ਪ੍ਹੈਰਾ ਕਿਤਾਬ

pa ਕੁਝ ਚਾਹੁਣਾ   »   ad Зыгорэм фэен

71 [ਇਕੱਤਰ]

ਕੁਝ ਚਾਹੁਣਾ

ਕੁਝ ਚਾਹੁਣਾ

71 [тIокIищрэ пшIыкIузырэ]

71 [tIokIishhrje pshIykIuzyrje]

Зыгорэм фэен

Zygorjem fjeen

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਦਿਘੇ ਖੇਡੋ ਹੋਰ
ਤੁਸੀਂ ਕੀ ਕਰਨਾ ਚਾਹੁੰਦੇ ਹੋ? С-- шъу-ыфа--? С__ ш_________ С-д ш-у-ы-а-р- -------------- Сыд шъузыфаер? 0
Syd -h--yfaer? S__ s_________ S-d s-u-y-a-r- -------------- Syd shuzyfaer?
ਕੀ ਤੁਸੀਂ ਫੁੱਟਬਾਲ ਖੇਡਣਾ ਚਾਹੁੰਦੇ ਹੋ? Футбо- ------э--у-ш--фа-? Ф_____ ш_________ ш______ Ф-т-о- ш-у-ш-э-э- ш-у-а-? ------------------------- Футбол шъуешIэнэу шъуфая? 0
F-t-ol ----s-Ij--jeu-sh---ja? F_____ s____________ s_______ F-t-o- s-u-s-I-e-j-u s-u-a-a- ----------------------------- Futbol shueshIjenjeu shufaja?
ਕੀ ਤੁਸੀਂ ਆਪਣੇ ਦੋਸਤਾਂ ਨੂੰ ਮਿਲਣਾ ਚਾਹੁੰਦੇ ਹੋ? Шъ--ны-дж--ъ-х-- --жъу-ъ-лъ-гъ--э шъ-ш--иг-у-? Ш_______________ з_______________ ш___________ Ш-у-н-б-ж-г-у-э- з-ж-у-ъ-л-э-ъ-х- ш-у-I-и-ъ-а- ---------------------------------------------- Шъуиныбджэгъухэр зэжъугъэлъэгъухэ шъушIоигъуа? 0
Sh---yb-z-jeg-hjer z-e-h-g--lj--uhj- --us---i--a? S_________________ z________________ s___________ S-u-n-b-z-j-g-h-e- z-e-h-g-e-j-g-h-e s-u-h-o-g-a- ------------------------------------------------- Shuinybdzhjeguhjer zjezhugjeljeguhje shushIoigua?
ਚਾਹੁਣਾ ф--н-/---оиг-он ф___ / ш_______ ф-е- / ш-о-г-о- --------------- фэен / шIоигъон 0
fj--n-/ -h-o-g-n f____ / s_______ f-e-n / s-I-i-o- ---------------- fjeen / shIoigon
ਮੈਂ ਦੇਰ ਨਾਲ ਨਹੀਂ ਆਊਂਗਾ / ਆਊਂਗੀ। КI------ы----Iо----сш---гъ-п. К_____ с__________ с_________ К-а-э- с-к-э-I-ж-ы с-I-и-ъ-п- ----------------------------- КIасэу сыкъэкIожьы сшIоигъоп. 0
K--s--- syk-ekI--h'- s-h-oigo-. K______ s___________ s_________ K-a-j-u s-k-e-I-z-'- s-h-o-g-p- ------------------------------- KIasjeu sykjekIozh'y sshIoigop.
ਮੈਂ ਓਥੇ ਨਹੀਂ ਜਾਵਾਂਗਾ /ਜਾਵਾਂਗੀ А- -ыкIо----сыфае-. А_ с_______ с______ А- с-к-о-э- с-ф-е-. ------------------- Ащ сыкIонэу сыфаеп. 0
Ash- -yk-o-j-- -y--e-. A___ s________ s______ A-h- s-k-o-j-u s-f-e-. ---------------------- Ashh sykIonjeu syfaep.
ਮੈਂ ਘਰ ਜਾਵਾਂਗਾ /ਜਾਵਾਂਗੀ У--м--ы-I-жь- с-Iоиг--. У___ с_______ с________ У-э- с-к-о-ь- с-I-и-ъ-. ----------------------- Унэм сыкIожьы сшIоигъу. 0
Unj---s-kIozh-- sshI---u. U____ s________ s________ U-j-m s-k-o-h-y s-h-o-g-. ------------------------- Unjem sykIozh'y sshIoigu.
ਮੈਂ ਘਰ ਵਿੱਚ ਰਵਾਂਗਾ /ਰਵਾਂਗੀ У-эм --к-и-э--ш-о-г--. У___ с______ с________ У-э- с-к-и-э с-I-и-ъ-. ---------------------- Унэм сыкъинэ сшIоигъу. 0
U--e--s-kinje ss-Ioigu. U____ s______ s________ U-j-m s-k-n-e s-h-o-g-. ----------------------- Unjem sykinje sshIoigu.
ਮੈਂ ਇਕੱਲਾ / ਇਕੱਲੀ ਰਹਿਣਾ ਚਾਹੁੰਦਾ / ਚਾਹੁੰਦੀ ਹਾਂ। С-з--ъ---сык------шI--г-у. С_______ с______ с________ С-з-к-о- с-к-а-э с-I-и-ъ-. -------------------------- Сизакъоу сыкъанэ сшIоигъу. 0
Si-ak-u-sy--nj--s-hI---u. S______ s______ s________ S-z-k-u s-k-n-e s-h-o-g-. ------------------------- Sizakou sykanje sshIoigu.
ਕੀ ਤੂੰ ਇੱਥੇ ਰਹਿਣਾ ਚਾਹੁੰਦਾ / ਚਾਹੁੰਦੀ ਹੈਂ? Мыщ-у--а---пшIоиг--а? М__ у_____ п_________ М-щ у-ъ-н- п-I-и-ъ-а- --------------------- Мыщ укъанэ пшIоигъуа? 0
Mys-- ukanje p-h-oi---? M____ u_____ p_________ M-s-h u-a-j- p-h-o-g-a- ----------------------- Myshh ukanje pshIoigua?
ਕੀ ਤੂੰ ਇੱਥੇ ਖਾਣਾ ਚਾਹੁੰਦਾ / ਚਾਹੁੰਦੀ ਹੈਂ? М-- ущ-шх- --I-----а? М__ у_____ п_________ М-щ у-ы-х- п-I-и-ъ-а- --------------------- Мыщ ущышхэ пшIоигъуа? 0
M-sh--u---ys---e-ps--oig-a? M____ u_________ p_________ M-s-h u-h-y-h-j- p-h-o-g-a- --------------------------- Myshh ushhyshhje pshIoigua?
ਕੀ ਤੂੰ ਇੱਥੇ ਸੌਣਾ ਚਾਹੁੰਦਾ / ਚਾਹੁੰਦੀ ਹੈਂ? Мыщ-ущыч-----шI-и-ъ-а? М__ у______ п_________ М-щ у-ы-ъ-е п-I-и-ъ-а- ---------------------- Мыщ ущычъые пшIоигъуа? 0
My-hh-u-hhychy--p-h---g--? M____ u________ p_________ M-s-h u-h-y-h-e p-h-o-g-a- -------------------------- Myshh ushhychye pshIoigua?
ਕੀ ਤੁਸੀਂ ਕੱਲ੍ਹ ਜਾਣਾ ਚਾਹੁੰਦੇ ਹੋ? Не-щ----е-ьэ-ьы -ъ-ш-оигъу-? Н___ ш_________ ш___________ Н-у- ш-у-ж-э-ь- ш-у-I-и-ъ-а- ---------------------------- Неущ шъуежьэжьы шъушIоигъуа? 0
N----h s-uez------'-----s--o---a? N_____ s____________ s___________ N-u-h- s-u-z-'-e-h-y s-u-h-o-g-a- --------------------------------- Neushh shuezh'jezh'y shushIoigua?
ਕੀ ਤੁਸੀਂ ਇੱਥੇ ਕੱਲ੍ਹ ਤੱਕ ਰਹਿਣਾ ਚਾਹੁੰਦੇ ਹੋ? Н--щ--э-- ш--къа----ъу-Iоиг--а? Н___ н___ ш_______ ш___________ Н-у- н-с- ш-у-ъ-н- ш-у-I-и-ъ-а- ------------------------------- Неущ нэсэ шъукъанэ шъушIоигъуа? 0
Ne--hh--j---e--h--a-je----s--o-gu-? N_____ n_____ s_______ s___________ N-u-h- n-e-j- s-u-a-j- s-u-h-o-g-a- ----------------------------------- Neushh njesje shukanje shushIoigua?
ਕੀ ਤੁਸੀਂ ਕੱਲ੍ਹ ਬਿਲ ਦੇਣਾ ਚਾਹੁੰਦੇ ਹੋ? Сч-тыр -еущ къ---ы-- --Iо--ъ-а? С_____ н___ к_______ п_________ С-ё-ы- н-у- к-э-т-м- п-I-и-ъ-а- ------------------------------- Счётыр неущ къэптымэ пшIоигъуа? 0
S-hj--y--n--s-- --ept--j- ------gua? S_______ n_____ k________ p_________ S-h-o-y- n-u-h- k-e-t-m-e p-h-o-g-a- ------------------------------------ Schjotyr neushh kjeptymje pshIoigua?
ਕੀ ਤੁਸੀਂ ਡਿਸਕੋ ਜਾਣਾ ਚਾਹੁੰਦੇ ਹੋ? Д--к-тек-м--ъ--I--эу-ш--ф--? Д_________ ш________ ш______ Д-с-о-е-э- ш-у-I-н-у ш-у-а-? ---------------------------- Дискотекэм шъукIонэу шъуфая? 0
D-s---e--e-----kIonj-u-shuf-j-? D__________ s_________ s_______ D-s-o-e-j-m s-u-I-n-e- s-u-a-a- ------------------------------- Diskotekjem shukIonjeu shufaja?
ਕੀ ਤੁਸੀਂ ਸਿਨਮੇ ਜਾਣਾ ਚਾਹੁੰਦੇ ਹੋ? Ки-ом ш-у------ -ъ-фа-? К____ ш________ ш______ К-н-м ш-у-I-н-у ш-у-а-? ----------------------- Кином шъукIонэу шъуфая? 0
K---- -hu--onj---shufaj-? K____ s_________ s_______ K-n-m s-u-I-n-e- s-u-a-a- ------------------------- Kinom shukIonjeu shufaja?
ਕੀ ਤੁਸੀਂ ਕੈਫੇ ਜਾਣਾ ਚਾਹੁੰਦੇ ਹੋ? К---м -ъукI---у---уф--? К____ ш________ ш______ К-ф-м ш-у-I-н-у ш-у-а-? ----------------------- Кафем шъукIонэу шъуфая? 0
K--em --u-I---eu-s-uf-j-? K____ s_________ s_______ K-f-m s-u-I-n-e- s-u-a-a- ------------------------- Kafem shukIonjeu shufaja?

ਇੰਡੋਨੇਸ਼ੀਆ, ਕਈ ਭਾਸ਼ਾਵਾਂ ਦੀ ਧਰਤੀ

ਰਿਪਬਲਿਕ ਆਫ਼ ਇੰਡੋਨੇਸ਼ੀਆ ਧਰਤੀ ਉੱਤੇ ਸਭ ਤੋਂ ਵੱਡੇ ਦੇਸ਼ਾਂ ਵਿੱਚੋਂ ਇੱਕ ਹੈ। ਲੱਗਭਗ 24 ਕਰੋੜ ਲੋਕ ਇਸ ਟਾਪੂਨੁਮਾ ਰਾਜ ਵਿੱਚ ਰਹਿੰਦੇ ਹਨ। ਇਹ ਲੋਕ ਕਈ ਵੱਖ-ਵੱਖ ਨਸਲ ਸਮੂਹਾਂ ਨਾਲ ਸੰਬੰਧਤ ਹਨ। ਇਹ ਅੰਦਾਜ਼ਾ ਕੀਤਾ ਜਾਂਦਾ ਹੈ ਕਿ ਇੰਡੋਨੇਸ਼ੀਆ ਵਿੱਚ ਤਕਰੀਬਨ 500 ਨਸਲ ਸਮੂਹ ਮੌਜੂਦ ਹਨ। ਇਨ੍ਹਾਂ ਸਮੂਹਾਂ ਦੀਆਂ ਕਈ ਵੱਖ-ਵੱਖ ਪਰੰਪਰਾਵਾਂ ਹਨ। ਅਤੇ ਇਹ ਕਈ ਵੱਖ-ਵੱਖ ਭਾਸ਼ਾਵਾਂ ਵੀ ਬੋਲਦੇ ਹਨ! ਇੰਡੋਨੇਸ਼ੀਆ ਵਿੱਚ ਲੱਗਭਗ 250 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਨ੍ਹਾਂ ਤੋਂ ਇਲਾਵਾ ਕਈ ਉਪ-ਭਾਸ਼ਾਵਾਂ ਵੀ ਮੌਜੂਦ ਹਨ। ਇੰਡੋਨੇਸ਼ੀਆ ਦੀਆਂ ਭਾਸ਼ਾਵਾਂ ਵਿਸ਼ੇਸ਼ ਰੂਪ ਵਿੱਚ ਨਸਲੀ ਸਮੂਹਾਂ ਹੇਠ ਸ਼੍ਰੇਣੀਬੱਧ ਹਨ। ਉਦਾਹਰਣ ਵਜੋਂ, ਜਾਵਾਨੀਜ਼ ਜਾਂ ਬਾਲੀਨੀਜ਼ ਭਾਸ਼ਾ ਮੌਜੂਦ ਹੈ। ਭਾਸ਼ਾਵਾਂ ਦੀ ਬਹੁਤਾਤ ਕੁਦਰਤੀ ਤੌਰ 'ਤੇ ਮੁਸ਼ਕਲਾਂ ਪੈਦਾ ਕਰਦੀ ਹੈ। ਇਹ ਇੱਕ ਕੁਸ਼ਲ ਵਿੱਤ-ਵਿਵਸਥਾ ਅਤੇ ਪ੍ਰਸ਼ਾਸਨ ਵਿੱਚ ਰੁਕਾਵਟ ਪਾਉਂਦੀਆਂ ਹਨ। ਇਸਲਈ, ਇੰਡੋਨੇਸ਼ੀਆ ਵਿੱਚ ਇੱਕ ਰਾਸ਼ਟਰੀ ਭਾਸ਼ਾ ਲਾਗੂ ਕਰ ਦਿੱਤੀ ਗਈ ਸੀ। 1945 ਵਿੱਚ ਉਨ੍ਹਾਂ ਦੀ ਆਜ਼ਾਦੀ ਤੋਂ ਬਾਦ, ਬਾਹਾਸਾ ਇੰਡੋਨੇਸ਼ੀਆ ( Bahasa Indonesia ) ਸਰਕਾਰੀ ਭਾਸ਼ਾ ਹੈ। ਇਹ ਸਾਰੇ ਸਕੂਲਾਂ ਵਿੱਚ ਮੂਲ ਭਾਸ਼ਾ ਦੇ ਨਾਲ ਪੜ੍ਹਾਈ ਜਾਂਦੀ ਹੈ। ਇਸਦੇ ਬਾਵਜੂਦ, ਇੰਡੋਨੇਸ਼ੀਆ ਦੇ ਸਾਰੇ ਨਿਵਾਸੀ ਇਹ ਭਾਸ਼ਾ ਨਹੀਂ ਬੋਲਦੇ। ਕੇਵਲ ਲੱਗਭਗ 70% ਇੰਡੋਨੇਸ਼ੀਅਨ ਬਾਹਾਸਾ ਇੰਡੋਨੇਸ਼ੀਆ ਵਿੱਚ ਮਾਹਿਰ ਹਨ। ਬਾਹਾਸਾ ਇੰਡੋਨੇਸ਼ੀਆ ‘ਕੇਵਲ’ 2 ਕਰੋੜ ਲੋਕਾਂ ਦੀ ਮੂਲ ਭਾਸ਼ਾ ਹੈ। ਇਸਲਈ, ਕਈ ਖੇਤਰੀ ਭਾਸ਼ਾਵਾਂ ਅਜੇ ਵੀ ਕਾਫ਼ੀ ਮਹੱਤਵਪੂਰਨ ਹਨ। ਇੰਡੋਨੇਸ਼ੀਅਨ ਭਾਸ਼ਾ ਪ੍ਰੇਮੀਆਂ ਲਈ ਵਿਸ਼ੇਸ਼ ਰੂਪ ਵਿੱਚ ਦਿਲਚਸਪ ਹੈ। ਕਿਉਂਕਿ ਇੰਡੋਨੇਸ਼ੀਅਨ ਸਿੱਖਣ ਦੇ ਕਈ ਫਾਇਦੇ ਹਨ। ਇਹ ਭਾਸ਼ਾ ਤੁਲਨਾਤਮਕ ਤੌਰ 'ਤੇ ਬਹੁਤ ਸਰਲ ਸਮਝੀ ਜਾਂਦੀ ਹੈ। ਵਿਆਕਰਣ ਦੇ ਨਿਯਮ ਆਸਾਨੀ ਨਾਲ ਸਿੱਖੇ ਜਾ ਸਕਦੇ ਹਨ। ਤੁਸੀਂ ਉਚਾਰਨ ਲਈ ਸ਼ਬਦ-ਜੋੜਾਂ ਉੱਤੇ ਭਰੋਸਾ ਕਰ ਸਕਦੇ ਹੋ। ਲਿਖਾਈ ਪ੍ਰਣਾਲੀ ਦੀ ਪ੍ਰਮਾਣਿਤ ਕਾਰਜਵਿਧੀ ਵੀ ਮੁਸ਼ਕਲ ਨਹੀਂ ਹੈ। ਬਹੁਤ ਸਾਰੇ ਇੰਡੋਨੇਸ਼ੀਅਨ ਸ਼ਬਦ ਦੂਜੀਆਂ ਭਾਸ਼ਾਵਾਂ ਤੋਂ ਆਉਂਦੇ ਹਨ। ਅਤੇ: ਇੰਡੋਨੇਸ਼ੀਅਨ ਜਲਦੀ ਹੀ ਸਭ ਤੋਂ ਮਹੱਤਵਪੂਰਨ ਭਾਸ਼ਾਵਾਂ ਵਿੱਚੋਂ ਇੱਕ ਗਿਣੀ ਜਾਵੇਗੀ... ਇਹ ਸਾਰੇ ਕਾਰਨ ਸਿਖਲਾਈ ਸ਼ੁਰੂ ਕਰਨ ਲਈ ਕਾਫ਼ੀ ਹਨ, ਸਹੀ ਹੈ ਨਾ?