ਪ੍ਹੈਰਾ ਕਿਤਾਬ

pa ਨਾਕਾਰਾਤਮਕ ਵਾਕ 1   »   bg Отрицание 1

64 [ਚੌਂਹਠ]

ਨਾਕਾਰਾਤਮਕ ਵਾਕ 1

ਨਾਕਾਰਾਤਮਕ ਵਾਕ 1

64 [шейсет и четири]

64 [sheyset i chetiri]

Отрицание 1

Otritsanie 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਬੁਲਗੇਰੀਅਨ ਖੇਡੋ ਹੋਰ
ਇਹ ਸ਼ਬਦ ਮੇਰੀ ਸਮਝ ਵਿੱਚ ਨਹੀਂ ਆ ਰਿਹਾ। Аз -е р--б-р-м -у----. А_ н_ р_______ д______ А- н- р-з-и-а- д-м-т-. ---------------------- Аз не разбирам думата. 0
Az-n- --zbi-am --mata. A_ n_ r_______ d______ A- n- r-z-i-a- d-m-t-. ---------------------- Az ne razbiram dumata.
ਇਹ ਵਾਕ ਮੇਰੀ ਸਮਝ ਵਿੱਚ ਨਹੀਂ ਆ ਰਿਹਾ। А-----р-зб-рам из----н-ето. А_ н_ р_______ и___________ А- н- р-з-и-а- и-р-ч-н-е-о- --------------------------- Аз не разбирам изречението. 0
Az -e-r-zbi-am-i-re--e-i-t-. A_ n_ r_______ i____________ A- n- r-z-i-a- i-r-c-e-i-t-. ---------------------------- Az ne razbiram izrechenieto.
ਇਹ ਅਰਥ ਮੇਰੀ ਸਮਝ ਵਿੱਚ ਨਹੀਂ ਆ ਰਿਹਾ। А---- -а-бир-м --а-е-ие--. А_ н_ р_______ з__________ А- н- р-з-и-а- з-а-е-и-т-. -------------------------- Аз не разбирам значението. 0
A- ------bi--m ----h--i--o. A_ n_ r_______ z___________ A- n- r-z-i-a- z-a-h-n-e-o- --------------------------- Az ne razbiram znachenieto.
ਅਧਿਆਪਕ Учи--л У_____ У-и-е- ------ Учител 0
U-h-t-l U______ U-h-t-l ------- Uchitel
ਕੀ ਤੁਸੀਂ ਅਧਿਆਪਕ ਨੂੰ ਸਮਝ ਸਕਦੇ ਹੋ? Ра-бир--е-ли--ч--е--? Р________ л_ у_______ Р-з-и-а-е л- у-и-е-я- --------------------- Разбирате ли учителя? 0
R-z--rat-------hit--ya? R________ l_ u_________ R-z-i-a-e l- u-h-t-l-a- ----------------------- Razbirate li uchitelya?
ਜੀ ਹਾਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ। Да---------а--и--м д-бре. Д__ а_ г_ р_______ д_____ Д-, а- г- р-з-и-а- д-б-е- ------------------------- Да, аз го разбирам добре. 0
D---a--go -a--iram dobr-. D__ a_ g_ r_______ d_____ D-, a- g- r-z-i-a- d-b-e- ------------------------- Da, az go razbiram dobre.
ਅਧਿਆਪਕਾ У-ителка У_______ У-и-е-к- -------- Учителка 0
U-h--e--a U________ U-h-t-l-a --------- Uchitelka
ਕੀ ਤੁਸੀਂ ਅਧਿਆਪਕਾ ਨੂੰ ਸਮਝ ਸਕਦੇ ਹੋ? Р-зб--ат- -и---и-елк---? Р________ л_ у__________ Р-з-и-а-е л- у-и-е-к-т-? ------------------------ Разбирате ли учителката? 0
Razb-ra----i u-hit-l-at-? R________ l_ u___________ R-z-i-a-e l- u-h-t-l-a-a- ------------------------- Razbirate li uchitelkata?
ਜੀ ਹਾਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ। Д---аз-я -а-б--а---о-ре. Д__ а_ я р_______ д_____ Д-, а- я р-з-и-а- д-б-е- ------------------------ Да, аз я разбирам добре. 0
D---az-y--r--b---m d-b--. D__ a_ y_ r_______ d_____ D-, a- y- r-z-i-a- d-b-e- ------------------------- Da, az ya razbiram dobre.
ਲੋਕ Х--а Х___ Х-р- ---- Хора 0
Khora K____ K-o-a ----- Khora
ਕੀ ਤੁਸੀਂ ਲੋਕਾਂ ਨੂੰ ਸਮਝ ਸਕਦੇ ਹੋ? Р-з--р-те-л- хо----? Р________ л_ х______ Р-з-и-а-е л- х-р-т-? -------------------- Разбирате ли хората? 0
R--bi--t- -i-kho---a? R________ l_ k_______ R-z-i-a-e l- k-o-a-a- --------------------- Razbirate li khorata?
ਜੀ ਨਹੀਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਸਕਦਾ / ਸਕਦੀ ਹਾਂ। Н-, не-г- ра--и-----ъв-ем д--ре. Н__ н_ г_ р_______ с_____ д_____ Н-, н- г- р-з-и-а- с-в-е- д-б-е- -------------------------------- Не, не ги разбирам съвсем добре. 0
Ne- ne -i -azb-r-- syv--- -o--e. N__ n_ g_ r_______ s_____ d_____ N-, n- g- r-z-i-a- s-v-e- d-b-e- -------------------------------- Ne, ne gi razbiram syvsem dobre.
ਸਹੇਲੀ При-т---а П________ П-и-т-л-а --------- Приятелка 0
Pr-y-t---a P_________ P-i-a-e-k- ---------- Priyatelka
ਕੀ ਤੁਹਾਡੀ ਕੋਈ ਸਹੇਲੀ ਹੈ? Им-т- л- ---яте-к-? И____ л_ п_________ И-а-е л- п-и-т-л-а- ------------------- Имате ли приятелка? 0
I-ate li pr---te---? I____ l_ p__________ I-a-e l- p-i-a-e-k-? -------------------- Imate li priyatelka?
ਜੀ ਹਾਂ, ਇੱਕ ਸਹੇਲੀ ਹੈ। Д-, ---м. Д__ и____ Д-, и-а-. --------- Да, имам. 0
Da- -m-m. D__ i____ D-, i-a-. --------- Da, imam.
ਬੇਟੀ Дъщ-ря Д_____ Д-щ-р- ------ Дъщеря 0
Dyshc----a D_________ D-s-c-e-y- ---------- Dyshcherya
ਕੀ ਤੁਹਾਡੀ ਕੋਈ ਬੇਟੀ ਹੈ? И-а-е ли-д-щ-ря? И____ л_ д______ И-а-е л- д-щ-р-? ---------------- Имате ли дъщеря? 0
I--t---- -ysh-h---a? I____ l_ d__________ I-a-e l- d-s-c-e-y-? -------------------- Imate li dyshcherya?
ਜੀ ਨਹੀਂ, ਮੇਰੀ ਕੋਈ ਬੇਟੀ ਨਹੀਂ ਹੈ। Не---я---. Н__ н_____ Н-, н-м-м- ---------- Не, нямам. 0
Ne, nyamam. N__ n______ N-, n-a-a-. ----------- Ne, nyamam.

ਦ੍ਰਿਸ਼ਟੀਹੀਣ ਵਿਅਕਤੀ ਬੋਲੀ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਸਾਧਿ?ਰਦੇ ਹਨ

ਉਹ ਵਿਅਕਤੀ ਜਿਹੜੇ ਦੇਖ ਨਹੀਂ ਸਕਦੇ, ਵਧੀਆ ਸੁਣਦੇ ਹਨ। ਨਤੀਜੇ ਵਜੋਂ, ਉਹ ਰੋਜ਼ਾਨਾ ਜ਼ਿੰਦਗੀ ਸਰਲਤਾ ਨਾਲ ਗੁਜ਼ਾਰ ਸਕਦੇ ਹਨ। ਪਰ ਦ੍ਰਿਸ਼ਟੀਹੀਣ ਵਿਅਕਤੀ ਬੋਲੀ ਨੂੰ ਵੀ ਵਧੀਆ ਢੰਗ ਨਾਲ ਸੰਸਾਧਿਤ ਕਰਦੇ ਹਨ। ਅਣਗਿਣਤ ਵਿਗਿਆਨਿਕ ਅਧਿਐਨ ਇਸ ਨਤੀਜੇ ਉੱਤੇ ਪਹੁੰਚ ਚੁਕੇ ਹਨ। ਖੋਜਕਰਤਾਵਾਂ ਨੇ ਜਾਂਚ-ਅਧੀਨ ਵਿਅਕਤੀਆਂ ਨੂੰ ਰਿਕਾਰਡਿੰਗਜ਼ ਸੁਣਾਈਆਂ। ਫੇਰ ਬੋਲੀ ਦੀ ਗਤੀ ਵਿਸ਼ੇਸ਼ ਰੂਪ ਵਿੱਚ ਵਧਾ ਦਿਤੀ ਗਈ। ਇਸਦੇ ਬਾਵਜੂਦ, ਦ੍ਰਿਸ਼ਟੀਹੀਣ ਜਾਂਚ-ਅਧੀਨ ਵਿਅਕਤੀ ਰਿਕਾਰਡਿੰਗਜ਼ ਨੂੰ ਸਮਝ ਸਕਦੇ ਸਨ। ਦੂਜੇ ਪਾਸੇ, ਜਾਂਚ-ਅਧੀਨ ਵਿਅਕਤੀ ਜਿਹੜੇ ਦੇਖ ਸਕਦੇ ਸਨ, ਰਿਕਾਰਡਿੰਗਜ਼ ਨੂੰ ਸਮਝ ਨਹੀਂ ਸਕੇ। ਉਨ੍ਹਾਂ ਲਈ ਬੋਲਣ ਦੀ ਗਤੀ ਬਹੁਤ ਤੇਜ਼ ਸੀ। ਇੱਕ ਹੋਰ ਤਜਰਬੇ ਨੇ ਇਸੇ ਪ੍ਰਕਾਰ ਦੇ ਨਤੀਜੇ ਦਿਖਾਏ। ਦ੍ਰਿਸ਼ਟੀ ਵਾਲੇ ਅਤੇ ਦ੍ਰਿਸ਼ਟੀਹੀਣ ਜਾਂਚ-ਅਧੀਨ ਵਿਅਕਤੀਆਂ ਨੇ ਵੱਖ-ਵੱਖ ਵਾਕਾਂਨੂੰ ਸੁਣਿਆ। ਹਰੇਕ ਵਾਕ ਦੇ ਭਾਗ ਵਿੱਚ ਅਦਲਾ-ਬਦਲੀ ਕੀਤੀ ਗਈ ਸੀ। ਆਖ਼ਰੀ ਸ਼ਬਦ ਨੂੰ ਇੱਕ ਬੇਤੁਕੇ ਸ਼ਬਦ ਨਾਲ ਤਬਦੀਲ ਕੀਤਾ ਗਿਆ ਸੀ। ਜਾਂਚ-ਅਧੀਨ ਵਿਅਕਤੀਆਂ ਨੇ ਵਾਕਾਂ ਦੀ ਜਾਂਚ ਕਰਨੀ ਸੀ। ਉਨ੍ਹਾਂ ਨੇ ਫੈਸਲਾ ਕਰਨਾ ਸੀ ਕਿ ਵਾਕ ਸਹੀ ਜਾਂ ਬੇਮਤਲਬ ਸਨ। ਜਦੋਂ ਉਹ ਵਾਕਾਂ ਉੱਤੇ ਕੰਮ ਕਰ ਰਹੇ ਸਨ, ਉਨ੍ਹਾਂ ਦੇ ਦਿਮਾਗਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਖੋਜਕਰਤਾਵਾਂ ਨੇ ਦਿਮਾਗ ਦੀਆਂ ਕੁਝ ਵਿਸ਼ੇਸ਼ ਤਰੰਗਾਂ ਨੂੰ ਮਾਪਿਆ। ਅਜਿਹਾ ਕਰਦਿਆਂ ਹੋਇਆਂ, ਉਹ ਦੇਖ ਸਕਦੇ ਸਨ ਕਿ ਦਿਮਾਗ ਨੇ ਕਿੰਨੀ ਛੇਤੀ ਪ੍ਰਸ਼ਨ ਹੱਲ ਕੀਤਾ। ਦ੍ਰਿਸ਼ਟੀਹੀਣ ਜਾਂਚ-ਅਧੀਨ ਵਿਅਕਤੀਆਂ ਵਿੱਚ, ਇੱਕ ਵਿਸ਼ੇਸ਼ ਸੰਕੇਤ ਬਹੁਤ ਜਲਦੀ ਨਾਲ ਦਿਖਾਈ ਦਿੱਤਾ। ਇਹ ਸੰਕੇਤ ਦੱਸਦਾ ਹੈ ਕਿ ਇੱਕ ਵਾਕ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਦ੍ਰਿਸ਼ਟੀ ਵਾਲੇ ਜਾਂਚ-ਅਧੀਨ ਵਿਅਕਤੀਆਂ ਵਿੱਚ, ਇਹ ਸੰਕੇਤ ਬਹੁਤ ਦੇਰੀ ਨਾਲ ਦਿਖਾਈ ਦਿੱਤਾ। ਦ੍ਰਿਸ਼ਟੀਹੀਨ ਵਿਅਕਤੀ ਬੋਲੀ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਕਿਉਂ ਸੰਸਾਧਿਤ ਕਰਦੇ ਹਨ, ਬਾਰੇ ਅਜੇ ਕੋਈ ਜਾਣਕਾਰੀ ਨਹੀਂ। ਪਰ ਵਿਗਿਆਨਿਕਾਂ ਕੋਲ ਇੱਕ ਸਿਧਾਂਤ ਹੈ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਅਜਿਹੇ ਵਿਅਕਤੀਆਂ ਦਾ ਦਿਮਾਗ ਇੱਕ ਵਿਸ਼ੇਸ਼ ਭਾਗ ਦੀ ਵਰਤੋਂ ਤੀਬਰਤਾ ਨਾਲ ਕਰਦਾ ਹੈ। ਇਹ ਉਹ ਖੇਤਰ ਹੈ ਜਿਸ ਨਾਲ ਦ੍ਰਿਸ਼ਟੀ ਵਾਲੇ ਵਿਅਕਤੀ ਦ੍ਰਿਸ਼ਟੀ ਉਤੇਜਨਾਵਾਂ ਦਾ ਸੰਸਾਧਨ ਕਰਦੇ ਹਨ। ਇਹ ਖੇਤਰ ਦ੍ਰਿਸ਼ਟੀਹੀਣ ਵਿਅਕਤੀਆਂ ਵਿੱਚ ਦ੍ਰਿਸ਼ਟੀ ਲਈ ਵਰਤੋਂ ਵਿੱਚ ਨਹੀਂ ਆਉਂਦਾ। ਇਸਲਈ ਇਹ ਹੋਰ ਕੰਮਾਂ ਲਈ ‘ਅਣ-ਉਪਲਬਧ’ ਹੁੰਦਾ ਹੈ। ਇਸਲਈ, ਦ੍ਰਿਸ਼ਟੀਹੀਣ ਵਿਅਕਤੀਆਂ ਕੋਲ ਬੋਲੀ ਦੇ ਸੰਸਾਧਨ ਦੀ ਸਮਰੱਥਾ ਜ਼ਿਆਦਾ ਹੁੰਦੀ ਹੈ।