ਪ੍ਹੈਰਾ ਕਿਤਾਬ

pa ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 1   »   hy անցյալը բայերով 1

87 [ਸਤਾਸੀ]

ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 1

ਭੂਤਕਾਲਵਾਚਕ ਸਹਾਇਕ ਕਿਰਿਆਂਵਾਂ 1

87 [ութանասունյոթ]

87 [ut’anasunyot’]

անցյալը բայերով 1

[ants’yaly bayerov 1]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਮੇਨੀਅਨ ਖੇਡੋ ਹੋਰ
ਸਾਨੂੰ ਪੌਦਿਆਂ ਨੂੰ ਪਾਣੀ ਦੇਣਾ ਪਿਆ। Մ-նք -ետ- է ծ---կներ- ---ի-ք: Մ___ պ___ է ծ________ ջ______ Մ-ն- պ-տ- է ծ-ղ-կ-ե-ը ջ-ե-ն-: ----------------------------- Մենք պետք է ծաղիկները ջրեինք: 0
Me-k’--et-- --ts--h-kne-y -r-i--’ M____ p____ e t__________ j______ M-n-’ p-t-’ e t-a-h-k-e-y j-e-n-’ --------------------------------- Menk’ petk’ e tsaghiknery jreink’
ਸਾਨੂੰ ਘਰ ਠੀਕ ਕਰਨਾ ਪਿਆ। Մեն- -ե-ք է բ-ակարանը --վա---նք: Մ___ պ___ է բ________ հ_________ Մ-ն- պ-տ- է բ-ա-ա-ա-ը հ-վ-ք-ի-ք- -------------------------------- Մենք պետք է բնակարանը հավաքեինք: 0
Men-- -e-k--- b-ak--a-y h------eink’ M____ p____ e b________ h___________ M-n-’ p-t-’ e b-a-a-a-y h-v-k-y-i-k- ------------------------------------ Menk’ petk’ e bnakarany havak’yeink’
ਸਾਨੂੰ ਬਰਤਨ ਧੋਣੇ ਪਏ। Մեն- ---ք - ս----ը -վ--ա-ին-: Մ___ պ___ է ս_____ լ_________ Մ-ն- պ-տ- է ս-ա-ք- լ-ա-ա-ի-ք- ----------------------------- Մենք պետք է սպասքը լվանայինք: 0
M--k’ p-tk’ e -pas-’-----n-yi--’ M____ p____ e s______ l_________ M-n-’ p-t-’ e s-a-k-y l-a-a-i-k- -------------------------------- Menk’ petk’ e spask’y lvanayink’
ਕੀ ਤੈਨੂੰ ਬਿਲ ਦੇਣਾ ਪਿਆ? Հա----------վ--րեի-ք: Հ_____ պ___ վ________ Հ-շ-վ- պ-տ- վ-ա-ե-՞-: --------------------- Հաշիվը պիտի վճարեի՞ք: 0
Hashiv--pi-i-v--are-՞-’ H______ p___ v_________ H-s-i-y p-t- v-h-r-i-k- ----------------------- Hashivy piti vcharei՞k’
ਕੀ ਤੈਨੂੰ ਪ੍ਰਵੇਸ਼ – ਸ਼ੁਲਕ ਦੇਣਾ ਪਿਆ? Մ--տ-- -ո--- -իտի-վճ---ի--: Մ_____ տ____ պ___ վ________ Մ-ւ-ք- տ-մ-ը պ-տ- վ-ա-ե-՞-: --------------------------- Մուտքի տոմսը պիտի վճարեի՞ք: 0
Mutk-----m---p--- --hare-՞-’ M_____ t____ p___ v_________ M-t-’- t-m-y p-t- v-h-r-i-k- ---------------------------- Mutk’i tomsy piti vcharei՞k’
ਕੀ ਤੈਨੂੰ ਜੁਰਮਾਨਾ ਦੇਣਾ ਪਿਆ? Տ-ւգանք-պ--ի վ---ե-՞ք: Տ______ պ___ վ________ Տ-ւ-ա-ք պ-տ- վ-ա-ե-՞-: ---------------------- Տուգանք պիտի վճարեի՞ք: 0
Tu-a-k’-p--------r-i՞k’ T______ p___ v_________ T-g-n-’ p-t- v-h-r-i-k- ----------------------- Tugank’ piti vcharei՞k’
ਕੌਣ ਜਾਣਾ ਚਾਹੁੰਦਾ ਹੈ? Ո----- ստի--ած եղե- -ր-ժե-տ--ալ: Ո__ է_ ս______ ե___ հ______ տ___ Ո-վ է- ս-ի-վ-ծ ե-ե- հ-ա-ե-տ տ-լ- -------------------------------- Ո՞վ էր ստիպված եղել հրաժեշտ տալ: 0
VO՞v--r --i--ats -egh-l-hra--es-----l V___ e_ s_______ y_____ h________ t__ V-՞- e- s-i-v-t- y-g-e- h-a-h-s-t t-l ------------------------------------- VO՞v er stipvats yeghel hrazhesht tal
ਕਿਸਨੇ ਘਰ ਜਲਦੀ ਜਾਣਾ ਹੈ? Ո՞վ-է---տ--ված---ել--ո-- տ--- -նա-: Ո__ է_ ս______ ե___ շ___ տ___ գ____ Ո-վ է- ս-ի-վ-ծ ե-ե- շ-ւ- տ-ւ- գ-ա-: ----------------------------------- Ո՞վ էր ստիպված եղել շուտ տուն գնալ: 0
VO՞- -r-----v-t- ye-h-l-sh-t ----gn-l V___ e_ s_______ y_____ s___ t__ g___ V-՞- e- s-i-v-t- y-g-e- s-u- t-n g-a- ------------------------------------- VO՞v er stipvats yeghel shut tun gnal
ਕਿਸਨੇ ਟ੍ਰੇਨ ਫੜਨੀ ਹੈ? Ո՞--էր--տի-ված-եղե---ն---ով գն--: Ո__ է_ ս______ ե___ գ______ գ____ Ո-վ է- ս-ի-վ-ծ ե-ե- գ-ա-ք-վ գ-ա-: --------------------------------- Ո՞վ էր ստիպված եղել գնացքով գնալ: 0
VO՞v------i-v-ts---g--- -n--s’k-o--g--l V___ e_ s_______ y_____ g_________ g___ V-՞- e- s-i-v-t- y-g-e- g-a-s-k-o- g-a- --------------------------------------- VO՞v er stipvats yeghel gnats’k’ov gnal
ਅਸੀਂ ਹੋਰ ਨਹੀਂ ਰਹਿਣਾ ਚਾਹੁੰਦੇ ਸੀ। Մ----չ-ինք ո-զ--մ---կ-- մ--լ: Մ___ չ____ ո_____ ե____ մ____ Մ-ն- չ-ի-ք ո-զ-ւ- ե-կ-ր մ-ա-: ----------------------------- Մենք չէինք ուզում երկար մնալ: 0
M-n------ein-- uzu- --rk-- ---l M____ c_______ u___ y_____ m___ M-n-’ c-’-i-k- u-u- y-r-a- m-a- ------------------------------- Menk’ ch’eink’ uzum yerkar mnal
ਅਸੀਂ ਕੁਝ ਪੀਣਾ ਨਹੀਂ ਚਾਹੁੰਦੇ ਸੀ। Մ--ք չ-ի-ք--ւզում-ին---ր---ն խ-ել: Մ___ չ____ ո_____ ի__ ո_ բ__ խ____ Մ-ն- չ-ի-ք ո-զ-ւ- ի-չ ո- բ-ն խ-ե-: ---------------------------------- Մենք չէինք ուզում ինչ որ բան խմել: 0
M-n-’--h’-i-----zu- in-h--vor-b-n -hm-l M____ c_______ u___ i____ v__ b__ k____ M-n-’ c-’-i-k- u-u- i-c-’ v-r b-n k-m-l --------------------------------------- Menk’ ch’eink’ uzum inch’ vor ban khmel
ਅਸੀਂ ਪ੍ਰੇਸ਼ਾਨ ਨਹੀਂ ਕਰਨਾ ਚਾਹੁੰਦੇ ਸੀ। Մ-ն---էի-- ---ում-խ-ն--րե-: Մ___ չ____ ո_____ խ________ Մ-ն- չ-ի-ք ո-զ-ւ- խ-ն-ա-ե-: --------------------------- Մենք չէինք ուզում խանգարել: 0
Me-k’---’e--------m--h-ng-rel M____ c_______ u___ k________ M-n-’ c-’-i-k- u-u- k-a-g-r-l ----------------------------- Menk’ ch’eink’ uzum khangarel
ਮੈਂ ਫੋਨ ਕਰਨ ਹੀ ਵਾਲਾ ਸੀ / ਵਾਲੀ ਸੀ। Ե--ու-ո-մ -- զա-գա--րել: Ե_ ո_____ է_ զ__________ Ե- ո-զ-ւ- է- զ-ն-ա-ա-ե-: ------------------------ Ես ուզում էի զանգահարել: 0
Y---uzu- -i-za-g--arel Y__ u___ e_ z_________ Y-s u-u- e- z-n-a-a-e- ---------------------- Yes uzum ei zangaharel
ਮੈਂ ਟਕਸੀ ਮੰਗਵਾਉਣਾ ਚਾਹੁੰਦਾ ਸੀ / ਚਾਹੁੰਦੀ ਸੀ। Ես ուզո-մ-է- տա--- -ա-չել: Ե_ ո_____ է_ տ____ կ______ Ե- ո-զ-ւ- է- տ-ք-ի կ-ն-ե-: -------------------------- Ես ուզում էի տաքսի կանչել: 0
Y-- uz-m e- -a-’-i k-n-h-yel Y__ u___ e_ t_____ k________ Y-s u-u- e- t-k-s- k-n-h-y-l ---------------------------- Yes uzum ei tak’si kanch’yel
ਅਸਲ ਵਿੱਚ ਮੈਨ ਘਰ ਜਾਣਾ ਚਾਹੁੰਦਾ ਸੀ / ਚਾਹੁੰਦੀ ਸੀ। Ես--ւ-ո-- -ի տ-ւ- -նալ: Ե_ ո_____ է_ տ___ գ____ Ե- ո-զ-ւ- է- տ-ւ- գ-ա-: ----------------------- Ես ուզում էի տուն գնալ: 0
Yes uzum ei-tu---nal Y__ u___ e_ t__ g___ Y-s u-u- e- t-n g-a- -------------------- Yes uzum ei tun gnal
ਮੈਨੂੰ ਲੱਗਿਆ ਕਿ ਤੁਸੀ ਆਪਣੇ ਪਤੀ ਨੂੰ ਫੋਨ ਕਰਨਾ ਚਾਹੁੰਦੇ ਸੀ। Ես-կ--ծո-- է-, թե -------ջ--էիր--ա-գ-ւմ: Ե_ կ______ է__ թ_ դ__ կ____ է__ զ_______ Ե- կ-ր-ո-մ է-, թ- դ-ւ կ-ո-դ է-ր զ-ն-ո-մ- ---------------------------------------- Ես կարծում էի, թե դու կնոջդ էիր զանգում: 0
Y-s ka--su- ei, --y--d--kn-j---i-------m Y__ k______ e__ t___ d_ k____ e__ z_____ Y-s k-r-s-m e-, t-y- d- k-o-d e-r z-n-u- ---------------------------------------- Yes kartsum ei, t’ye du knojd eir zangum
ਮੈਨੂੰ ਲੱਗਿਆ ਕਿ ਤੁਸੀਂ ਸੂਚਨਾ ਸੇਵਾ ਨੂੰ ਫੋਨ ਕਰਨਾ ਚਾਹੁੰਦੇ ਸੀ। Ես--արծ--մ էի--թե --ւ-տ-ղե--տու էիր-զա-գ---: Ե_ կ______ է__ թ_ դ__ տ________ է__ զ_______ Ե- կ-ր-ո-մ է-, թ- դ-ւ տ-ղ-կ-տ-ւ է-ր զ-ն-ո-մ- -------------------------------------------- Ես կարծում էի, թե դու տեղեկատու էիր զանգում: 0
Y-s----ts-m-ei- t--e du--e-he-atu -ir -angum Y__ k______ e__ t___ d_ t________ e__ z_____ Y-s k-r-s-m e-, t-y- d- t-g-e-a-u e-r z-n-u- -------------------------------------------- Yes kartsum ei, t’ye du teghekatu eir zangum
ਮੈਨੂੰ ਲੱਗਿਆ ਕਿ ਤੁਸੀਂ ਪੀਜ਼ਾ ਮੰਗਵਾਉਣਾ ਚਾਹੁੰਦੇ ਸੀ। Ես -արծ--մ-----թե դ-- պ-ցցա--իր պատվի----: Ե_ կ______ է__ թ_ դ__ պ____ է__ պ_________ Ե- կ-ր-ո-մ է-, թ- դ-ւ պ-ց-ա է-ր պ-տ-ի-ո-մ- ------------------------------------------ Ես կարծում էի, թե դու պիցցա էիր պատվիրում: 0
Yes --rt-um-e-, --y- -u-p-t--ts---eir-----i--m Y__ k______ e__ t___ d_ p________ e__ p_______ Y-s k-r-s-m e-, t-y- d- p-t-’-s-a e-r p-t-i-u- ---------------------------------------------- Yes kartsum ei, t’ye du pits’ts’a eir patvirum

ਵੱਡੇ ਅੱਖਰ, ਵੱਡੀਆਂ ਭਾਵਨਾਵਾਂ

ਇਸ਼ਤਿਹਾਰਬਾਜ਼ੀ ਵਿੱਚ ਬਹੁਤ ਸਾਰੇ ਚਿੱਤਰਾਂ ਦੀ ਵਰਤੋਂ ਹੁੰਦੀ ਹੈ। ਚਿੱਤਰ ਸਾਡੀਆਂ ਵਿਸ਼ੇਸ਼ ਦਿਲਚਸਪੀਆਂ ਨੂੰ ਜਗਾਉਂਦੇ ਹਨ। ਅਸੀਂ ਇਨ੍ਹਾਂ ਨੂੰ ਅੱਖਰਾਂ ਨਾਲੋਂ ਜ਼ਿਆਦਾ ਦੇਰ ਤੱਕ ਅਤੇ ਇਕਾਗਰਤਾ ਨਾਲ ਦੇਖਦੇਹਾਂ। ਨਤੀਜੇ ਵਜੋਂ, ਅਸੀਂ ਚਿੱਤਰਾਂ ਵਾਲੇ ਇਸ਼ਤਿਹਾਰਾਂ ਨੂੰ ਚੰਗੇ ਢੰਗ ਨਾਲ ਯਾਦ ਰੱਖਦੇ ਹਾਂ। ਚਿੱਤਰ ਮਜ਼ਬੂਤ ਭਾਵਨਾਤਮਕ ਪ੍ਰਤੀਕ੍ਰਿਆਵਾਂ ਵੀ ਪੈਦਾ ਕਰਦੀਆਂ ਹਨ। ਦਿਮਾਗ ਚਿੱਤਰਾਂ ਨੂੰ ਬਹੁਤ ਤੇਜ਼ੀ ਨਾਲ ਪਛਾਣਦਾ ਹੈ। ਇਹ ਇੱਕਦਮ ਜਾਣ ਲੈਂਦਾ ਹੈ ਕਿ ਚਿੱਤਰ ਵਿੱਚ ਕੀ ਦੇਖਿਆ ਜਾ ਸਕਦਾ ਹੈ। ਅੱਖਰ ਚਿੱਤਰਾਂ ਨਾਲੋਂ ਵੱਖਰੇ ਢੰਗ ਨਾਲ ਕੰਮ ਕਰਦੇ ਹਨ। ਇਹ ਜਾਣਕਾਰੀ ਦੀਆਂ ਇਕਾਈਆਂ ਹੁੰਦੀਆਂ ਹਨ। ਇਸਲਈ, ਸਾਡਾ ਦਿਮਾਗ ਅੱਖਰਾਂ ਪ੍ਰਤੀ ਹੌਲੀ ਪ੍ਰਤੀਕ੍ਰਿਆ ਕਰਦਾ ਹੈ। ਪਹਿਲਾਂ, ਇਸ ਲਈ ਸ਼ਬਦ ਦੇ ਅਰਥ ਨੂੰ ਸਮਝਣਾ ਲਾਜ਼ਮੀ ਹੈ। ਅਸੀਂ ਕਹਿ ਸਕਦੇ ਹਾਂ ਕਿ ਅੱਖਰਾਂ ਦਾ ਅਨੁਵਾਦ ਲਾਜ਼ਮੀ ਤੌਰ 'ਤੇ ਦਿਮਾਗ ਦੇ ਭਾਸ਼ਾਈ ਭਾਗ ਦੁਆਰਾ ਕੀਤਾ ਜਾਣਾ ਚਾਹੀਦਾ ਹੈ। ਪਰ ਭਾਵਨਾਵਾਂ ਨੂੰ ਅੱਖਰਾਂ ਦੀ ਵਰਤੋਂ ਦੁਆਰਾ ਪੈਦਾ ਕੀਤਾ ਜਾ ਸਕਦਾ ਹੈ। ਪਾਠ ਦੇ ਅੱਖਰ ਬਹੁਤ ਹੀ ਵੱਡੇ ਹੋਣੇ ਚਾਹੀਦੇ ਹਨ। ਅਧਿਐਨਾਂ ਦੇ ਅਨੁਸਾਰ ਵੱਡੇ ਅੱਖਰਾਂ ਦਾ ਪ੍ਰਭਾਵ ਵੀ ਵੱਡਾ ਹੁੰਦਾ ਹੈ। ਵੱਡੇ ਅੱਖਰ ਛੋਟੇ ਅੱਖਰਾਂ ਨਾਲੋਂ ਕੇਵਲ ਵਧੇਰੇ ਧਿਆਨ ਆਕਰਸ਼ਿਤ ਕਰਨ ਵਾਲੇ ਹੀ ਨਹੀਂ ਹੁੰਦੇ। ਇਹ ਇੱਕ ਮਜ਼ਬੂਤ ਭਾਵਨਾਤਮਕ ਪ੍ਰਤੀਕ੍ਰਿਆ ਵੀ ਪੈਦਾ ਕਰਦੇ ਹਨ। ਇਹ ਸਾਕਾਰਾਤਮਕ ਅਤੇ ਨਾਕਾਰਾਤਮਕ ਭਾਵਨਾਵਾਂ ਉੱਤੇ ਵੀ ਲਾਗੂ ਹੁੰਦਾ ਹੈ। ਮਨੁੱਖਤਾ ਲਈ ਚੀਜ਼ਾਂ ਦਾ ਅਕਾਰ ਹਮੇਸ਼ਾਂ ਮਹੱਤਵਪੂਰਨ ਰਿਹਾ ਹੈ। ਮਨੁੱਖ ਲਈ ਖ਼ਤਰੇ ਪ੍ਰਤੀ ਤੇਜ਼ੀ ਨਾਲ ਪ੍ਰਤੀਕ੍ਰਿਆ ਕਰਨੀ ਲਾਜ਼ਮੀ ਹੈ। ਅਤੇ ਜਦੋਂ ਕੋਈ ਚੀਜ਼ ਬਹੁਤ ਵੱਡੀ ਹੋਵੇ, ਇਹ ਆਮ ਤੌਰ 'ਤੇ ਪਹਿਲਾਂ ਹੀ ਬਹੁਤ ਨਜ਼ਦੀਕ ਹੁੰਦੀ ਹੈ! ਇਸਲਈ ਇਹ ਸਮਝਣਯੋਗ ਹੈ ਕਿ ਵੱਡੇ ਚਿੱਤਰ ਮਜ਼ਬੂਤ ਪ੍ਰਤੀਕ੍ਰਿਆਵਾਂ ਪੈਦਾ ਕਰਦੇ ਹਨ। ਇਹ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੈ ਕਿ ਅਸੀਂ ਵੱਡੇ ਅੱਖਰਾਂ ਪ੍ਰਤੀ ਕਿਵੇਂ ਪ੍ਰਤੀਕ੍ਰਿਆ ਕਰਦੇ ਹਾਂ। ਅੱਖਰ ਅਸਲ ਵਿੱਚ ਦਿਮਾਗ ਲਈ ਇੱਕ ਸੰਕੇਤ ਨਹੀਂ ਹੁੰਦੇ। ਇਸਦੇ ਬਾਵਜੂਦ, ਇਹ ਵੱਡੇ ਅੱਖਰਾਂ ਨੂੰ ਦੇਖ ਕੇ ਵਧੇਰੇ ਗਤੀਵਿਧੀ ਦਰਸਾਉਂਦਾ ਹੈ। ਵਿਗਿਆਨੀਆਂ ਲਈ ਇਹ ਨਤੀਜਾ ਬਹੁਤ ਦਿਲਚਸਪ ਹੈ। ਇਹ ਦਰਸਾਉਂਦਾ ਹੈ ਕਿ ਅੱਖਰ ਸਾਡੇ ਲਈ ਕਿੰਨੇ ਮਹੱਤਵਪੂਰਨ ਹੋ ਗਏ ਹਨ। ਸਾਡੇ ਦਿਮਾਗ ਨੇ ਕਿਸੇ ਤਰ੍ਹਾਂ ਸਿੱਖ ਲਿਆ ਹੈ ਕਿ ਲਿਖਾਈ ਪ੍ਰਤੀ ਕਿਵੇਂ ਪ੍ਰਤੀਕ੍ਰਿਆ ਕਰਨੀ ਹੈ...