆ ਖੇਡੋ ਹੋਰ
ਅਰਾਮ ਨਾਲ ਬੈਠੋ! ከም-ዝ-ች--- ግበ-። ከ_ ዝ_____ ግ___ ከ- ዝ-ች-ኩ- ግ-ሩ- -------------- ከም ዝምችኣኩም ግበሩ። 0
k--- z---c-i’akum---ibe-u። k___ z____________ g______ k-m- z-m-c-i-a-u-i g-b-r-። -------------------------- kemi zimichi’akumi giberu።
ਆਪਣਾ ਹੀ ਘਰ ਸਮਝੋ! ከም -ዛኹ- ር--ዎ[ይ-ማ-ኩም-! ከ_ ግ___ ር____________ ከ- ግ-ኹ- ር-ይ-[-ሰ-ዕ-ም-! --------------------- ከም ግዛኹም ርኣይዎ[ይሰማዕኩም]! 0
k--i--i-ah--m- r-’---wo[yisema‘--umi]! k___ g_______ r______________________ k-m- g-z-h-u-i r-’-y-w-[-i-e-a-i-u-i-! -------------------------------------- kemi gizaẖumi ri’ayiwo[yisema‘ikumi]!
ਤੁਸੀਂ ਕੀ ਪੀਣਾਂ ਚਾਹੋਗੇ? እን-- ኢ-ም ትሰ-ዩ? እ___ ኢ__ ት____ እ-ታ- ኢ-ም ት-ት-? -------------- እንታይ ኢኹም ትሰትዩ? 0
i----y--ī--um- ---et--u? i______ ī____ t________ i-i-a-i ī-̱-m- t-s-t-y-? ------------------------ initayi īẖumi tisetiyu?
ਕੀ ਤੁਹਾਨੂੰ ਸੰਗੀਤ ਪਸੰਦ ਹੈ? ሙ-- ት-----ኹ-? ሙ__ ት___ ዲ___ ሙ-ቃ ት-ት- ዲ-ም- ------------- ሙዚቃ ትፈትዉ ዲኹም? 0
mu-ī-’a-ti------ d--̱u--? m______ t_______ d______ m-z-k-a t-f-t-w- d-h-u-i- ------------------------- muzīk’a tifetiwu dīẖumi?
ਮੈਨੂੰ ਸ਼ਾਸ਼ਤਰੀ ਸੰਗੀਤ ਪਸੰਦ ਹੈ। ኣ- -ላሲ- ሙዚቃ እ- ---። ኣ_ ክ___ ሙ__ እ_ ዝ___ ኣ- ክ-ሲ- ሙ-ቃ እ- ዝ-ቱ- ------------------- ኣነ ክላሲክ ሙዚቃ እየ ዝፈቱ። 0
an- k-l---ki -uzī--- iye-zif-t-። a__ k_______ m______ i__ z______ a-e k-l-s-k- m-z-k-a i-e z-f-t-። -------------------------------- ane kilasīki muzīk’a iye zifetu።
ਇਹ ਮੇਰੀਆਂ ਸੀਡੀਜ਼ ਹਨ। ኣ------ -----ኣለ-። ኣ__ ና__ ሰ___ ኣ___ ኣ-ዚ ና-ይ ሰ-ታ- ኣ-ው- ----------------- ኣብዚ ናተይ ሰድታት ኣለው። 0
abiz- n-tey- ------t- al-wi። a____ n_____ s_______ a_____ a-i-ī n-t-y- s-d-t-t- a-e-i- ---------------------------- abizī nateyi seditati alewi።
ਕੀ ਤੁਸੀਂ ਕੋਈ ਸੰਗੀਤ ਸਾਜ਼ ਵਜਾਉਂਦੇ ਹੋ? ሓደ -ን----ንት -ጻወ--ዲኹም? ሓ_ ኢ_______ ት___ ዲ___ ሓ- ኢ-ስ-ሩ-ን- ት-ወ- ዲ-ም- --------------------- ሓደ ኢንስትሩመንት ትጻወቱ ዲኹም? 0
h--de----s----u---iti-ti-s-aw-tu-d-h---i? ḥ___ ī______________ t_________ d______ h-a-e ī-i-i-i-u-e-i-i t-t-’-w-t- d-h-u-i- ----------------------------------------- ḥade īnisitirumeniti tits’awetu dīẖumi?
ਇਹ ਮੇਰੀ ਗਿਟਾਰ ਹੈ। ኣ-- -ተ--ጊ-ር-ኣ-። ኣ__ ና__ ጊ__ ኣ__ ኣ-ዚ ና-ይ ጊ-ር ኣ-። --------------- ኣብዚ ናተይ ጊታር ኣሎ። 0
a-i-ī ----yi-gīt--- al-። a____ n_____ g_____ a___ a-i-ī n-t-y- g-t-r- a-o- ------------------------ abizī nateyi gītari alo።
ਕੀ ਤੁਹਾਨੂੰ ਗਾਉਣਾ ਚੰਗਾ ਲੱਗਦਾ ਹੈ? ምድ-ፍ--ፈት---? ም___ ት___ ዶ_ ም-ራ- ት-ት- ዶ- ------------ ምድራፍ ትፈትዉ ዶ? 0
mi-irafi--if-ti-- --? m_______ t_______ d__ m-d-r-f- t-f-t-w- d-? --------------------- midirafi tifetiwu do?
ਕੀ ਤੁਹਾਡੇ ਬੱਚੇ ਹਨ? ቆ-ዑ-ኣለ--- ዶ? ቆ__ ኣ____ ዶ_ ቆ-ዑ ኣ-ው-ም ዶ- ------------ ቆልዑ ኣለውኹም ዶ? 0
k’o--‘--al-w-ẖ--i d-? k______ a________ d__ k-o-i-u a-e-i-̱-m- d-? ---------------------- k’oli‘u alewiẖumi do?
ਕੀ ਤੁਹਾਡੇ ਕੋਲ ਕੁੱਤਾ ਹੈ? ከ-ቢ ኣ-ኩ---? ከ__ ኣ___ ዶ_ ከ-ቢ ኣ-ኩ- ዶ- ----------- ከልቢ ኣለኩም ዶ? 0
k--ibī a-e-u-i-do? k_____ a______ d__ k-l-b- a-e-u-i d-? ------------------ kelibī alekumi do?
ਕੀ ਤੁਹਾਡੇ ਕੋਲ ਬਿੱਲੀ ਹੈ? ዱሙ ኣለኩም ዶ? ዱ_ ኣ___ ዶ_ ዱ- ኣ-ኩ- ዶ- ---------- ዱሙ ኣለኩም ዶ? 0
d-mu--l-k-m- -o? d___ a______ d__ d-m- a-e-u-i d-? ---------------- dumu alekumi do?
ਇਹ ਮੇਰੀਆਂ ਪੁਸਤਕਾਂ ਹਨ। መጽሓ--- --- ---። መ_____ ኣ__ ኣ___ መ-ሓ-ተ- ኣ-ዚ ኣ-ው- --------------- መጽሓፍተይ ኣብዚ ኣለው። 0
m-ts’--̣afi---- -bi----l---። m_____________ a____ a_____ m-t-’-h-a-i-e-i a-i-ī a-e-i- ---------------------------- mets’iḥafiteyi abizī alewi።
ਇਸ ਵਕਤ ਮੈਂ ਇਹ ਪੁਸਤਕ ਪੜ੍ਹ ਰਿਹਾ ਹਾਂ। ኣነ -ጽ------ብ-ኣሎኹ። ኣ_ መ___ የ___ ኣ___ ኣ- መ-ሓ- የ-ብ- ኣ-ኹ- ----------------- ኣነ መጽሓፍ የንብብ ኣሎኹ። 0
a-e mets-i---fi y-ni-ibi-al----። a__ m_________ y_______ a_____ a-e m-t-’-h-a-i y-n-b-b- a-o-̱-። -------------------------------- ane mets’iḥafi yenibibi aloẖu።
ਤੁਹਾਨੂੰ ਕੀ ਪੜ੍ਹਾਉਣਾ ਚੰਗਾ ਲੱਗਦਾ ਹੈ? እ--ይ---ባ- -ስ--ብ-ኩ- ? እ___ ም___ ደ_ ይ____ ? እ-ታ- ም-ባ- ደ- ይ-ል-ም ? -------------------- እንታይ ምንባብ ደስ ይብልኩም ? 0
i-it--- ---ibab---e-i---b--i-u-i ? i______ m_______ d___ y_________ ? i-i-a-i m-n-b-b- d-s- y-b-l-k-m- ? ---------------------------------- initayi minibabi desi yibilikumi ?
ਕੀ ਤੁਹਾਨੂੰ ਮਹਿਫਿਲ ਵਿੱਚ ਜਾਣਾ ਚੰਗਾ ਲੱਗਦਾ ਹੈ? ና------- ምኻድ -ስ-ይ-ል-ም---? ና_ ኮ____ ም__ ደ_ ይ____ ዶ ? ና- ኮ-ሰ-ት ም-ድ ደ- ይ-ል-ም ዶ ? ------------------------- ናብ ኮንሰርት ምኻድ ደስ ይብልኩም ዶ ? 0
na-i--o--s-ri-- mi-̱a-- des--yibil-k--- -- ? n___ k_________ m_____ d___ y_________ d_ ? n-b- k-n-s-r-t- m-h-a-i d-s- y-b-l-k-m- d- ? -------------------------------------------- nabi koniseriti miẖadi desi yibilikumi do ?
ਕੀ ਤੁਹਾਨੂੰ ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ? ናብ---ተ--ም-ድ -ስ --ል-ም-ዶ ? ና_ ተ___ ም__ ደ_ ይ____ ዶ ? ና- ተ-ተ- ም-ድ ደ- ይ-ል-ም ዶ ? ------------------------ ናብ ተኣተር ምኻድ ደስ ይብልኩም ዶ ? 0
n----t---t-ri-m-h-a-i ---i--ibilik--i do ? n___ t_______ m_____ d___ y_________ d_ ? n-b- t-’-t-r- m-h-a-i d-s- y-b-l-k-m- d- ? ------------------------------------------ nabi te’ateri miẖadi desi yibilikumi do ?
ਕੀ ਤੁਹਾਨੂੰ ਸੰਗੀਤ – ਨਾਟਕ – ਘਰ ਵਿੱਚ ਜਾਣਾ ਚੰਗਾ ਲੱਗਦਾ ਹੈ? ና--ኦፕ- ምኻድ ደ----ልኩ--ዶ ? ና_ ኦ__ ም__ ደ_ ይ____ ዶ ? ና- ኦ-ራ ም-ድ ደ- ይ-ል-ም ዶ ? ----------------------- ናብ ኦፕራ ምኻድ ደስ ይብልኩም ዶ ? 0
n-b---p--a miẖ-di--esi yibi-i-u---d- ? n___ o____ m_____ d___ y_________ d_ ? n-b- o-i-a m-h-a-i d-s- y-b-l-k-m- d- ? --------------------------------------- nabi opira miẖadi desi yibilikumi do ?

ਮਾਤ-ਭਾਸ਼ਾ? ਪਿਤਾ-ਭਾਸ਼ਾ!

ਇੱਕ ਬੱਚੇ ਦੇ ਤੌਰ 'ਤੇ, ਤੁਸੀਂ ਆਪਣੀ ਭਾਸ਼ਾ ਕਿਸਤੋਂ ਸਿੱਖੀ? ਨਿਸਚਿਤ ਰੂਪ ਵਿੱਚ ਤੁਸੀਂ ਕਹੋਗੇ: ਮਾਤਾ ਕੋਲੋਂ! ਦੁਨੀਆ ਦੇ ਵਧੇਰੇ ਲੋਕ ਅਜਿਹਾ ਸੋਚਦੇ ਹਨ। ‘ਮਾਤ-ਭਾਸ਼ਾ’ ਸ਼ਬਦ ਤਕਰੀਬਨ ਸਾਰੇ ਰਾਸ਼ਟਰਾਂ ਵਿੱਚ ਮੌਜੂਦ ਹੈ। ਅੰਗਰੇਜ਼ੀ ਅਤੇ ਚੀਨੀ ਦੋਵੇਂ ਇਸ ਬਾਰੇ ਜਾਣਦੇ ਹਨ। ਸ਼ਾਇਦ ਕਿਉਂਕਿ ਮਾਤਾਵਾਂ ਬੱਚਿਆਂ ਨਾਲ ਵਧੇਰੇ ਸਮਾਂ ਗੁਜ਼ਾਰਦੀਆਂ ਹਨ। ਪਰ ਨਵੀਨਤਮ ਅਧਿਐਨਾਂ ਨੇ ਵੱਖਰੇ ਨਤੀਜੇ ਕੱਢੇ ਹਨ। ਇਹ ਦਰਸਾਉਂਦੇ ਹਨ ਕਿ ਸਾਡੀ ਭਾਸ਼ਾ ਜ਼ਿਆਦਾਤਰ ਸਾਡੇ ਪਿਤਾ ਦੀ ਭਾਸ਼ਾ ਹੈ। ਖੋਜਕਰਤਾਵਾਂ ਨੇ ਮਿਸ਼ਰਿਤ ਜਨਜਾਤੀਆਂ ਦੀ ਅਨੁਵੰਸ਼ਕ ਸਮੱਗਰੀ ਦੀ ਜਾਂਚ ਕੀਤੀ। ਇਹਨਾਂ ਜਨਜਾਤੀਆਂ ਵਿੱਚ, ਮਾਤਾ-ਪਿਤਾ ਵੱਖ-ਵੱਖ ਸਭਿਆਚਾਰਾਂ ਨਾਲ ਸੰਬੰਧਤ ਸਨ। ਇਹ ਜਨਜਾਤੀਆਂ ਹਜ਼ਾਰਾਂ ਸਾਲ ਪਹਿਲਾਂ ਹੋਂਦ ਵਿੱਚ ਆਈਆਂ। ਵਿਸ਼ਾਲ ਪਰਵਾਸੀ ਗਤੀਵਿਧੀਆਂ ਇਸਦਾ ਕਾਰਨ ਸਨ। ਇਹਨਾਂ ਮਿਸ਼ਰਿਤ ਜਨਜਾਤੀਆਂ ਦੀ ਅਨੁਵੰਸ਼ਕ ਸਮੱਗਰੀ ਦਾ ਅਨੁਵੰਸ਼ਕ ਰੂਪ ਵਿੱਚ ਵਿਸ਼ਲੇਸ਼ਣ ਕੀਤਾ ਗਿਆ। ਫੇਰ ਇਸਦੀ ਤੁਲਨਾ ਜਨਜਾਤੀ ਦੀ ਭਾਸ਼ਾ ਨਾਲ ਕੀਤੀ ਗਈ। ਵਧੇਰੇ ਜਨਜਾਤੀਆਂ ਆਪਣੇ ਮਰਦ ਪੂਰਵਜਾਂ ਦੀ ਭਾਸ਼ਾ ਬੋਲਦੀਆਂ ਹਨ। ਭਾਵ, ਕਿਸੇ ਦੇਸ਼ ਦੀ ਭਾਸ਼ਾ ਵਾਈ-ਪਰੰਪਰਾਸੂਤਰਾਂ ਤੋਂ ਆਉਂਦੀ ਹੈ। ਇਸਲਈ ਮਰਦਾਂ ਨੇ ਆਪਣੀ ਭਾਸ਼ਾ ਵਿਦੇਸ਼ੀ ਧਰਤੀਆਂ ਉੱਤੇ ਆਪਣੇ ਨਾਲ ਲਿਆਂਦੀ। ਅਤੇ ਉੱਥੋਂ ਦੀਆਂ ਔਰਤਾਂ ਨੇ ਫੇਰ ਮਰਦਾਂ ਦੀ ਨਵੀਂ ਭਾਸ਼ਾ ਨੂੰ ਅਪਣਾਇਆ। ਪਰ ਅੱਜ ਵੀ, ਪਿਤਾਵਾਂ ਕੋਲ ਸਾਡੀ ਭਾਸ਼ਾ ਦਾ ਵਧੇਰੇ ਪ੍ਰਭਾਵ ਹੈ। ਕਿਉਂਕਿ ਸਿਖਲਾਈ ਦੇ ਦੌਰਾਨ, ਬੱਚੇ ਦਾ ਝੁਕਾਅ ਆਪਣੇ ਪਿਤਾ ਦੀ ਭਾਸ਼ਾ ਵੱਲ ਹੁੰਦਾ ਹੈ। ਪਿਤਾ ਆਪਣੇ ਬੱਚਿਆਂ ਨਾਲ ਬਹੁਤ ਹੀ ਘੱਟ ਗੱਲਬਾਤ ਕਰਦੇ ਹਨ। ਮਰਦਾਂ ਦੀ ਵਾਕ-ਬਣਤਰ ਔਰਤਾਂ ਦੀ ਵਾਕ-ਬਣਤਰ ਨਾਲੋਂ ਸਰਲ ਵੀ ਹੁੰਦੀ ਹੈ। ਨਤੀਜੇ ਵਜੋਂ, ਪਿਤਾ ਦੀ ਭਾਸ਼ਾ ਬੱਚਿਆਂ ਲਈ ਵਧੇਰੇ ਅਨੁਕੂਲ ਹੁੰਦੀ ਹੈ। ਇਹ ਉਨ੍ਹਾਂ ਨੂੰ ਬਿਹਬਲ ਨਹੀਂ ਕਰਦਾ ਅਤੇ ਨਤੀਜੇ ਵਜੋਂ ਸਿੱਖਣ ਲਈ ਸਰਲ ਹੈ। ਇਸੇ ਕਰਕੇ ਬੱਚੇ ਬੋਲਣ ਸਮੇਂ ‘ਮਾਤਾ’ ਨਾਲੋਂ ‘ਪਿਤਾ’ ਦੀ ਨਕਲ ਕਰਨਾ ਪਸੰਦ ਕਰਦੇ ਹਨ। ਬਾਦ ਵਿੱਚ, ਮਾਤਾ ਦੀ ਸ਼ਬਦਾਵਲੀ ਬੱਚੇ ਦੀ ਭਾਸ਼ਾ ਨੂੰ ਅਕਾਰ ਦੇਂਦੀ ਹੈ। ਇਸ ਤਰ੍ਹਾਂ, ਮਾਤਾ ਅਤੇ ਪਿਤਾ ਦੋਵੇਂ ਸਾਡੀ ਭਾਸ਼ਾ ਨੂੰ ਪ੍ਰਭਾਵਿਤ ਕਰਦੇ ਹਨ। ਇਸਲਈ ਇਸਨੂੰ ਪਿਤ੍ਰਕ ਭਾਸ਼ਾ ਕਿਹਾ ਜਾਣਾ ਚਾਹੀਦਾ ਹੈ।