ਪ੍ਹੈਰਾ ਕਿਤਾਬ

pa ਹੋਰਨਾਂ ਦੀ ਪਹਿਚਾਣ ਕਰਨਾ   »   ad НэIуасэ зэфэхъун

3 [ ਤਿੰਨ]

ਹੋਰਨਾਂ ਦੀ ਪਹਿਚਾਣ ਕਰਨਾ

ਹੋਰਨਾਂ ਦੀ ਪਹਿਚਾਣ ਕਰਨਾ

3 [щы]

3 [shhy]

НэIуасэ зэфэхъун

NjeIuasje zjefjehun

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਦਿਘੇ ਖੇਡੋ ਹੋਰ
ਨਮਸਕਾਰ! Сэлам! С_____ С-л-м- ------ Сэлам! 0
Sj--a-! S______ S-e-a-! ------- Sjelam!
ਸ਼ੁਭ ਦਿਨ! Уим-фэ--I-! У_____ ш___ У-м-ф- ш-у- ----------- Уимафэ шIу! 0
U--a-je-s-Iu! U______ s____ U-m-f-e s-I-! ------------- Uimafje shIu!
ਤੁਹਾਡਾ ਕੀ ਹਾਲ ਹੈ? С-д-- ущыт? С____ у____ С-д-у у-ы-? ----------- Сыдэу ущыт? 0
Sy---u u--hy-? S_____ u______ S-d-e- u-h-y-? -------------- Sydjeu ushhyt?
ਕੀ ਤੁਸੀਂ ਯੂਰਪ ਤੋਂ ਆਏ ਹੋ? Ев-о-э--ш--к---Iа? Е______ ш_________ Е-р-п-м ш-у-ъ-к-а- ------------------ Европэм шъукъекIа? 0
Evr---em-s-uk-k--? E_______ s________ E-r-p-e- s-u-e-I-? ------------------ Evropjem shukekIa?
ਕੀ ਤੁਸੀਂ ਅਮਰੀਕਾ ਤੋਂ ਆਏ ਹੋ? А-ер-кэ- -ъукъ-кIа? А_______ ш_________ А-е-и-э- ш-у-ъ-к-а- ------------------- Америкэм шъукъекIа? 0
A--r--------uk--Ia? A________ s________ A-e-i-j-m s-u-e-I-? ------------------- Amerikjem shukekIa?
ਕੀ ਤੁਸੀਂ ਏਸ਼ੀਆ ਤੋਂ ਆਏ ਹੋ? Ази---шъ-к-е--а? А____ ш_________ А-и-м ш-у-ъ-к-а- ---------------- Азием шъукъекIа? 0
A-------uk-kI-? A____ s________ A-i-m s-u-e-I-? --------------- Aziem shukekIa?
ਤੁਸੀਂ ਕਿਹੜੇ ਹੋਟਲ ਵਿੱਚ ਠਹਿਰੇ ਹੋ? Тара--ьа---щ-у --у---з-щыуцугъ--? Т___ х________ ш_________________ Т-р- х-а-I-щ-у ш-у-ъ-з-щ-у-у-ъ-р- --------------------------------- Тара хьакIэщэу шъукъызыщыуцугъэр? 0
Ta-a --a--je--h--- -----zysh-y----j-r? T___ h____________ s__________________ T-r- h-a-I-e-h-j-u s-u-y-y-h-y-c-g-e-? -------------------------------------- Tara h'akIjeshhjeu shukyzyshhyucugjer?
ਤੁਹਾਨੂੰ ਇੱਥੇ ਆਇਆਂ ਨੂੰ ਕਿੰਨਾ ਸਮਾਂ ਹੋਇਆ ਹੈ? С-д---ди---ъ---а -ы- --узы--Iэ-? С__ ф____ х_____ м__ ш__________ С-д ф-д-з х-у-ъ- м-щ ш-у-ы-ы-э-? -------------------------------- Сыд фэдиз хъугъа мыщ шъузыщыIэр? 0
S-d--jediz --g---y-hh -h-z--hhy--er? S__ f_____ h___ m____ s_____________ S-d f-e-i- h-g- m-s-h s-u-y-h-y-j-r- ------------------------------------ Syd fjediz huga myshh shuzyshhyIjer?
ਤੁਸੀਂ ਇੱਥੇ ਕਿੰਨੇ ਦਿਨ ਰਹੋਗੇ ? С----э--з-- мыщ--ъу--Iэщт? С__ ф______ м__ ш_________ С-д ф-д-з-э м-щ ш-у-ы-э-т- -------------------------- Сыд фэдизрэ мыщ шъущыIэщт? 0
Sy--f--di-rj-----hh s-u----I--s--t? S__ f________ m____ s______________ S-d f-e-i-r-e m-s-h s-u-h-y-j-s-h-? ----------------------------------- Syd fjedizrje myshh shushhyIjeshht?
ਕੀ ਤੁਹਾਨੂੰ ਇੱਥੇ ਰਿਹਣਾ ਚੰਗਾ ਲੱਗਦਾ ਹੈ? Мыр ш-у---ре---? М__ ш____ р_____ М-р ш-у-у р-х-а- ---------------- Мыр шъугу рехьа? 0
M---s-u-u-re--a? M__ s____ r_____ M-r s-u-u r-h-a- ---------------- Myr shugu reh'a?
ਕੀ ਤੁਸੀਂ ਇੱਥੇ ਛੁੱਟੀਆਂ ਮਨਾਉਣ ਆਏ ਹੋ? М---гъэп-э---I- -ъ--ъэ--у---а? М__ г__________ ш_____________ М-щ г-э-с-ф-к-о ш-у-ъ-к-у-г-а- ------------------------------ Мыщ гъэпсэфакIо шъукъэкIуагъа? 0
M-s-h gj---je-ak---sh--j---uaga? M____ g___________ s____________ M-s-h g-e-s-e-a-I- s-u-j-k-u-g-? -------------------------------- Myshh gjepsjefakIo shukjekIuaga?
ਤੁਸੀਂ ਕਦੇ ਆ ਕੇ ਮੈਨੂੰ ਮਿਲੋ। З-г--эм--ад--ь -ъукъык--к-! З______ с_____ ш___________ З-г-р-м с-д-ж- ш-у-ъ-к-о-I- --------------------------- Зэгорэм садэжь шъукъыкъокI! 0
Zje-o---m --d---h' -h----o--! Z________ s_______ s_________ Z-e-o-j-m s-d-e-h- s-u-y-o-I- ----------------------------- Zjegorjem sadjezh' shukykokI!
ਇਹ ਮੇਰਾ ਪਤਾ ਹੈ। Мы- с----ес. М__ с_______ М-р с-а-р-с- ------------ Мыр сиадрес. 0
My--s-adre-. M__ s_______ M-r s-a-r-s- ------------ Myr siadres.
ਕੀ ਅਸੀਂ ਕੱਲ੍ਹ ਮਿਲਣ ਵਾਲੇ / ਮਿਲਣਵਾਲੀਆਂ ਹਾਂ? Неущ --з-р-л-эг-у-т-? Н___ т_______________ Н-у- т-з-р-л-э-ъ-щ-а- --------------------- Неущ тызэрэлъэгъущта? 0
N----h --z-erj-ljegush---? N_____ t__________________ N-u-h- t-z-e-j-l-e-u-h-t-? -------------------------- Neushh tyzjerjeljegushhta?
ਮਾਫ ਕਰਨਾ, ਮੈਂ ਪਹਿਲਾਂ ਹੀ ਕੁਝ ਪ੍ਰੋਗਰਾਮ ਬਣਾਇਆ ਹੈ। С----къе-, -у -- ----к- I-фхэ-----. С___ к____ а_ с_ н_____ I_____ с___ С-г- к-е-, а- с- н-м-к- I-ф-э- с-I- ----------------------------------- Сыгу къео, ау сэ нэмыкI Iофхэр сиI. 0
S-g- k-o- au--j--njem--I--of--e-----. S___ k___ a_ s__ n______ I______ s___ S-g- k-o- a- s-e n-e-y-I I-f-j-r s-I- ------------------------------------- Sygu keo, au sje njemykI Iofhjer siI.
ਨਮਸਕਾਰ! Х-я--I-! Х_______ Х-я-к-э- -------- ХъяркIэ! 0
HjarkIje! H________ H-a-k-j-! --------- HjarkIje!
ਨਮਸਕਾਰ! Ш-ук-----зэIок--х! Ш_____ т__________ Ш-у-I- т-з-I-к-э-! ------------------ ШIукIэ тызэIокIэх! 0
S--u------yz-eIo--j--! S_______ t____________ S-I-k-j- t-z-e-o-I-e-! ---------------------- ShIukIje tyzjeIokIjeh!
ਫਿਰ ਮਿਲਾਂਗੇ! ШIэ-эу т-зэр--ъэг-у-т! Ш_____ т______________ Ш-э-э- т-з-р-л-э-ъ-щ-! ---------------------- ШIэхэу тызэрэлъэгъущт! 0
S-Ije-j-- t---erje-jegu-hh-! S________ t_________________ S-I-e-j-u t-z-e-j-l-e-u-h-t- ---------------------------- ShIjehjeu tyzjerjeljegushht!

ਵਰਣਮਾਲਾ

ਅਸੀਂ ਭਾਸ਼ਾਵਾਂ ਨਾਲ ਸੰਪਰਕ ਕਰ ਸਕਦੇ ਹਾਂ। ਅਸੀਂ ਹੋਰਨਾਂ ਨੂੰ ਦੱਸ ਸਕਦੇ ਹਾਂ ਕਿ ਅਸੀਂ ਕੀ ਸੋਚ ਜਾਂ ਮਹਿਸੂਸ ਕਰ ਰਹੇ ਹਾਂ। ਇਹ ਕਿਰਿਆ ਲਿਖਾਈ ਵਿੱਚ ਵੀ ਮੌਜੂਦ ਹੈ। ਵਧੇਰੇ ਭਾਸ਼ਾਵਾਂ ਕੋਲ ਲਿਖਤੀ ਰੂਪ , ਜਾਂ ਲਿਖਾਈ ਹੁੰਦੀ ਹੈ। ਲਿਖਾਈ ਵਿੱਚ ਅੱਖਰ ਮੌਜੂਦ ਹੁੰਦੇ ਹਨ। ਇਹ ਅੱਖਰ ਵੱਖ-ਵੱਖ ਹੋ ਸਕਦੇ ਹਨ। ਵਧੇਰੇ ਲਿਖਾਈ ਅੱਖਰਾਂ ਤੋਂ ਬਣੀ ਹੁੰਦੀ ਹੈ। ਇਹ ਅੱਖਰ ਵਰਣਮਾਲਾ ਬਣਾਉਂਦੇ ਹਨ। ਵਰਣਮਾਲਾ ਗ੍ਰਾਫਿਕ ਚਿੰਨ੍ਹਾਂ ਦਾ ਇੱਕ ਵਿਵਸਥਿਤ ਸੈੱਟ ਹੈ। ਇਹਨਾਂ ਅੱਖਰਾਂ ਨੂੰ ਜੋੜ ਕੇ ਵਿਸ਼ੇਸ਼ ਨਿਯਮਾਂ ਅਨੁਸਾਰ ਸ਼ਬਦ ਬਣਾਏ ਜਾਂਦੇ ਹਨ। ਹਰੇਕ ਅੱਖਰ ਦਾ ਇੱਕ ਨਿਸਚਿਤ ਉਚਾਰਨ ਹੈ। ‘ਵਰਣਮਾਲਾ ’ ਸ਼ਬਦ ਗਰੀਕ ਭਾਸ਼ਾ ਤੋਂ ਪੈਦਾ ਹੋਇਆ ਹੈ। ਉੱਥੇ , ਪਹਿਲੇ ਦੋ ਅੱਖਰਾਂ ਨੂੰ ‘ਐਲਫਾ ’ ਅਤੇ ‘ਬੀਟਾ ’ ਕਿਹਾ ਜਾਂਦਾ ਸੀ। ਇਤਿਹਾਸ ਵਿੱਚ ਕਈ ਵੱਖ-ਵੱਖ ਵਰਣਮਾਲਾਵਾਂ ਪ੍ਰਚਲਿਤ ਰਹੀਆਂ ਹਨ। ਲੋਕ ਅੱਖਰਾਂ ਨੂੰ 3,000 ਸਾਲ ਤੋਂ ਪਹਿਲਾਂ ਤੋਂ ਵਰਤਦੇ ਆ ਰਹੇ ਹਨ। ਪਹਿਲਾਂ , ਅੱਖਰ ਜਾਦੂਈ ਚਿੰਨ੍ਹ ਹੁੰਦੇ ਸਨ। ਕੇਵਲ ਕੁਝ ਹੀ ਲੋਕ ਉਹਨਾਂ ਦੇ ਮਤਲਬ ਬਾਰੇ ਜਾਣਦੇ ਸਨ। ਬਾਦ ਵਿੱਚ , ਅੱਖਰਾਂ ਨੇ ਆਪਣੀ ਚਿੰਨ੍ਹ ਵਾਲੀ ਪਛਾਣ ਗੁਆ ਦਿੱਤੀ। ਅੱਜ , ਅੱਖਰਾਂ ਦਾ ਕੋਈ ਭਾਵ ਨਹੀਂ ਹੈ। ਉਹਨਾਂ ਦਾ ਭਾਵ ਕੇਵਲ ਉਦੋਂ ਹੁੰਦਾ ਹੈ ਜਦੋਂ ਉਹਨਾਂ ਨੂੰ ਹੋਰਨਾਂ ਅੱਖਰਾਂ ਨਾਲ ਜੋੜਿਆ ਜਾਂਦਾ ਹੈ। ਅੱਖਰ , ਜਿਵੇਂ ਕਿ ਚੀਨੀ ਭਾਸ਼ਾ ਵਿੱਚੋਂ , ਵੱਖ ਢੰਗ ਨਾਲ ਕਾਰਜ ਕਰਦੇ ਹਨ। ਇਹ ਤਸਵੀਰਾਂ ਵਾਂਗ ਲੱਗਦੇ ਹਨ ਅਤੇ ਅਕਸਰ ਆਪਣਾ ਭਾਵ ਦਰਸਾਉਂਦੇ ਹਨ। ਜਦੋਂ ਅਸੀਂ ਲਿਖਦੇ ਹਾਂ , ਅਸੀਂ ਆਪਣੇ ਵਿਚਾਰਾਂ ਨੂੰ ਸੰਕੇਤਬੱਧ ਕਰਦੇ ਹਾਂ। ਅਸੀਂ ਅੱਖਰਾਂ ਦੀ ਵਰਤੋਂ ਆਪਣੀ ਜਾਣਕਾਰੀ ਦਰਜ ਕਰਨ ਲਈ ਕਰਦੇ ਹਾਂ। ਸਾਡੇ ਦਿਮਾਗ ਨੇ ਵਰਣਮਾਲਾ ਦਾ ਸੰਕੇਤ-ਵਾਚਨ ਕਰਨਾ ਸਿੱਖ ਲਿਆ ਹੈ। ਅੱਖਰ ਸ਼ਬਦ ਬਣ ਜਾਂਦੇ ਹਨ , ਸ਼ਬਦ ਵਿਚਾਰ ਬਣ ਜਾਂਦੇ ਹਨ। ਇਸ ਤਰ੍ਹਾਂ , ਇੱਕ ਮਜ਼ਮੂਨ ਹਜ਼ਾਰਾਂ ਸਾਲਾਂ ਤੱਕ ਕਾਇਮ ਰਹਿ ਸਕਦਾ ਹੈ। ਅਤੇ ਫੇਰ ਵੀ ਸਮਝਿਆ ਜਾ ਸਕਦਾ ਹੈ...