ਪ੍ਹੈਰਾ ਕਿਤਾਬ

pa ਛੋਟਾ – ਵੱਡਾ   »   hy մեծ - փոքր

68 [ਅਠਾਹਠ]

ਛੋਟਾ – ਵੱਡਾ

ਛੋਟਾ – ਵੱਡਾ

68 [վաթսունութ]

68 [vat’sunut’]

մեծ - փոքր

mets - p’vok’r

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਰਮੇਨੀਅਨ ਖੇਡੋ ਹੋਰ
ਛੋਟਾ ਅਤੇ ਵੱਡਾ մ-ծ և---քր մ__ և փ___ մ-ծ և փ-ք- ---------- մեծ և փոքր 0
m-ts --v p’----r m___ y__ p______ m-t- y-v p-v-k-r ---------------- mets yev p’vok’r
ਹਾਥੀ ਵੱਡਾ ਹੁੰਦਾ ਹੈ। Փիղը--ե--է: Փ___ մ__ է_ Փ-ղ- մ-ծ է- ----------- Փիղը մեծ է: 0
P-igh- -e-- e P_____ m___ e P-i-h- m-t- e ------------- P’ighy mets e
ਚੂਹਾ ਛੋਟਾ ਹੁੰਦਾ ਹੈ। Մո-կ- --քր--: Մ____ փ___ է_ Մ-ւ-ը փ-ք- է- ------------- Մուկը փոքր է: 0
Muky -’v-k---e M___ p______ e M-k- p-v-k-r e -------------- Muky p’vok’r e
ਹਨੇਰਾ ਅਤੇ ਰੌਸ਼ਨੀ մութ և ----ա--ր մ___ և լ_______ մ-ւ- և լ-ւ-ա-ո- --------------- մութ և լուսավոր 0
m-t’ -e---u-a--r m___ y__ l______ m-t- y-v l-s-v-r ---------------- mut’ yev lusavor
ਰਾਤ ਹਨੇਰੀ ਹੁੰਦੀ ਹੈ। Գիշերը----թ-է: Գ_____ մ___ է_ Գ-շ-ր- մ-ւ- է- -------------- Գիշերը մութ է: 0
Gis------ut--e G______ m___ e G-s-e-y m-t- e -------------- Gishery mut’ e
ਦਿਨ ਪ੍ਰਕਾਸ਼ਮਾਨ ਹੁੰਦਾ ਹੈ। Օ---պ-------: Օ__ պ_____ է_ Օ-ը պ-յ-ա- է- ------------- Օրը պայծառ է: 0
Ory -a--sarr e O__ p_______ e O-y p-y-s-r- e -------------- Ory paytsarr e
ਬੁੱਢਾ / ਬੁੱਢੀ / ਬੁੱਢੇ ਅਤੇ ਜਵਾਨ ծե--և -ր-տասարդ ծ__ և ե________ ծ-ր և ե-ի-ա-ա-դ --------------- ծեր և երիտասարդ 0
t--r-ye- --r-ta---d t___ y__ y_________ t-e- y-v y-r-t-s-r- ------------------- tser yev yeritasard
ਸਾਡੇ ਦਾਦਾ ਜੀ ਬਹੁਤ ਬੁੱਢੇ ਹਨ। Մեր ---իկը-շատ --ր է: Մ__ պ_____ շ__ ծ__ է_ Մ-ր պ-պ-կ- շ-տ ծ-ր է- --------------------- Մեր պապիկը շատ ծեր է: 0
M-r--a--ky-s--- ---r-e M__ p_____ s___ t___ e M-r p-p-k- s-a- t-e- e ---------------------- Mer papiky shat tser e
70 ਸਾਲ ਪਹਿਲਾਂ ਉਹ ਵੀ ਜਵਾਨ ਸਨ। Յոթ-ն-ս--- -ա-- ---ջ-նա --իտ-սարդ է-: Յ_________ տ___ ա___ ն_ ե________ է__ Յ-թ-ն-ս-ւ- տ-ր- ա-ա- ն- ե-ի-ա-ա-դ է-: ------------------------------------- Յոթանասուն տարի առաջ նա երիտասարդ էր: 0
Y--’---sun--a-- a---j -a-yerit--ar- er Y_________ t___ a____ n_ y_________ e_ Y-t-a-a-u- t-r- a-r-j n- y-r-t-s-r- e- -------------------------------------- Yot’anasun tari arraj na yeritasard er
ਸੁੰਦਰ ਅਤੇ ਕਰੂਪ գ-ղե-ի--և----ղ գ______ և տ___ գ-ղ-ց-կ և տ-ե- -------------- գեղեցիկ և տգեղ 0
g----ts’-k -e- --egh g_________ y__ t____ g-g-e-s-i- y-v t-e-h -------------------- geghets’ik yev tgegh
ਤਿਤਲੀ ਸੁੰਦਰ ਹੁੰਦੀ ਹੈ। Թ-թեռ- գե---իկ-է: Թ_____ գ______ է_ Թ-թ-ռ- գ-ղ-ց-կ է- ----------------- Թիթեռը գեղեցիկ է: 0
T’i-’y---y--e--e----k e T_________ g_________ e T-i-’-e-r- g-g-e-s-i- e ----------------------- T’it’yerry geghets’ik e
ਮਕੜੀ ਕਰੂਪ ਹੁੰਦੀ ਹੈ। Սա--- -գե--է: Ս____ տ___ է_ Ս-ր-ը տ-ե- է- ------------- Սարդը տգեղ է: 0
Sar-y --e-- e S____ t____ e S-r-y t-e-h e ------------- Sardy tgegh e
ਮੋਟਾ / ਮੋਟੀ / ਮੋਟੇ ਅਤੇ ਪਤਲਾ / ਪਤਲੀ / ਪਤਲੇ գ-ր և ---ար գ__ և ն____ գ-ր և ն-հ-ր ----------- գեր և նիհար 0
ge- -e- ---ar g__ y__ n____ g-r y-v n-h-r ------------- ger yev nihar
100 ਕਿਲੋ ਵਾਲੀ ਔਰਤ ਮੋਟੀ ਹੁੰਦੀ ਹੈ। Կ-նը հ-րյ----կիլոգ---ով --ր--: Կ___ հ______ կ_________ գ__ է_ Կ-ն- հ-ր-ո-ր կ-լ-գ-ա-ո- գ-ր է- ------------------------------ Կինը հարյուր կիլոգրամով գեր է: 0
K-n- haryur---log--------r-e K___ h_____ k_________ g__ e K-n- h-r-u- k-l-g-a-o- g-r e ---------------------------- Kiny haryur kilogramov ger e
50 ਕਿਲੋ ਵਾਲਾ ਆਦਮੀ ਪਤਲਾ ਹੁੰਦਾ ਹੈ। Տ-ա-արդը-հ-ս--- ---ոգ--մ-վ --հ-- -: Տ_______ հ_____ կ_________ ն____ է_ Տ-ա-ա-դ- հ-ս-ւ- կ-լ-գ-ա-ո- ն-հ-ր է- ----------------------------------- Տղամարդը հիսուն կիլոգրամով նիհար է: 0
T---m--dy h--un-k-l-g--mo---iha- e T________ h____ k_________ n____ e T-h-m-r-y h-s-n k-l-g-a-o- n-h-r e ---------------------------------- Tghamardy hisun kilogramov nihar e
ਮਹਿੰਗਾ ਅਤੇ ਸਸਤਾ թա-կ---էժան թ___ և է___ թ-ն- և է-ա- ----------- թանկ և էժան 0
t’--------ezhan t____ y__ e____ t-a-k y-v e-h-n --------------- t’ank yev ezhan
ਗੱਡੀ ਮਹਿੰਗੀ ਹੁੰਦੀ ਹੈ। Մ-ք--ան թան--է: Մ______ թ___ է_ Մ-ք-ն-ն թ-ն- է- --------------- Մեքենան թանկ է: 0
M-k-y-n----’-nk e M________ t____ e M-k-y-n-n t-a-k e ----------------- Mek’yenan t’ank e
ਅਖਬਾਰ ਸਸਤਾ ਹੁੰਦਾ ਹੈ। Թ--թը ---- -: Թ____ է___ է_ Թ-ր-ը է-ա- է- ------------- Թերթը էժան է: 0
T’-e--’y-ez--n-e T_______ e____ e T-y-r-’- e-h-n e ---------------- T’yert’y ezhan e

ਕੋਡ-ਬਦਲੀ

ਵਧੇਰੇ ਲੋਕ ਬਹੁਭਾਸ਼ਾਈ ਤੌਰ 'ਤੇ ਵੱਡੇ ਹੋ ਰਹੇ ਹਨ। ਉਹ ਇੱਕ ਤੋਂ ਵੱਧ ਭਾਸ਼ਾਵਾਂ ਬੋਲ ਸਕਦੇ ਹਨ। ਇਨ੍ਹਾਂ ਵਿੱਚੋਂ ਵਧੇਰੇ ਲੋਕ ਆਮ ਤੌਰ 'ਤੇ ਭਾਸ਼ਾਵਾਂ ਬਦਲਦੇ ਹਨ। ਉਹ ਹਾਲਾਤ ਦੇ ਆਧਾਰ 'ਤੇ ਭਾਸ਼ਾ ਦੀ ਚੋਣ ਕਰਨ ਦਾ ਨਿਰਣਾ ਕਰਦੇ ਹਨ। ਉਦਾਹਰਣ ਵਜੋਂ, ਉਹ ਆਪਣੇ ਕੰਮ ਦੇ ਸਥਾਨ 'ਤੇ ਘਰ ਨਾਲੋਂ ਅਲੱਗ ਭਾਸ਼ਾ ਬੋਲਦੇ ਹਨ। ਅਜਿਹਾ ਕਰਦਿਆਂ ਹੋਇਆਂ, ਉਹ ਆਪਣੇ ਆਪ ਨੂੰ ਉਨ੍ਹਾਂ ਦੇ ਵਾਤਾਵਰਣ ਮੁਤਾਬਕ ਢਾਲ ਲੈਂਦੇ ਹਨ। ਪਰ ਭਾਸ਼ਾਵਾਂ ਨੂੰ ਕੁਦਰਤੀ ਤੌਰ 'ਤੇ ਬਦਲਣ ਦੀ ਸੰਭਾਵਨਾ ਵੀ ਮੌਜੂਦ ਹੁੰਦੀ ਹੈ। ਇਸ ਪ੍ਰਣਾਲੀ ਨੂੰ ਕੋਡ-ਬਦਲੀ ਕਿਹਾ ਜਾਂਦਾ ਹੈ। ਕੋਡ-ਬਦਲੀ ਵਿੱਚ, ਬੋਲਣ ਦੇ ਦੌਰਾਨ ਭਾਸ਼ਾ ਬਦਲ ਜਾਂਦੀ ਹੈ। ਬੁਲਾਰਿਆਂ ਦੇ ਭਾਸ਼ਾ ਬਦਲਣ ਦੇ ਕਈ ਕਾਰਨ ਹੋ ਸਕਦੇ ਹਨ। ਆਮ ਤੌਰ 'ਤੇ, ਉਨ੍ਹਾਂ ਨੂੰ ਇੱਕ ਭਾਸ਼ਾ ਵਿੱਚ ਲੋੜੀਂਦਾ ਸ਼ਬਦ ਨਹੀਂ ਮਿਲਦਾ। ਉਹ ਆਪਣੇ ਆਪ ਨੂੰ ਦੂਜੀ ਭਾਸ਼ਾ ਵਿੱਚ ਵਧੀਆ ਢੰਗ ਨਾਲ ਜ਼ਾਹਿਰ ਕਰ ਸਕਦੇ ਹਨ। ਇਹ ਵੀ ਹੋ ਸਕਦਾ ਹੈ ਕਿ ਬੁਲਾਰਾ ਇਨ੍ਹਾਂ ਭਾਸ਼ਾਵਾਂ ਵਿੱਚੋਂ ਇੱਕ ਵਿੱਚ ਵਧੇਰੇਆਤਮਵਿਸ਼ਵਾਸੀ ਮਹਿਸੂਸ ਕਰਦਾ/ਕਰਦੀ ਹੋਵੇ। ਉਹ ਇਨ੍ਹਾਂ ਭਾਸ਼ਾਵਾਂ ਦੀ ਵਰਤੋਂ ਨਿੱਜੀ ਜਾਂ ਵਿਅਕਤੀਗਤ ਉਦੇਸ਼ਾਂ ਲਈ ਕਰਦੇ ਹਨ। ਕਈ ਵਾਰ ਕੋਈ ਵਿਸ਼ੇਸ਼ ਸ਼ਬਦ ਇੱਕ ਭਾਸ਼ਾ ਵਿੱਚ ਉਪਲਬਧ ਨਹੀਂ ਹੁੰਦਾ। ਅਜਿਹੀ ਸਥਿਤੀ ਵਿੱਚ, ਬੁਲਾਰੇ ਨੂੰ ਭਾਸ਼ਾਵਾਂ ਜ਼ਰੂਰ ਬਦਲ ਲੈਣੀਆਂ ਚਾਹੀਦੀਆਂ ਹਨ। ਜਾਂ ਉਨ੍ਹਾਂ ਨੂੰ ਭਾਸ਼ਾਵਾਂ ਇਸਲਈ ਬਦਲਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਸਮਣਾਉਣਦੇ ਸਮਰੱਥ ਹੋ ਸਕਣ। ਅਜਿਹੀ ਸਥਿਤੀ ਵਿੱਚ, ਕੋਡ-ਬਦਲੀ ਇੱਕ ਗੁਪਤ ਭਾਸ਼ਾ ਵਜੋਂ ਕੰਮ ਕਰਦੀ ਹੈ। ਪਹਿਲਾਂ, ਭਾਸ਼ਾਵਾਂ ਨੂੰ ਮਿਸ਼ਰਿਤ ਕਰਨ ਦੀ ਆਲੋਚਨਾ ਕੀਤੀ ਜਾਂਦੀ ਸੀ। ਇਹ ਸਮਝਿਆ ਜਾਂਦਾ ਸੀ ਕਿ ਬੁਲਾਰੇ ਦੋਹਾਂ ਵਿੱਚੋਂ ਕੋਈ ਵੀ ਭਾਸ਼ਾ ਸਹੀ ਤਰ੍ਹਾਂ ਨਹੀਂ ਬੋਲ ਸਕਦੇ। ਅੱਜਕਲ੍ਹ ਇਸਨੂੰ ਅਲੱਗ ਨਜ਼ਰੀਏ ਨਾਲ ਦੇਖਿਆ ਜਾਂਦਾ ਹੈ। ਕੋਡ-ਬਦਲੀ ਨੂੰ ਇੱਕ ਵਿਸ਼ੇਸ਼ ਭਾਸ਼ਾਈ ਕੁਸ਼ਲਤਾ ਵਜੋਂ ਜਾਣਿਆ ਜਾਂਦਾ ਹੈ। ਬੁਲਾਰਿਆਂ ਨੂੰ ਕੋਡ-ਬਦਲੀ ਦੀ ਵਰਤੋਂ ਕਰਦਿਆਂ ਦੇਖਣਾ ਦਿਲਚਸਪ ਹੋ ਸਕਦਾ ਹੈ। ਆਮ ਤੌਰ 'ਤੇ, ਉਹ ਆਪਣੇ ਦੁਆਰਾ ਬੋਲੀ ਜਾ ਰਹੀ ਭਾਸ਼ਾ ਨੂੰ ਕੇਵਲ ਬਦਲਦੇ ਨਹੀਂ। ਇਸਦੇ ਨਾਲ-ਨਾਲ ਹੋਰ ਸੰਚਾਰ-ਸੰਬੰਧੀ ਤੱਤ ਵੀ ਬਦਲਦੇ ਹਨ। ਕਈ ਵਿਅਕਤੀ ਤੇਜ਼, ਉੱਚਾ ਬੋਲਦੇ ਹਨ ਜਾਂ ਦੂਜੀ ਭਾਸ਼ਾ ਦੇ ਉਚਾਰਨ ਨੂੰ ਜ਼ੋਰ ਦੇ ਕੇ ਬੋਲਦੇ ਹਨ। ਜਾਂ ਉਹ ਅਚਾਨਕ ਵਧੇਰੇ ਇਸ਼ਾਰਿਆਂ ਅਤੇ ਚਿਹਰੇ ਦੇ ਭਾਵਾਂ ਦੀ ਵਰਤੋਂ ਕਰਦੇ ਹਨ। ਇਸ ਤਰ੍ਹਾਂ, ਕੋਡ-ਬਦਲੀ ਹਮੇਸ਼ਾਂ ਥੋੜ੍ਹੀ ਜਿਹੀ ਸਭਿਆਚਾਰ-ਬਦਲਵੀਂ ਵੀ ਹੁੰਦੀ ਹੈ...