ਪ੍ਹੈਰਾ ਕਿਤਾਬ

pa ਛੋਟਾ – ਵੱਡਾ   »   ad ины – цIыкIу

68 [ਅਠਾਹਠ]

ਛੋਟਾ – ਵੱਡਾ

ਛੋਟਾ – ਵੱਡਾ

68 [тIокIищрэ ирэ]

68 [tIokIishhrje irje]

ины – цIыкIу

iny – cIykIu

ਚੁਣੋ ਕਿ ਤੁਸੀਂ ਅਨੁਵਾਦ ਨੂੰ ਕਿਵੇਂ ਦੇਖਣਾ ਚਾਹੁੰਦੇ ਹੋ:   
ਪੰਜਾਬੀ ਅਦਿਘੇ ਖੇਡੋ ਹੋਰ
ਛੋਟਾ ਅਤੇ ਵੱਡਾ ин---к-и-ц--кIу и__ ы___ ц_____ и-ы ы-I- ц-ы-I- --------------- ины ыкIи цIыкIу 0
in- y-Ii-c--kIu i__ y___ c_____ i-y y-I- c-y-I- --------------- iny ykIi cIykIu
ਹਾਥੀ ਵੱਡਾ ਹੁੰਦਾ ਹੈ। Пы-ыр---ы. П____ и___ П-л-р и-ы- ---------- Пылыр ины. 0
Py--r-i--. P____ i___ P-l-r i-y- ---------- Pylyr iny.
ਚੂਹਾ ਛੋਟਾ ਹੁੰਦਾ ਹੈ। Цыг--р --ыкI-. Ц_____ ц______ Ц-г-о- ц-ы-I-. -------------- Цыгъор цIыкIу. 0
C-g-- cI-k-u. C____ c______ C-g-r c-y-I-. ------------- Cygor cIykIu.
ਹਨੇਰਾ ਅਤੇ ਰੌਸ਼ਨੀ ш-унк- ы-Iи---ф---нэфын) ш_____ ы___ н___ (______ ш-у-к- ы-I- н-ф- (-э-ы-) ------------------------ шIункI ыкIи нэфы (нэфын) 0
s--unk--y--- nje----n---y-) s______ y___ n____ (_______ s-I-n-I y-I- n-e-y (-j-f-n- --------------------------- shIunkI ykIi njefy (njefyn)
ਰਾਤ ਹਨੇਰੀ ਹੁੰਦੀ ਹੈ। Ч-щыр--I----. Ч____ ш______ Ч-щ-р ш-у-к-. ------------- Чэщыр шIункI. 0
Ch---h-yr -h--n-I. C________ s_______ C-j-s-h-r s-I-n-I- ------------------ Chjeshhyr shIunkI.
ਦਿਨ ਪ੍ਰਕਾਸ਼ਮਾਨ ਹੁੰਦਾ ਹੈ। Ма-э--нэ---. М____ н_____ М-ф-р н-ф-н- ------------ Мафэр нэфын. 0
Ma-je--n--f--. M_____ n______ M-f-e- n-e-y-. -------------- Mafjer njefyn.
ਬੁੱਢਾ / ਬੁੱਢੀ / ਬੁੱਢੇ ਅਤੇ ਜਵਾਨ жъы ы-Iи -Iэ ж__ ы___ к__ ж-ы ы-I- к-э ------------ жъы ыкIи кIэ 0
z-y -kIi--I-e z__ y___ k___ z-y y-I- k-j- ------------- zhy ykIi kIje
ਸਾਡੇ ਦਾਦਾ ਜੀ ਬਹੁਤ ਬੁੱਢੇ ਹਨ। Титатэ--ъ- д--. Т_____ ж__ д___ Т-т-т- ж-ы д-д- --------------- Титатэ жъы дэд. 0
Tit-----zhy-d---. T______ z__ d____ T-t-t-e z-y d-e-. ----------------- Titatje zhy djed.
70 ਸਾਲ ਪਹਿਲਾਂ ਉਹ ਵੀ ਜਵਾਨ ਸਨ। И-ъэс 70-рэкIэ-уз-кIэ-э--ж-мэ, ---джы-и -ы-ж--к-а--. И____ 7_______ у______________ а_ д____ н___________ И-ъ-с 7---э-I- у-э-I-I-б-ж-м-, а- д-ы-и н-б-ь-к-а-ъ- ---------------------------------------------------- Илъэс 70-рэкIэ узэкIэIэбэжьмэ, ар джыри ныбжьыкIагъ. 0
I-jes 70--jek--- --jekIje--e---zh--j-,-ar-d-h-ri-nybz-'---ag. I____ 7_________ u____________________ a_ d_____ n___________ I-j-s 7---j-k-j- u-j-k-j-I-e-j-z-'-j-, a- d-h-r- n-b-h-y-I-g- ------------------------------------------------------------- Iljes 70-rjekIje uzjekIjeIjebjezh'mje, ar dzhyri nybzh'ykIag.
ਸੁੰਦਰ ਅਤੇ ਕਰੂਪ д-х----Iи-Iае д___ ы___ I__ д-х- ы-I- I-е ------------- дахэ ыкIи Iае 0
d-h-e y--- Iae d____ y___ I__ d-h-e y-I- I-e -------------- dahje ykIi Iae
ਤਿਤਲੀ ਸੁੰਦਰ ਹੁੰਦੀ ਹੈ। Хь-м-I-рашъо- --х-. Х____________ д____ Х-а-п-ы-а-ъ-р д-х-. ------------------- ХьампIырашъор дахэ. 0
H--mp-yra--o- -a---. H____________ d_____ H-a-p-y-a-h-r d-h-e- -------------------- H'ampIyrashor dahje.
ਮਕੜੀ ਕਰੂਪ ਹੁੰਦੀ ਹੈ। Бэджы--Iа-. Б_____ I___ Б-д-ы- I-е- ----------- Бэджыр Iае. 0
B---z--r -ae. B_______ I___ B-e-z-y- I-e- ------------- Bjedzhyr Iae.
ਮੋਟਾ / ਮੋਟੀ / ਮੋਟੇ ਅਤੇ ਪਤਲਾ / ਪਤਲੀ / ਪਤਲੇ п-эр -кI---д п___ ы___ о_ п-э- ы-I- о- ------------ пщэр ыкIи од 0
ps--j-r-y--i-od p______ y___ o_ p-h-j-r y-I- o- --------------- pshhjer ykIi od
100 ਕਿਲੋ ਵਾਲੀ ਔਰਤ ਮੋਟੀ ਹੁੰਦੀ ਹੈ। Бз-лъфы---- -и----а-и--э --э---эч-эр п---. Б__________ к___________ к__________ п____ Б-ы-ъ-ы-ъ-у к-л-г-а-и-ъ- к-э-ы-э-р-р п-э-. ------------------------------------------ Бзылъфыгъэу килограмишъэ къэзыщэчрэр пщэр. 0
B-ylfy--eu---l---a--sh---kj--y-h----hr-er p---j--. B_________ k____________ k_______________ p_______ B-y-f-g-e- k-l-g-a-i-h-e k-e-y-h-j-c-r-e- p-h-j-r- -------------------------------------------------- Bzylfygjeu kilogramishje kjezyshhjechrjer pshhjer.
50 ਕਿਲੋ ਵਾਲਾ ਆਦਮੀ ਪਤਲਾ ਹੁੰਦਾ ਹੈ। Хъ-----г-э- к--ог-амм-ш-эн-къ- -ъэзы----эр од. Х__________ к________ ш_______ к__________ о__ Х-у-ъ-ы-ъ-у к-л-г-а-м ш-э-ы-ъ- к-э-ы-э-р-р о-. ---------------------------------------------- Хъулъфыгъэу килограмм шъэныкъо къэзыщэчрэр од. 0
H-lf-g-e--k-lo-ra---s-je--ko-kjezysh--e---je- od. H________ k________ s_______ k_______________ o__ H-l-y-j-u k-l-g-a-m s-j-n-k- k-e-y-h-j-c-r-e- o-. ------------------------------------------------- Hulfygjeu kilogramm shjenyko kjezyshhjechrjer od.
ਮਹਿੰਗਾ ਅਤੇ ਸਸਤਾ л--п-э ык-и-пыут л_____ ы___ п___ л-а-I- ы-I- п-у- ---------------- лъапIэ ыкIи пыут 0
la-Ije-y--i----t l_____ y___ p___ l-p-j- y-I- p-u- ---------------- lapIje ykIi pyut
ਗੱਡੀ ਮਹਿੰਗੀ ਹੁੰਦੀ ਹੈ। Ма-и-эр лъа--э. М______ л______ М-ш-н-р л-а-I-. --------------- Машинэр лъапIэ. 0
M---in-er -ap-je. M________ l______ M-s-i-j-r l-p-j-. ----------------- Mashinjer lapIje.
ਅਖਬਾਰ ਸਸਤਾ ਹੁੰਦਾ ਹੈ। Гъэ---ыр пыут. Г_______ п____ Г-э-е-ы- п-у-. -------------- Гъэзетыр пыут. 0
Gjez-----p-ut. G_______ p____ G-e-e-y- p-u-. -------------- Gjezetyr pyut.

ਕੋਡ-ਬਦਲੀ

ਵਧੇਰੇ ਲੋਕ ਬਹੁਭਾਸ਼ਾਈ ਤੌਰ 'ਤੇ ਵੱਡੇ ਹੋ ਰਹੇ ਹਨ। ਉਹ ਇੱਕ ਤੋਂ ਵੱਧ ਭਾਸ਼ਾਵਾਂ ਬੋਲ ਸਕਦੇ ਹਨ। ਇਨ੍ਹਾਂ ਵਿੱਚੋਂ ਵਧੇਰੇ ਲੋਕ ਆਮ ਤੌਰ 'ਤੇ ਭਾਸ਼ਾਵਾਂ ਬਦਲਦੇ ਹਨ। ਉਹ ਹਾਲਾਤ ਦੇ ਆਧਾਰ 'ਤੇ ਭਾਸ਼ਾ ਦੀ ਚੋਣ ਕਰਨ ਦਾ ਨਿਰਣਾ ਕਰਦੇ ਹਨ। ਉਦਾਹਰਣ ਵਜੋਂ, ਉਹ ਆਪਣੇ ਕੰਮ ਦੇ ਸਥਾਨ 'ਤੇ ਘਰ ਨਾਲੋਂ ਅਲੱਗ ਭਾਸ਼ਾ ਬੋਲਦੇ ਹਨ। ਅਜਿਹਾ ਕਰਦਿਆਂ ਹੋਇਆਂ, ਉਹ ਆਪਣੇ ਆਪ ਨੂੰ ਉਨ੍ਹਾਂ ਦੇ ਵਾਤਾਵਰਣ ਮੁਤਾਬਕ ਢਾਲ ਲੈਂਦੇ ਹਨ। ਪਰ ਭਾਸ਼ਾਵਾਂ ਨੂੰ ਕੁਦਰਤੀ ਤੌਰ 'ਤੇ ਬਦਲਣ ਦੀ ਸੰਭਾਵਨਾ ਵੀ ਮੌਜੂਦ ਹੁੰਦੀ ਹੈ। ਇਸ ਪ੍ਰਣਾਲੀ ਨੂੰ ਕੋਡ-ਬਦਲੀ ਕਿਹਾ ਜਾਂਦਾ ਹੈ। ਕੋਡ-ਬਦਲੀ ਵਿੱਚ, ਬੋਲਣ ਦੇ ਦੌਰਾਨ ਭਾਸ਼ਾ ਬਦਲ ਜਾਂਦੀ ਹੈ। ਬੁਲਾਰਿਆਂ ਦੇ ਭਾਸ਼ਾ ਬਦਲਣ ਦੇ ਕਈ ਕਾਰਨ ਹੋ ਸਕਦੇ ਹਨ। ਆਮ ਤੌਰ 'ਤੇ, ਉਨ੍ਹਾਂ ਨੂੰ ਇੱਕ ਭਾਸ਼ਾ ਵਿੱਚ ਲੋੜੀਂਦਾ ਸ਼ਬਦ ਨਹੀਂ ਮਿਲਦਾ। ਉਹ ਆਪਣੇ ਆਪ ਨੂੰ ਦੂਜੀ ਭਾਸ਼ਾ ਵਿੱਚ ਵਧੀਆ ਢੰਗ ਨਾਲ ਜ਼ਾਹਿਰ ਕਰ ਸਕਦੇ ਹਨ। ਇਹ ਵੀ ਹੋ ਸਕਦਾ ਹੈ ਕਿ ਬੁਲਾਰਾ ਇਨ੍ਹਾਂ ਭਾਸ਼ਾਵਾਂ ਵਿੱਚੋਂ ਇੱਕ ਵਿੱਚ ਵਧੇਰੇਆਤਮਵਿਸ਼ਵਾਸੀ ਮਹਿਸੂਸ ਕਰਦਾ/ਕਰਦੀ ਹੋਵੇ। ਉਹ ਇਨ੍ਹਾਂ ਭਾਸ਼ਾਵਾਂ ਦੀ ਵਰਤੋਂ ਨਿੱਜੀ ਜਾਂ ਵਿਅਕਤੀਗਤ ਉਦੇਸ਼ਾਂ ਲਈ ਕਰਦੇ ਹਨ। ਕਈ ਵਾਰ ਕੋਈ ਵਿਸ਼ੇਸ਼ ਸ਼ਬਦ ਇੱਕ ਭਾਸ਼ਾ ਵਿੱਚ ਉਪਲਬਧ ਨਹੀਂ ਹੁੰਦਾ। ਅਜਿਹੀ ਸਥਿਤੀ ਵਿੱਚ, ਬੁਲਾਰੇ ਨੂੰ ਭਾਸ਼ਾਵਾਂ ਜ਼ਰੂਰ ਬਦਲ ਲੈਣੀਆਂ ਚਾਹੀਦੀਆਂ ਹਨ। ਜਾਂ ਉਨ੍ਹਾਂ ਨੂੰ ਭਾਸ਼ਾਵਾਂ ਇਸਲਈ ਬਦਲਣੀਆਂ ਚਾਹੀਦੀਆਂ ਹਨ ਤਾਂ ਜੋ ਉਹ ਸਮਣਾਉਣਦੇ ਸਮਰੱਥ ਹੋ ਸਕਣ। ਅਜਿਹੀ ਸਥਿਤੀ ਵਿੱਚ, ਕੋਡ-ਬਦਲੀ ਇੱਕ ਗੁਪਤ ਭਾਸ਼ਾ ਵਜੋਂ ਕੰਮ ਕਰਦੀ ਹੈ। ਪਹਿਲਾਂ, ਭਾਸ਼ਾਵਾਂ ਨੂੰ ਮਿਸ਼ਰਿਤ ਕਰਨ ਦੀ ਆਲੋਚਨਾ ਕੀਤੀ ਜਾਂਦੀ ਸੀ। ਇਹ ਸਮਝਿਆ ਜਾਂਦਾ ਸੀ ਕਿ ਬੁਲਾਰੇ ਦੋਹਾਂ ਵਿੱਚੋਂ ਕੋਈ ਵੀ ਭਾਸ਼ਾ ਸਹੀ ਤਰ੍ਹਾਂ ਨਹੀਂ ਬੋਲ ਸਕਦੇ। ਅੱਜਕਲ੍ਹ ਇਸਨੂੰ ਅਲੱਗ ਨਜ਼ਰੀਏ ਨਾਲ ਦੇਖਿਆ ਜਾਂਦਾ ਹੈ। ਕੋਡ-ਬਦਲੀ ਨੂੰ ਇੱਕ ਵਿਸ਼ੇਸ਼ ਭਾਸ਼ਾਈ ਕੁਸ਼ਲਤਾ ਵਜੋਂ ਜਾਣਿਆ ਜਾਂਦਾ ਹੈ। ਬੁਲਾਰਿਆਂ ਨੂੰ ਕੋਡ-ਬਦਲੀ ਦੀ ਵਰਤੋਂ ਕਰਦਿਆਂ ਦੇਖਣਾ ਦਿਲਚਸਪ ਹੋ ਸਕਦਾ ਹੈ। ਆਮ ਤੌਰ 'ਤੇ, ਉਹ ਆਪਣੇ ਦੁਆਰਾ ਬੋਲੀ ਜਾ ਰਹੀ ਭਾਸ਼ਾ ਨੂੰ ਕੇਵਲ ਬਦਲਦੇ ਨਹੀਂ। ਇਸਦੇ ਨਾਲ-ਨਾਲ ਹੋਰ ਸੰਚਾਰ-ਸੰਬੰਧੀ ਤੱਤ ਵੀ ਬਦਲਦੇ ਹਨ। ਕਈ ਵਿਅਕਤੀ ਤੇਜ਼, ਉੱਚਾ ਬੋਲਦੇ ਹਨ ਜਾਂ ਦੂਜੀ ਭਾਸ਼ਾ ਦੇ ਉਚਾਰਨ ਨੂੰ ਜ਼ੋਰ ਦੇ ਕੇ ਬੋਲਦੇ ਹਨ। ਜਾਂ ਉਹ ਅਚਾਨਕ ਵਧੇਰੇ ਇਸ਼ਾਰਿਆਂ ਅਤੇ ਚਿਹਰੇ ਦੇ ਭਾਵਾਂ ਦੀ ਵਰਤੋਂ ਕਰਦੇ ਹਨ। ਇਸ ਤਰ੍ਹਾਂ, ਕੋਡ-ਬਦਲੀ ਹਮੇਸ਼ਾਂ ਥੋੜ੍ਹੀ ਜਿਹੀ ਸਭਿਆਚਾਰ-ਬਦਲਵੀਂ ਵੀ ਹੁੰਦੀ ਹੈ...