ਪ੍ਹੈਰਾ ਕਿਤਾਬ

pa ਨਾਕਾਰਾਤਮਕ ਵਾਕ 1   »   hy ժխտում 1

64 [ਚੌਂਹਠ]

ਨਾਕਾਰਾਤਮਕ ਵਾਕ 1

ਨਾਕਾਰਾਤਮਕ ਵਾਕ 1

64 [վաթսունչորս]

64 [vat’sunch’vors]

ժխտում 1

zhkhtum 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਮੇਨੀਅਨ ਖੇਡੋ ਹੋਰ
ਇਹ ਸ਼ਬਦ ਮੇਰੀ ਸਮਝ ਵਿੱਚ ਨਹੀਂ ਆ ਰਿਹਾ। Ե- բառը-չե- հա--ան--մ: Ե_ բ___ չ__ հ_________ Ե- բ-ռ- չ-մ հ-ս-ա-ո-մ- ---------------------- Ես բառը չեմ հասկանում: 0
Yes-b-rr--ch-y---h-s--n-m Y__ b____ c_____ h_______ Y-s b-r-y c-’-e- h-s-a-u- ------------------------- Yes barry ch’yem haskanum
ਇਹ ਵਾਕ ਮੇਰੀ ਸਮਝ ਵਿੱਚ ਨਹੀਂ ਆ ਰਿਹਾ। Ե- ն--ա-ասու-յունը --մ---ս-ան--մ: Ե_ ն______________ չ__ հ_________ Ե- ն-խ-դ-ս-ւ-յ-ւ-ը չ-մ հ-ս-ա-ո-մ- --------------------------------- Ես նախադասությունը չեմ հասկանում: 0
Y-s n-kha---ut----- --’ye- --sk---m Y__ n______________ c_____ h_______ Y-s n-k-a-a-u-’-u-y c-’-e- h-s-a-u- ----------------------------------- Yes nakhadasut’yuny ch’yem haskanum
ਇਹ ਅਰਥ ਮੇਰੀ ਸਮਝ ਵਿੱਚ ਨਹੀਂ ਆ ਰਿਹਾ। Ես-իմ---ը --մ հասկ--ո-մ: Ե_ ի_____ չ__ հ_________ Ե- ի-ա-տ- չ-մ հ-ս-ա-ո-մ- ------------------------ Ես իմաստը չեմ հասկանում: 0
Y-s-ima--y------- -a-k--um Y__ i_____ c_____ h_______ Y-s i-a-t- c-’-e- h-s-a-u- -------------------------- Yes imasty ch’yem haskanum
ਅਧਿਆਪਕ ուս-ւ-իչ ո_______ ո-ս-ւ-ի- -------- ուսուցիչ 0
u-u--’i--’ u_________ u-u-s-i-h- ---------- usuts’ich’
ਕੀ ਤੁਸੀਂ ਅਧਿਆਪਕ ਨੂੰ ਸਮਝ ਸਕਦੇ ਹੋ? Ո-ս-ւցչ---հ-ս-ա-ու՞- ե-: Ո________ հ_________ ե__ Ո-ս-ւ-չ-ն հ-ս-ա-ո-՞- ե-: ------------------------ ՈՒսուցչին հասկանու՞մ եք: 0
Us--s’-h-i--h-sk-nu-m-ye-’ U__________ h________ y___ U-u-s-c-’-n h-s-a-u-m y-k- -------------------------- Usuts’ch’in haskanu՞m yek’
ਜੀ ਹਾਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ। Այ----- -ր----ա--ե- հ--կա-ում: Ա___ ե_ ն___ լ__ ե_ հ_________ Ա-ո- ե- ն-ա- լ-վ ե- հ-ս-ա-ո-մ- ------------------------------ Այո, ես նրան լավ եմ հասկանում: 0
A-o---es --a- -a--y-m-has-a--m A___ y__ n___ l__ y__ h_______ A-o- y-s n-a- l-v y-m h-s-a-u- ------------------------------ Ayo, yes nran lav yem haskanum
ਅਧਿਆਪਕਾ ո-ս-----ւհի ո__________ ո-ս-ւ-չ-ւ-ի ----------- ուսուցչուհի 0
usuts----uhi u___________ u-u-s-c-’-h- ------------ usuts’ch’uhi
ਕੀ ਤੁਸੀਂ ਅਧਿਆਪਕਾ ਨੂੰ ਸਮਝ ਸਕਦੇ ਹੋ? ՈՒս---չո-հ--ն-հ-ս-ա-ո-՞մ-եք: Ո____________ հ_________ ե__ Ո-ս-ւ-չ-ւ-ո-ն հ-ս-ա-ո-՞- ե-: ---------------------------- ՈՒսուցչուհուն հասկանու՞մ եք: 0
U--t---h’u-un -a-k-nu-m yek’ U____________ h________ y___ U-u-s-c-’-h-n h-s-a-u-m y-k- ---------------------------- Usuts’ch’uhun haskanu՞m yek’
ਜੀ ਹਾਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ। Ա-ո,-ե--նրան---- ե- հասկա-ո--: Ա___ ե_ ն___ լ__ ե_ հ_________ Ա-ո- ե- ն-ա- լ-վ ե- հ-ս-ա-ո-մ- ------------------------------ Այո, ես նրան լավ եմ հասկանում: 0
A-o,-yes-n--n -av yem-h-s-anum A___ y__ n___ l__ y__ h_______ A-o- y-s n-a- l-v y-m h-s-a-u- ------------------------------ Ayo, yes nran lav yem haskanum
ਲੋਕ մար--կ մ_____ մ-ր-ի- ------ մարդիկ 0
m--d-k m_____ m-r-i- ------ mardik
ਕੀ ਤੁਸੀਂ ਲੋਕਾਂ ਨੂੰ ਸਮਝ ਸਕਦੇ ਹੋ? Այ----րդկա-ց հա-կ-նո--- ե-: Ա__ մ_______ հ_________ ե__ Ա-ս մ-ր-կ-ն- հ-ս-ա-ո-՞- ե-: --------------------------- Այս մարդկանց հասկանու՞մ եք: 0
A-s-m-r-kant-’---s--nu-- ye-’ A__ m_________ h________ y___ A-s m-r-k-n-s- h-s-a-u-m y-k- ----------------------------- Ays mardkants’ haskanu՞m yek’
ਜੀ ਨਹੀਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਸਕਦਾ / ਸਕਦੀ ਹਾਂ। Ո-- -ս նրա-- -ա----մ հ-ս---ու-: Ո__ ե_ ն____ լ__ չ__ հ_________ Ո-, ե- ն-ա-ց լ-վ չ-մ հ-ս-ա-ո-մ- ------------------------------- Ոչ, ես նրանց լավ չեմ հասկանում: 0
V-c--, y-s --ant-- lav--h’----haskanum V_____ y__ n______ l__ c_____ h_______ V-c-’- y-s n-a-t-’ l-v c-’-e- h-s-a-u- -------------------------------------- Voch’, yes nrants’ lav ch’yem haskanum
ਸਹੇਲੀ ընկ---ւհի ը________ ը-կ-ր-ւ-ի --------- ընկերուհի 0
ynker-hi y_______ y-k-r-h- -------- ynkeruhi
ਕੀ ਤੁਹਾਡੀ ਕੋਈ ਸਹੇਲੀ ਹੈ? Ը--երո-հ- --ն-՞ս: Ը________ ո______ Ը-կ-ր-ւ-ի ո-ն-՞-: ----------------- Ընկերուհի ունե՞ս: 0
Y---r-hi--n-՞s Y_______ u____ Y-k-r-h- u-e-s -------------- Ynkeruhi une՞s
ਜੀ ਹਾਂ, ਇੱਕ ਸਹੇਲੀ ਹੈ। Այ-,--ս--- ը-կեր-ւհի---ն--: Ա___ ե_ մ_ ը________ ո_____ Ա-ո- ե- մ- ը-կ-ր-ւ-ի ո-ն-մ- --------------------------- Այո, ես մի ընկերուհի ունեմ: 0
A-o,--es m- ---e-uh---n-m A___ y__ m_ y_______ u___ A-o- y-s m- y-k-r-h- u-e- ------------------------- Ayo, yes mi ynkeruhi unem
ਬੇਟੀ դ-ւստր դ_____ դ-ւ-տ- ------ դուստր 0
dustr d____ d-s-r ----- dustr
ਕੀ ਤੁਹਾਡੀ ਕੋਈ ਬੇਟੀ ਹੈ? Դ-ւս-- ուն---: Դ_____ ո______ Դ-ւ-տ- ո-ն-՞-: -------------- Դուստր ունե՞ս: 0
Du--r u---s D____ u____ D-s-r u-e-s ----------- Dustr une՞s
ਜੀ ਨਹੀਂ, ਮੇਰੀ ਕੋਈ ਬੇਟੀ ਨਹੀਂ ਹੈ। Ո-,--ս-դ--ս-- չունեմ: Ո__ ե_ դ_____ չ______ Ո-, ե- դ-ւ-տ- չ-ւ-ե-: --------------------- Ոչ, ես դուստր չունեմ: 0
Vo-h---y-s-d--tr --’-nem V_____ y__ d____ c______ V-c-’- y-s d-s-r c-’-n-m ------------------------ Voch’, yes dustr ch’unem

ਦ੍ਰਿਸ਼ਟੀਹੀਣ ਵਿਅਕਤੀ ਬੋਲੀ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਸਾਧਿ?ਰਦੇ ਹਨ

ਉਹ ਵਿਅਕਤੀ ਜਿਹੜੇ ਦੇਖ ਨਹੀਂ ਸਕਦੇ, ਵਧੀਆ ਸੁਣਦੇ ਹਨ। ਨਤੀਜੇ ਵਜੋਂ, ਉਹ ਰੋਜ਼ਾਨਾ ਜ਼ਿੰਦਗੀ ਸਰਲਤਾ ਨਾਲ ਗੁਜ਼ਾਰ ਸਕਦੇ ਹਨ। ਪਰ ਦ੍ਰਿਸ਼ਟੀਹੀਣ ਵਿਅਕਤੀ ਬੋਲੀ ਨੂੰ ਵੀ ਵਧੀਆ ਢੰਗ ਨਾਲ ਸੰਸਾਧਿਤ ਕਰਦੇ ਹਨ। ਅਣਗਿਣਤ ਵਿਗਿਆਨਿਕ ਅਧਿਐਨ ਇਸ ਨਤੀਜੇ ਉੱਤੇ ਪਹੁੰਚ ਚੁਕੇ ਹਨ। ਖੋਜਕਰਤਾਵਾਂ ਨੇ ਜਾਂਚ-ਅਧੀਨ ਵਿਅਕਤੀਆਂ ਨੂੰ ਰਿਕਾਰਡਿੰਗਜ਼ ਸੁਣਾਈਆਂ। ਫੇਰ ਬੋਲੀ ਦੀ ਗਤੀ ਵਿਸ਼ੇਸ਼ ਰੂਪ ਵਿੱਚ ਵਧਾ ਦਿਤੀ ਗਈ। ਇਸਦੇ ਬਾਵਜੂਦ, ਦ੍ਰਿਸ਼ਟੀਹੀਣ ਜਾਂਚ-ਅਧੀਨ ਵਿਅਕਤੀ ਰਿਕਾਰਡਿੰਗਜ਼ ਨੂੰ ਸਮਝ ਸਕਦੇ ਸਨ। ਦੂਜੇ ਪਾਸੇ, ਜਾਂਚ-ਅਧੀਨ ਵਿਅਕਤੀ ਜਿਹੜੇ ਦੇਖ ਸਕਦੇ ਸਨ, ਰਿਕਾਰਡਿੰਗਜ਼ ਨੂੰ ਸਮਝ ਨਹੀਂ ਸਕੇ। ਉਨ੍ਹਾਂ ਲਈ ਬੋਲਣ ਦੀ ਗਤੀ ਬਹੁਤ ਤੇਜ਼ ਸੀ। ਇੱਕ ਹੋਰ ਤਜਰਬੇ ਨੇ ਇਸੇ ਪ੍ਰਕਾਰ ਦੇ ਨਤੀਜੇ ਦਿਖਾਏ। ਦ੍ਰਿਸ਼ਟੀ ਵਾਲੇ ਅਤੇ ਦ੍ਰਿਸ਼ਟੀਹੀਣ ਜਾਂਚ-ਅਧੀਨ ਵਿਅਕਤੀਆਂ ਨੇ ਵੱਖ-ਵੱਖ ਵਾਕਾਂਨੂੰ ਸੁਣਿਆ। ਹਰੇਕ ਵਾਕ ਦੇ ਭਾਗ ਵਿੱਚ ਅਦਲਾ-ਬਦਲੀ ਕੀਤੀ ਗਈ ਸੀ। ਆਖ਼ਰੀ ਸ਼ਬਦ ਨੂੰ ਇੱਕ ਬੇਤੁਕੇ ਸ਼ਬਦ ਨਾਲ ਤਬਦੀਲ ਕੀਤਾ ਗਿਆ ਸੀ। ਜਾਂਚ-ਅਧੀਨ ਵਿਅਕਤੀਆਂ ਨੇ ਵਾਕਾਂ ਦੀ ਜਾਂਚ ਕਰਨੀ ਸੀ। ਉਨ੍ਹਾਂ ਨੇ ਫੈਸਲਾ ਕਰਨਾ ਸੀ ਕਿ ਵਾਕ ਸਹੀ ਜਾਂ ਬੇਮਤਲਬ ਸਨ। ਜਦੋਂ ਉਹ ਵਾਕਾਂ ਉੱਤੇ ਕੰਮ ਕਰ ਰਹੇ ਸਨ, ਉਨ੍ਹਾਂ ਦੇ ਦਿਮਾਗਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਖੋਜਕਰਤਾਵਾਂ ਨੇ ਦਿਮਾਗ ਦੀਆਂ ਕੁਝ ਵਿਸ਼ੇਸ਼ ਤਰੰਗਾਂ ਨੂੰ ਮਾਪਿਆ। ਅਜਿਹਾ ਕਰਦਿਆਂ ਹੋਇਆਂ, ਉਹ ਦੇਖ ਸਕਦੇ ਸਨ ਕਿ ਦਿਮਾਗ ਨੇ ਕਿੰਨੀ ਛੇਤੀ ਪ੍ਰਸ਼ਨ ਹੱਲ ਕੀਤਾ। ਦ੍ਰਿਸ਼ਟੀਹੀਣ ਜਾਂਚ-ਅਧੀਨ ਵਿਅਕਤੀਆਂ ਵਿੱਚ, ਇੱਕ ਵਿਸ਼ੇਸ਼ ਸੰਕੇਤ ਬਹੁਤ ਜਲਦੀ ਨਾਲ ਦਿਖਾਈ ਦਿੱਤਾ। ਇਹ ਸੰਕੇਤ ਦੱਸਦਾ ਹੈ ਕਿ ਇੱਕ ਵਾਕ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਦ੍ਰਿਸ਼ਟੀ ਵਾਲੇ ਜਾਂਚ-ਅਧੀਨ ਵਿਅਕਤੀਆਂ ਵਿੱਚ, ਇਹ ਸੰਕੇਤ ਬਹੁਤ ਦੇਰੀ ਨਾਲ ਦਿਖਾਈ ਦਿੱਤਾ। ਦ੍ਰਿਸ਼ਟੀਹੀਨ ਵਿਅਕਤੀ ਬੋਲੀ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਕਿਉਂ ਸੰਸਾਧਿਤ ਕਰਦੇ ਹਨ, ਬਾਰੇ ਅਜੇ ਕੋਈ ਜਾਣਕਾਰੀ ਨਹੀਂ। ਪਰ ਵਿਗਿਆਨਿਕਾਂ ਕੋਲ ਇੱਕ ਸਿਧਾਂਤ ਹੈ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਅਜਿਹੇ ਵਿਅਕਤੀਆਂ ਦਾ ਦਿਮਾਗ ਇੱਕ ਵਿਸ਼ੇਸ਼ ਭਾਗ ਦੀ ਵਰਤੋਂ ਤੀਬਰਤਾ ਨਾਲ ਕਰਦਾ ਹੈ। ਇਹ ਉਹ ਖੇਤਰ ਹੈ ਜਿਸ ਨਾਲ ਦ੍ਰਿਸ਼ਟੀ ਵਾਲੇ ਵਿਅਕਤੀ ਦ੍ਰਿਸ਼ਟੀ ਉਤੇਜਨਾਵਾਂ ਦਾ ਸੰਸਾਧਨ ਕਰਦੇ ਹਨ। ਇਹ ਖੇਤਰ ਦ੍ਰਿਸ਼ਟੀਹੀਣ ਵਿਅਕਤੀਆਂ ਵਿੱਚ ਦ੍ਰਿਸ਼ਟੀ ਲਈ ਵਰਤੋਂ ਵਿੱਚ ਨਹੀਂ ਆਉਂਦਾ। ਇਸਲਈ ਇਹ ਹੋਰ ਕੰਮਾਂ ਲਈ ‘ਅਣ-ਉਪਲਬਧ’ ਹੁੰਦਾ ਹੈ। ਇਸਲਈ, ਦ੍ਰਿਸ਼ਟੀਹੀਣ ਵਿਅਕਤੀਆਂ ਕੋਲ ਬੋਲੀ ਦੇ ਸੰਸਾਧਨ ਦੀ ਸਮਰੱਥਾ ਜ਼ਿਆਦਾ ਹੁੰਦੀ ਹੈ।