ਪ੍ਹੈਰਾ ਕਿਤਾਬ

pa ਸੰਬੰਧਵਾਚਕ ਪੜਨਾਂਵ 1   »   ad ЕхьылIэгъэ цIэпапкIэхэр 1

66 [ਛਿਆਹਠ]

ਸੰਬੰਧਵਾਚਕ ਪੜਨਾਂਵ 1

ਸੰਬੰਧਵਾਚਕ ਪੜਨਾਂਵ 1

66 [тIокIищрэ хырэ]

66 [tIokIishhrje hyrje]

ЕхьылIэгъэ цIэпапкIэхэр 1

[Eh'ylIjegje cIjepapkIjehjer 1]

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਦਿਘੇ ਖੇਡੋ ਹੋਰ
ਮੈਂ – ਮੇਰਾ / ਮੇਰੀ / ਮੇਰੇ сэ –-сэ-ый с_ – с____ с- – с-с-й ---------- сэ – сэсый 0
s-- –--j--yj s__ – s_____ s-e – s-e-y- ------------ sje – sjesyj
ਮੈਨੂੰ ਆਪਣੀ ਚਾਬੀ ਨਹੀਂ ਮਿਲ ਰਹੀ ਹੈ। Си-ун--ыб-э --ъо--ж----. С__________ з___________ С-I-н-I-б-э з-ъ-т-ж-р-п- ------------------------ СиIункIыбзэ згъотыжьрэп. 0
SiI-n---bz-e zg-t-zh'r---. S___________ z____________ S-I-n-I-b-j- z-o-y-h-r-e-. -------------------------- SiIunkIybzje zgotyzh'rjep.
ਮੈਨੂੰ ਆਪਣੀ ਟਿਕਟ ਨਹੀਂ ਮਿਲ ਰਹੀ। С--и-ет --ъ-т-жьр-п. С______ з___________ С-б-л-т з-ъ-т-ж-р-п- -------------------- Сибилет згъотыжьрэп. 0
S---l-t-zgoty-h'---p. S______ z____________ S-b-l-t z-o-y-h-r-e-. --------------------- Sibilet zgotyzh'rjep.
ਤੂੰ – ਤੇਰਾ / ਤੇਰੀ / ਤੇਰੇ о-----й о – о__ о – о-й ------- о – оуй 0
o –---j o – o__ o – o-j ------- o – ouj
ਕੀ ਤੈਨੂੰ ਆਪਣੀ ਚਾਬੀ ਮਿਲ ਗਈ ਹੈ? У-I-нк--б-- б---т-жьыгъ-? У__________ б____________ У-I-н-I-б-э б-ъ-т-ж-ы-ъ-? ------------------------- УиIункIыбзэ бгъотыжьыгъа? 0
UiI-nk-y-z-e--go-yzh'-g-? U___________ b___________ U-I-n-I-b-j- b-o-y-h-y-a- ------------------------- UiIunkIybzje bgotyzh'yga?
ਕੀ ਤੈਨੂੰ ਆਪਣੀ ਟਿਕਟ ਮਿਲ ਗਈ ਹੈ? Уи-ил-- бг-о--жь----? У______ б____________ У-б-л-т б-ъ-т-ж-ы-ъ-? --------------------- Уибилет бгъотыжьыгъа? 0
Ui-i--t -go--z--y--? U______ b___________ U-b-l-t b-o-y-h-y-a- -------------------- Uibilet bgotyzh'yga?
ਉਹ – ਉਸਦਾ / ਉਸਦੀ / ਉਸਦੇ а--(хъу-ъ-ы-ъ) - -- -й а_ (__________ – а_ и_ а- (-ъ-л-ф-г-) – а- и- ---------------------- ар (хъулъфыгъ) – ащ ий 0
a----ulfy-- – --hh ij a_ (_______ – a___ i_ a- (-u-f-g- – a-h- i- --------------------- ar (hulfyg) – ashh ij
ਕੀ ਤੈਨੂੰ ਪਤਾ ਹੈ, ਉਸਦੀ ਚਾਬੀ ਕਿੱਥੇ ਹੈ? А--(х---ъ-ыг-----у-кI--з--з--э-ыI-- ош--? А_ (__________ и_________ з________ о____ А- (-ъ-л-ф-г-) и-у-к-ы-з- з-д-щ-I-р о-I-? ----------------------------------------- Ащ (хъулъфыгъ) иIункIыбзэ зыдэщыIэр ошIа? 0
As-- (----yg-------I-b--e-zy---sh--I-----sh-a? A___ (_______ i__________ z____________ o_____ A-h- (-u-f-g- i-u-k-y-z-e z-d-e-h-y-j-r o-h-a- ---------------------------------------------- Ashh (hulfyg) iIunkIybzje zydjeshhyIjer oshIa?
ਕੀ ਤੈਨੂੰ ਪਤਾ ਹੈ, ਉਸਦੀ ਟਿਕਟ ਕਿੱਥੇ ਹੈ? А- (хъ-лъфыгъ) -би-е- з---щ-I-- --Iа? А_ (__________ и_____ з________ о____ А- (-ъ-л-ф-г-) и-и-е- з-д-щ-I-р о-I-? ------------------------------------- Ащ (хъулъфыгъ) ибилет зыдэщыIэр ошIа? 0
A--h (-u-f--)---il-t--y------yI-er----Ia? A___ (_______ i_____ z____________ o_____ A-h- (-u-f-g- i-i-e- z-d-e-h-y-j-r o-h-a- ----------------------------------------- Ashh (hulfyg) ibilet zydjeshhyIjer oshIa?
ਉਹ – ਉਸਦਾ / ਉਸਦੀ / ਉਸਦੇ а-----ы---ы----- ащ-ий а_ (__________ – а_ и_ а- (-з-л-ф-г-) – а- и- ---------------------- ар (бзылъфыгъ) – ащ ий 0
ar (b---f--) – a-h---j a_ (________ – a___ i_ a- (-z-l-y-) – a-h- i- ---------------------- ar (bzylfyg) – ashh ij
ਉਸਦੇ ਪੈਸੇ ਚੋਰੀ ਹੋ ਗਏ ਹਨ। Ащ-(--ы-ъ------иах-щэх-- к-одыгъэх. А_ (__________ и________ к_________ А- (-з-л-ф-г-) и-х-щ-х-р к-о-ы-ъ-х- ----------------------------------- Ащ (бзылъфыгъ) иахъщэхэр кIодыгъэх. 0
Ash- -b---fyg---a---hje---r-k-o--g-e-. A___ (________ i___________ k_________ A-h- (-z-l-y-) i-h-h-j-h-e- k-o-y-j-h- -------------------------------------- Ashh (bzylfyg) iahshhjehjer kIodygjeh.
ਅਤੇ ਉਸਦਾ ਕ੍ਰੈਡਿਟ ਕਾਰਡ ਵੀ ਚੋਰੀ ਹੋ ਗਿਆ ਹੈ। Ик--ди- карти щ--эп. И______ к____ щ_____ И-р-д-т к-р-и щ-I-п- -------------------- Икредит карти щыIэп. 0
Ikr--i- --rti------jep. I______ k____ s________ I-r-d-t k-r-i s-h-I-e-. ----------------------- Ikredit karti shhyIjep.
ਅਸੀਂ – ਸਾਡਾ / ਸਾਡੀ / ਸਾਡੇ т- - -этый т_ – т____ т- – т-т-й ---------- тэ – тэтый 0
t-- – --e-yj t__ – t_____ t-e – t-e-y- ------------ tje – tjetyj
ਸਾਡੇ ਦਾਦਾ ਜੀ ਬੀਮਾਰ ਹਨ। Т-тэт-жъ ---а--. Т_______ с______ Т-т-т-ж- с-м-д-. ---------------- Титэтэжъ сымадж. 0
T-tje----h--y--d-h. T_________ s_______ T-t-e-j-z- s-m-d-h- ------------------- Titjetjezh symadzh.
ਸਾਡੀ ਦਾਦੀ ਦੀ ਸਿਹਤ ਚੰਗੀ ਹੈ। Т---нэ-пс----ау. Т_____ п________ Т-н-н- п-а---а-. ---------------- Тинанэ псау-тау. 0
T-na-----s-u--a-. T______ p________ T-n-n-e p-a---a-. ----------------- Tinanje psau-tau.
ਤੁਸੀਂ ਸਾਰੇ – ਤੁਹਾਡਾ / ਤੁਹਾਡੀ / ਤੁਹਾਡੇ ш-- – -ъошъуй ш__ – ш______ ш-о – ш-о-ъ-й ------------- шъо – шъошъуй 0
s---–-s---huj s__ – s______ s-o – s-o-h-j ------------- sho – shoshuj
ਬੱਚਿਓ, ਤੁਹਾਡੇ ਪਿਤਾ ਜੀ ਕਿੱਥੇ ਹਨ? КI---ц-ы---------ъ---- тыдэ--ыI? К______________ ш_____ т___ щ___ К-э-э-I-к-у-э-, ш-у-т- т-д- щ-I- -------------------------------- КIэлэцIыкIухэр, шъуятэ тыдэ щыI? 0
K----j-cIykI---er- shujat-e -ydje-sh---? K_________________ s_______ t____ s_____ K-j-l-e-I-k-u-j-r- s-u-a-j- t-d-e s-h-I- ---------------------------------------- KIjeljecIykIuhjer, shujatje tydje shhyI?
ਬੱਚਿਓ, ਤੁਹਾਡੇ ਮਾਤਾ ਜੀ ਕਿੱਥੇ ਹਨ? КI-л-цI-к---эр, -ъу-----ы-э щыI? К______________ ш_____ т___ щ___ К-э-э-I-к-у-э-, ш-у-н- т-д- щ-I- -------------------------------- КIэлэцIыкIухэр, шъуянэ тыдэ щыI? 0
K--e-jec--k-uh---, sh-j--je-t-------h--? K_________________ s_______ t____ s_____ K-j-l-e-I-k-u-j-r- s-u-a-j- t-d-e s-h-I- ---------------------------------------- KIjeljecIykIuhjer, shujanje tydje shhyI?

ਰਚਨਾਤਮਕ ਭਾਸ਼ਾ

ਅੱਜ, ਰਚਨਾਤਮਕਤਾ ਇੱਕ ਅਹਿਮ ਵਿਸ਼ੇਸ਼ਤਾ ਹੈ। ਹਰ ਕੋਈ ਰਚਨਾਤਮਕ ਹੋਣਾ ਚਾਹੁੰਦਾ/ਚਾਹੁੰਦੀ ਹੈ। ਕਿਉਂਕਿ ਰਚਨਾਤਮਕ ਵਿਅਕਤੀਆਂ ਨੂੰ ਬੁੱਧੀਮਾਨ ਸਮਝਿਆ ਜਾਂਦਾ ਹੈ। ਸਾਡੀ ਭਾਸ਼ਾ ਵੀ ਰਚਨਾਤਮਕ ਹੋਣੀ ਚਾਹੀਦੀ ਹੈ। ਪਹਿਲਾਂ, ਲੋਕ ਵੱਧ ਤੋਂ ਵੱਧ ਸੰਭਵ ਤੌਰ 'ਤੇ ਸਹੀ ਬੋਲਣ ਦੀ ਕੋਸ਼ਿਸ਼ ਕਰਦੇ ਸਨ। ਅੱਜ, ਇੱਕ ਵਿਅਕਤੀ ਲਈ ਵੱਧ ਤੋਂ ਵੱਧ ਸੰਭਵ ਤੌਰ 'ਤੇ ਰਚਨਾਤਮਕਤਾ ਨਾਲ ਬੋਲਣਾ ਜ਼ਰੂਰੀ ਹੈ। ਵਿਗਿਆਪਨ ਅਤੇ ਆਧੁਨਿਕ ਮੀਡੀਆ ਇਸਦੀ ਉਦਾਹਰਣ ਹਨ। ਇਹ ਪ੍ਰਦਰਸ਼ਿਤ ਕਰਦੇ ਹਨ ਕਿ ਅਸੀਂ ਕਿਵੇਂ ਭਾਸ਼ਾ ਨਾਲ ਖੇਡ ਸਕਦੇ ਹਾਂ। ਪਿਛਲੇ 50 ਸਾਲਾਂ ਤੋਂ ਰਚਨਾਤਮਕਤਾ ਦੀ ਅਹਿਮੀਅਤ ਬਹੁਤ ਜ਼ਿਆਦਾ ਵੱਧ ਗਈ ਹੈ। ਇੱਥੋਂ ਤੱਕ ਕਿ ਅਧਿਐਨ ਵੀ ਇਸ ਪ੍ਰਣਾਲੀ ਨਾਲ ਜੁੜ ਚੁਕਾ ਹੈ। ਮਨੋਵਿਗਿਆਨੀ, ਸਿੱਖਿਅਕ ਅਤੇ ਦਾਰਸ਼ਨਿਕ ਰਚਨਾਤਮਕ ਪ੍ਰਣਾਲੀਆਂ ਦੀ ਜਾਂਚ ਕਰਦੇਹਨ। ਰਚਨਾਤਮਕਤਾ ਤੋਂ ਭਾਵ ਕਿਸੇ ਨਵੀਂ ਚੀਜ਼ ਨੂੰ ਬਣਾਉਣ ਦੀ ਯੋਗਤਾ ਹੈ। ਇਸਲਈ ਰਚਨਾਤਮਕ ਭਾਸ਼ਾ ਬੋਲਣ ਵਾਲੇ ਨਵੇਂ ਭਾਸ਼ਾਈ ਰੂਪ ਵਿਕਸਿਤ ਕਰਦੇ ਹਨ। ਇਹ ਸ਼ਬਦ ਜਾਂ ਵਿਆਕਰਣ ਦੇ ਢਾਂਚੇ ਹੋ ਸਕਦੇ ਹਨ। ਰਚਨਾਤਮਕ ਭਾਸ਼ਾ ਦੇ ਅਧਿਐਨ ਦੁਆਰਾ, ਭਾਸ਼ਾ ਵਿਗਿਆਨੀ ਭਾਸ਼ਾ ਵਿੱਚ ਤਬਦੀਲੀ ਬਾਰੇ ਜਾਣ ਸਕਦੇ ਹਨ। ਪਰ ਹਰ ਕੋਈ ਨਵੇਂ ਭਾਸ਼ਾਈ ਤੱਤਾਂ ਬਾਰੇ ਨਹੀਂ ਸਮਝਦਾ/ਸਮਝਦੀ। ਰਚਨਾਤਮਕ ਭਾਸ਼ਾ ਨੂੰ ਸਮਝਣ ਲਈ, ਤੁਹਾਨੂੰ ਜਾਣਕਾਰੀ ਦੀ ਲੋੜ ਹੁੰਦੀ ਹੈ। ਸਾਨੂੰ ਇਹ ਜਾਣਕਾਰੀ ਹੋਣੀ ਜ਼ਰੂਰੀ ਹੈ ਕਿ ਭਾਸ਼ਾ ਕਿਵੇਂ ਕੰਮ ਕਰਦੀ ਹੈ। ਅਤੇ ਸਾਨੂੰ ਉਸ ਦੁਨੀਆ ਨਾਲ ਜਾਣੂ ਹੋਣਾ ਚਾਹੀਦਾ ਹੈ ਜਿੱਥੇ ਬੋਲਣ ਵਾਲੇ ਰਹਿੰਦੇ ਹਨ। ਕੇਵਲ ਤਾਂ ਹੀ ਅਸੀਂ ਸਮਝ ਸਕਦੇ ਹਾਂ ਜੋ ਕੁਝ ਉਹ ਕਹਿਣਾ ਚਾਹੁੰਦੇ ਹਨ। ਕਿਸ਼ੋਰਾਂ ਦੀ ਨਿੱਜੀ ਭਾਸ਼ਾ ਇਸਦੀ ਇੱਕ ਉਦਾਹਰਣ ਹੈ। ਬੱਚੇ ਅਤੇ ਨੌਜਵਾਨ ਹਮੇਸ਼ਾਂ ਨਵੇਂ ਸ਼ਬਦ ਵਿਕਸਿਤ ਕਰਦੇ ਰਹਿੰਦੇ ਹਨ। ਆਮ ਤੌਰ ਤੇ ਬਾਲਗ ਇਹਨਾਂ ਸ਼ਬਦਾਂ ਨੂੰ ਨਹੀਂ ਸਮਝਦੇ। ਹੁਣ, ਕਿਸ਼ੋਰਾਂ ਦੀ ਨਿੱਜੀ ਭਾਸ਼ਾ ਦੇ ਵੇਰਵੇ ਵਾਲੇ ਸ਼ਬਦਕੋਸ਼ ਪ੍ਰਕਾਸ਼ਿਤ ਕੀਤੇ ਗਏ ਹਨ। ਪਰ ਇਹ ਆਮ ਤੌਰ 'ਤੇ ਇੱਕ ਪੀੜ੍ਹੀ ਤੋਂ ਬਾਦ ਅਪ੍ਰਚਲਿਤ ਹੋ ਜਾਂਦੀਆਂ ਹਨ। ਪਰ, ਰਚਨਾਤਮਕ ਭਾਸ਼ਾ ਸਿੱਖੀ ਜਾ ਸਕਦੀ ਹੈ। ਸਿੱਖਿਅਕ ਇਸ ਬਾਰੇ ਕਈ ਕੋਰਸਾਂ ਦੀ ਪੇਸ਼ਕਸ਼ ਕਰਦੇ ਹਨ। ਸਭ ਤੋਂ ਵੱਧ ਮਹੱਤਵਪੂਰਨ ਨਿਯਮ ਹਮੇਸ਼ਾਂ ਇਹ ਹੈ: ਆਪਣੀ ਅੰਦਰੂਨੀ ਆਵਾਜ਼ ਨੂੰ ਕਾਰਜਸ਼ੀਲ ਬਣਾਓ!