ਪ੍ਹੈਰਾ ਕਿਤਾਬ

pa ਨਾਕਾਰਾਤਮਕ ਵਾਕ 1   »   el Άρνηση 1

64 [ਚੌਂਹਠ]

ਨਾਕਾਰਾਤਮਕ ਵਾਕ 1

ਨਾਕਾਰਾਤਮਕ ਵਾਕ 1

64 [εξήντα τέσσερα]

64 [exḗnta téssera]

Άρνηση 1

Árnēsē 1

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਯੂਨਾਨੀ ਖੇਡੋ ਹੋਰ
ਇਹ ਸ਼ਬਦ ਮੇਰੀ ਸਮਝ ਵਿੱਚ ਨਹੀਂ ਆ ਰਿਹਾ। Δ-ν κατα------ω τη- λέξ-. Δ__ κ__________ τ__ λ____ Δ-ν κ-τ-λ-β-ί-ω τ-ν λ-ξ-. ------------------------- Δεν καταλαβαίνω την λέξη. 0
D-n-ka------ín- --- l-xē. D__ k__________ t__ l____ D-n k-t-l-b-í-ō t-n l-x-. ------------------------- Den katalabaínō tēn léxē.
ਇਹ ਵਾਕ ਮੇਰੀ ਸਮਝ ਵਿੱਚ ਨਹੀਂ ਆ ਰਿਹਾ। Δε--κ-τα-α--ίνω τ-----ό-α-η. Δ__ κ__________ τ__ π_______ Δ-ν κ-τ-λ-β-ί-ω τ-ν π-ό-α-η- ---------------------------- Δεν καταλαβαίνω την πρόταση. 0
D-n ka------í---tē- --ó-a--. D__ k__________ t__ p_______ D-n k-t-l-b-í-ō t-n p-ó-a-ē- ---------------------------- Den katalabaínō tēn prótasē.
ਇਹ ਅਰਥ ਮੇਰੀ ਸਮਝ ਵਿੱਚ ਨਹੀਂ ਆ ਰਿਹਾ। Δε--κ--α------- την-ση-ασ-α. Δ__ κ__________ τ__ σ_______ Δ-ν κ-τ-λ-β-ί-ω τ-ν σ-μ-σ-α- ---------------------------- Δεν καταλαβαίνω την σημασία. 0
Den ka-a----í-- tē- sēm--ía. D__ k__________ t__ s_______ D-n k-t-l-b-í-ō t-n s-m-s-a- ---------------------------- Den katalabaínō tēn sēmasía.
ਅਧਿਆਪਕ ο -άσκ---ς ο δ_______ ο δ-σ-α-ο- ---------- ο δάσκαλος 0
o dá-ka--s o d_______ o d-s-a-o- ---------- o dáskalos
ਕੀ ਤੁਸੀਂ ਅਧਿਆਪਕ ਨੂੰ ਸਮਝ ਸਕਦੇ ਹੋ? Κ--α-α--ί--τε--ο--δά-καλο; Κ____________ τ__ δ_______ Κ-τ-λ-β-ί-ε-ε τ-ν δ-σ-α-ο- -------------------------- Καταλαβαίνετε τον δάσκαλο; 0
Kat-l-ba-ne-- ----dásk-l-? K____________ t__ d_______ K-t-l-b-í-e-e t-n d-s-a-o- -------------------------- Katalabaínete ton dáskalo?
ਜੀ ਹਾਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ। Να-, το--κ-τ-λαβα--ω καλά. Ν___ τ__ κ__________ κ____ Ν-ι- τ-ν κ-τ-λ-β-ί-ω κ-λ-. -------------------------- Ναι, τον καταλαβαίνω καλά. 0
N--- t-n-k-tala----ō-kalá. N___ t__ k__________ k____ N-i- t-n k-t-l-b-í-ō k-l-. -------------------------- Nai, ton katalabaínō kalá.
ਅਧਿਆਪਕਾ η-----ά-α η δ______ η δ-σ-ά-α --------- η δασκάλα 0
ē-d--ká-a ē d______ ē d-s-á-a --------- ē daskála
ਕੀ ਤੁਸੀਂ ਅਧਿਆਪਕਾ ਨੂੰ ਸਮਝ ਸਕਦੇ ਹੋ? Κ-τ---------ε τ-- δ-σκ-λα; Κ____________ τ__ δ_______ Κ-τ-λ-β-ί-ε-ε τ-ν δ-σ-ά-α- -------------------------- Καταλαβαίνετε την δασκάλα; 0
K-t-l-baín--- t-n---skál-? K____________ t__ d_______ K-t-l-b-í-e-e t-n d-s-á-a- -------------------------- Katalabaínete tēn daskála?
ਜੀ ਹਾਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਸਮਝ ਸਕਦਾ / ਸਕਦੀ ਹਾਂ। Ν--- -η- ---αλ--α-νω κ-λά. Ν___ τ__ κ__________ κ____ Ν-ι- τ-ν κ-τ-λ-β-ί-ω κ-λ-. -------------------------- Ναι, την καταλαβαίνω καλά. 0
N-i,-tēn-k-t-la--í-ō---l-. N___ t__ k__________ k____ N-i- t-n k-t-l-b-í-ō k-l-. -------------------------- Nai, tēn katalabaínō kalá.
ਲੋਕ ο--όσμος ο κ_____ ο κ-σ-ο- -------- ο κόσμος 0
o ----os o k_____ o k-s-o- -------- o kósmos
ਕੀ ਤੁਸੀਂ ਲੋਕਾਂ ਨੂੰ ਸਮਝ ਸਕਦੇ ਹੋ? Κ---λ----νε-ε-το- κό---; Κ____________ τ__ κ_____ Κ-τ-λ-β-ί-ε-ε τ-ν κ-σ-ο- ------------------------ Καταλαβαίνετε τον κόσμο; 0
K-tal-b-ín--e t-n-kósmo? K____________ t__ k_____ K-t-l-b-í-e-e t-n k-s-o- ------------------------ Katalabaínete ton kósmo?
ਜੀ ਨਹੀਂ, ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਨਹੀਂ ਸਮਝ ਸਕਦਾ / ਸਕਦੀ ਹਾਂ। Όχ----εν τ-- -α-αλ--αί-ω-τ--- καλ-. Ό___ δ__ τ__ κ__________ τ___ κ____ Ό-ι- δ-ν τ-ν κ-τ-λ-β-ί-ω τ-σ- κ-λ-. ----------------------------------- Όχι, δεν τον καταλαβαίνω τόσο καλά. 0
Óc-i----n--o- -a-a-a--ín- tós- ka-á. Ó____ d__ t__ k__________ t___ k____ Ó-h-, d-n t-n k-t-l-b-í-ō t-s- k-l-. ------------------------------------ Óchi, den ton katalabaínō tóso kalá.
ਸਹੇਲੀ η -ί-η η φ___ η φ-λ- ------ η φίλη 0
ē ph-lē ē p____ ē p-í-ē ------- ē phílē
ਕੀ ਤੁਹਾਡੀ ਕੋਈ ਸਹੇਲੀ ਹੈ? Έ-ετε-φίλ-; Έ____ φ____ Έ-ε-ε φ-λ-; ----------- Έχετε φίλη; 0
Échete --íl-? É_____ p_____ É-h-t- p-í-ē- ------------- Échete phílē?
ਜੀ ਹਾਂ, ਇੱਕ ਸਹੇਲੀ ਹੈ। Ν-ι- έχω. Ν___ έ___ Ν-ι- έ-ω- --------- Ναι, έχω. 0
Na-- é-hō. N___ é____ N-i- é-h-. ---------- Nai, échō.
ਬੇਟੀ η-κό-η η κ___ η κ-ρ- ------ η κόρη 0
ē kórē ē k___ ē k-r- ------ ē kórē
ਕੀ ਤੁਹਾਡੀ ਕੋਈ ਬੇਟੀ ਹੈ? Έχε-ε--ό-η; Έ____ κ____ Έ-ε-ε κ-ρ-; ----------- Έχετε κόρη; 0
É--ete-k-r-? É_____ k____ É-h-t- k-r-? ------------ Échete kórē?
ਜੀ ਨਹੀਂ, ਮੇਰੀ ਕੋਈ ਬੇਟੀ ਨਹੀਂ ਹੈ। Ό-ι, -εν -χ-. Ό___ δ__ έ___ Ό-ι- δ-ν έ-ω- ------------- Όχι, δεν έχω. 0
Óch-- d-n-échō. Ó____ d__ é____ Ó-h-, d-n é-h-. --------------- Óchi, den échō.

ਦ੍ਰਿਸ਼ਟੀਹੀਣ ਵਿਅਕਤੀ ਬੋਲੀ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਸੰਸਾਧਿ?ਰਦੇ ਹਨ

ਉਹ ਵਿਅਕਤੀ ਜਿਹੜੇ ਦੇਖ ਨਹੀਂ ਸਕਦੇ, ਵਧੀਆ ਸੁਣਦੇ ਹਨ। ਨਤੀਜੇ ਵਜੋਂ, ਉਹ ਰੋਜ਼ਾਨਾ ਜ਼ਿੰਦਗੀ ਸਰਲਤਾ ਨਾਲ ਗੁਜ਼ਾਰ ਸਕਦੇ ਹਨ। ਪਰ ਦ੍ਰਿਸ਼ਟੀਹੀਣ ਵਿਅਕਤੀ ਬੋਲੀ ਨੂੰ ਵੀ ਵਧੀਆ ਢੰਗ ਨਾਲ ਸੰਸਾਧਿਤ ਕਰਦੇ ਹਨ। ਅਣਗਿਣਤ ਵਿਗਿਆਨਿਕ ਅਧਿਐਨ ਇਸ ਨਤੀਜੇ ਉੱਤੇ ਪਹੁੰਚ ਚੁਕੇ ਹਨ। ਖੋਜਕਰਤਾਵਾਂ ਨੇ ਜਾਂਚ-ਅਧੀਨ ਵਿਅਕਤੀਆਂ ਨੂੰ ਰਿਕਾਰਡਿੰਗਜ਼ ਸੁਣਾਈਆਂ। ਫੇਰ ਬੋਲੀ ਦੀ ਗਤੀ ਵਿਸ਼ੇਸ਼ ਰੂਪ ਵਿੱਚ ਵਧਾ ਦਿਤੀ ਗਈ। ਇਸਦੇ ਬਾਵਜੂਦ, ਦ੍ਰਿਸ਼ਟੀਹੀਣ ਜਾਂਚ-ਅਧੀਨ ਵਿਅਕਤੀ ਰਿਕਾਰਡਿੰਗਜ਼ ਨੂੰ ਸਮਝ ਸਕਦੇ ਸਨ। ਦੂਜੇ ਪਾਸੇ, ਜਾਂਚ-ਅਧੀਨ ਵਿਅਕਤੀ ਜਿਹੜੇ ਦੇਖ ਸਕਦੇ ਸਨ, ਰਿਕਾਰਡਿੰਗਜ਼ ਨੂੰ ਸਮਝ ਨਹੀਂ ਸਕੇ। ਉਨ੍ਹਾਂ ਲਈ ਬੋਲਣ ਦੀ ਗਤੀ ਬਹੁਤ ਤੇਜ਼ ਸੀ। ਇੱਕ ਹੋਰ ਤਜਰਬੇ ਨੇ ਇਸੇ ਪ੍ਰਕਾਰ ਦੇ ਨਤੀਜੇ ਦਿਖਾਏ। ਦ੍ਰਿਸ਼ਟੀ ਵਾਲੇ ਅਤੇ ਦ੍ਰਿਸ਼ਟੀਹੀਣ ਜਾਂਚ-ਅਧੀਨ ਵਿਅਕਤੀਆਂ ਨੇ ਵੱਖ-ਵੱਖ ਵਾਕਾਂਨੂੰ ਸੁਣਿਆ। ਹਰੇਕ ਵਾਕ ਦੇ ਭਾਗ ਵਿੱਚ ਅਦਲਾ-ਬਦਲੀ ਕੀਤੀ ਗਈ ਸੀ। ਆਖ਼ਰੀ ਸ਼ਬਦ ਨੂੰ ਇੱਕ ਬੇਤੁਕੇ ਸ਼ਬਦ ਨਾਲ ਤਬਦੀਲ ਕੀਤਾ ਗਿਆ ਸੀ। ਜਾਂਚ-ਅਧੀਨ ਵਿਅਕਤੀਆਂ ਨੇ ਵਾਕਾਂ ਦੀ ਜਾਂਚ ਕਰਨੀ ਸੀ। ਉਨ੍ਹਾਂ ਨੇ ਫੈਸਲਾ ਕਰਨਾ ਸੀ ਕਿ ਵਾਕ ਸਹੀ ਜਾਂ ਬੇਮਤਲਬ ਸਨ। ਜਦੋਂ ਉਹ ਵਾਕਾਂ ਉੱਤੇ ਕੰਮ ਕਰ ਰਹੇ ਸਨ, ਉਨ੍ਹਾਂ ਦੇ ਦਿਮਾਗਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਖੋਜਕਰਤਾਵਾਂ ਨੇ ਦਿਮਾਗ ਦੀਆਂ ਕੁਝ ਵਿਸ਼ੇਸ਼ ਤਰੰਗਾਂ ਨੂੰ ਮਾਪਿਆ। ਅਜਿਹਾ ਕਰਦਿਆਂ ਹੋਇਆਂ, ਉਹ ਦੇਖ ਸਕਦੇ ਸਨ ਕਿ ਦਿਮਾਗ ਨੇ ਕਿੰਨੀ ਛੇਤੀ ਪ੍ਰਸ਼ਨ ਹੱਲ ਕੀਤਾ। ਦ੍ਰਿਸ਼ਟੀਹੀਣ ਜਾਂਚ-ਅਧੀਨ ਵਿਅਕਤੀਆਂ ਵਿੱਚ, ਇੱਕ ਵਿਸ਼ੇਸ਼ ਸੰਕੇਤ ਬਹੁਤ ਜਲਦੀ ਨਾਲ ਦਿਖਾਈ ਦਿੱਤਾ। ਇਹ ਸੰਕੇਤ ਦੱਸਦਾ ਹੈ ਕਿ ਇੱਕ ਵਾਕ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਦ੍ਰਿਸ਼ਟੀ ਵਾਲੇ ਜਾਂਚ-ਅਧੀਨ ਵਿਅਕਤੀਆਂ ਵਿੱਚ, ਇਹ ਸੰਕੇਤ ਬਹੁਤ ਦੇਰੀ ਨਾਲ ਦਿਖਾਈ ਦਿੱਤਾ। ਦ੍ਰਿਸ਼ਟੀਹੀਨ ਵਿਅਕਤੀ ਬੋਲੀ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਕਿਉਂ ਸੰਸਾਧਿਤ ਕਰਦੇ ਹਨ, ਬਾਰੇ ਅਜੇ ਕੋਈ ਜਾਣਕਾਰੀ ਨਹੀਂ। ਪਰ ਵਿਗਿਆਨਿਕਾਂ ਕੋਲ ਇੱਕ ਸਿਧਾਂਤ ਹੈ। ਉਨ੍ਹਾਂ ਦਾ ਵਿਸ਼ਵਾਸ ਹੈ ਕਿ ਅਜਿਹੇ ਵਿਅਕਤੀਆਂ ਦਾ ਦਿਮਾਗ ਇੱਕ ਵਿਸ਼ੇਸ਼ ਭਾਗ ਦੀ ਵਰਤੋਂ ਤੀਬਰਤਾ ਨਾਲ ਕਰਦਾ ਹੈ। ਇਹ ਉਹ ਖੇਤਰ ਹੈ ਜਿਸ ਨਾਲ ਦ੍ਰਿਸ਼ਟੀ ਵਾਲੇ ਵਿਅਕਤੀ ਦ੍ਰਿਸ਼ਟੀ ਉਤੇਜਨਾਵਾਂ ਦਾ ਸੰਸਾਧਨ ਕਰਦੇ ਹਨ। ਇਹ ਖੇਤਰ ਦ੍ਰਿਸ਼ਟੀਹੀਣ ਵਿਅਕਤੀਆਂ ਵਿੱਚ ਦ੍ਰਿਸ਼ਟੀ ਲਈ ਵਰਤੋਂ ਵਿੱਚ ਨਹੀਂ ਆਉਂਦਾ। ਇਸਲਈ ਇਹ ਹੋਰ ਕੰਮਾਂ ਲਈ ‘ਅਣ-ਉਪਲਬਧ’ ਹੁੰਦਾ ਹੈ। ਇਸਲਈ, ਦ੍ਰਿਸ਼ਟੀਹੀਣ ਵਿਅਕਤੀਆਂ ਕੋਲ ਬੋਲੀ ਦੇ ਸੰਸਾਧਨ ਦੀ ਸਮਰੱਥਾ ਜ਼ਿਆਦਾ ਹੁੰਦੀ ਹੈ।